ਰਣਜੀਤ ਸਿੰਘ ਇਸ ਵਾਰ ਅਮਰੀਕਾ ਦੀ ਰਾਜਧਾਨੀ ਦੇਖਣ ਦੀ ਖ਼ਾਹਿਸ਼ ਸੀ। ਮੈਂ ਸੋਚਦਾ ਸਾਂ ਕਿ ਵ੍ਹਾਈਟ ਹਾਊਸ ਪਤਾ ਨਹੀਂ ਕਿਹੋ ਜਿਹਾ ਹੋਵੇਗਾ, ਜਿੱਥੋਂ ਸਾਰੀ ਦੁਨੀਆ ਦੀਆਂ ਤਾਰਾਂ ਹਿਲਦੀਆਂ ਹਨ। ਸਾਡਾ ਤਿੰਨ ਦਿਨਾਂ ਲਈ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਜਾਣ ਦਾ ਪ੍ਰੋਗਰਾਮ...
ਰਣਜੀਤ ਸਿੰਘ ਇਸ ਵਾਰ ਅਮਰੀਕਾ ਦੀ ਰਾਜਧਾਨੀ ਦੇਖਣ ਦੀ ਖ਼ਾਹਿਸ਼ ਸੀ। ਮੈਂ ਸੋਚਦਾ ਸਾਂ ਕਿ ਵ੍ਹਾਈਟ ਹਾਊਸ ਪਤਾ ਨਹੀਂ ਕਿਹੋ ਜਿਹਾ ਹੋਵੇਗਾ, ਜਿੱਥੋਂ ਸਾਰੀ ਦੁਨੀਆ ਦੀਆਂ ਤਾਰਾਂ ਹਿਲਦੀਆਂ ਹਨ। ਸਾਡਾ ਤਿੰਨ ਦਿਨਾਂ ਲਈ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਜਾਣ ਦਾ ਪ੍ਰੋਗਰਾਮ...
ਪ੍ਰਿੰ. ਹਰੀ ਕ੍ਰਿਸ਼ਨ ਮਾਇਰ ਭਾਰੀ ਧਾਤਾਂ ਨੇ ਸਾਡੀ ਹਵਾ, ਪਾਣੀ ਅਤੇ ਮਿੱਟੀ ਨੂੰ ਪਲੀਤ ਕੀਤਾ ਹੋਇਆ ਹੈ। ਅੱਜਕੱਲ੍ਹ ਇਸ ਮੁੱਦੇ ’ਤੇ ਚਰਚਾ ਵੀ ਹੋ ਰਹੀ ਹੈ। ਕੈਲਸ਼ੀਅਮ, ਮੈਂਗਨੀਜ਼, ਆਰਸੈਨਿਕ, ਲੋਹਾ, ਨਿਕਲ, ਕ੍ਰੋਮੀਅਮ,ਤਾਂਬਾ ਅਤੇ ਵੈਨੇਡੀਅਮ ਭਾਰੀ ਧਾਤਾਂ ਵਿੱਚ ਸ਼ੁਮਾਰ ਹਨ। ਇਨ੍ਹਾਂ...
ਸੌਦਾਗਰ ਕਰਮਜੀਤ ਕੌਰ ਮੁਕਤਸਰ ‘‘ਨਸੀਬੋ, ਕੀ ਗੱਲ, ਮੇਰੇ ਨਾਲ ਨਰਾਜ਼ਗੀ ਹੈ ਕੋਈ? ਸਾਡੇ ਘਰ ਗੇੜਾ ਤਾਂ ਕੀ ਮਾਰਨਾ ਸੀ ਸਗੋਂ ਅੱਜਕੱਲ੍ਹ ਤੂੰ ਦੇਖ ਕੇ ਮੂੰਹ ਹੀ ਪਾਸੇ ਕਰ ਲੈਂਦੀ ਏਂ। ਕੋਈ ਗ਼ਲਤੀ ਹੋ ਗਈ ਮੇਰੇ ਤੋਂ...?’’ ਗੁਆਂਢ ’ਚ ਰਹਿੰਦੀ ਨਸੀਬੋ...
ਰੁੱਖਾਂ ਦਾ ਡਾਕੀਆ ਲਵਲਦੀਪ ਕਦੇ ਕਿਸੇ ਦੇ ਪੀਲ਼ੇ ਪੱਤਰ ਕਦੇ ਕਿਸੇ ਦੇ ਸਾਵੇ ਰੋਜ਼ ਡਾਕੀਆ ਲੱਭਦਾ ਰਹਿੰਦੈ ਰੁੱਖਾਂ ਦੇ ਸਿਰਨਾਵੇਂ। ਕੱਲ੍ਹ ਖੜ੍ਹਾ ਸੀ ਡੇਕ ਦੀ ਛਾਵੇਂ ਪੁੱਛਦਾ ਸੀ ਕੁਝ ਨਾਂ ਕਿੱਥੇ ਮਿਲੇਗਾ ਨਿੰਮ ਨਿਮਾਣਾ ਸੰਘਣੀ ਜੀਹਦੀ ਛਾਂ। ਕੁਝ ਖ਼ਤ ਬਾਬੇ...
ਕੈਲਗਰੀ: ਸਿਰ ’ਤੇ ਹੱਥ ਧਰ ਅੰਮੜੀ ਬੋਲੀ ਤੂੰ ਧਰਤੀ ਦਾ ਗੀਤ ਰਹੇਂਗਾ ਪਦਮ ਸ੍ਰੀ ਹੋ ਕੇ ਵੀ ਪਾਤਰ ਤੂੰ ਮੇਰਾ ਸੁਰਜੀਤ ਰਹੇਂਗਾ ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਮਾਸਿਕ ਇਕੱਤਰਤਾ ਕੋਸੋ ਹਾਲ ਵਿੱਚ ਸੁਰਿੰਦਰ ਗੀਤ ਦੀ ਪ੍ਰਧਾਨਗੀ ਵਿੱਚ ਹੋਈ। ਇਹ ਇਕੱਤਰਤਾ...
ਅਰਵਿੰਦਰ ਜੌਹਲ ਭਾਰਤੀ ਜਨਤਾ ਪਾਰਟੀ ਦੇ ਆਫੀਸ਼ੀਅਲ ਹੈਂਡਲ ਅਤੇ ਭਾਜਪਾ ਦੇ ਆਈ.ਟੀ. ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਆਪਣੇ ਹੈਂਡਲ ’ਤੇ ਇਹ ਪੋਸਟ ਕੀਤਾ ਕਿ ‘ਘਰ ਘਰ ਸਿੰਧੂਰ’ ਯੋਜਨਾ ਬਾਰੇ ਜੋ ਖ਼ਬਰ ਛਪੀ ਹੈ, ਉਹ ‘ਫੇਕ’ (ਫਰਜ਼ੀ) ਹੈ। 28 ਮਈ...
ਉਜਾਗਰ ਸਿੰਘ ਉੱਘੇ ਅਕਾਲੀ ਆਗੂ ਤੇ ਸਿਆਸਤਦਾਨ ਪਦਮ ਭੂਸ਼ਣ ਸੁਖਦੇਵ ਸਿੰਘ ਢੀਂਡਸਾ 89 ਸਾਲ ਦੀ ਉਮਰ ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ ਧੀਮੀ ਆਵਾਜ਼ ਵਿੱਚ ਘੱਟ ਪਰ ਤੋਲ ਕੇ ਸਹਿਜ ਨਾਲ ਬੋਲਦੇ ਸਨ। 1962 ਵਿੱਚ ਸੰਗਰੂਰ...
ਪ੍ਰੋ. ਪ੍ਰੀਤਮ ਸਿੰਘ ਪ੍ਰੋ. ਆਰ ਪੀ ਬਾਂਬਾ ਦਾ ਮੈਂ ਬਹੁਤ ਕਦਰਦਾਨ ਰਿਹਾ ਹਾਂ ਜਿਨ੍ਹਾਂ ਦਾ ਕੁਝ ਦਿਨ ਪਹਿਲਾਂ ਦੇਹਾਂਤ ਹੋ ਗਿਆ ਜਦੋਂਕਿ ਕੁਝ ਮਹੀਨਿਆਂ ਬਾਅਦ ਉਹ ਸੌ ਸਾਲ ਦੇ ਹੋ ਜਾਣੇ ਸਨ। ਉਨ੍ਹਾਂ ਦੇ ਤੁਰ ਜਾਣ ’ਤੇ ਮੈਂ ਬਹੁਤ ਉਦਾਸ...
ਸੁੱਚਾ ਸਿੰਘ ਗਿੱਲ ਸਾਲ 2020-21 ਦੌਰਾਨ ਦਿੱਲੀ ਦੇ ਬਾਹਰੀ ਇਲਾਕਿਆਂ ਵਿੱਚ ਹੋਏ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਦੀ ਸਫ਼ਲਤਾ ਨੇ ਭਾਰਤ ਵਿਚਲੀਆਂ ਖੇਤੀਬਾੜੀ ਸਬੰਧੀ ਮੁਸ਼ਕਿਲਾਂ ਵੱਲ ਪੂਰੀ ਦੁਨੀਆ ਦਾ ਧਿਆਨ ਖਿੱਚਿਆ। ਨਮਿਤਾ ਵਾਇਕਰ ਦੀ ਕਿਤਾਬ ‘ਏ ਮੂਵਮੈਂਟ ਆਫ ਅਵਰ ਟਾਈਮਜ਼: ਫਾਰਮਜ਼...
ਪ੍ਰਦੀਪ ਮੈਗਜ਼ੀਨ ਅਪਰੈਲ ਦਾ ਮਹੀਨਾ ਹਮੇਸ਼ਾ ਮੈਨੂੰ ਟੀਐੱਸ ਇਲੀਅਟ ਦੀ ਕਵਿਤਾ ‘ਦਿ ਵੇਸਟ ਲੈਂਡ’ ਦੀਆਂ ਮਸ਼ਹੂਰ ਸ਼ੁਰੂਆਤੀ ਸਤਰਾਂ ਯਾਦ ਕਰਾਉਂਦਾ ਹੈ। ਜਦ ਤੋਂ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ’ਚ ਮੇਰੀ ਜਮਾਤ ਦੇ ਜ਼ਿਆਦਾਤਰ ਨੌਜਵਾਨ ਵਿਦਿਆਰਥੀਆਂ ਨੇ ਜ਼ਿੰਦਗੀ ਦੀਆਂ ਗੁੰਝਲਾਂ ਨੂੰ ਸਮਝਣ...