ਸਕੂਲ ’ਚ 20 ਕਿਲੋਵਾਟ ਸੋਲਰ ਪਾਵਰ ਪਲਾਂਟ ਲਗਾਇਆ
ਡੇਰਾਬੱਸੀ: ਸ੍ਰੀਮਤੀ ਐੱਨਐੱਨ ਮੋਹਨ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਐੱਸਬੀਐੱਲ ਸਪੈਸ਼ਲਿਟੀ ਕੋਟਿੰਗਸ ਗਰੁੱਪ ਵੱਲੋਂ ਸਕੂਲ ’ਚ ਲਗਭਗ 20 ਕਿਲੋਵਾਟ ਦੇ ਸੋਲਰ ਪਾਵਰ ਪਲਾਂਟ ਦਾ ਉਦਘਾਟਨ ਕੀਤਾ। ਸੰਸਥਾ ਦੇ ਉਪ ਚੇਅਰਮੈਨ ਡਾ. ਅਮੋਦ ਗੁਪਤਾ...
Advertisement
Advertisement
×