ਨੌ ਦਿਨਾਂ ਤੋਂ ਲਾਪਤਾ ਵਿਦਿਆਰਥੀ ਦੀ ਕੋਈ ਉੱਘ-ਸੁੱਘ ਨਹੀਂ
ਪਿਛਲੇ ਨੌਂ ਦਿਨਾਂ ਤੋਂ ਲਾਪਤਾ ਹੋਏ ਥਾਣਾ ਲੋਹੀਆਂ ਖਾਸ ਅਧੀਨ ਆਉਂਦੇ ਪਿੰਡ ਮੱਖੀ ਦੇ ਵਿਦਿਆਰਥੀ ਦੀ ਅਜੇ ਤੱਕ ਕੋਈ ਉੱਘ-ਸੁੱਘ ਨਹੀਂ ਮਿਲੀ। ਗੁੰਮ ਹੋਏ ਵਿਦਿਆਰਥੀ ਅਭੀਜੋਤ ਵੀਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮੱਖੀ ਦੇ ਮਾਪਿਆਂ ਨੇ ਥਾਣਾ ਲੋਹੀਆਂ ਖਾਸ ਵਿਚ...
Advertisement
Advertisement
×