ਬੁੱਢੇਵਾਲ ’ਚ ਧਾਰਮਿਕ ਦੀਵਾਨ ਭਲਕੇ ਤੋਂ
ਪੱਤਰ ਪ੍ਰੇਰਕ ਸਮਰਾਲਾ, 25 ਜੂਨ ਸਾਬਕਾ ਚੇਅਰਮੈਨ ਤੇ ਕਾਂਗਰਸੀ ਆਗੂ ਬਲਵੀਰ ਸਿੰਘ ਬੁੱਢੇਵਾਲ ਦੇ ਪੁੱਤਰ ਮਰਹੂਮ ਬਿਕਰਮ ਸਿੰਘ ਦੀ ਯਾਦ ਵਿੱਚ ਸੰਤ ਭੁਪਿੰਦਰ ਸਿੰਘ ਜਰਗ ਰਾੜਾ ਸਾਹਿਬ ਵਾਲਿਆਂ ਵੱਲੋਂ ਦੋ ਰੋਜ਼ਾ ਧਾਰਮਿਕ ਦੀਵਾਨ 27 ਤੇ 28 ਜੂਨ ਨੂੰ ਸ਼ਾਮ 7...
Advertisement
ਪੱਤਰ ਪ੍ਰੇਰਕ
ਸਮਰਾਲਾ, 25 ਜੂਨ
Advertisement
ਸਾਬਕਾ ਚੇਅਰਮੈਨ ਤੇ ਕਾਂਗਰਸੀ ਆਗੂ ਬਲਵੀਰ ਸਿੰਘ ਬੁੱਢੇਵਾਲ ਦੇ ਪੁੱਤਰ ਮਰਹੂਮ ਬਿਕਰਮ ਸਿੰਘ ਦੀ ਯਾਦ ਵਿੱਚ ਸੰਤ ਭੁਪਿੰਦਰ ਸਿੰਘ ਜਰਗ ਰਾੜਾ ਸਾਹਿਬ ਵਾਲਿਆਂ ਵੱਲੋਂ ਦੋ ਰੋਜ਼ਾ ਧਾਰਮਿਕ ਦੀਵਾਨ 27 ਤੇ 28 ਜੂਨ ਨੂੰ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਪਿੰਡ ਬੁੱਢੇਵਾਲ ਦੇ ਗੁਰਦੁਆਰਾ ਸਾਹਿਬ ਵਿੱਚ ਲਗਾਏ ਜਾਣਗੇ। ਇਸ ਮੌਕੇ ਸਾਬਕਾ ਚੇਅਰਮੈਨ ਬਲਵੀਰ ਸਿੰਘ ਨੇ ਸੰਗਤ ਨੂੰ ਦੀਵਾਨ ’ਚ ਪਹੁੰਚਣ ਦੀ ਅਪੀਲ ਕੀਤੀ।
Advertisement
×