ਦੋ ਅਪਰੈਲ ਦੀ ਨਿਰਧਾਰਿਤ ਤਾਰੀਖ਼ ਲੰਘਦਿਆਂ ਹੀ ਅਮਰੀਕਾ ਵੱਲੋਂ ਭਾਰਤ ਉੱਤੇ ਇਹ ਤਰਕ ਦਿੰਦਿਆਂ ਮੋੜਵੇਂ ਟੈਰਿਫ਼ ਲਾ ਦਿੱਤੇ ਜਾਣਗੇ ਕਿ ਅਮਰੀਕੀ ਖੇਤੀ ਉਤਪਾਦਾਂ ’ਤੇ ਭਾਰਤ ਦੀ 100 ਪ੍ਰਤੀਸ਼ਤ ਡਿਊਟੀ ਉਨ੍ਹਾਂ ਕਈ ਅਣਉਚਿਤ ਵਪਾਰਕ ਅਮਲਾਂ ਵਿੱਚੋਂ ਇੱਕ ਹੈ ਜੋ ਇਸ ਦੇ...
Advertisement
ਸੰਪਾਦਕੀ
ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਵੱਲੋਂ ਦੇਸ਼ ਭਰ ’ਚ ਅਗਲੇ ਤਿੰਨ ਮਹੀਨਿਆਂ ਵਿੱਚ ਤਾਪਮਾਨ ਆਮ ਨਾਲੋਂ ਜ਼ਿਆਦਾ ਰਹਿਣ ਅਤੇ ਤਪਸ਼ ਵਾਲੇ ਦਿਨਾਂ ਦੀ ਗਿਣਤੀ ਦੁੱਗਣੀ ਹੋਣ ਦੇ ਅਨੁਮਾਨ ਦੀ ਖ਼ਬਰ ਸਿਹਤ, ਖੇਤੀਬਾੜੀ, ਅਰਥਚਾਰੇ ਤੇ ਰੁਜ਼ਗਾਰ ਉੱਪਰ ਵਿਆਪਕ ਅਸਰ ਪਾਉਣ ਵਾਲੀ...
ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਦਾ ਨਾਗਪੁਰ ਵਿੱਚ ਆਰਐੱਸਐੱਸ ਦੇ ਮੁੱਖ ਦਫ਼ਤਰ ਦਾ ਪਹਿਲੀ ਵਾਰ ਦੌਰਾ ਪਹਿਲੀ ਨਜ਼ਰੇ ਇਹ ਪ੍ਰਭਾਵ ਦਿੰਦਾ ਹੈ ਕਿ ਭਾਜਪਾ ਅਤੇ ਇਸ ਦੇ ਵਿਚਾਰਧਾਰਕ ਮਾਤਰੀ ਸੰਗਠਨ ਆਰਐੱਸਐੱਸ ਦੇ ਰਿਸ਼ਤਿਆਂ ਵਿੱਚ ਸਭ ਅੱਛਾ ਹੈ। ਸਾਰਾ ਤਾਮ ਝਾਮ...
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਲੇਰਕੋਟਲਾ ’ਚ ਆਪਣੇ ਈਦ ਦੇ ਭਾਸ਼ਣ ਮੌਕੇ ਏਕੇ ਤੇ ਤਰੱਕੀ ਦਾ ਸੁਨੇਹਾ ਦਿੰਦਿਆਂ ਬਾਕੀ ਰਾਜਾਂ ’ਚ ਉਪਜ ਰਹੇ ਫ਼ਿਰਕੂ ਤਣਾਅ ਨਾਲੋਂ ਵੱਖਰੀ ਉਦਾਹਰਨ ਪੇਸ਼ ਕੀਤੀ ਹੈ। ਸ਼ਹਿਰ ਦੀ ਇਤਿਹਾਸਕ ਮਹੱਤਤਾ ਦਾ ਜ਼ਿਕਰ ਕਰਦਿਆਂ,...
ਜਦ ਨਿਆਂਪਾਲਿਕਾ ਨੂੰ ਵਾਰ-ਵਾਰ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਨੀਂਦ ’ਚੋਂ ਜਗਾਉਣਾ ਪਏ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਥਿਤੀ ਤਰਸਯੋਗ ਹੈ। ਇਸ ਤੋਂ ਬਦਤਰ ਹੋਰ ਕੀ ਹੋ ਸਕਦਾ ਹੈ ਜਦ ਅਦਾਲਤੀ ਹੁਕਮਾਂ ਦੇ ਬਾਵਜੂਦ ਪ੍ਰਸ਼ਾਸਨ ਕਾਰਵਾਈ ਕਰਨ ਤੋਂ ਝਿਜਕੇ।...
Advertisement
ਹਰਿਆਣਾ ’ਚ 2023-24 ਦੌਰਾਨ ਮਿਲੇ ਕੈਂਸਰ ਦੇ 60,000 ਕੇਸ ਡੂੰਘੇ ਜਨਤਕ ਸਿਹਤ ਸੰਕਟ ਦੀ ਤਸਵੀਰ ਪੇਸ਼ ਕਰਦੇ ਹਨ, ਜਿਸ ’ਤੇ ਫੌਰੀ ਧਿਆਨ ਦੇਣ ਦੀ ਲੋੜ ਹੈ। ਤਾਜ਼ਾ ਰਿਪੋਰਟਾਂ ਦੱਸਦੀਆਂ ਹਨ ਕਿ ਫਤਿਹਾਬਾਦ, ਸਿਰਸਾ ਅਤੇ ਹਿਸਾਰ ਵਰਗੇ ਜ਼ਿਲ੍ਹੇ ਜ਼ਿਆਦਾ ਪ੍ਰਭਾਵਿਤ ਹਨ...
ਅਰਵਿੰਦਰ ਜੌਹਲ ਮੁਸੀਬਤ ’ਚ ਫਸੇ ਲੋਕਾਂ ਨੂੰ ਜਦੋਂ ਤੰਤਰ ਚਲਾ ਰਹੀਆਂ ਸੰਸਥਾਵਾਂ ਤੋਂ ਕੋਈ ਢੋਈ ਨਾ ਮਿਲੇ ਅਤੇ ਇਨਸਾਫ਼ ਮਿਲਣ ਦੀ ਆਸ ਟੁੱਟ ਜਾਵੇ ਤਾਂ ਉਨ੍ਹਾਂ ਦਾ ਆਖ਼ਰੀ ਸਹਾਰਾ ਅਦਾਲਤਾਂ ਹੁੰਦੀਆਂ ਹਨ। ਇਨਸਾਫ਼ ਹਾਸਲ ਕਰਨ ਲਈ ਸਭ ਤੋਂ ਪਹਿਲਾਂ ਕੋਈ...
ਸ਼ੁੱਕਰਵਾਰ ਨੂੰ ਡੀਸੀ ਦਫ਼ਤਰਾਂ ਸਾਹਮਣੇ ‘ਜਬਰ ਵਿਰੋਧੀ ਧਰਨਿਆਂ’ ਨਾਲ ਸੰਯੁਕਤ ਕਿਸਾਨ ਮੋਰਚਾ ਅੰਦੋਲਨ ਦੇ ਰਾਹ ’ਤੇ ਵਾਪਸ ਆ ਗਿਆ ਹੈ। ਇਸੇ ਮਹੀਨੇ ਦੇ ਸ਼ੁਰੂ ਵਿੱਚ ਪਹਿਲਾਂ ਐੱਸਕੇਐੱਮ ਵੱਲੋਂ ਦਿੱਤੇ ‘ਚੰਡੀਗੜ੍ਹ ਚਲੋ’ ਦੇ ਸੱਦੇ ਨੂੰ ਠੁੱਸ ਕਰ ਕੇ ਅਤੇ ਫਿਰ 19...
ਲੋਕ ਸਭਾ ਵਿੱਚ ਵੀਰਵਾਰ ਨੂੰ ਪਾਸ ਕੀਤੇ ਗਏ ਇਮੀਗ੍ਰੇਸ਼ਨ ਤੇ ਵਿਦੇਸ਼ੀਆਂ ਸਬੰਧੀ ਬਿੱਲ (2025) ਨਾਲ ਭਾਵੇਂ ਸਰਹੱਦੀ ਸੁਰੱਖਿਆ ਮਜ਼ਬੂਤ ਹੋਣ ਤੋਂ ਇਲਾਵਾ ਗ਼ੈਰ-ਕਾਨੂੰਨੀ ਪਰਵਾਸ ਨੂੰ ਠੱਲ੍ਹ ਪਏਗੀ, ਪਰ ਇਸ ਦੇ ਵਿਆਪਕ ਮਾਨਵੀ ਤੇ ਆਰਥਿਕ ਸਿੱਟੇ ਵੀ ਭੁਗਤਣੇ ਪੈ ਸਕਦੇ ਹਨ।...
ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ ਵਿੱਚ ਨਾਬਾਲਗ ਲੜਕੀ ਨਾਲ ਵਾਪਰੀ ‘ਬਲਾਤਕਾਰ ਦੀ ਕੋਸ਼ਿਸ਼’ ਦੀ ਘਟਨਾ ਦੇ ਮਾਮਲੇ ਵਿੱਚ ਅਲਾਹਾਬਾਦ ਹਾਈ ਕੋਰਟ ਦੇ ਇੱਕ ਫ਼ੈਸਲੇ ਨੂੰ ਲੈ ਕੇ ਨਿਆਂਇਕ ਕਾਬਲੀਅਤ, ਪੁਲੀਸ ਦੀ ਪੁਖਤਾ ਜਾਂਚ ਅਤੇ ਵਡੇਰੇ ਸਮਾਜਿਕ ਸਰੋਕਾਰਾਂ ਦੇ ਆਧਾਰ ’ਤੇ...
ਆਈਆਈਟੀ-ਰੋਪੜ ਦੇ ਆਖਰੀ ਵਰ੍ਹੇ ਦੇ ਇਕ ਵਿਦਿਆਰਥੀ ਨੇ ਮਾੜੇ ਅੰਕ ਆਉਣ ਤੋਂ ਹਫ਼ਤੇ ਬਾਅਦ ਖ਼ੁਦਕੁਸ਼ੀ ਕਰ ਲਈ। ਜ਼ਾਹਿਰਾ ਤੌਰ ’ਤੇ ਉਸ ਦੀ ਨਾਕਾਫ਼ੀ ਭਾਸ਼ਾਈ ਯੋਗਤਾ ਨੇ ਉਸ ਨੂੰ ਜ਼ਹਿਰ ਖਾਣ ਵੱਲ ਤੋਰਿਆ ਹੈ। ਖ਼ੁਦਕੁਸ਼ੀ ਨੋਟ ਵਿਚ, ਮੇਰੀਮੇਸੀ ਅਰੁਣ ਨੇ ਆਪਣੇ...
ਪੰਜਾਬ ਸਰਕਾਰ ਦਾ ਵਿੱਤੀ ਸਾਲ 2025-26 ਦਾ 2.36 ਲੱਖ ਕਰੋੜ ਰੁਪਏ ਦਾ ਬਜਟ ਰਾਜ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਨਾਲ ਨਜਿੱਠਣ ਦੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਜੋ ਨਸ਼ਾਖੋਰੀ ਤੇ ਸਨਅਤੀ ਖੜੋਤ ਹਨ। ਹਾਲਾਂਕਿ, ਇਹ ਸੁਧਾਰ ਸੂਬੇ ਸਿਰ ਵਧ...
ਪਿਛਲੇ ਸਾਲ 4 ਦਸੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਇੱਕ ਪ੍ਰਵੇਸ਼ ਦੁਆਰ ’ਤੇ ‘ਤਨਖ਼ਾਹੀਏ’ ਵਜੋਂ ਪਹਿਰੇਦਾਰ ਦੀ ਸੇਵਾ ਨਿਭਾਅ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਪਰ ਗੋਲੀ ਚਲਾਉਣ ਦੀ ਘਟਨਾ ਦੇ ਸਬੰਧ ਵਿੱਚ ਸਾਬਕਾ ਖਾੜਕੂ ਨਰਾਇਣ...
ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵੱਲੋਂ ਇੱਕ ਦੂਜੇ ਦੇ ਸੂਬੇ ਵਿੱਚ ਬੱਸ ਸੇਵਾ ਮੁਲਤਵੀ ਕਰਨ ਦਾ ਫ਼ੈਸਲਾ ਦੋਵਾਂ ਰਾਜਾਂ ਲਈ ਵੱਡਾ ਝਟਕਾ ਹੈ। ਜਿਸ ਵਿਵਾਦ ਕਾਰਨ ਇਹ ਸਭ ਕੁਝ ਹੋਇਆ ਹੈ, ਉਹ ਵਾਕਈ ਬੇਲੋੜਾ ਸੀ। ਕੁਝ ਦਿਨ ਪਹਿਲਾਂ ਪੰਜਾਬ ਦੇ ਕੁਝ...
ਪੰਜਾਬ ਵਿੱਚ ‘ਆਪ’ ਸਰਕਾਰ ਨਸ਼ਿਆਂ ਦੇ ਨਾਲ-ਨਾਲ ਭ੍ਰਿਸ਼ਟਾਚਾਰ ਵਿਰੁੱਧ ਯੁੱਧ ਛੇੜੀ ਬੈਠੀ ਹੈ, ਪਰ ਵਿੱਤੀ ਅਨੁਸ਼ਾਸਨਹੀਣਤਾ ਖਿਲਾਫ਼ ਇਸ ਨੇ ਓਨੀ ਤਕੜੀ ਜੰਗ ਨਹੀਂ ਵਿੱਢੀ। ਇੱਕ ਤੋਂ ਬਾਅਦ ਇੱਕ ਆਈਆਂ ਸਰਕਾਰਾਂ ਨੇ ਆਮਦਨ ਨਾਲੋਂ ਵੱਧ ਖ਼ਰਚ ਕੀਤਾ ਹੈ ਤੇ ਮੌਜੂਦਾ ਸਰਕਾਰ...
ਭਾਰਤ ਵਿੱਚ ਸਿਆਸਤਦਾਨ ਸਿਆਸੀ ਵਿਰੋਧ ਦੀ ਆੜ ਹੇਠ ਹਰ ਰੋਜ਼ ਇੱਕ ਦੂਜੇ ’ਤੇ ਚਿੱਕੜ ਸੁੱਟਦੇ ਰਹਿੰਦੇ ਹਨ ਤੇ ਉਨ੍ਹਾਂ ਦਾ ਕੱਖ ਵੀ ਨਹੀਂ ਵਿਗੜਦਾ ਪਰ ਜੇ ਕੋਈ ਸਟੈਂਡ-ਅਪ ਕਾਮੇਡੀਅਨ ਅਜਿਹਾ ਕਰ ਦੇਵੇ ਤਾਂ ਉਸ ਨੂੰ ਧਰ ਲਿਆ ਜਾਂਦਾ ਹੈ ਤੇ...
ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀਆਂ ਪ੍ਰਬੰਧਕ ਕਮੇਟੀਆਂ ਵਿੱਚ ਮੁਕਾਮੀ ਵਿਧਾਇਕਾਂ ਦੇ ਨੁਮਾਇੰਦਿਆਂ ਨੂੰ ਸ਼ਾਮਿਲ ਕਰ ਕੇ ਆਖ਼ਿਰ ਕੀ ਹਾਸਿਲ ਕਰਨਾ ਚਾਹੁੰਦੀ ਹੈ, ਇਸ ਦਾ ਤਰਕ ਲੋਕਾਂ ਦੀ ਸਮਝ ਵਿੱਚ ਨਹੀਂ ਆ ਰਿਹਾ। ਪਿਛਲੇ ਹਫ਼ਤੇ ਪੰਜਾਬ ਕੈਬਨਿਟ ਨੇ ਸਿਖਿਆ ਦੇ...
ਦਿੱਲੀ ਹਾਈ ਕੋਰਟ ਦੇ ਜਸਟਿਸ ਯਸ਼ਵੰਤ ਵਰਮਾ ਦੀ ਸਰਕਾਰੀ ਰਿਹਾਇਸ਼ ਦੇ ਸਟੋਰ ’ਚੋਂ ਕਥਿਤ ਬੇਹਿਸਾਬ ਨਗ਼ਦੀ ਮਿਲਣ ਤੋਂ ਬਾਅਦ ਸੁਪਰੀਮ ਕੋਰਟ ਨੇ ਮਾਮਲੇ ਦੀ ਜਾਂਚ ਲਈ ਹਾਈ ਕੋਰਟ ਦੇ ਤਿੰਨ ਜੱਜਾਂ ਦੀ ਕਮੇਟੀ ਬਣਾ ਦਿੱਤੀ ਹੈ। ਪਾਰਦਰਸ਼ਤਾ ਯਕੀਨੀ ਬਣਾਉਣ ਅਤੇ...
ਪੰਜਾਬ ਅਤੇ ਹਰਿਆਣਾ ’ਚ ਲਗਾਤਾਰ ਘਟ ਰਿਹਾ ਜ਼ਮੀਨ ਹੇਠਲਾ ਪਾਣੀ ਖ਼ਤਰਨਾਕ ਪੱਧਰਾਂ ’ਤੇ ਪਹੁੰਚ ਚੁੱਕਾ ਹੈ। ਸਾਲਾਂਬੱਧੀ ਬਿਨਾਂ ਸੋਚ-ਵਿਚਾਰ ਤੋਂ ਹੋਈ ਨਿਕਾਸੀ, ਵੱਧ ਪਾਣੀ ਮੰਗਦੀਆਂ ਫ਼ਸਲਾਂ ਲਈ ਬਹੁਤ ਜ਼ਿਆਦਾ ਸਿੰਜਾਈ ਅਤੇ ਸਾਂਭ-ਸੰਭਾਲ ਦੇ ਨਾਕਾਫ਼ੀ ਯਤਨ ਪਾਣੀ ਦਾ ਪੱਧਰ ਡਿੱਗਣ ਦੇ...
ਅਰਵਿੰਦਰ ਜੌਹਲ ਇਸ 19 ਮਾਰਚ ਨੂੰ ਸਾਰਿਆਂ ਦੀ ਨਜ਼ਰ ਇਸ ਗੱਲ ’ਤੇ ਸੀ ਕਿ ਚੰਡੀਗੜ੍ਹ ਵਿੱਚ ਹੋਣ ਵਾਲੀ ਮੀਟਿੰਗ ’ਚ ਕਿਸਾਨਾਂ ਦੇ ਹਿੱਤ ਵਿੱਚ ਕੀ ਫ਼ੈਸਲੇ ਲਏ ਜਾਣਗੇ ਅਤੇ ਐੱਮ.ਐੱਸ.ਪੀ. ਬਾਰੇ ਕੇਂਦਰ ਸਰਕਾਰ ਅੱਗੋਂ ਕੀ ਕਦਮ ਚੁੱਕੇਗੀ। ਇਸ ਮੀਟਿੰਗ ਵਿੱਚ...
ਦਿੱਲੀ ਹਾਈ ਕੋਰਟ ਦੇ ਇਕ ਜੱਜ ਦੀ ਸਰਕਾਰੀ ਰਿਹਾਇਸ਼ ’ਚੋਂ ਕਥਿਤ ਤੌਰ ’ਤੇ ਭਾਰੀ ਮਾਤਰਾ ਵਿਚ ਨਕਦੀ ਮਿਲਣ ਦੀ ਖ਼ਬਰ ਨੇ ਜਿੱਥੇ ਨਿਆਂਇਕ ਭ੍ਰਿਸ਼ਟਾਚਾਰ ਦੇ ਵਰਤਾਰੇ ਨੂੰ ਇਕ ਵਾਰ ਫਿਰ ਉਜਾਗਰ ਕੀਤਾ ਹੈ, ਉੱਥੇ ਇਸ ਗੱਲ ਦੀ ਨਿਸ਼ਾਨਦੇਹੀ ਵੀ ਹੋਈ...
ਪਟਿਆਲਾ ’ਚ ਫੌਜ ਦੇ ਕਰਨਲ ਅਤੇ ਉਸ ਦੇ ਪੁੱਤਰ ਨਾਲ ਪੁਲੀਸ ਵੱਲੋਂ ਕੀਤੀ ਕੁੱਟਮਾਰ ਦੇ ਮਾਮਲੇ ਨੂੰ ਜਿਵੇਂ ਪੁਲੀਸ ਨੇ ਸਿੱਝਣ ਦੀ ਕੋਸ਼ਿਸ਼ ਕੀਤੀ ਹੈ, ਉਸ ਨੂੰ ਲੈ ਕੇ ਸਵਾਲ ਵਧ ਰਹੇ ਹਨ ਅਤੇ ਇਹ ਮਾਮਲਾ ਵੀ ਦਿਨੋ-ਦਿਨ ਤੂਲ ਫੜ...
ਬੁੱਧਵਾਰ ਚੰਡੀਗੜ੍ਹ ਵਿੱਚ ਤਿੰਨ-ਤਿੰਨ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਤੋਂ ਪਲਾਂ ਬਾਅਦ ਹੀ ਪੰਜਾਬ ਸਰਕਾਰ ਵੱਲੋਂ ਮੁੜੇ ਜਾ ਰਹੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਅਤੇ ਰਾਤ ਨੂੰ ਹਰਿਆਣਾ ਦੀ ਹੱਦ ਨਾਲ ਲੱਗਦੇ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਚੱਲ ਰਹੇ ਮੋਰਚਿਆਂ...
ਜ਼ਮਾਨਤ ਨੇਮ ਹੈ ਤੇ ਜੇਲ੍ਹ ਅਪਵਾਦ- ਸੁਪਰੀਮ ਕੋਰਟ ਨੂੰ ਵਾਰ-ਵਾਰ ਇਹ ਕਹਿਣਾ ਪਿਆ ਹੈ ਕਿਉਂਕਿ ਹੇਠਲੀਆਂ ਅਦਾਲਤਾਂ ਕਈ ਵਾਰ ਇਸ ਬੁਨਿਆਦੀ ਕਾਨੂੰਨੀ ਸਿਧਾਂਤ ਨੂੰ ਨਜ਼ਰਅੰਦਾਜ਼ ਕਰ ਚੁੱਕੀਆਂ ਹਨ। ਜਾਂਚ ਮੁਕੰਮਲ ਹੋਣ ਦੇ ਬਾਵਜੂਦ, ਹੇਠਲੀਆਂ ਅਦਾਲਤਾਂ ਵੱਲੋਂ ‘ਘੱਟ ਗੰਭੀਰ ਕੇਸਾਂ’ ਵਿੱਚ...
ਪੰਜਾਬ ਸਰਕਾਰ ਵੱਲੋਂ ‘ਨਸ਼ਿਆਂ ਖ਼ਿਲਾਫ਼ ਯੁੱਧ’ ਦਾ ਐਲਾਨ ਕੀ ਦਹਾਕਿਆਂ ਤੋਂ ਚਲੀ ਆ ਰਹੀ ਇਸ ਸਮੱਸਿਆ ਦਾ ਕਾਰਗਰ ਹੱਲ ਸਾਬਿਤ ਹੋਵੇਗਾ ਜਾਂ ਫਿਰ ਮਹਿਜ਼ ਸਿਆਸੀ ਮਾਅਰਕੇਬਾਜ਼ੀ ਦਾ ਸੰਦ ਬਣ ਕੇ ਰਹਿ ਜਾਵੇਗਾ? ਇਸ ਮੁੱਦੇ ’ਤੇ ਸੱਤਾਧਾਰੀ ਪਾਰਟੀ ਦੇ ਸੀਨੀਅਰ ਆਗੂਆਂ...
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੱਲੋਂ ਯੂਕਰੇਨ ਦੇ ਊਰਜਾ ਢਾਂਚੇ ’ਤੇ ਹਮਲੇ 30 ਦਿਨਾਂ ਲਈ ਰੋਕਣ ਦਾ ਫ਼ੈਸਲਾ ਭਾਵੇਂ ਸ਼ਲਾਘਾਯੋਗ ਹੈ, ਪਰ ਟਕਰਾਅ ਘਟਾਉਣ ਅਤੇ ਸਥਾਈ ਸ਼ਾਂਤੀ ਲਈ ਇਹ ਇਕੱਲਾ ਕਾਫ਼ੀ ਨਹੀਂ ਹੋਵੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਭਾਵੇਂ ਇਸ ਅੰਸ਼ਕ ਸ਼ਾਂਤੀ...
ਪੰਥਕ ਰਾਜਨੀਤੀ ਆਪਣੀ ਧੁਰੀ ਤੋਂ ਹਿੱਲਣ ਕਰ ਕੇ ਸਿੱਖ ਸੰਸਥਾਵਾਂ ਵਿੱਚ ਪਿਛਲੇ ਕੁਝ ਅਰਸੇ ਤੋਂ ਚੱਲ ਰਹੀ ਉਥਲ-ਪੁਥਲ ਅਜੇ ਰੁਕਣ ਦਾ ਨਾਂ ਨਹੀਂ ਲੈ ਰਹੀ ਅਤੇ ਰੋਜ਼ ਨਵੇਂ ਆਯਾਮ ਦੇਖਣ ਨੂੰ ਮਿਲ ਰਹੇ ਹਨ। ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ...
ਗਾਜ਼ਾ ’ਤੇ ਤਾਜ਼ਾ ਇਜ਼ਰਾਇਲੀ ਹਮਲਿਆਂ, ਜਿਨ੍ਹਾਂ ’ਚ 400 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ, ਨੇ ਉਸ ਨਾਜ਼ੁਕ ਗੋਲੀਬੰਦੀ ਸਮਝੌਤੇ ਨੂੰ ਲਗਭਗ ਤੋੜ ਹੀ ਦਿੱਤਾ ਹੈ ਜਿਸ ਦਾ ਮੰਤਵ ਟਕਰਾਅ ਘਟਾਉਣਾ ਸੀ। ਟਕਰਾਅ ਘਟਣ ਦੀ ਥਾਂ ਖੇਤਰ ਮੁੜ ਤੋਂ...
ਨਸ਼ੇ, ਭ੍ਰਿਸ਼ਟਾਚਾਰ, ਕਾਨੂੰਨ ਤੇ ਵਿਵਸਥਾ ਪੰਜਾਬ ’ਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਕੋਲ ਨਜਿੱਠਣ ਲਈ ਕਈ ਚੁਣੌਤੀਆਂ ਹਨ। ਸੱਤਾ ’ਚ ਤਿੰਨ ਸਾਲ ਮੁਕੰਮਲ ਹੋਣ ’ਤੇ ਸੱਤਾਧਾਰੀ ਪਾਰਟੀ ਚੰਗੀ ਕਾਰਗੁਜ਼ਾਰੀ ਲਈ ਖ਼ੁਦ ਨੂੰ ਸ਼ਾਬਾਸ਼ੀ ਦੇ ਰਹੀ ਹੈ, ਜਦੋਂਕਿ ਵਿਰੋਧੀ ਪਾਰਟੀਆਂ...
ਪਟਿਆਲਾ ਵਿੱਚ ਫ਼ੌਜ ਦੇ ਇੱਕ ਕਰਨਲ ਅਤੇ ਉਸ ਦੇ ਪੁੱਤਰ ਨਾਲ ਦਰਜਨ ਭਰ ਸਿਵਲ ਕੱਪੜਿਆਂ ਵਿੱਚ ਪੁਲੀਸ ਅਫ਼ਸਰਾਂ/ਮੁਲਾਜ਼ਮਾਂ ਵੱਲੋਂ ਭਾਰੀ ਮਾਰਕੁੱਟ ਕਰਨ ਦੀ ਘਟਨਾ ਨੇ ਪੰਜਾਬ ਵਿੱਚ ਪੁਲੀਸ ਦੇ ਬੇਕਾਬੂ ਹੋਣ ਬਾਰੇ ਪ੍ਰਗਟਾਏ ਜਾ ਰਹੇ ਸ਼ੰਕਿਆਂ ਤੇ ਤੌਖ਼ਲਿਆਂ ਦੀ ਪੁਸ਼ਟੀ...
Advertisement