ਬਾਲੀਵੁੱਡ ਅਦਾਕਾਰਾ ਨਿਮਰਤ ਕੌਰ ਨੇ ਇਥੇ ਪ੍ਰੋਗਰਾਮ ’ਚ ਸ਼ਿਰਕਤ ਕਰਦਿਆਂ ਆਪਣੇ ਤਿਉਹਾਰਾਂ ਦੇ ਫੈਸ਼ਨ ਬਾਰੇ ਖੁਲਾਸਾ ਕੀਤਾ ਹੈ। ਖ਼ਬਰ ਏਜੰਸੀ ਏ ਐੱਨ ਆਈ ਨਾਲ ਗੱਲਬਾਤ ਕਰਦਿਆਂ ਅਦਾਕਾਰਾ ਨੇ ਤਿਉਹਾਰਾਂ ’ਚ ਪਹਿਨੇ ਜਾਣ ਵਾਲੇ ਆਪਣੇ ਚਮਕਦਾਰ ਲਿਬਾਸ ਬਾਰੇ ਚਾਨਣਾ ਪਾਇਆ। ਉਸ...
ਬਾਲੀਵੁੱਡ ਅਦਾਕਾਰਾ ਨਿਮਰਤ ਕੌਰ ਨੇ ਇਥੇ ਪ੍ਰੋਗਰਾਮ ’ਚ ਸ਼ਿਰਕਤ ਕਰਦਿਆਂ ਆਪਣੇ ਤਿਉਹਾਰਾਂ ਦੇ ਫੈਸ਼ਨ ਬਾਰੇ ਖੁਲਾਸਾ ਕੀਤਾ ਹੈ। ਖ਼ਬਰ ਏਜੰਸੀ ਏ ਐੱਨ ਆਈ ਨਾਲ ਗੱਲਬਾਤ ਕਰਦਿਆਂ ਅਦਾਕਾਰਾ ਨੇ ਤਿਉਹਾਰਾਂ ’ਚ ਪਹਿਨੇ ਜਾਣ ਵਾਲੇ ਆਪਣੇ ਚਮਕਦਾਰ ਲਿਬਾਸ ਬਾਰੇ ਚਾਨਣਾ ਪਾਇਆ। ਉਸ...
ਕਹਾਣੀ ਜਦੋਂ ਡਾਕਟਰ ਸਤੀਸ਼ ਖੰਨਾ ਅਤੇ ਡਾਕਟਰ ਲਕਸ਼ਮੀ ਖੰਨਾ ਆਪਣੀ ਮੈਡੀਕਲ ਕਾਨਫਰੰਸ ਤੋਂ ਵਾਪਸ ਆਏ ਤਾਂ ਜੀਤੋ ਨੇ ਉਨ੍ਹਾਂ ਨੂੰ ਝਾਈ ਜੀ ਅਤੇ ਆਪਣੇ ਭਾਪਾ ਜੀ ਦੀ ਸਾਰੀ ਕਹਾਣੀ ਸੁਣਾ ਦਿੱਤੀ। ਡਾਕਟਰ ਸਤੀਸ਼ ਖੰਨਾ ਅਤੇ ਡਾਕਟਰ ਲਕਸ਼ਮੀ ਖੰਨਾ ਸਾਰੀ ਕਹਾਣੀ...
ਕਾਰਪੋਰੇਟ ਪੂੰਜੀਵਾਦੀ ਪ੍ਰਬੰਧ ਨੇ ਸੰਸਾਰ ਪੱਧਰ ਉੱਤੇ ਸਾਡੇ ਸਾਹਮਣੇ ਦੋ ਬਹੁਤ ਹੀ ਗੰਭੀਰ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ ਹਨ। ਇਨ੍ਹਾਂ ਵਿਚੋਂ ਪਹਿਲੀ ਵਾਤਾਵਰਨ ਦੇ ਨਿਘਾਰ ਦੀ ਸਮੱਸਿਆ ਹੈ ਜੋ ਜਲਵਾਯੂ ਤਬਦੀਲੀ ਦੇ ਰੂਪ ਵਿੱਚ ਸਾਡੇ ਸਾਹਮਣੇ ਮੂੰਹ ਅੱਡੀ ਖੜ੍ਹੀ ਹੈ। ਜਲਵਾਯੂ...
ਕੱਤਕ ਦਾ ਮਹੀਨਾ। ਤੜਕਸਾਰ ਦਾ ਬੱਸ ਸਫ਼ਰ। ਕਰਮਭੂਮੀ ਵੱਲ ਰਵਾਨਗੀ ਦੀ ਤਾਂਘ। ਬੱਸ ਦੀ ਅੱਧ-ਖੁੱਲ੍ਹੀ ਖਿੜਕੀ ਵਿਚੋਂ ਆਉਂਦੇ ਠੰਢੀ ਹਵਾ ਦੇ ਬੁੱਲ੍ਹੇ। ਆਉਣ ਵਾਲੇ ਸਰਦ ਮੌਸਮ ਦੀ ਦਸਤਕ। ਮੈਂ ਖਿੜਕੀ ਵਿਚੋਂ ਬਾਹਰ ਵੱਲ ਨਜ਼ਰ ਮਾਰੀ। ਚੁਫੇਰਾ ਸ਼ਾਂਤ ਤੇ ਸੁਹਾਵਣਾ। ਮੇਰੀ...
ਮਰਹੂਮ ਅਦਾਕਾਰ ਇਰਫ਼ਾਨ ਖ਼ਾਨ ਦੇ ਪੁੱਤਰ ਬਾਬਿਲ ਖ਼ਾਨ ਨੇ ਸੋਸ਼ਲ ਮੀਡੀਆ ’ਤੇ ਭਾਵੁਕ ਕਵਿਤਾ ਸਾਂਝੀ ਕੀਤੀ ਹੈ। ਇਸ ਪੋਸਟ ਵਿੱਚ ਉਸ ਨੇ ਕਿਹਾ ਕਿ ਹੈ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ। ਉਸ ਨੇ 2022 ਤੋਂ ਆਪਣੇ ਫਿਲਮੀ ਕਰੀਅਰ...
70ਵੇਂ ‘ਹੁੰਦੇਈ ਫਿਲਮਫੇਅਰ ਐਵਾਰਡਜ਼-2025’ ਦੌਰਾਨ ਬੌਲੀਵੁੱਡ ਦੇ ਉੱਘੇ ਅਦਾਕਾਰ ਦਿਲੀਪ ਕੁਮਾਰ ਨੂੰ ਮਰਨ ਉਪਰੰਤ ‘ਸਿਨੇ ਆਈਕਨ’ ਐਵਾਰਡ ਦਿੱਤਾ ਗਿਆ। ਉੱਘੀ ਅਦਾਕਾਰਾ ਜਯਾ ਬੱਚਨ ਨੇ ਇਹ ਸਨਮਾਨ ਭੇਟ ਕੀਤਾ। ਉਨ੍ਹਾਂ ਨਾਲ ਸਟੇਜ ’ਤੇ ਸ਼ਾਹਰੁਖ਼ ਖ਼ਾਨ ਅਤੇ ਕਰਨ ਜੌਹਰ ਵੀ ਮੌਜੂਦ ਸਨ।...
ਬੌਲੀਵੁੱਡ ਵਿੱਚ ਪਰਦੇ ’ਤੇ ਜੋੜੀ ਵਜੋਂ ਦਰਸ਼ਕਾਂ ਦਾ ਪਿਆਰ ਖੱਟਣ ਵਾਲੇ ਅਦਾਕਾਰ ਸ਼ਾਹਰੁਖ਼ ਖ਼ਾਨ ਅਤੇ ਅਦਾਕਾਰਾ ਕਾਜੋਲ ਨੇ 70ਵੇਂ ਹੁੰਦੇਈ ਫਿਲਮਫੇਅਰ ਐਵਾਰਡਜ਼ 2025 ਦੀ ਸਟੇਜ ’ਤੇ ਇਕੱਠੇ ਨਜ਼ਰ ਆਏ। ਸਟੇਜ ’ਤੇ ਪੁੱਜਣ ’ਤੇ ਦਰਸ਼ਕਾਂ ਨੇ ਅਦਾਕਾਰ ਜੋੜੀ ਦਾ ਤਾੜੀਆਂ ਨਾਲ...
ਉੱਘੇ ਅਦਾਕਾਰ ਅਮਿਤਾਭ ਬੱਚਨ ਅੱਜ 83 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 11 ਅਕਤੂਬਰ 1942 ਨੂੰ ਹੋਇਆ ਸੀ। ਉਨ੍ਹਾਂ ਦੇ ਚਾਹੁੰਣ ਵਾਲੇ ਆਪਣੇ ਪਸੰਦੀਦਾ ਅਦਾਕਾਰ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਲਈ ਉਨ੍ਹਾਂ ਦੇ ਬੰਗਲੇ ‘ਜਲਸਾ’ ਦੇ ਬਾਹਰ...
ਜਦੋਂ ਨਹਿਰੂ ਤੇ ਡਾਇਰ ਇੱਕੋ ਡੱਬੇ ਵਿੱਚ ਚਡ਼੍ਹੇ... ‘‘...ਆਪਣੀ ਜ਼ਿੰਦਗੀ ਦੇ ਕਈ ਮੁੱਢਲੇ ਵਰ੍ਹਿਆਂ ਦੌਰਾਨ ਜਵਾਹਰਲਾਲ ਨਹਿਰੂ ਇਨਕਲਾਬੀ ਨਹੀਂ, ਬੁਲਬੁਲੇਦਾਰ (ਫ਼ਰਜ਼ੀ) ਸਮਾਜਵਾਦੀ ਰਿਹਾ। ਪਰ 1919 ਵਿੱਚ ਪਾਵਨ ਨਗਰੀ ਅੰਮ੍ਰਿਤਸਰ ਦੀ ਫੇਰੀ ਨੇ ਉਸ ਦੀ ਜ਼ਿੰਦਗੀ ਦਾ ਨਜ਼ਰੀਆ ਬਦਲ ਦਿੱਤਾ। ਉਹ ਅੰਮ੍ਰਿਤਸਰ ਤੋਂ ਦਿੱਲੀ ਜਾਣ ਲਈ ਰੇਲ ਗੱਡੀ ਵਿੱਚ ਸਵਾਰ ਹੋਇਆ ਸੀ ਕਿ ਉਸੇ ਡੱਬੇ ਵਿੱਚ ਬ੍ਰਿਟਿਸ਼ ਜਨਰਲ ਰੇਗੀਨਾਲਡ ਡਾਇਰ ਵੀ ਆ ਚਡ਼੍ਹਿਆ। ਦੋਵਾਂ ਦੇ ਬੰਕ ਬਹੁਤੇ ਫ਼ਾਸਲੇ ’ਤੇ ਨਹੀਂ ਸਨ। ਜਲ੍ਹਿਆਂਵਾਲਾ ਬਾਗ਼ ਕਤਲੇਆਮ ਅਜੇ ਕੁਝ ਦਿਨ ਪਹਿਲਾਂ ਵਾਪਰਿਆ ਸੀ। ਨਹਿਰੂ ਨੇ ਡਾਇਰ ਨੂੰ ਆਪਣੇ ਸਾਥੀਆਂ ਅੱਗੇ ਇਹ ਟਾਹਰ ਮਾਰਦਿਆਂ ਸੁਣਿਆ ਕਿ ‘ਉਸ ਦਾ ਇਰਾਦਾ ਤਾਂ ਅੰਮ੍ਰਿਤਸਰ ਵਰਗੇ ਵਿਦਰੋਹੀ ਸ਼ਹਿਰ ਨੂੰ ਰਾਖ਼ ਵਿੱਚ ਬਦਲਣ ਦਾ ਸੀ, ਪਰ ਫਿਰ ਉਸ ਨੂੰ ਤਰਸ ਆ ਗਿਆ ਅਤੇ ਉਸ ਨੇ ਆਪਣੀ ਯੋਜਨਾ ਨੂੰ ਅਮਲੀ ਰੂਪ ਨਹੀਂ ਦਿੱਤਾ।’ ਬਾਅਦ ਵਿੱਚ ਜਦੋਂ ਡਾਇਰ ਗਹਿਰੀਆਂ ਗੁਲਾਬੀ-ਰੰਗੀ ਫਾਟਾਂ ਵਾਲੇ ਪਜਾਮੇ ਤੇ ਡਰੈਸਿੰਗ ਗਾਊਨ ਵਿੱਚ ਦਿੱਲੀ ਰੇਲਵੇ ਸਟੇਸ਼ਨ ’ਤੇ ਉਤਰਿਆ ਤਾਂ ਨਹਿਰੂ ਨੂੰ ਉਸ ਦਾ ਪਹਿਰਾਵਾ ਹੋਰ ਵੀ ਘਿਨਾਉਣਾ ਕਾਰਾ ਜਾਪਿਆ। ਰੇਗੀਨਾਲਡ ਡਾਇਰ ਪੰਜਾਬ ਦਾ ਜੰਮਪਲ ਸੀ, ਉਹ ਮੱਰੀ (ਉਦੋਂ ਜ਼ਿਲ੍ਹਾ, ਪਰ ਹੁਣ ਡਿਵੀਜ਼ਨ ਰਾਵਲਪਿੰਡੀ ਵਿੱਚ ਜਨਮਿਆ ਅਤੇ ਉੱਥੋਂ ਦੇ ਲਾਰੈਂਸ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ) ਪਰ ਭਾਰਤੀਆਂ, ਖ਼ਾਸ ਕਰ ਕੇ ਪੰਜਾਬੀਆਂ ਦੀਆਂ ਜਾਨਾਂ ਨੂੰ ਤੁੱਛ ਸਮਝਣ ਦੀ ਉਸ ਦੀ ਬਿਰਤੀ ਨੇ ਨਹਿਰੂ ਦੀ ਜ਼ਮੀਰ ਨੂੰ ਇਸ ਹੱਦ ਤਕ ਟੁੰਬਿਆ ਕਿ ਉਹ ਮਹਾਤਮਾ ਗਾਂਧੀ ਵੱਲੋਂ ਆਰੰਭੇ ਸਤਿਆਗ੍ਰਹਿ ਵਿੱਚ ਤੁਰੰਤ ਜਾ ਸ਼ਾਮਿਲ ਹੋਏ; ਉਹ ਵੀ ਮਹਾਤਮਾ ਦੀ ਸੋਚ ਤੇ ਪਹੁੰਚ ਨਾਲ ਡੂੰਘੇ ਮਤਭੇਦਾਂ ਦੇ ਬਾਵਜੂਦ।’’...
ਸਾਹਿਤਕਾਰ ਸਮਾਜ ਲਈ ਚਾਨਣ-ਮੁਨਾਰਾ ਹੁੰਦੇ ਹਨ। ਲੇਖਕ ਦੀ ਸਭ ਤੋਂ ਵੱਡੀ ਖ਼ੂਬੀ ਉਸ ਦੀ ਸਰਬਕਾਲੀ ਪ੍ਰਸੰਗਕਤਾ ਹੈ। ਉਹ ਜੋ ਲਿਖਦਾ ਹੈ, ਉਸ ਵਿੱਚੋਂ ਮਨੁੱਖਤਾ ਦਾ ਦਰਦ, ਆਸ-ਨਿਰਾਸ ਅਤੇ ਸਮਸਤ ਸਦੀਵੀ ਭਾਵਨਾਵਾਂ ਦੀ ਪ੍ਰਤੀਧੁਨੀ ਸੁਣਾਈ ਦਿੰਦੀ ਹੈ। ਹਾਸਰਸ ਲੇਖਕ ਵੀ ਜੋ...
ਜਦੋਂ ਵੀ ਕੋਈ ਇਨਸਾਨ ਇਸ ਧਰਤੀ ’ਤੇ ਆਉਂਦਾ ਹੈ ਤਾਂ ਉਦੋਂ ਹੀ ਘਰ ਵਾਲਿਆਂ ਤੇ ਰਿਸ਼ਤੇਦਾਰਾਂ ਵੱਲੋਂ ਉਸ ਦਾ ਕੋਈ ਸੋਹਣਾ ਜਿਹਾ ਨਾਮ ਰੱਖਣ ਦੀ ਹੋੜ ਜਿਹੀ ਸ਼ੁਰੂ ਹੋ ਜਾਂਦੀ ਹੈ। ਅੱਜਕੱਲ੍ਹ ਇਹ ਵਰਤਾਰਾ ਕੁਝ ਜ਼ਿਆਦਾ ਹੀ ਹੈ... ਚਲੋ ਹੋਣਾ...
ਪੰਜਾਬ ਆਦਿ ਸੱਚ ਹੜ੍ਹ ਸ਼ਬਦ ਕਿਸੇ ਦੀ ਬੇਸਬਰੀ ਲਈ ਵੀ ਵਰਤਿਆ ਜਾਂਦਾ ਹੈ। ਵਾਕ ਹਨ: ਉਹ ਹੜ੍ਹ ਗਿਆ। ਉਹ ਤਾਂ ਹੜ੍ਹੀ ਪਈ ਹੈ। ਇਹ ਸੰਬੰਧਤ ਧਿਰ ਦੇ ਨਾਂਹਪੱਖੀ ਚਰਿੱਤਰ ਨੂੰ ਦੱਸਦਾ ਹੈ। ਇਸ ਵਾਰ ਦੇ ਹੜ੍ਹ ਨੇ ਇਹ ਅਰਥ ਹੋਰ...
ਤਾਈ ਨਿਹਾਲੀ ਨੇ ਪਹਿਲੀ ਵਾਰ ਕਰਵਾਚੌਥ ਦਾ ਵਰਤ ਰੱਖਿਆ। ਰਾਤ ਪੈਣ ’ਤੇ ਵਰਤ ਸੰਪੂਰਨ ਕਰਨ ਲਈ ਚੰਦਰਮਾ ਨੂੰ ਅਰਗ ਦੇਣ ਲਈ ਕੋਠੇ ਉੱਪਰ ਖੜ੍ਹੇ ਤਾਏ ਨਰੈਣੇ ਅਤੇ ਤਾਈ ਨਿਹਾਲੀ ’ਚੋਂ ਕਦੇ ਤਾਇਆ ਆਖੇ ਕਿ ਬਈ ਚੰਦਰਮਾ ਨੂੰ ਅਰਗ ਮੈਂ ਦੇਣੈਂ,...
ਪੱਪੀ ਨੇ ਗੱਲ ਦੱਸਣੀ ਸ਼ੁਰੂ ਕੀਤੀ, ‘‘ਮੇਰਾ ਤਾਂ ਕਾਲਜਾ ਧੱਸ ਦੇਣੇ ਨਿਕਲ ਗਿਆ। ਨੀਂ ਭੈਣੇ, ਅੱਜ ਤੜਕੇ-ਤੜਕੇ ਤਾਂ ਸਾਡੇ ਜੱਗੇ ਦਾ ਪਿਉ ਬਾਹਲ਼ੀ ਮਾੜੀ ਖ਼ਬਰ ਸੁਣ ਕੇ ਆਇਆ। ਅਖੇ ਦੰਗਿਆਂ ਵਾਲਿਆਂ ਦੀ ਬੁੜ੍ਹੀ ਨੇ ਇਹ ਕੀ ਝਾਟੇ ਖੇਹ ਪਵਾਲੀ, ਹੈਂ!...
ਭਰ ਜਵਾਨੀ ਵਿੱਚ ਵਿਛੜਿਆ ਲੋਕ ਗਾਇਕ ਰਾਜਵੀਰ ਜਵੰਦਾ ਪੰਜਾਬੀ ਲੋਕ ਸੰਗੀਤ ਦਾ ਵਿਹੜਾ ਸੁੰਨਾ ਕਰਕੇ ਚਲਾ ਗਿਆ। ਉਸ ਦੇ ਬੇਵਕਤ ਚਲਾਣੇ ਉੱਤੇ ਹਰ ਅੱਖ ਨਮ ਹੋਈ। ਹਰੇਕ ਨੂੰ ਇਉਂ ਲੱਗਿਆ ਜਿਵੇਂ ਉਨ੍ਹਾਂ ਦਾ ਆਪਣਾ ਕੋਈ ਵਿਛੜਿਆ ਹੈ। ਸੰਗੀਤ ਜਗਤ ਵੀ...
ਫਿਲਮ ਨਿਰਦੇਸ਼ਕ ਇਮਤਿਆਜ਼ ਅਲੀ, ਐਪਲਾਜ਼ ਐਂਟਰਟੇਨਮੈਂਟ ਨਾਲ ਮਿਲ ਕੇ ਆਪਣੇ ਅਗਲੇ ਪ੍ਰਾਜੈਕਟ ’ਤੇ ਕੰਮ ਕਰ ਰਹੇ ਹਨ। ਇਸ ਫਿਲਮ ਵਿੱਚ ਦਿਲਜੀਤ ਦੋਸਾਂਝ, ਵੇਦਾਂਗ ਰੈਨਾ, ਸ਼ਰਵਰੀ ਅਤੇ ਨਸੀਰੂਦੀਨ ਸ਼ਾਹ ਦਿਖਾਈ ਦੇਣਗੇ। ਇਹ ਫਿਲਮ ਅਗਲੇ ਸਾਲ ਵਿਸਾਖੀ ਨੇੜੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।...
ਇਸ ਵਾਰ ਪੰਜਾਬ ਵਿੱਚ ਇਸ ਸਦੀ ਦੇ ਸਭ ਤੋਂ ਭਿਆਨਕ ਹੜ੍ਹ ਆਏ ਹਨ। ਇਹ ਆਏ ਵੀ ਪਛੇਤੇ ਹਨ ਜਦੋਂ ਕਿ ਦੁਬਾਰਾ ਬਿਜਾਈ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਜਿਸ ਤਰ੍ਹਾਂ ਪੰਜਾਬੀਆਂ ਨੇ ਆਪਣੇ ਇਨ੍ਹਾਂ ਮੁਸੀਬਤ ਦੇ ਮਾਰੇ ਭਰਾਵਾਂ ਦੀ ਬਾਂਹ...
ਲੰਮੇ ਸਮੇਂ ਤੋਂ ਚੱਲੀ ਆ ਰਹੀ ‘ਰੀਤ’ ਮੁਤਾਬਿਕ ਵੱਖ-ਵੱਖ ਸੂਬਿਆਂ ਵਿੱਚ ਦਸਹਿਰੇ ਦਾ ਤਿਉਹਾਰ ਇਸ ਵਾਰ ਵੀ ਮਨਾਇਆ ਗਿਆ। ਇਸ ਦੌਰਾਨ ਵੱਡੇ ਪੱਧਰ ’ਤੇ ਪਟਾਕੇ ਚੱਲੇ ਅਤੇ ਪ੍ਰਦੂਸ਼ਣ ਵੀ ਵੱਡੇ ਪੱਧਰ ’ਤੇ ਹੀ ਫੈਲਿਆ ਪਰ ਸਵਾਲ ਹੈ ਕਿ ਹਰ ਸਾਲ...
ਅੱਜ ਜਦੋਂ ਹਥਿਆਰਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਦੀ ਹਨੇਰੀ ਝੁੱਲ ਰਹੀ ਹੈ ਤਾਂ ਅਜਿਹੇ ਸਮੇਂ ਵਿੱਚ ਰਾਜਵੀਰ ਸਿੰਘ ਜਵੰਦਾ ਸੱਂਭਿਆਚਾਰਕ ਗਾਇਕੀ ਦਾ ਝੰਡਾਬਰਦਾਰ ਸੀ। ਹਮੇਸ਼ਾਂ ਵਾਦ ਵਿਵਾਦ ਤੋਂ ਦੂਰ ਰਹਿਣ ਵਾਲੇ ਇਸ ਸੁਨੱਖੇ ਗਾਇਕ ਨੇ ਪਰਿਵਾਰਕ ਗੀਤਾਂ...
ਚਾਰ ਦਿਨ ਮੌਜਾਂ ਮਾਣ ਕੇ ਲਾ ਕੇ ਸੁੱਖਾਂ ਦੇ ਸਮੁੰਦਰਾਂ ’ਚ ਤਾਰੀ ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ ਬਾਪੂ ਤੇਰੇ ਪਿਆਰ ਸਦਕਾ ਅਸਾਂ ਰੱਜ ਰੱਜ ਪਹਿਨਿਆ ਹੰਢਾਇਆ ਪੱਗ ਤੇਰੀ ਰੱਖੀ ਸਾਂਭ ਕੇ ਇਹਨੂੰ ਦਾਗ ਨਾ ਹਵਾ ਜਿੰਨਾ...
‘ਘਰ-ਪਰਿਵਾਰ’ ਸ਼ਬਦ ਆਪਣੇ ਆਪ ਵਿੱਚ ਇੱਕ ਸੰਪੂਰਨ ਸ਼ਬਦ ਹੈ ਜਿਸ ਨੂੰ ਉਚਾਰਦਿਆਂ ਹੀ ਸਾਡੇ ਦਿਮਾਗ਼ ਵਿੱਚ ਘਰ ਦੀ ਚਾਰਦੀਵਾਰੀ ਅੰਦਰ ਇੱਕ ਸੋਹਣੇ ਜਿਹੇ ਪਰਿਵਾਰ ਦੀ ਤਸਵੀਰ ਘੁੰਮਣ ਲੱਗਦੀ ਹੈ। ਇਸ ਵਿੱਚ ਵੱਡੇ ਬਜ਼ੁਰਗ, ਮਾਤਾ-ਪਿਤਾ ਅਤੇ ਬੱਚੇ ਹੁੰਦੇ ਹਨ। ਜੇ ਦੇਖਿਆ...
ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਫਿਟਨੈੱਸ ਕਾਰਨ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ। ਉਹ ਯੋਗ ਅਤੇ ਕਸਰਤ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸ਼ਾਮਲ ਕਰਦੀ ਹੈ। ਦਿੱਲੀ ਵਿੱਚ ਸਮਾਗਮ ਦੌਰਾਨ ਉਸ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਤੀ ਸੈਫ਼...
ਉੱਘੇ ਗੀਤਕਾਰ ਅਤੇ ਫ਼ਿਲਮ ਨਿਰਮਾਤਾ-ਨਿਰਦੇਸ਼ਕ ਗੁਲਜ਼ਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜ਼ਿੰਦਗੀ ਵਿੱਚ ਕਦੇ ਸਿਨੇਮਾ ਵੱਲ ਜਾਣ ਬਾਰੇ ਸੋਚਿਆ ਵੀ ਨਹੀਂ ਸੀ, ਕਿਉਂਕਿ ਉਹ ਸਾਹਿਤ ਨੂੰ ਪਿਆਰ ਕਰਦੇ ਸਨ। ਫ਼ਿਲਮ ਨਿਰਮਾਤਾ ਸੁਭਾਸ਼ ਘਈ ਦੇ ਫ਼ਿਲਮ ਸੰਸਥਾਨ ‘ਵਿਸਲਿੰਗ ਵੁਡਜ਼’ ਵਿੱਚ...
ਅਦਾਕਾਰਾ ਸਾਨਿਆ ਮਲਹੋਤਰਾ ਨੇ ਫਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ ਨਾਲ ਕੰਮ ਕਰਨ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਉਸ ਲਈ ਵਿਲੱਖਣ ਤਜਰਬਾ ਸੀ। ਅਦਾਕਾਰਾ, ਕਸ਼ਯਪ ਦੀ ਅਗਲੀ ਫਿਲਮ ‘ਬਾਂਦਰ’ ਵਿੱਚ ਨਜ਼ਰ ਆਵੇਗੀ। ਉਸ ਨੇ ਕਿਹਾ ਕਿ ਅਨੁਰਾਗ ਦੀ ਅਗਵਾਈ ’ਚ ਪੂਰੇ...
ਕਹਾਣੀ ਰਣਜੀਤ ਕੌਰ ਅਤੇ ਸੁਖਦੀਪ ਕੌਰ ਦੇ ਘਰ ਨਾਲ ਲੱਗਵੇਂ ਸਨ। ਰਣਜੀਤ ਦੇ ਡੈਡੀ ਮਹਿੰਦਰ ਸਿੰਘ ਵੜੈਚ ਫ਼ੌਜ ਵਿੱਚ ਮੇਜਰ ਸਨ। ਸੁਖਦੀਪ ਦੇ ਪਾਪਾ ਹਰਦਿਆਲ ਸਿੰਘ ਪੰਨੂ ਸੈਦੋਵਾਲ ਪਿੰਡ ਵਿੱਚ ਪਟਵਾਰੀ ਲੱਗੇ ਹੋਏ ਸਨ। ਪਿੰਡ ਵਿੱਚ ਪਟਵਾਰੀ ਤੱਕ ਹਰੇਕ ਬੰਦੇ...
ਅਦਾਕਾਰਾ ਸ਼ਵੇਤਾ ਤ੍ਰਿਪਾਠੀ ਨੇ ‘ਮਿਰਜ਼ਾਪੁਰ: ਦਿ ਫਿਲਮ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਸ਼ਵੇਤਾ ਇਸ ਫਿਲਮ ਵਿੱਚ ਗਜਗਾਮਿਨੀ ਉਰਫ਼ ਗੋਲੂ ਗੁਪਤਾ ਦੇ ਰੂਪ ਵਿੱਚ ਹਿਟ ਵੈੱਬ ਸੀਰੀਜ਼ ਵਿੱਚ ਨਿਭਾਈ ਪ੍ਰਸ਼ੰਸਕਾਂ ਦੀ ਮਨਪਸੰਦ ਭੂਮਿਕਾ ਦੇ ਰੂਪ ਵਿੱਚ ਵਾਪਸ ਆ ਰਹੀ ਹੈ।...
ਬੌਲੀਵੁੱਡ ਅਦਾਕਾਰਾ ਕਾਜੋਲ ਨੇ ਅੱਜ ਉੱਘੇ ਮੇਕਅੱਪ ਆਰਟਿਸਟ ਮਿੱਕੀ ਕੰਟਰੈਕਟਰ ਨੂੰ ਉਸ ਦੇ ਜਨਮ ਦਿਨ ’ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ‘ਦਿਲਵਾਲੇ ਦੁਲਹਨੀਆਂ ਲੇ ਜਾਏਂਗੇ’ ਦੀ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਇਸ ਸਬੰਧੀ ਵੀਡੀਓ ਸਾਂਝੀ ਕੀਤੀ। ਕਾਜੋਲ ਨੇ ਮਿੱਕੀ ਨਾਲ ਆਪਣੇ ਲੰਬੇ ਸਮੇਂ...
ਅਦਾਕਾਰ ਅਨੁਪਮ ਖੇਰ ਨੇ ਆਪਣੇ ਪਰਿਵਾਰ ਨਾਲ ਰਿਸ਼ਭ ਸ਼ੈੱਟੀ ਦੀ ਫ਼ਿਲਮ ‘ਕਾਂਤਾਰਾ: ਚੈਪਟਰ 1’ ਦੇਖੀ। 2022 ਦੀ ਕੰਨੜ ਹਿੱਟ ਫਿਲਮ ‘ਕਾਂਤਾਰਾ’ ਦੀ ਸੀਕੁਅਲ ਇਹ ਫ਼ਿਲਮ 2 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਫ਼ਿਲਮ ਦੇਖਣ ਮਗਰੋਂ ਖੇਰ ਨੇ ਐੱਕਸ ’ਤੇ...