ਸੱਕੀ ਨਾਲੇ ਦੀ ਸਫ਼ਾਈ ਮਾਮਲੇ ਦੀ ਸਦਨ ਵਿੱਚ ਗੂੰਜ; ਸਪੀਕਰ ਨੂੰ 10 ਮਿੰਟ ਲਈ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ
ਸੱਕੀ ਨਾਲੇ ਦੀ ਸਫ਼ਾਈ ਮਾਮਲੇ ਦੀ ਸਦਨ ਵਿੱਚ ਗੂੰਜ; ਸਪੀਕਰ ਨੂੰ 10 ਮਿੰਟ ਲਈ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ
ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਨੇ ਅੱਜ ਆਪਣਾ 43ਵਾਂ ਜਨਮ ਦਿਨ ਮਨਾਇਆ ਹੈ। ਇਸ ਸਬੰਧੀ ਅਦਾਕਾਰ ਨੇ ਵੀਡੀਓ ਸਾਂਝੀ ਕਰ ਕੇ ਆਪਣੇ ਪ੍ਰਸ਼ੰਸਕਾਂ ਅਤੇ ਇਸ ਵਿਸ਼ੇਸ਼ ਦਿਨ ’ਤੇ ਵਧਾਈਆਂ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਹੈ। ਅਦਾਕਾਰ ਨੇ ਇੰਸਟਾਗ੍ਰਾਮ ਦੇ ਆਪਣੇ ਬਰਾਂਡ...
ਬੌਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਕੌਮਾਂਤਰੀ ਐਮੀ ਐਵਾਰਡ ਲਈ ਬਿਹਤਰੀਨ ਅਦਾਕਾਰ ਵਜੋਂ ਚੋਣ ਹੋਣ ’ਤੇ ਵਧਾਈ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦਿਲਜੀਤ ਨੂੰ ਫਿਲਮ ‘ਅਮਰ ਸਿੰਘ ਚਮਕੀਲਾ’ ਵਿੱਚ ਕੀਤੀ ਅਦਾਕਾਰੀ ਲਈ ਚੁਣਿਆ ਗਿਆ ਹੈ।...
ਭਾਰਤੀ ਪੰਜਾਬ ਤੋਂ ਸਵੀਡਨ ਵੱਲ ਨੂੰ ਜਾਣ ਵਾਲੇ ਪੰਜਾਬੀਆਂ ਦੀ ਗਿਣਤੀ ਵੀ ਕਿਸੇ ਵੇਲੇ ਕਾਫੀ ਰਹੀ ਹੈ। 2013 ਵਿੱਚ ਇਥੇ 24000 ਦੇ ਕਰੀਬ ਪੰਜਾਬੀਆਂ ਦੇ ਵੱਸਦੇ ਹੋਣ ਦੀ ਜਾਣਕਾਰੀ ਦਰਜ ਹੈ। 2016 ਦੇ ਅੰਕੜਿਆਂ ਅਨੁਸਾਰ ਇਥੇ ਵੱਸਦੇ ਕੁੱਲ ਪੰਜਾਬੀਆਂ ਵਿੱਚੋਂ ਚਾਰ ਹਜ਼ਾਰ ਤੋਂ ਵੱਧ ਪੰਜਾਬੀ ਸਿੱਖ ਧਰਮ ਨਾਲ ਸਬੰਧਿਤ ਸਨ ਜੋ ਕਿ ਸਟਾਕਹੋਮ ਅਤੇ ਗੁਟਨਬਰਗ ਨਾਮਕ ਸ਼ਹਿਰਾਂ ਵਿੱਚ ਵੱਸਦੇ ਸਨ। ਇਨ੍ਹਾਂ ਸ਼ਹਿਰਾਂ ਵਿੱਚ ਦੋ-ਦੋ ਗੁਰਦੁਆਰੇ ਵੀ ਮੌਜੂਦ ਹਨ। ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਵਿੱਚ ਪੰਜਾਬੀਆਂ ਨੇ ਆਰਥਿਕ ਕਾਰਨਾਂ ਕਰਕੇ ਅਤੇ ਬਤੌਰ ਸ਼ਰਨਾਰਥੀ, ਇੱਥੇ ਆਉਣਾ ਸ਼ੁਰੂ ਕੀਤਾ ਸੀ।
1965 ਦੀ ਭਾਰਤ-ਪਾਕਿਸਤਾਨ ਜੰਗ 5 ਅਗਸਤ ਤੋਂ ਸ਼ੁਰੂ ਹੋ ਕੇ 23 ਸਤੰਬਰ ਤੱਕ ਚੱਲੀ। ਉਸ ਵੇਲੇ ਹਰਬਖਸ਼ ਸਿੰਘ ਪੱਛਮੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ ਸਨ, ਜਿਸ ਦਾ ਤਕਨੀਕੀ ਹੈੱਡਕੁਆਟਰ ਅੰਬਾਲੇ ਸੀ। ਪਾਕਿਸਤਾਨ ਨੇ ਸੋਚ ਸਮਝ ਕੇ ਅਖਨੂਰ ਸੈਕਟਰ ’ਤੇ ਹਮਲਾ ਕੀਤਾ ਸੀ ਕਿਉਂਕਿ ਭਾਰਤ ਵਾਲੇ ਪਾਸਿਉਂ ਉਸ ਦਾ ਉੱਥੇ ਸਾਹਮਣਾ ਕਰਨਾ ਔਖਾ ਸੀ। ਇਸ ਲਈ ਜਨਰਲ ਹਰਬਖਸ਼ ਸਿੰਘ ਨੂੰ ਭਾਰਤ ਦੇ ਤਤਕਾਲੀ ਫ਼ੌਜ ਮੁਖੀ ਨੇ ਅਖਨੂਰ ਜਾਣ ਲਈ ਕਿਹਾ ਤਾਂ ਉਨ੍ਹਾਂ ਨੇ ਸਲਾਹ ਦਿੱਤੀ ਕਿ ਇਸ ਹਮਲੇ ਨੂੰ ਰੋਕਣ ਲਈ ਉਨ੍ਹਾਂ ਨੂੰ ਸਰਕਾਰ ਤੋਂ ਪੰਜਾਬ ਰਾਹੀਂ ਲਾਹੌਰ ’ਤੇ ਹਮਲਾ ਕਰਨ ਦੀ ਇਜਾਜ਼ਤ ਲੈਣ।
ਬੌਲੀਵੁੱਡ ਅਦਾਕਾਰ ਬੌਬੀ ਦਿਓਲ ਨੇ ਕਿਹਾ ਕਿ ਹਰ ਅਦਾਕਾਰ ਅਜਿਹਾ ਕਿਰਦਾਰ ਨਿਭਾਉਣ ਦੀ ਇੱਛਾ ਰੱਖਦਾ ਹੈ ਜੋ ਉਸ ਨੂੰ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰੇਰਿਤ ਕਰੇ। ਉਹ ਖੁਸ਼ਕਿਸਮਤ ਹੈ ਕਿ ਉਸ ਨੂੰ ਅਨੁਰਾਗ ਕਸ਼ਯਪ ਦੀ ਆਉਣ ਵਾਲੀ ਫਿਲਮ ‘ਬਾਂਦਰ’ ਵਿੱਚ ਭੂਮਿਕਾ...
ਮਨੁੱਖੀ ਜੀਵਨ ਦੇ ਤਿੰਨ ਪੜਾਅ ਹਨ। ਪੁਰਾਤਨ ਸਮੇਂ ਵਿੱਚ ਸੰਯੁਕਤ ਪਰਿਵਾਰਾਂ ਵਿੱਚ ਪ੍ਰੋੜ ਵਿਅਕਤੀ (ਬਜ਼ੁਰਗ) ਪਤੀ/ਪਤਨੀ ਉਨ੍ਹਾਂ ਦੇ ਬੱਚੇ, ਤਾਏ/ਤਾਈਆਂ ਇਨ੍ਹਾਂ ਦੇ ਬੱਚੇ, ਚਾਚੇ/ਚਾਚੀਆਂ ਇਨ੍ਹਾਂ ਦੇ ਬੱਚੇ, ਪੋਤੇ/ਪੋਤੀਆਂ, ਪੜਪੋਤੇ/ ਪੜਪੋਤੀਆਂ ਆਦਿ ਹੁੰਦੇ ਸਨ। ਭਾਵ ਚਾਰ ਪੀੜ੍ਹੀਆਂ, ਪਰਿਵਾਰ ਦੀਆਂ ਚਾਰ ਇਕਾਈਆਂ...
ਪਹਿਲਾਂ ਪਹਿਲ ਹਰ ਛੋਟੇ-ਵੱਡੇ ਤਿਉਹਾਰ ਦਾ ਸਾਰਿਆਂ ਨੂੰ ਅੰਤਾਂ ਦਾ ਚਾਅ ਹੁੰਦਾ ਸੀ। ਜਿਉਂ ਜਿਉਂ ਕੋਈ ਤਿਉਹਾਰ ਨੇੜੇ ਆਈ ਜਾਂਦਾ ਤਾਂ ਖ਼ੁਸ਼ੀ ਹੋਰ ਵਧਦੀ ਜਾਂਦੀ। ਸ਼ਰਾਧ ਖ਼ਤਮ ਹੋਣ ’ਤੇ ਨਰਾਤੇ ਸ਼ੁਰੂ ਹੋ ਜਾਂਦੇ ਹਨ। ਹੁਣ ਤਾਂ ਸਮੇਂ ਦੀ ਰਫ਼ਤਾਰ ਨੇ...
ਸ਼ੋਅ ਤੋਂ ਵਿਦਾ ਹੋਈ ਅੰਜੁਮ ਫਕੀਹ ਜ਼ੀ ਟੀਵੀ ਦਾ ਸ਼ੋਅ ‘ਛੋਰੀਆਂ ਚਲੀ ਗਾਓਂ’ ਦਰਸ਼ਕਾਂ ਨੂੰ ਹਿੰਮਤ ਅਤੇ ਸੱਚੀਆਂ ਭਾਵਨਾਵਾਂ ਦੀ ਯਾਤਰਾ ’ਤੇ ਲੈ ਕੇ ਜਾਣਾ ਜਾਰੀ ਰੱਖ ਰਿਹਾ ਹੈ। ਅੰਜੁਮ ਫਕੀਹ ਨੇ ਬਾਮੁਲੀਆ ਪਿੰਡ ਨੂੰ ਅਲਵਿਦਾ ਕਹਿ ਦਿੱਤਾ ਹੈ, ਇਸ...
ਪਸ਼ੂਆਂ ਦੀ ਖੁਰਾਕ ਵਿੱਚ ਊਰਜਾ, ਪ੍ਰੋਟੀਨ ਤੋਂ ਇਲਾਵਾ ਧਾਤਾਂ ਵੀ ਪ੍ਰਮੁੱਖ ਭੂਮਿਕਾ ਅਦਾ ਕਰਦੀਆਂ ਹਨ। ਧਾਤਾਂ ਦੀ ਕਮੀ ਨਾਲ ਪਸ਼ੂਆਂ ਵਿੱਚ ਕਈ ਕਿਸਮ ਦੀਆਂ ਅਲਾਮਤਾਂ ਜਿਵੇਂ ਕਿ ਦੁੱਧ ਦਾ ਘਟਣਾ, ਪਸ਼ੂਆਂ ਵਿੱਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਿੱਚ ਕਮੀ ਆਉਣਾ,...
ਪੰਜਾਬ ਮੰਡੀ ਬੋਰਡ ਵੱਲੋਂ ਸਾਉਣੀ ਦੇ 2025-26 ਮੰਡੀਕਰਨ ਸੀਜ਼ਨ ਦੌਰਾਨ 152 ਰੈਗੂਲੇਟਿਡ ਮੰਡੀਆਂ ਅਤੇ ਉਨ੍ਹਾਂ ਨਾਲ ਜੁੜੇ 283 ਅਹਾਤਿਆਂ (ਸਬ ਯਾਰਡ) ਸਮੇਤ ਕੁੱਲ 1822 ਖ਼ਰੀਦ ਕੇਂਦਰਾਂ ਵਿੱਚ ਜਿਣਸ ਦੀ ਸੁਚੱਜੀ ਖ਼ਰੀਦ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਕਿਸਾਨਾਂ ਨੂੰ ਉਨ੍ਹਾਂ...
ਸਾਉਣੀ ਸੀਜ਼ਨ 2025 ਦੌਰਾਨ ਪੰਜਾਬ ਵਿੱਚ ਬਾਸਮਤੀ ਅਧੀਨ 6.81 ਲੱਖ ਹੈਕਟੇਅਰ ਰਕਬਾ ਹੈ। ਪੰਜਾਬ ਦੇ ਉੱਚ ਗੁਣਵੱਤਾ ਵਾਲੇ ਬਾਸਮਤੀ ਚੌਲ ਉੱਤਰੀ ਅਮਰੀਕਾ, ਯੂਰਪ, ਮੱਧ ਪੂਰਬ ਅਤੇ ਈਰਾਨ ਦੇ ਖਪਤਕਾਰਾਂ ਦੇ ਪਸੰਦੀਦਾ ਹਨ। ਅਪੈਡਾ (APEDA) ਦੇ ਅੰਕੜਿਆਂ ਅਨੁਸਾਰ ਸਾਲ 2024 ਵਿੱਚ...
31 ਅਗਸਤ ਵਾਲੇ ਐਤਵਾਰ ਨੂੰ ਆਸਟਰੇਲੀਆ ਦੇ ਸ਼ਹਿਰਾਂ ਵਿੱਚ ਭਾਰਤੀ ਪਰਵਾਸੀਆਂ ਵਿਰੁੱਧ ਵਿਖਾਵਿਆਂ ਪਿਛੋਂ ਯੂ ਕੇ ਅਤੇ ਕੈਨੇਡਾ ਵਿੱਚ ਵੀ ਪਰਵਾਸੀਆਂ ਵਿਰੁੱਧ ਨਸਲੀ ਮੁਜ਼ਾਹਰੇ ਹੋਏ ਹਨ। ਲੰਡਨ ਵਿੱਚ ਕੀਤਾ ਗਿਆ ਮੁਜ਼ਾਹਰਾ ਪਰਵਾਸੀਆਂ ਵਿਰੁੱਧ ਹੋਏ ਵਿਖਾਵਿਆਂ ’ਚੋਂ ਸਭ ਤੋਂ ਵੱਡਾ ਸੀ...
‘ਪਰਵਾਸੀ ਭਜਾਓ’ ਦੀ ਕਾਵਾਂਰੌਲੀ ਅੱਜ ਕੱਲ੍ਹ ਸੋਸ਼ਲ ਮੀਡੀਆ ’ਤੇ ਬਹੁਤ ਹੈ। ਨਾ ਸਿਰਫ ਕਾਵਾਂਰੌਲੀ ਬਲਕਿ ਕਈ ਥਾਵਾਂ ’ਤੇ ਪਰਵਾਸੀਆਂ ਨੂੰ ਖੱਜਲ ਖੁਆਰ ਕਰਨ ਦੀਆਂ ਇੱਕਾ-ਦੁੱਕਾ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਇਸ ਕਾਵਾਂਰੌਲੀ ਦਾ ਤਾਜ਼ਾ ਸਬੱਬ ਇੱਕ ਪਰਵਾਸੀ ਵੱਲੋਂ ਹੁਸ਼ਿਆਰਪੁਰ ਦੇ...
ਸ਼ਾਮੀਂ ਜਦੋਂ ਦਾ ਕਾਲੂ ਬਲੂੰਗੜਾ ਘਰ ਵੜਿਆ, ਸਾਰੀ ਰਾਤ ਦਰਦ ਨਾਲ ਤੜਫ਼ਦਾ ਰਿਹਾ। ਡੱਬੋ ਤੇ ਹਰਖੋ ਬਿੱਲੀਆਂ ਉਸ ਦੇ ਸਿਰਹਾਣੇ ਬੈਠੀਆਂ ਚਿੰਤਾ ਵਿੱਚ ਡੁੱਬੀਆਂ ਰਹੀਆਂ। ਡੱਬੋ ਬੋਲੀ, ‘‘ਪਤਾ ਨਹੀਂ ਇਸ ਨੇ ਅਜਿਹਾ ਕੀ ਖਾ ਲਿਆ ਕਿ ਦਰਦ ਨਾਲ ਲੋਟ ਪੋਟਣੀਆਂ...
ਕਈ ਵਰ੍ਹਿਆਂ ਬਾਅਦ ਧੁਰ ਦੱਖਣ ਦੇ ਕੇਰਲਾ ਪ੍ਰਦੇਸ਼ ਦੇ ਮਹਾਨ ਕਲਾਕਾਰ ਮੋਹਨਲਾਲ ਵਿਸ਼ਵਨਾਥਨ ਨੂੰ ਦੇਸ਼ ਦਾ ਵੱਕਾਰੀ ਫਿਲਮ ਪੁਰਸਕਾਰ ‘ਦਾਦਾ ਸਾਹਿਬ ਫਾਲਕੇ ਪੁਰਸਕਾਰ’ ਦੇਣਾ ਉਸ ਭਾਰਤੀ ਸਿਨੇਮਾ ਦੀ ਪਛਾਣ ਹੈ ਜੋ ਆਮ ਲੋਕਾਂ ਵਾਸਤੇ ਭਾਸ਼ਾ ਤੋਂ ਉੱਪਰ ਹੈ। ਦੱਖਣ ਦੇ...
ਸਾਲ 1977 ਵਿੱਚ ਗੁਲਜ਼ਾਰ ਵੱਲੋਂ ਬਤੌਰ ਗੀਤਕਾਰ ਅਤੇ ਨਿਰਦੇਸ਼ਕ ਬਣਾਈ ਗਈ ਫਿਲਮ ‘ਕਿਨਾਰਾ’ ਦੇ ਗੀਤ ‘ਨਾਮ ਗੁਮ ਜਾਏਗਾ, ਚਿਹਰਾ ਯੇ ਬਦਲ ਜਾਏਗਾ...ਮੇਰੀ ਆਵਾਜ਼ ਹੀ ਪਹਿਚਾਨ ਹੈ ...ਗਰ ਯਾਦ ਰਹੇ’ ਨੂੰ ਲਤਾ ਮੰਗੇਸ਼ਕਰ ਨੇ ਆਪਣੀ ਮਿੱਠੀ ਤੇ ਸੁਰੀਲੀ ਆਵਾਜ਼ ਵਿੱਚ ਗਾ...
ਅੱਜ ਦੇ ਵਿਗਿਆਨਕ ਯੁੱਗ ਵਿੱਚ ਆਦਮੀ ਆਪੋ-ਧਾਪੀ ਦੇ ਚੱਕਰ ਵਿੱਚ ਪਿਆ, ਤੁਰ ਨਹੀਂ ਬਲਕਿ ਦੌੜ ਰਿਹਾ ਹੈ। ਹਰ ਪਾਸੇ ਰੁਝੇਵੇਂ ਤੇ ਅਕੇਵੇਂ ਤੇ ਪੈਸੇ ਮਗਰ ਲੱਗੀ ਦੌੜ ਕਾਰਨ ਆਦਮੀ, ਆਦਮੀ ਨਾ ਰਹਿ ਕੇ ਜਾਨਵਰ ਜਾਂ ਰੋਬੋਟ ਬਣਦਾ ਜਾ ਰਿਹਾ ਹੈ।...
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਤੋਂ ਬਾਅਦ ਜਦੋਂ ਸਿੱਖ ਰਾਜ ਖੇਰੂੰ-ਖੇਰੂੰ ਹੋ ਗਿਆ ਤਾਂ ਅੰਗਰੇਜ਼ਾਂ ਨੇ ਪੰਜਾਬ ’ਤੇ ਕਬਜ਼ਾ ਕਰ ਲਿਆ। ਇਸ ਤਰ੍ਹਾਂ 1849 ਤੋਂ ਬਾਅਦ ਪੰਜਾਬ ਪੂਰਨ ਰੂਪ ਵਿੱਚ ਬ੍ਰਿਟਿਸ਼ ਹਕੂਮਤ ਦੇ ਅਧੀਨ ਆ ਗਿਆ। ਉਸ ਸਮੇਂ ਸਿੱਖ ਰਿਆਸਤਾਂ ਅਤੇ ਫੌਜ...
ਸਾਡੇ ਸੱਭਿਆਚਾਰ ਵਿੱਚ ਇੱਕ ਕਹਾਵਤ ਮਸ਼ਹੂਰ ਸੀ ਕਿ ‘ਬੰਦਾ ਆਪਣੀ ਰਫ਼ਤਾਰ, ਗੁਫ਼ਤਾਰ ਅਤੇ ਦਸਤਾਰ ਤੋਂ ਪਛਾਣਿਆ ਜਾਂਦਾ ਹੈ।’ ਅਜੋਕੇ ਸਮੇਂ ਵਿੱਚ ਇਹ ਲਾਗੂ ਹੁੰਦੀ ਨਹੀਂ ਦਿਸ ਰਹੀ। ਰਫ਼ਤਾਰ ਯਾਨੀ ਚਾਲ ਨਜ਼ਰ ਹੀ ਨਹੀਂ ਆ ਰਹੀ। ਕੁਝ ਤਾਂ ਪੈਰੀਂ ਤੁਰਨਾ ਵੈਸੇ...
ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੇ ਫਿਲਮਸਾਜ਼ ਮੇਘਨਾ ਗੁਲਜ਼ਾਰ ਨਾਲ ਆਪਣੀ ਆਉਣ ਵਾਲੀ ਫਿਲਮ ‘ਦਾਇਰਾ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਉਹ ਆਪਣੀ 68ਵੀਂ ਫਿਲਮ ਵਿੱਚ ਅਦਾਕਾਰ ਪ੍ਰਿਥਵੀਰਾਜ ਸੁਕੁਮਾਰਨ ਨਾਲ ਅਹਿਮ ਭੂਮਿਕਾ ਨਿਭਾਏਗੀ। ਇੰਸਟਾਗ੍ਰਾਮ ’ਤੇ ਸੈੱਟ ਤੋਂ ਗੁਲਜ਼ਾਰ ਅਤੇ ਸੁਕੁਮਾਰਨ ਨਾਲ...
ਪਾਕਿਸਤਾਨੀ ਤਸਕਰਾਂ ਦੇ ਸੰਪਰਕ ਵਿੱਚ ਸਨ ਮੁਲਜ਼ਮ
ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਵਿੰਦਰ ਸਿੰਘ ਸਸਕੋਰ, ਵਿੱਤ ਸਕੱਤਰ ਪ੍ਰਿੰਸੀਪਲ ਅਮਨਦੀਪ ਸ਼ਰਮਾ ਅਤੇ ਸੂਬਾ ਪ੍ਰੈੱਸ ਸਕੱਤਰ ਕਰਨੈਲ ਸਿੰਘ ਫਿਲੌਰ ਨੇ ਪੰਜਾਬ ਸਰਕਾਰ ਤੋਂ ਸਕੂਲ ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ...
ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਕਈ ਏਜੰਡੇ ਪਾਸ
2500 ਵਿਅਕਤੀਆਂ ਲਈ ਪੈਦਾ ਹੋਵੇਗਾ ਰੁਜ਼ਗਾਰ: ਸੰਜੀਵ ਅਰੋਡ਼ਾ
ਭਾਜਪਾ ਦੇ ਵਾਅਦੇ ਸੱਚੇ ਤੇ ਆਮ ਆਦਮੀ ਪਾਰਟੀ ਦੇ ਝੂਠੇ: ਅਸ਼ਵਨੀ ਸ਼ਰਮਾ
ਮੁੱਖ ਮੰਤਰੀ ਨੇ ਕੀਤੀ ਸ਼ੁਰੂਆਤ; ਅੌਰਤਾਂ ਨੂੰ ਹਰ ਮਹੀਨੇ ਮਿਲਣਗੇ 21 ਸੌ ਰੁਪਏ
ਪੰਜਾਬੀ ਫਿਲਮ ‘ਗੋਡੇ ਗੋਡੇ ਚਾਅ 2’ ਇਸ ਸਾਲ 22 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਫਿਲਮਕਾਰਾਂ ਨੇ ਇਹ ਐਲਾਨ 71ਵੇਂ ਕੌਮੀ ਫਿਲਮ ਐਵਾਰਡ ਸ਼ੋਅ ਵਿੱਚ ਇਸ ਫਿਲਮ ਨੂੰ ‘ਬਿਹਤਰੀਨ ਪੰਜਾਬੀ ਫਿਲਮ’ ਦਾ ਐਵਾਰਡ ਮਿਲਣ ਤੋਂ ਅਗਲੇ ਦਿਨ ਕੀਤਾ ਹੈ। ਇਹ ਕਾਮੇਡੀ ਫਿਲਮ...
ਹੜ੍ਹ ਦਾ ਪਾਣੀ ਗੁਰਪ੍ਰੀਤ ਮਾਨ ਮੌੜ ਸੇਵਾ ਸਿੰਘ ਅੱਜ ਸਵੇਰੇ ਛੇਤੀ ਉੱਠਿਆ। ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਬਾਕੀ ਰਹਿੰਦੇ ਖੇਤ ਖਾਦ ਦਾ ਕੰਮ ਮੁਕਾ ਉਸ ਨੇ ਸ਼ਹਿਰ ਤੋਂ ਪਸ਼ੂਆਂ ਦੀ ਖੁਰਾਕ ਲੈਣ ਤੇ ਟਰੈਕਟਰ ਦਾ ਕੁਝ ਕੰਮ ਮਿਸਤਰੀ...