ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਹਿਤ

  • ਸਿਆਸੀ ਤੌਰ ’ਤੇ ਅਸੀਂ ਬੜੇ ਹੀ ਅਣਕਿਆਸੇ ਸਮਿਆਂ ਵਿੱਚੋਂ ਲੰਘ ਰਹੇ ਹਾਂ; ਅਜਿਹੇ ਸਮਿਆਂ ’ਚੋਂ ਜਦੋਂ ਸਾਧਾਰਨ ਮੁੱਦੇ ਵੀ ਉਲਝੇ ਹੋਏ ਨਜ਼ਰ ਆ ਰਹੇ ਹਨ। ਭਾਵੇਂ ਇਹ ਕਿਸੇ ਵੱਡੀ ਉਥਲ-ਪੁਥਲ ਦਾ ਸਮਾਂ ਨਹੀਂ ਪਰ ਫਿਰ ਵੀ ਕਈ ਕੁਝ ਆਪਸ ਵਿੱਚ...

    Arvinder Johal
    23 Aug 2025
  • ਜੇਕਰ ਪੰਜਾਬ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਆਏ ਹਡ਼੍ਹਾਂ ਦੀ ਪਡ਼ਤਾਲ ਕੀਤੀ ਜਾਵੇ ਤਾਂ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਬਰਾਬਰ ਦੀਆਂ ਦੋਸ਼ੀ ਜਾਪਦੀਆਂ ਹਨ। ਸਾਡੀ ਵੱਡੀ ਤ੍ਰਾਸਦੀ ਇਹ ਹੈ ਕਿ ਸਾਡੇ ਨੇਤਾਵਾਂ ਨੂੰ ਹਡ਼੍ਹਾਂ ਦੇ ਡੂੰਘੇ ਪਾਣੀਆਂ ਅਤੇ ਗਾਰੇ ਵਿੱਚ ਵੀ ਮੁਸੀਬਤ ਮਾਰੇ ਲੋਕਾਂ ਦੇ ਉਦਾਸ ਚਿਹਰੇ ਨਹੀਂ ਦਿਸਦੇ ਸਗੋਂ ਸੱਤਾ ਦੇ ਹੀ ਝਲਕਾਰੇ ਪੈਂਦੇ ਹਨ।

    Arvinder Johal
    30 Aug 2025
  • ਆਗੂਆਂ ਬਾਰੇ ਰਿਪੋਰਟ ਜਾਂ ਆਈ ਤਾਜ਼ੀ, ਵਿਗੜਦਾ ਲੱਭਾ ਰਿਕਾਰਡ ਹੈ ਹੋਰ ਬੇਲੀ। ਕਿਸੇ ਨੇ ਕਰੀ ਠੱਗੀ, ਧੋਖਾ ਕੋਈ ਕਰਦਾ, ਕਿਸੇ ਦਾ ਦਰਜ ਰਿਕਾਰਡ ਹੈ ਚੋਰ ਬੇਲੀ। ਕਿਸੇ ਨੇ ਕਤਲ ਜਾਂ ਏਦੂੰ ਵੀ ਬੁਰਾ ਕੀਤਾ, ਮੱਚਿਆ ਉਹਦਾ ਚੁਪਾਸੀਂ ਆ ਸ਼ੋਰ ਬੇਲੀ।...

    .
    30 Aug 2025
  • ਕੇਵਲ ਤਿਵਾੜੀ ਡਾ. ਚੰਦਰ ਤ੍ਰਿਖਾ ਨੂੰ ਪਹਿਲੀ ਵਾਰ ਮਿਲਣ ’ਤੇ ਵੀ ਮਨੋਂ ਆਵਾਜ਼ ਆਵੇਗੀ ਕਿ ‘ਇਨ੍ਹਾਂ ਨੂੰ ਤਾਂ ਮੈਂ ਜਾਣਦਾ ਹਾਂ।’ ਜਦੋਂ ਜਾਣਨ ਲੱਗੋਗੇ ਤਾਂ ਉਨ੍ਹਾਂ ਵਿੱਚ ਦਿਲਚਸਪੀ ਵਧ ਜਾਵੇਗੀ। ਫਿਰ ਉਹੀ ਮਨ ਆਖੇਗਾ, ‘‘ਇਨ੍ਹਾਂ ਬਾਰੇ ਤਾਂ ਮੈਂ ਬਹੁਤ ਘੱਟ...

    Kewal Tiwari
    30 Aug 2025
  • Advertisement
  • ਪੰਜਾਬ ਤੇ ਹਰਿਆਣਾ ਦੀ ਸਰਹੱਦ ਦੇ ਨਾਲ-ਨਾਲ ਵਸਦੇ ਪੁਆਧੀਆਂ ਦੇ ਸਾਹ ਹਰ ਸਾਲ ਸਾਉਣ ਮਹੀਨਾ ਚੜ੍ਹਨ ਤੋਂ ਪਹਿਲਾਂ ਹੀ ਸੁੱਕਣ ਲੱਗ ਪੈਂਦੇ ਹਨ ਕਿਉਂਕਿ ਬਰਸਾਤ ਦੇ ਦਿਨਾਂ ’ਚ ਇੱਥੋਂ ਦੇ ਲੋਕਾਂ ਨੂੰ ਘੱਗਰ ਦੀਆਂ ਛੱਲਾਂ ਦੇ ਸੁਪਨੇ ਝੰਜੋੜ ਕੇ ਰੱਖ...

    amarjit singh waraich
    30 Aug 2025
  • ਅਲੋਕ ਸਾਗਰ ਨਾਮ ਦਾ ਇੱਕ ਗੁੰਮਨਾਮ ਵਿਅਕਤੀ ਕਈ ਸਾਲਾਂ ਮਗਰੋਂ ਉਦੋਂ ਮਸ਼ਹੂਰ ਹੋ ਗਿਆ ਜਦੋਂ ਉਸ ਨੂੰ ਸ਼ੱਕੀ ਸਮਝ ਕੇ ਮੱਧ ਪ੍ਰਦੇਸ਼ ਦੇ ਜੰਗਲੀ ਇਲਾਕੇ ’ਚੋਂ ਫੜ ਲਿਆ। ਉਦੋਂ ਤੱਕ ਕੋਈ ਨਹੀਂ ਜਾਣਦਾ ਸੀ ਕਿ ਉਹ ਕੌਣ ਹੈ। ਉਦੋਂ ਉਹ...

    gurcharan noorpur
    30 Aug 2025
  • ਭਲਕੇ ਪਹਿਲੀ ਸਤੰਬਰ 2025 ਇੰਡੀਆ ਪੋਸਟ ਦੀ ਰਜਿਸਟਰਡ ਡਾਕ ਸੇਵਾ ਰਸਮੀ ਤੌਰ ’ਤੇ ਬੰਦ ਕਰ ਦਿੱਤੀ ਜਾਵੇਗੀ। ਇਹ ਖ਼ਬਰ ਦੇਖਣ ਨੂੰ ਸਾਧਾਰਨ ਜਾਪਦੀ ਹੈ, ਪਰ ਇਹ ਉਸ ਪੀੜ੍ਹੀ ’ਤੇ ਡੂੰਘਾ ਪ੍ਰਭਾਵ ਛੱਡਦੀ ਹੈ, ਜਿਸ ਨੇ ਸਾਲਾਂ ਤੋਂ ਡਾਕੀਏ ਦੀ ਸਾਈਕਲ...

    Dr. Priyanka Saurabh
    30 Aug 2025
  • ਨੋਬੇਲ ਪੁਰਸਕਾਰ ਜੇਤੂ ਜਪਾਨੀ ਗਲਪਕਾਰ ਯਾਸੂਨਾਰੀ ਕਵਾਬਾਤਾ ਦੀਆਂ ਵੀਹਵੀਂ ਸਦੀ ਦੇ ਮੁੱਢ ਵਿੱਚ ਲਿਖੀਆਂ ਕਹਾਣੀਆਂ ਨੂੰ ਛੋਟੀਆਂ ਹੋਣ ਕਰਕੇ ਹਥੇਲੀ ’ਤੇ ਲਿਖੀਆਂ ਕਹਾਣੀਆਂ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਹ ਕਹਾਣੀਆਂ ਛੋਟੀ ਜਿਹੀ ਜਗ੍ਹਾ ਵਿੱਚ ਵਿਰਾਟ ਖੁੱਲ੍ਹੇਪਣ ਦਾ ਅਹਿਸਾਸ...

    Yasunari
    30 Aug 2025
  • Advertisement
  • ਅੰਮ੍ਰਿਤਾ ਪ੍ਰੀਤਮ ਦੀ ਰਚਨਾ ਨੂੰ ਔਰਤ ਦੇ ਦਿਲ ਦੀ ਆਵਾਜ਼ ਕਿਹਾ ਗਿਆ ਹੈ। ਬੇਸ਼ੱਕ, ਉਸ ਦੀ ਕਵਿਤਾ ਦਾ ਆਰੰਭ ਨਿੱਜੀ ਪਿਆਰ ਤੋਂ ਹੋਇਆ ਪਰ ਬਹੁਤ ਛੇਤੀ ਉਸ ਦਾ ਨਿੱਜੀ ਪਿਆਰ ਲੋਕ ਪਿਆਰ ਤੇ ਮਾਨਵਵਾਦੀ ਪਿਆਰ ਵਿੱਚ ਵਟ ਜਾਂਦਾ ਹੈ। ਸਮਾਜਿਕ,...

    Iqbal Singh Sakrodi
    30 Aug 2025
  • ਅਸੀਂ ਉਹਦੇ ਬੂਹਿਓਂ ਬਾਹਰ ਹੋਏ... ਉਹ ਵਿਦਾ ਕਰਕੇ ਪਿੱਛੇ ਖਲੋ ਗਿਆ। ਆਵਾਜ਼ ਮਾਰੀ, ‘‘ਓ ਭਾਈ, ਆਪਣੀ ਇੱਕ ਚੀਜ਼ ਮੇਰੇ ਕੋਲ ਛੱਡ ਚੱਲੇ ਓ।’’ ਮੈਂ ਪਿੱਛੇ ਭਉਂ ਕੇ ਪੁੱਛਿਆ, ‘‘ਕੀ?’’ ਉਹਨੇ ਮਜ਼ਾਹੀਆ ਲਹਿਜੇ ’ਚ ਆਖਿਆ, ‘‘ਆਪਣਾ ਦਿਲ।’’ ...ਤੇ ਮਿੰਨਾ-ਮਿੰਨਾ ਮੁਸਕਰਾਉਣ ਲੱਗਿਆ......

    Ninder Ghugianvi
    30 Aug 2025
  • ਸੱਠ ਸਾਲ ਪਹਿਲਾਂ ਅਗਸਤ 1965 ਦਾ ਪੂਰਾ ਮਹੀਨਾ ਜ਼ਬਰਦਸਤ ਗੋਲਾਬਾਰੀ ਚੱਲਦੀ ਰਹੀ ਅਤੇ ਨੁਕਸਾਨ ਵੀ ਹੁੰਦਾ ਰਿਹਾ। ਪਹਿਲੀ ਸਤੰਬਰ 1965 ਨੂੰ ਚਾਰ ਵਜੇ ਪਾਕਿਸਤਾਨ ਨੇ ਇੱਕ ਡਿਵੀਜ਼ਨ ਅਤੇ 70 ਟੈਂਕਾਂ ਨਾਲ ਜ਼ਬਰਦਸਤ ਹਮਲਾ ਕੀਤਾ, ਜਿਵੇਂ ਪਰਲੋ ਆ ਗਈ ਹੋਵੇ। ਆਸਮਾਨ...

    Col. Balbir Singh Sra
    30 Aug 2025
  • ਨਿੱਕੇ ਨਿੱਕੇ ਧਾਗੇ ਹਰੀ ਕ੍ਰਿਸ਼ਨ ਮਾਇਰ ਇੱਥੇ ਮੇਰੀਆਂ ਜੜ੍ਹਾਂ ਹਨ ਥੋਨੂੰ ਨਹੀਂ ਦੀਂਹਦੀਆਂ? ਜੜ੍ਹਾਂ ਦੇ ਨਿੱਕੇ ਨਿੱਕੇ ਧਾਗੇ ਪਿੰਡ ਦੀ ਹਰ ਗਲੀ, ਹਰ ਖੇਤ ਖੂਹਾਂ ਬੰਬੀਆਂ ਪਿੱਪਲਾਂ ਬਰੋਟਿਆਂ ਤੀਕ ਫੈਲੇ ਹੋਏ ਹਨ ਜੜ੍ਹਾਂ ਦੇ ਨਿੱਕੇ ਨਿੱਕੇ ਧਾਗੇ ਪਤਾ ਨਹੀਂ ਮੋਰ...

    Hari Krishan Mayar
    30 Aug 2025
  • ਮੱਧ ਮੈਕਸੀਕੋ ਵਿੱਚ ਇੱਕ ਕਿਸਾਨ ਰਹਿੰਦਾ ਸੀ। ਉਸ ਦੇ ਖੇਤਾਂ ਵਿੱਚ ਉੱਗਦੀ ਕਣਕ ਤੇ ਮੱਕੀ ਦੀ ਫ਼ਸਲ ਦੇਸ਼ ਦੀ ਸਭ ਤੋਂ ਵਧੀਆ ਫ਼ਸਲ ਸੀ ਜਿਸ ਨੂੰ ਬਾਜ਼ਾਰ ਵਿੱਚ ਵੇਚ ਕੇ ਉਸ ਨੂੰ ਚੰਗਾ ਪੈਸਾ ਮਿਲ ਜਾਂਦਾ ਸੀ। ਕੁਝ ਸਾਲਾਂ ਮਗਰੋਂ...

    Kala Sambasivan
    30 Aug 2025
  • ‘‘ਇਹ ਜ਼ਿੰਦਗੀ ਬਹੁਤ ਖ਼ੂਬਸੂਰਤ ਹੈ। ਕਾਦਰ ਦੀ ਕੁਦਰਤ ਨੇ ਮਨੁੱਖ ਨੂੰ ਧਰਤੀ ਮਾਂ ਦੀਆਂ ਅਨੇਕਾਂ ਨਿਆਮਤਾਂ ਨਾਲ ਨਿਵਾਜਿਆ ਹੈ। ਚੌਗਿਰਦੇ ਦੇ ਸ਼ਿੰਗਾਰ ਸੁੰਦਰ ਬਾਗ਼ ਬਗੀਚੇ, ਮਹਿਕਾਂ ਵੰਡਦੇ, ਵੰਨ ਸੁਵੰਨੇ ਤੇ ਰੰਗ ਬਿਰੰਗੇ ਫੁੱਲਾਂ ਦੀ ਬਹਾਰ, ਤਰ੍ਹਾਂ ਤਰ੍ਹਾਂ ਦੇ ਰਸੀਲੇ ਫਲ,...

    Mukhtar Gill
    30 Aug 2025
  • ਛੇਵਾਂ ਦਰਿਆ ਮਨਜੀਤ ਕੌਰ ਸੰਧੂ ਨਾਜ਼ਰ ਸਿੰਘ ਦਾ ਪਰਿਵਾਰ ਪਿੰਡ ਦੇ ਸਰਦੇ ਪੁੱਜਦੇ ਪਰਿਵਾਰਾਂ ਵਿੱਚੋਂ ਇੱਕ ਸੀ। ਪੰਦਰਾਂ ਏਕੜ ਜ਼ਮੀਨ ਦਾ ਮਾਲਕ ਧਰਤੀ ਉੱਤੇ ਪੈਰ ਵੀ ਮੜ੍ਹਕ ਨਾਲ ਰੱਖਦਾ ਸੀ। ਘਰੋਂ ਹਮੀਰ ਕੌਰ ਵੀ ਤਕੜੇ ਪਰਿਵਾਰ ਵਿੱਚੋਂ ਆਈ ਸੀ। ਖੇਤੀਬਾੜੀ...

    .
    27 Aug 2025
  • ਗ਼ਜ਼ਲ ਬਲਵਿੰਦਰ ਬਾਲਮ ਗੁਰਦਾਸਪੁਰ ਇਹਨੂੰ ਹੀ ਧਰਮ ਕਹਿੰਦੇ ਨੇ ਇਹਨੂੰ ਹੀ ਜਾਤ ਕਹਿੰਦੇ ਨੇ। ਦਵੇ ਜੋ ਰੌਸ਼ਨੀ ਸਭ ਨੂੰ ਉਹਨੂੰ ਪ੍ਰਭਾਤ ਕਹਿੰਦੇ ਨੇ। ਜਿਹਦੇ ਅੰਦਰ ਹਕੀਕੀ ਰੂਪ ਵਿੱਚ ਮੰਜ਼ਿਲ ਮਿਲੀ ਹੋਵੇ, ਕਰਮ ਦੇ ਸਫ਼ਲਤਾ ਦੇ ਦੌਰ ਨੂੰ ਸੌਗਾਤ ਕਹਿੰਦੇ ਨੇ।...

    .
    27 Aug 2025
  • ਵਗਦੀ ਪੌਣ ਦੇ ਨਾਲ ਕੁਝ ਵਗਣ ਵਾਲੇ, ਹੋਏ ਨੇ ਭਾਰੂ ਸਮਾਜ ਵਿੱਚ ਤੱਤ ਮੀਆਂ। ਚੰਗਾ ਕੰਮ ਨਹੀਂ ਆਪ ਕੁਝ ਕਦੇ ਕੀਤਾ, ਵੰਡਦੇ ਦੂਜਿਆਂ ਨੂੰ ਫਿਰਦੇ ਮੱਤ ਮੀਆਂ। ਅਕਲਾਂ ਵੰਡਣ ਦੀ ਖੇਡ ਵੀ ਜਦੋਂ ਖੇਡਣ, ਲਾਹੁੰਦੇ ਲੱਗਣਗੇ ਲੋਕਾਂ ਦੀ ਪੱਤ ਮੀਆਂ।...

    .
    23 Aug 2025
  • ਸਤਿ ਸ੍ਰੀ ਅਕਾਲ, ਅਦਾਬ ਚਾਚਾ ਟਰੰਪ। ਅੰਕਲ ਟਰੰਪ, ਅੱਗੇ ਸਮਾਚਾਰ ਇਹ ਹੈ ਕਿ ਅਸੀਂ ਇੱਥੇ ਸਾਰੇ ਰਾਜ਼ੀ ਖ਼ੁਸ਼ੀ ਹਾਂ ਤੇ ਉਸ ਰੱਬ ਤੋਂ ਤੁਹਾਡੀ ਰਾਜ਼ੀ ਖ਼ੁਸ਼ੀ ਮੰਗਦੇ ਹਾਂ। ਤੁਹਾਡੀ ਬਦੌਲਤ ਅਸੀਂ ਅੱਜ ਸੁਖੀ-ਸਾਂਦੀ ਵੱਸ ਰਹੇ ਹਾਂ। ਤੁਸੀਂ ਕਹਿੰਦੇ ਹੋ ਕਿ...

    Pawan Tibba
    23 Aug 2025
  • ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਉਚੇਰੀ ਸਿੱਖਿਆ ਦਾ ਮਾਡਲ ਇੱਕ ਨਿਵੇਕਲਾ ਮਾਡਲ ਹੈ। ਇਸ ਦੀਆਂ ਪੰਜ ਵਿਸ਼ੇਸ਼ਤਾਵਾਂ ਇਸ ਦੇ ਨਿਵੇਕਲੇਪਣ ਦਾ ਸਬੂਤ ਹਨ। ਇਨ੍ਹਾਂ ਵਿਸ਼ੇਸ਼ਤਾਵਾਂ ਦੇ ਸੁਮੇਲ ਨੇ ਇਸ ਨੂੰ ਸਾਧਾਰਨ ਲੋਕਾਂ ਦੀ ਯੂਨੀਵਰਸਿਟੀ ਬਣਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ।...

    Prof. B.S. Ghuman
    23 Aug 2025
  • ਲਾਰਡ ਸਵਰਾਜ ਪਾਲ ਦੁਨੀਆ ਦਾ ਉੱਘਾ ਸਟੀਲ ਕਾਰੋਬਾਰੀ, ਯਾਰਾਂ ਦਾ ਯਾਰ, ਲਾਸਾਨੀ ਹਰਫ਼ਨਮੌਲਾ ਸ਼ਖਸੀਅਤ ਸੀ। ਆਪਣੇ ਆਪ ਨੂੰ ਅਸਲੀ ਪੰਜਾਬੀ ਕਹਿੰਦਾ ਮੇਰਾ ਇਹ ਮਿੱਤਰ 94 ਸਾਲਾਂ ਦੀ ਉਮਰ ਵਿੱਚ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ। ਲਾਰਡ ਸਵਰਾਜ ਪਾਲ ਨੂੰ ਇਸ...

    krishan kumar ratoo
    23 Aug 2025
  • ਸੱਭਿਆਚਾਰਕ ਮੇਲਿਆਂ, ਟੈਲੀਵਿਜ਼ਨ ਅਤੇ ਫਿਲਮੀ ਖੇਤਰ ਦੇ ਸ਼ਾਹ-ਅਸਵਾਰ ਕਲਾਕਾਰ ਜਸਵਿੰਦਰ ਭੱਲਾ ਦੇ ਸੰਸਾਰੋਂ ਤੁਰ ਜਾਣ ਦੀ ਖ਼ਬਰ ਨੇ ਪੰਜਾਬੀ ਜਗਤ ਨੂੰ ਇਕਦਮ ਵੱਡਾ ਸਦਮਾ ਦਿੱਤਾ ਹੈ। ਸ਼ੁੱਕਰਵਾਰ 22 ਅਗਸਤ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਉਨ੍ਹਾਂ ਦੇ ਵਿਛੋੜੇ ਦੀ ਪਾਟੀ ਚਿੱਠੀ...

    Nirmal Jaura
    23 Aug 2025
  • ਗੱਲ ਵੀਹਵੀਂ ਸਦੀ ਦੇ ਆਖ਼ਰੀ ਦਹਾਕੇ ਦੀ ਹੈ ਜਦੋਂ ਪੰਜਾਬ, ਖ਼ਾਸਕਰ ਮਾਲਵੇ ਇਲਾਕੇ ਦੇ ਵੱਡੇ ਖਿੱਤੇ ਵਿੱਚ ਸਾਉਣੀ ਦੀ ਮੁੱਖ ਫਸਲ ਨਰਮਾ ਹੀ ਹੁੰਦੀ ਸੀ। ਇਹ ਫਸਲ ਕਿਸਾਨ ਅਤੇ ਮਜ਼ਦੂਰ ਦੋਹਾਂ ਲਈ ਲਾਹੇਵੰਦ ਧੰਦਾ ਸੀ ਪਰ ਅਮਰੀਕਨ ਸੁੰਡੀ ਦੀ ਅਜਿਹੀ...

    Gurdeep Singh
    23 Aug 2025
  • ਅਖਾਣਾਂ ਦੀ ਪੰਜਾਬੀ ਜਨਜੀਵਨ ਅਤੇ ਸੱਭਿਆਚਾਰ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੈ। ਇਹ ਲੋਕ ਸਾਹਿਤ ਦਾ ਬਹੁਤ ਖ਼ੂਬਸੂਰਤ ਅਤੇ ਮਹੱਤਵਪੂਰਨ ਅੰਗ ਹਨ। ਹਰ ਅਖਾਣ ਦੇ ਪਿਛੋਕੜ ਵਿੱਚ ਕੋਈ ਘਟਨਾ, ਕਥਾ, ਸਾਕਾ ਜਾਂ ਪ੍ਰਸੰਗ ਹੁੰਦਾ ਹੈ। ਅਖਾਣ ਨੂੰ ਅਖਾਉਤ, ਲੋਕੋਕਤੀ, ਕਹਾਵਤ ਵੀ...

    Iqbal Singh Sakrodi
    23 Aug 2025
  • ਆਸਮਾਨ ਵਿੱਚ ਛਾਈ ਸਤਰੰਗੀ ਪੀਂਘ ਹਰੇਕ ਲਈ ਹੀ ਖਿੱਚ ਦਾ ਕਾਰਨ ਹੁੰਦੀ ਹੈ। ਪਰ ਕੀ ਤੁਸੀਂ ਕਦੇ ਕੋਈ ਸਤਰੰਗੀ ਪਿੰਡ ਵੀ ਦੇਖਿਆ ਹੈ? ਮੈਨੂੰ ਅਜਿਹਾ ਪਿੰਡ ਵੇਖਣ ਦਾ ਮੌਕਾ 2019 ਵਿੱਚ ਆਪਣੀ ਇੰਡੋਨੇਸ਼ੀਆ ਦੀ ਯਾਤਰਾ ਦੌਰਾਨ ਮਿਲਿਆ। ਆਓ, ਤੁਹਾਨੂੰ ਵੀ...

    Harjinder Singh
    23 Aug 2025
  • ਪੰਜਾਬੀ ਦਾ ਮਨੋਰੰਜਕ ਸੀ ਉਹ ਪੰਜਾਬੀ ਦਾ ਮਨੋਰੰਜਕ ਸੀ ਉਹ ਹਰ ਪਰਿਵਾਰ ਦੀਆਂ ਖ਼ੁਸ਼ੀਆਂ ਵਿੱਚ ਗੂੜ੍ਹਾ ਰੰਗ ਪਾਉਂਦਾ ਡਾਕਟਰ ਲਲਾਰੀ ਕਾਮੇਡੀਅਨ ਚਾਚਾ ਤੇਰਾ ‘ਛਣਕਾਟਾ’ ਅਜੇ ਵੀ ਲੋਕਾਂ ਦੇ ਦਿਲਾਂ ਵਿਚ ਵੱਜ ਰਿਹਾ ਹੈ ‘ਚੱਕ ਦੇ ਫੱਟੇ’, ‘ਕੈਰੀ ਆਨ ਜੱਟਾ’, ‘ਜੱਟ...

    Amarjit Tanda
    23 Aug 2025
  • ਕੁਝ ਮਹੀਨੇ ਪਹਿਲਾਂ ਮੇਰੇ ਇੱਕ ਨਿੱਘੇ ਮਿੱਤਰ ਦੀ ਸ਼ੋਕ ਸਭਾ ਸੀ। ਉਹ ਕਾਲਜ ’ਚੋਂ ਪ੍ਰੋਫੈਸਰ ਸੇਵਾਮੁਕਤ ਹੋਇਆ ਸੀ। ਆਪਣੇ ਇਕੱਲੇ ਪੁੱਤਰ ਦੇ ਬੱਚੇ ਦੀ ਦੇਖਭਾਲ ਲਈ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਸੇਵਾਮੁਕਤੀ ਤੋਂ ਬਾਅਦ ਕਈ ਸਾਲਾਂ ਤੋਂ ਬੰਗਲੂਰੂ...

    Principal Vijay Kumar
    23 Aug 2025
  • ਰਮੇਸ਼ ਉੱਠਿਆ। ਅੱਧੀ ਰਾਤ ਸੀ। ਦੋਵੇਂ ਭੈਣਾਂ, ਮਾਂ ਤੇ ਪਿਉ ਝੂੰਬੀ ’ਚ ਹੇਠਾਂ ਸੁੱਤੇ ਪਏ ਸੀ। ਉਹ ਹੌਲੀ-ਹੌਲੀ ਝੂੰਬੀ ’ਚੋਂ ਬਾਹਰ ਨਿਕਲਿਆ ਅਤੇ ਹੋਰਾਂ ਝੂੰਬੀਆਂ ਵਿਚਦੀ ਹੁੰਦਾ ਹੋਇਆ ਸੜਕ ’ਤੇ ਆ ਗਿਆ। ਚਾਰੇ ਪਾਸੇ ਸੰਨਾਟਾ ਸੀ। ਰਾਤ ਸ਼ਾਂ-ਸ਼ਾਂ ਕਰ ਰਹੀ...

    Boota Singh Chauhan
    23 Aug 2025
  • ਪੇਕਿਆਂ ਦੀ ਸੌਗਾਤ ਡਾ. ਇਕਬਾਲ ਸਿੰਘ ਸਕਰੌਦੀ ਇਸ਼ਮੀਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਐੱਮ.ਫਿੱਲ਼. ਦਾ ਵਿਦਿਆਰਥੀ ਸੀ। ਪ੍ਰੋ. ਮਨਜੀਤ ਕੌਰ ਸੰਧੂ ਦੀ ਅਗਵਾਈ ਵਿੱਚ ਵਿਦਿਆਰਥੀਆਂ ਦਾ ਪੰਜ ਰੋਜ਼ਾ ਕਸ਼ਮੀਰ ਦਾ ਟੂਰ ਪ੍ਰੋਗਰਾਮ ਬਣਾਇਆ ਗਿਆ। ਇੱਕ ਮਈ ਨੂੰ ਸਵੇਰੇ...

    .
    20 Aug 2025
  • ਕਾਲੀ ਨਦੀ ਦੀ ਵਿਥਿਆ ਲਖਵਿੰਦਰ ਸਿੰਘ ਬਾਜਵਾ ਸਵਾਲ ਜਾਹ ਨੀ ਨਦੀਏ ਕਾਲੀਏ, ਤੂੰ ਏਂ ਬੜੀ ਕਰੂਪ। ਸਾਰੇ ਲੰਘਣ ਥੁੱਕ ਕੇ, ਕੈਸਾ ਤੇਰਾ ਰੂਪ। ਆਉਂਦੀ ਤੇਰੇ ਜਿਸਮ ਚੋਂ, ਬਦਬੂ ਗੰਦੀ ਢੇਰ। ਨੱਕ ਢੱਕ ਕੇ ਲੰਘਣਾ, ਪੈਂਦੈ ਦੇਰ ਸਵੇਰ। ਨਾ ਤੇਰੇ ਵਿੱਚ...

    .
    20 Aug 2025
  • ਅਰਵਿੰਦਰ ਜੌਹਲ ਦੇਸ਼ ਵਿੱਚ ਐੱਸ.ਆਈ.ਆਰ. ਦੇ ਮੁੱਦੇ ’ਤੇ ਪੈਦਾ ਹੋਏ ਵਿਵਾਦ ਅਤੇ ਕਰਨਾਟਕ ਦੀ ਬੰਗਲੂਰੂ ਸੈਂਟਰਲ ਲੋਕ ਸਭਾ ਸੀਟ ਦੀਆਂ ਵੋਟਾਂ ’ਚ ਕਥਿਤ ਧਾਂਦਲੀਆਂ ਦੇ ਦਾਅਵਿਆਂ ਦਰਮਿਆਨ ਦੇਸ਼ ਦੀ ਆਜ਼ਾਦੀ ਦੀ 78ਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ...

    .
    16 Aug 2025
Advertisement