ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਫ਼ੀਚਰ

  • ਜੋਗਿੰਦਰ ਕੌਰ ਅਗਨੀਹੋਤਰੀ ਕੁਦਰਤ ਨੇ ਆਪਣੀ ਗੋਦ ਵਿੱਚ ਬਹੁਤ ਕੁਝ ਛੁਪਾ ਕੇ ਰੱਖਿਆ ਹੋਇਆ ਹੈ। ਇਹ ਕਿਸੇ ਵਿਅਕਤੀ ਦੇ ਵੱਸ ਵਿੱਚ ਨਹੀਂ ਹੈ। ਭਾਵੇਂ ਰੁੱਤਾਂ ਬਦਲਦੀਆਂ ਹਨ, ਪਰ ਇਹ ਸਭ ਕੁਝ ਕੁਦਰਤ ਦੇ ਹੱਥ ਹੀ ਹੈ। ਮਨੁੱਖ ਨੇ ਪ੍ਰਕਿਰਤੀ ਨਾਲ...

    Balwinder Kaur
    11 Jul 2025
  • ਡਾ. ਹਰਗੁਣਪ੍ਰੀਤ ਸਿੰਘ ਆਧੁਨਿਕ ਯੁੱਗ ਵਿੱਚ ਸੋਸ਼ਲ ਮੀਡੀਆ ਮਨੁੱਖੀ ਜੀਵਨ ਦਾ ਅਟੁੱਟ ਅੰਗ ਬਣ ਗਿਆ ਹੈ ਜੋ ਨਾ ਕੇਵਲ ਜਾਣਕਾਰੀ, ਮਨੋਰੰਜਨ ਅਤੇ ਸੰਚਾਰ ਦਾ ਅਹਿਮ ਸਾਧਨ ਹੈ, ਬਲਕਿ ਇਸ ਨੇ ਮਨੁੱਖੀ ਰਿਸ਼ਤਿਆਂ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ ਹੈ। ਜੇ ਸੋਸ਼ਲ...

    Balwinder Kaur
    11 Jul 2025
  • ਜਗਜੀਤ ਸਿੰਘ ਗਣੇਸ਼ਪੁਰ ਮੌਜੂਦਾ ਸਮੇਂ ਸੂਚਨਾ ਤਕਨੀਕੀ ਸਾਧਨਾਂ ਨੇ ਜਿੱਥੇ ਸਾਡੇ ਲਈ ਗਿਆਨ ਅਤੇ ਸੰਚਾਰ ਦੇ ਨਵੇਂ ਰਾਹ ਖੋਲ੍ਹੇ ਹਨ, ਉੱਥੇ ਹੀ ਇਸ ਦੀ ਹੱਦ ਤੋਂ ਵੱਧ ਵਰਤੋਂ ਪੂਰੀ ਦੁਨੀਆ ਵਿੱਚ ਇੱਕ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਸ ਹੀ...

    Balwinder Kaur
    11 Jul 2025
  • ਬਾਲ ਕਹਾਣੀ ਕੇ.ਪੀ. ਸਿੰਘ ਦੀਪੂ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਲਾਡ ਪਿਆਰ ਨਾਲ ਪਲਿਆ 13 ਸਾਲ ਦਾ ਦੀਪੂ ਜੋ ਵੀ ਮੰਗਦਾ, ਉਹ ਚੀਜ਼ ਉਸ ਨੂੰ ਮਿਲ ਜਾਂਦੀ ਸੀ। ਸਕੂਲ ’ਚ ਵੀ ਉਹ ਪੜ੍ਹਾਈ ਅਤੇ ਖੇਡਾਂ ਵਿੱਚ ਬਹੁਤ ਤੇਜ਼ ਸੀ,...

    Balwinder Kaur
    11 Jul 2025
  • Advertisement
  • ਗੌਤਮ ਰਿਸ਼ੀ ਦਿਲਜੀਤ ਦੋਸਾਂਝ ਹੁਣ ਆਪਣੀ ਆਉਣ ਵਾਲੀ ਹਿੰਦੀ ਫਿਲਮ ‘ਬਾਰਡਰ 2’ ਲਈ ਚਰਚਾ ਵਿੱਚ ਹੈ। ਉਹ ਭਾਰਤ-ਪਾਕਿਸਤਾਨ ਦੇ 1971 ਦੇ ਯੁੱਧ ’ਤੇ ਆਧਾਰਿਤ ਫਿਲਮ ‘ਬਾਰਡਰ-2’ ਵਿੱਚ ਫਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਦੀ ਭੂਮਿਕਾ ਵਿੱਚ ਨਜ਼ਰ ਆਵੇਗਾ। ਸ਼ਹੀਦ ਨਿਰਮਲਜੀਤ ਸਿੰਘ...

    Balwinder Kaur
    11 Jul 2025
  • ਅਸ਼ੋਕ ਬਾਂਸਲ ਮਾਨਸਾ ਅਣਮੁੱਲੇ ਗੀਤਕਾਰ-13 ਕਰਨੈਲ ਸਿੰਘ ਪਾਰਸ ਹਰ ਇਨਸਾਨ ਨੂੰ ਆਪਣਾ ਗਰਾਂ, ਆਪਣੀ ਜਨਮ ਭੂਮੀ, ਆਪਣੀ ਬੋਲੀ, ਆਪਣੇ ਇਲਾਕੇ ਦਾ ਖਾਣ-ਪਾਣ, ਆਪਣੇ ਇਲਾਕੇ ਦੇ ਗੀਤ ਸਭ ਤੋਂ ਉੱਤਮ ਲੱਗਦੇ ਹਨ। ਮੇਰਾ ਜਨਮ ਮਾਲਵੇ ਦੇ ਸ਼ਹਿਰ ਮਾਨਸਾ ਵਿੱਚ ਹੋਇਆ।...

    Balwinder Kaur
    11 Jul 2025
  • ਜੱਗਾ ਸਿੰਘ ਆਦਮਕੇ ਜਲ ਕੇਵਲ ਮਨੁੱਖ ਲਈ ਹੀ ਨਹੀਂ ਸਗੋਂ ਸਾਰੇ ਜੀਵਾਂ, ਬਨਸਪਤੀ ਲਈ ਜਿਊਂਦੇ ਰਹਿਣ ਦਾ ਮੂਲ ਆਧਾਰ ਹੈ। ਪਾਣੀ ਭੋਜਨ ਦੀ ਪ੍ਰਾਪਤੀ ਅਤੇ ਉਤਪਾਦਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਕਿਸੇ ਥਾਂ ਦੇ ਵਿਕਾਸ, ਹਰਿਆਲੀ, ਵਸੋਂ ਲਈ...

    Balwinder Kaur
    11 Jul 2025
  • ਹਰਜੋਤ ਸਿੰਘ ਸੋਹੀ ਖੁੰਬ ਦੇ ਬੀਜ ਨੂੰ ਸਪਾਨ ਕਿਹਾ ਜਾਂਦਾ ਹੈ। ਇਹ ਸਪਾਨ ਕਣਕ, ਬਾਜਰੇ, ਸਰਘਮ ਆਦਿ ਦੇ ਅਨਾਜ ਮਾਧਿਅਮ ’ਤੇ ਉਗਾਇਆ ਜਾਂਦਾ ਹੈ। ਖੁੰਬ ਦਾ ਸਪਾਨ ਜਾਂ ਇਸ ਦਾ ਮਾਈਸੀਲੀਅਮ (ਖੁੰਬ ਦਾ ਜਾਲਾ) ਚੁਣੀ ਹੋਈ ਖੁੰਬ ਦੀ ਕਿਸਮ ਦੀ...

    Balwinder Kaur
    11 Jul 2025
  • Advertisement
  • ਮੁੰਬਈ: ਦੋ ਦਹਾਕੇ ਪਹਿਲਾਂ ਆਈ ਫਿਲਮ ‘ਰਹਿਨਾ ਹੈ ਤੇਰੇ ਦਿਲ ਮੇਂ’ ਹਾਲੇ ਵੀ ਦੀਆ ਮਿਰਜ਼ਾ ਦੇ ਦਿਲ ਵਿੱਚ ਖਾਸ ਥਾਂ ਰੱਖਦੀ ਹੈ। ਇਸ ਫਿਲਮ ਰਾਹੀਂ ਦੀਆ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਫਿਲਮ ਦੀਆਂ ਯਾਦਾਂ...

    Gopal Chand
    11 Jul 2025
  • ਮੁੰਬਈ: ਬੌਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੇ ਸਾਬਕਾ ਪ੍ਰੇਮਿਕਾ ਤੇ ਅਦਾਕਾਰਾ ਸੰਗੀਤਾ ਬਿਜਲਾਨੀ ਦੇ ਜਨਮ ਦਿਨ ਦੀ ਪਾਰਟੀ ’ਚ ਸ਼ਿਰਕਤ ਕੀਤੀ। ਇਹ ਪਾਰਟੀ ਮੁੰਬਈ ਦੇ ਬਾਂਦਰਾ ਸਥਿਤ ਰੈਸਤਰਾਂ ’ਚ ਕੀਤੀ ਗਈ ਸੀ। ਸਲਮਾਨ ਕਾਲੀ ਟੀ-ਸ਼ਰਟ ਤੇ ਨੀਲੀ ਜੀਨਸ ਪਾ ਕੇ ਪਾਰਟੀ...

    Gopal Chand
    11 Jul 2025
Advertisement