DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਰਵਾਸੀ

  • ਬੂਟਾ ਸਿੰਘ ਢਿੱਲੋਂ/ਰਣਵੀਰ ਸਿੰਘ ਗਿੱਲ* ਪੰਜਾਬ ਵਿੱਚ ਝੋਨੇ ਦੀ ਕਾਸ਼ਤ ਨਾਲ ਸਬੰਧਿਤ ਮੁੱਦਿਆਂ; ਜਿਵੇਂ ਕਿ ਪਾਣੀ ਦਾ ਡਿੱਗਦਾ ਪੱਧਰ, ਪਰਾਲੀ ਦੀ ਸਾਂਭ ਸੰਭਾਲ, ਨਵੇਂ ਕੀੜੇ ਮਕੌੜੇ/ਬਿਮਾਰੀਆਂ ਅਤੇ ਮਿੱਲਰ ਵੱਲੋਂ ਵੱਧ ਝਾੜ ਵਾਲੀਆਂ ਕਿਸਮਾਂ ਨੂੰ ਤਰਜੀਹ ਆਦਿ ਦੇ ਸੰਦਰਭ ਵਿੱਚ ਪੰਜਾਬ...

  • ਮਨਿੰਦਰ ਸਿੰਘ/ਜਗਜੋਤ ਸਿੰਘ ਗਿੱਲ* ਕਿਸੇ ਵੀ ਫ਼ਸਲ ਤੋਂ ਚੰਗਾ ਝਾੜ ਪ੍ਰਾਪਤ ਕਰਨ ਲਈ ਉਸ ਦਾ ਮੁੱਢ ਤੋਂ ਹੀ ਨਰੋਆ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸੇ ਲਈ ਬੀਜ ਦਾ ਬਿਮਾਰੀ ਰਹਿਤ, ਨਰੋਆ ਅਤੇ ਚੰਗੇ ਜੰਮ ਵਾਲਾ ਹੋਣਾ ਬਹੁਤ ਜ਼ਰੂਰੀ ਹੈ ਅਤੇ...

  • ਬਿੰਦਰ ਸਿੰਘ ਖੁੱਡੀ ਕਲਾਂ ਇਨਸਾਨ ਸਮਾਜਿਕ ਜੀਵ ਹੈ। ਆਪਣੀਆਂ ਭੌਤਿਕ ਲੋੜਾਂ ਦੀ ਪੂਰਤੀ ਦੇ ਨਾਲ ਨਾਲ ਭਾਵਨਾਤਮਕ ਲੋੜਾਂ ਦੀ ਪੂਰਤੀ ਲਈ ਵੀ ਇਨਸਾਨ ਨੂੰ ਸਮਾਜ ਦੀ ਜ਼ਰੂਰਤ ਪੈਂਦੀ ਹੈ। ਸ਼ਾਇਦ ਇਸੇ ਲਈ ਇਨਸਾਨ ਨੇ ਬਾਕੀ ਜੀਵਾਂ ਦੇ ਮੁਕਾਬਲੇ ਬਹੁਤ...

  • ਕਮਲਜੀਤ ਕੌਰ ਗੁੰਮਟੀ ਇਸ ਸੰਸਾਰ ਵਿੱਚ ਮਨੁੱਖ ਨੇ ਬਹੁਤ ਕੁਝ ਹਾਸਿਲ ਕੀਤਾ ਹੈ, ਵਿਗਿਆਨ, ਤਕਨਾਲੋਜੀ, ਦੌਲਤ, ਸ਼ੋਹਰਤ, ਪਰ ਸਭ ਤੋਂ ਸੁੰਦਰ ਅਤੇ ਅਨਮੋਲ ਜੋ ਮਨੁੱਖ ਨੂੰ ਮਿਲਿਆ ਹੈ, ਉਹ ਹਨ ਦਿਲਾਂ ਦੇ ਰਿਸ਼ਤੇ। ਇਹ ਰਿਸ਼ਤੇ ਕੋਈ ਮਨੁੱਖੀ ਬਣਾਵਟ ਨਹੀਂ, ਇਹ...

  • ਧਰਮਪਾਲ ਨਕਾਰਾਤਮਕ ਭੂਮਿਕਾ ’ਚ ਸੋਨਲ ਵੇਂਗੁਰਲੇਕਰ ਜ਼ੀ ਟੀਵੀ ਦਾ ਮਸ਼ਹੂਰ ਸ਼ੋਅ ‘ਜਮਾਈ ਨੰਬਰ 1’ ਆਪਣੇ ਦਿਲਚਸਪ ਮੋੜਾਂ ਅਤੇ ਹਾਈ-ਵੋਲਟੇਜ਼ ਡਰਾਮੇ ਨਾਲ ਦਰਸ਼ਕਾਂ ਨੂੰ ਲਗਾਤਾਰ ਮੋਹਿਤ ਕਰ ਰਿਹਾ ਹੈ। ਹੁਣ, ਇਹ ਸ਼ੋਅ ਇੱਕ ਵੱਡਾ ਮੋੜ ਲੈਣ ਲਈ ਤਿਆਰ ਹੈ ਕਿਉਂਕਿ ਇਸ...

Advertisement
  • featured-img_896774

    ਸੁਖਪਾਲ ਸਿੰਘ ਗਿੱਲ ਸਮਾਜ ਵਿੱਚ ਸੱਸ-ਨੂੰਹ ਦਾ ਰਿਸ਼ਤਾ ਵੱਖਰੀ ਪਹਿਚਾਣ ਰੱਖਦਾ ਹੈ। ਇਸ ਰਿਸ਼ਤੇ ਵਿੱਚ ਸ਼ੀਤ ਯੁੱਧ ਆਮ ਹੀ ਚੱਲਦਾ ਰਹਿੰਦਾ ਹੈ। ਇਹ ਵਰਤਾਰਾ ਅਤੀਤ ਤੋਂ ਅੱਜ ਤੱਕ ਚੱਲਦਾ ਆ ਰਿਹਾ ਹੈ। ਸ਼ੀਤ ਯੁੱਧ ਨੂੰ ਦੋ ਵੱਡੀਆਂ ਸ਼ਕਤੀਆਂ ਦੇ...

  • featured-img_896763

    ਜਸਵਿੰਦਰ ਸਿੰਘ ਰੁਪਾਲ ਲੰਮੀ ਉਮਰ ਭੋਗਣ ਵਾਲਾ ਪਿੱਪਲ ਦਾ ਦਰੱਖਤ ਭਾਰਤੀ ਸੰਸਕ੍ਰਿਤੀ ਵਿੱਚ ਖ਼ਾਸ ਮਹੱਤਵ ਰੱਖਦਾ ਹੈ। ਇਸ ਦੀ ਮਹੱਤਤਾ ਧਾਰਮਿਕ ਪੱਖ ਤੋਂ ਵੀ ਹੈ ਅਤੇ ਸੱਭਿਆਚਾਰਕ ਪੱਖ ਤੋਂ ਵੀ। ਹਿੰਦੂ ਧਰਮ ਅਨੁਸਾਰ ਇਸ ਦੀ ਜੜ ਵਿੱਚ ਬ੍ਰਹਮਾ, ਤਣੇ...

  • featured-img_896760

    ਹਰਮਨਪ੍ਰੀਤ ਸਿੰਘ ਮਾਹੁ ਜੇਠੁ ਭਲਾ ਪ੍ਰੀਤਮੁ ਕਿਉ ਬਿਸਰੈ॥ ਥਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ॥ ਧਨ ਬਿਨਉ ਕਰੇਦੀ ਗੁਣ ਸਾਰੇਦੀ ਗੁਣ ਸਾਰੀ ਪ੍ਰਭ ਭਾਵਾ॥ ਸਾਚੈ ਮਹਲਿ ਰਹੈ ਬੈਰਾਗੀ ਆਵਣ ਦੇਹਿ ਤ ਆਵਾ॥ ਨਿਮਾਣੀ ਨਿਤਾਣੀ ਹਰਿ ਬਿਨੁ ਕਿਉ ਪਾਵੈ ਸੁਖ...

  • featured-img_896757

    ਬਾਲ ਕਹਾਣੀ ਇਕਬਾਲ ਸਿੰਘ ਹਮਜਾਪੁਰ ਅਮਿਤ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ। ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਹ ਹਰ ਵੇੇਲੇ ਕੁੱਝ ਨਾ ਕੁੱਝ ਪੜ੍ਹਦਾ ਰਹਿੰਦਾ ਸੀ। ਪੜ੍ਹਾਈ ਦੇ ਨਾਲ ਨਾਲ ਉਹ ਆਪਣੀ ਸਿਹਤ ਦਾ ਵੀ ਬਹੁਤ ਖ਼ਿਆਲ ਰੱਖਦਾ ਸੀ। ਉਹ...

  • featured-img_896753

    ਕਰਨੈਲ ਸਿੰਘ ਸੋਮਲ ਇਸ ਸਿਰਲੇਖ ਨੂੰ ਪੜ੍ਹਦਿਆਂ ਪਾਠਕ ਜਾਣਨਾ ਲੋਚੇਗਾ ਕਿ ਅਜਿਹੇ ਲੋਕ ਧਰਤੀ ਦੇ ਕਿਹੜੇ ਖਿੱਤੇ ਵਿੱਚ ਵੱਸਦੇ ਹਨ। ਹੈਰਾਨ ਨਾ ਹੋਣਾ ਇਹ ਲੋਕ ਸਾਥੋਂ ਦੂਰ ਨਹੀਂ ਬਲਕਿ ਸਾਡੇ ਬਹੁਤ ਨੇੜੇ ਹੀ ਵੱਸਦੇ ਹਨ। ਸੱਚ ਜਾਣੋ, ਸੋਹਣੇ ਲੋਕ ਸਾਡੇ...

  • featured-img_896751

    ਰਜਵਿੰਦਰ ਪਾਲ ਸ਼ਰਮਾ ਆਪਣੀ ਸਾਫ਼ ਸੁਥਰੀ ਅਤੇ ਸੱਭਿਆਚਾਰਕ ਗਾਇਕੀ ਨਾਲ ਥੋੜ੍ਹੇ ਹੀ ਸਮੇਂ ਵਿੱਚ ਪੰਜਾਬੀਆਂ ਦੇ ਦਿਲ ਵਿੱਚ ਗਹਿਰੀ ਥਾਂ ਬਣਾਉਣ ਵਾਲਾ ਰਣਜੀਤ ਸਿੰਘ ਬਾਜਵਾ ਉਰਫ਼ ਰਣਜੀਤ ਬਾਵਾ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ। ਉਸ ਦਾ ਜਨਮ 14 ਮਾਰਚ 1989...

  • featured-img_896746

    ਹਰਦਿਆਲ ਸਿੰਘ ਥੂਹੀ ਤੂੰਬੇ ਜੋੜੀ ਦੀ ਗਾਇਕੀ ਦੇ ਭੰਡਾਰ ਨੂੰ ਪ੍ਰਫੁੱਲਿਤ ਕਰਨ ਲਈ ਅਨੇਕਾਂ ਜੋੜੀ ਵਾਦਕਾਂ ਦਾ ਅਹਿਮ ਯੋਗਦਾਨ ਰਿਹਾ ਹੈ। ਅਜਿਹੇ ਨਾਮੀਂ ਜੋੜੀ ਵਾਦਕਾਂ ਵਿੱਚੋਂ ਹੀ ਇੱਕ ਹੈ ਰਾਮੂ ਚੱਕ ਵਾਲਾ ਪਰਗਣ। ਪਰਗਣ ਸੱਤ ਦਹਾਕੇ ਤੋਂ ਵੀ ਵੱਧ...

  • featured-img_895570

    ਮਨਮੋਹਨ ਸਿੰਘ ਖੇਲਾ ਵਿਗਿਆਨੀਆਂ, ਖੋਜੀਆਂ ਅਤੇ ਇਤਿਹਾਸਕਾਰਾਂ ਵੱਲੋਂ ਸਾਂਝੇ ਤੌਰ ’ਤੇ ਸਾਲਾਂ ਬੱਧੀ ਕੀਤੀਆਂ ਗਈਆਂ ਖੋਜਾਂ ਤੋਂ ਸਿੱਧ ਹੋਇਆ ਹੈ ਕਿ ਸੂਰਜ ਮੰਡਲ ਵਿੱਚ ਸੂਰਜ ਤੋਂ ਵੱਖ ਹੋਈ ਧਰਤੀ ਦਾ ਉਤਲਾ ਤੱਲ ਠੰਢਾ ਹੋਣ ਵਿੱਚ ਕਰੋੜਾਂ ਸਾਲ ਲੱਗ ਗਏ। ਇਸ...

  • featured-img_895561

    ਲਖਵਿੰਦਰ ਸਿੰਘ ਰਈਆ ਸਿਡਨੀ: ਇੱਥੇ ਮਹੀਨਾਵਾਰੀ ਸਾਹਿਤਕ ਦਰਬਾਰ ਬਾਬਾ ਬੁੱਢਾ ਜੀ ਹਾਲ ਗਲੈਨਵੁੱਡ (ਸਿਡਨੀ) ਵਿੱਚ ਕਰਵਾਇਆ ਗਿਆ। ਇਸ ਵਿੱਚ ਵੱਡੀ ਗਿਣਤੀ ਵਿੱਚ ਸਾਹਿਤਕ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਭਾਰਤ-ਪਾਕਿਸਤਾਨ ਵਿੱਚ ਪੈਦਾ ਹੋਏ ਟਕਰਾਅ ਬਾਰੇ ਮਨਪ੍ਰੀਤ ਕੌਰ ਵੇਰਕਾ ਨੇ ਆਪਣੀ ਸੰਵੇਦਨਸ਼ੀਲ ਕਵਿਤਾ...

  • featured-img_895558

    ਦਲਜਿੰਦਰ ਰਹਿਲ ਇਟਲੀ: ਪਿਛਲੇ ਦਿਨੀਂ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬਿੰਦਰ ਕੋਲੀਆਂ ਵਾਲ ਦੇ ਨਾਵਲ ‘ਮੁੜ ਆਈ ਬਹਾਰ’ ਉੱਪਰ ਔਨਲਾਈਨ ਵਿਚਾਰ ਚਰਚਾ ਕੀਤੀ ਗਈ। ਇਸ ਵਿੱਚ ਵੱਖ ਵੱਖ ਸਾਹਿਤਕ ਚਿੰਤਕ ਅਤੇ ਆਲੋਚਕਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਮੋਹਨ ਸਿੰਘ...

  • featured-img_895550

    ਸਤਨਾਮ ਸਿੰਘ ਢਾਅ ਕੈਲਗਰੀ: ਅਰਪਨ ਲਿਖਾਰੀ ਸਭਾ ਦੀ ਮਈ ਮਹੀਨੇ ਦੀ ਮੀਟਿੰਗ ਡਾ. ਜੋਗਾ ਸਿੰਘ ਅਤੇ ਜਸਵੰਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿੱਚ ਹੋਈ। ਜਨਰਲ ਸਕੱਤਰ ਦੀ ਜ਼ਿੰਮੇਵਾਰੀ ਜਗਦੇਵ ਸਿੰਘ ਸਿੱਧੂ ਨੇ ਨਿਭਾਉਂਦਿਆਂ ਵਿੱਛੜੀਆਂ ਸ਼ਖ਼ਸੀਅਤਾਂ ਸ਼ਾਇਰ ਕੇਸਰ ਸਿੰਘ...

  • featured-img_895545

    ਪ੍ਰਿੰਸੀਪਲ ਵਿਜੈ ਕੁਮਾਰ ਕੈਨੇਡਾ ’ਚ ਅਪਰੈਲ ਮਹੀਨੇ ਵਿੱਚ ਹੋਈਆਂ ਚੋਣਾਂ ’ਚ ਪਰਵਾਸੀ ਭਾਰਤੀਆਂ ਦੇ ਕਾਫ਼ੀ ਨੁਮਾਇੰਦੇ ਚੁਣੇ ਗਏ ਹਨ, ਖ਼ਾਸ ਕਰਕੇ ਉਨ੍ਹਾਂ ’ਚ ਕਾਫ਼ੀ ਗਿਣਤੀ ਪੰਜਾਬੀਆਂ ਦੀ ਹੈ। ਕੈਨੇਡਾ ਵਿੱਚ ਵਸਦੇ ਭਾਰਤੀਆਂ ਨੇ ਉਨ੍ਹਾਂ ਦੇ ਜਿੱਤਣ ’ਤੇ ਬਹੁਤ ਖ਼ੁਸ਼ੀ...

  • featured-img_895542

    ਕਹਾਣੀ ਅਵਤਾਰ ਐੱਸ. ਸੰਘਾ ਸਵੇਰੇ ਉੱਠ ਕੇ ਚਾਹ ਪੀਣ ਲੱਗੇ ਤਾਂ ਮੇਰੀ ਘਰਵਾਲੀ ਦੋ ਮੱਕੀ ਦੀਆਂ ਰਾਤ ਦੀਆਂ ਪੱਕੀਆਂ ਹੋਈਆਂ ਰੋਟੀਆਂ ਤਵੇ ’ਤੇ ਥੋੜ੍ਹਾ ਘਿਓ ਲਗਾ ਕੇ ਤੇ ਉਨ੍ਹਾਂ ਉੱਪਰ ਲੂਣ, ਮਿਰਚ ਤੇ ਗਰਮ ਮਸਾਲਾ ਭੁੱਕ ਕੇ ਲਿਆਈ ਤੇ ਕਹਿਣ...

  • featured-img_893857

    ਧਰਮਪਾਲ ਡਾਂਸ ਮੇਰੇ ਲਈ ਜਾਦੂ ਹੈ: ਅਨੁਪਮਾ ਸੋਲੰਕੀ ਅਭਿਨੇਤਰੀ ਅਨੁਪਮਾ ਸੋਲੰਕੀ, ਜਿਸ ਨੇ ‘ਯੇ ਹੈ ਮੁਹੱਬਤੇਂ’, ‘ਨਾਥ-ਕ੍ਰਿਸ਼ਨ ਔਰ ਗੌਰੀ ਕੀ ਕਹਾਨੀ’, ‘ਕੁਛ ਰੀਤ ਜਗਤ ਕੀ ਐਸੀ ਹੈ’ ਅਤੇ ‘ਜਾਮੁਨੀਆ’ ਵਰਗੇ ਟੀਵੀ ਸ਼ੋਅ’ਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਨੇ ਡਾਂਸ ਨਾਲ...

  • featured-img_893850

    ਜਗਜੀਤ ਸਿੰਘ ਲੋਹਟਬੱਦੀ ਮਾਂ...ਕੀ ਹੈ? ਇਹ ਦੱਸਣ ਲਈ ਸ਼ਬਦ ਬੌਣੇ ਰਹਿ ਜਾਂਦੇ ਨੇ...ਕਲਮ ਨੂੰ ਤ੍ਰੇਲੀਆਂ ਆ ਜਾਂਦੀਆਂ ਨੇ...ਸਿਆਹੀ ਜੰਮਣ ਲੱਗਦੀ ਹੈ। ਮਮਤਾ ਦੀ ਮੂਰਤ ਦੀ ਮਹਿਮਾ ਬਿਆਨ ਕਰਨੀ ਸੌਖੀ ਹੈ ਭਲਾ? ਅੰਬਰ ਦੇ ਤਾਰੇ ਗਿਣੇ ਜਾ ਸਕਦੇ ਨੇ ਕਦੇ?...

  • featured-img_893845

    ਪ੍ਰਿੰਸੀਪਲ ਸਰਵਣ ਸਿੰਘ ਆਰਮੰਡ ਡੁਪਲਾਂਟਿਸ ਪੋਲ ਵਾਲਟ ਦਾ ਮੌਜੂਦਾ ਓਲੰਪਿਕ ਚੈਂਪੀਅਨ ਤੇ ਵਿਸ਼ਵ ਚੈਂਪੀਅਨ ਹੈ। ਓਲੰਪਿਕ ਖੇਡਾਂ ਤੇ ਵਰਲਡ ਚੈਂਪੀਅਨਸ਼ਿਪਸ ਦੇ ਵਿਸ਼ਵ ਰਿਕਾਰਡ ਵੀ ਉਹਦੇ ਨਾਂ ਹਨ। ਉਸ ਨੂੰ ਸਾਲ 2025 ਦਾ ਬਿਹਤਰੀਨ ਖਿਡਾਰੀ ਤੇ ਲੌਰੀਅਸ ਅਥਲੀਟ ਮੰਨਿਆ ਗਿਐ।...

  • featured-img_893839

    ਪ੍ਰਭਜੋਤ ਕੌਰ ਸਿਆਣਿਆਂ ਦਾ ਆਖਿਆ ਅਤੇ ਔਲੇ ਦਾ ਖਾਧਾ ਬਾਅਦ ’ਚ ਪਤਾ ਚੱਲਦਾ ਜਾਂ ਫਿਰ ਕਹਿ ਲਵੋ ਕਿ ਨਵਾਂ ਨੌਂ ਦਿਨ ਤੇ ਪੁਰਾਣਾ ਸੌ ਦਿਨ। ਇਹ ਦੋਵੇਂ ਕਹਾਵਤਾਂ ਉਨ੍ਹਾਂ ਨੇ ਕਿੰਨੀ ਸੋਚ ਸਮਝ ਕੇ ਬਣਾਈਆਂ ਹੋਣਗੀਆਂ ਜਿਹੜੀਆਂ ਅੱਜ ਵੀ ਹਰ...

  • featured-img_893837

    ਸੁਪਿੰਦਰ ਸਿੰਘ ਰਾਣਾ ਹਸਪਤਾਲ ਵਿੱਚ ਪਰਚੀਆਂ ਬਣਵਾਉਣ ਵਾਲਿਆਂ ਦੀ ਲੰਮੀ ਕਤਾਰ ਲੱਗੀ ਹੋਈ ਸੀ। ਕਈ ਕਾਹਲੇ ਹੋਏ ਪਏ ਸਨ ਤੇ ਕੋਈ ਕੌੜਾ ਝਾਕ ਰਹੇ ਸਨ। ਮੇਰੇ ਨੇੜੇ ਖਲੋਤੇ ਇੱਕ ਬਜ਼ੁਰਗ ਕੁੱਝ ਤਨਜ਼ ਤੇ ਕੁੱਝ ਹਾਸੇ ਵਿੱਚ ਕਹਿ ਰਹੇ ਸਨ ਕਿ...

  • featured-img_893831

    ਬਾਲ ਕਾਵਿ ਲਖਵਿੰਦਰ ਸਿੰਘ ਬਾਜਵਾ ਪਿੰਡ ਸਾਡੇ ਗੱਡੀ ਆਈ ਮੁਨਿਆਦੀ ਉਹਨੇ ਕਰਵਾਈ। ਹਾਥੀ ਸ਼ੇਰਾਂ ਨਾਲ ਸਜਾਈਆਂ ਫੋਟੋਆਂ ਅਜਬ ਓਸ ’ਤੇ ਲਾਈਆਂ। ਕਹਿਣ ਅਨੰਦ ਉਠਾਓ ਭਾਈ ਸ਼ਹਿਰ ਤੁਹਾਡੇ ਸਰਕਸ ਆਈ। ਤਿੰਨ ਸ਼ੋਅ ਹਰ ਰੋਜ਼ ਵਿਖਾਈਏ। ਸਭ ਲੋਕਾਂ ਦਾ ਮਨ ਪਰਚਾਈਏ। ਏਦਾਂ...

  • featured-img_893829

    ਸਰਬਜੀਤ ਸਿੰਘ ਕੰਵਲ ਅਠਾਈ ਅਪਰੈਲ, 2025 ਨੂੰ ਰਸ-ਭਿੰਨੀ ਅਤੇ ਸੁਰੀਲੀ ਆਵਾਜ਼ ਦੇ ਮਾਲਕ ਹਰਮਨ ਪਿਆਰੇ ਕੀਰਤਨੀਏ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ ਦੇਸ਼ ਦੇ ਸਭ ਤੋਂ ਉੱਚੇ ਨਾਗਰਿਕ ਪੁਰਸਕਾਰਾਂ ਵਿੱਚੋਂ ਇੱਕ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ...

  • featured-img_893823

    ਨੋਨਿਕਾ ਸਿੰਘ ਵਿਆਹ, ਮਾਂ ਬਣਨਾ ਅਤੇ ਸ਼ਾਨਦਾਰ ਕਰੀਅਰ... ਖ਼ੂਬਸੂਰਤ ਅਤੇ ਪ੍ਰਤਿਭਾਸ਼ਾਲੀ ਅਭਿਨੇਤਰੀ ਯਾਮੀ ਗੌਤਮ ਧਰ ਕੋਲ ਖ਼ੁਸ਼ ਹੋਣ ਦਾ ਹਰ ਕਾਰਨ ਹੈ। ਆਪਣੀਆਂ ਪੇਸ਼ੇਵਰ ਪ੍ਰਾਪਤੀਆਂ ਤੋਂ ਕਿਧਰੇ ਜ਼ਿਆਦਾ, ਉਹ ਨਿੱਜੀ ਤੌਰ ’ਤੇ ਖ਼ੁਸ਼ੀ ਨੂੰ ਮਾਪਦੀ ਹੈ। ਜੇਕਰ ਮਾਂ ਬਣਨ ਨੇ...

  • featured-img_892521

    ਭਾਈ ਹਰਪਾਲ ਸਿੰਘ ਲੱਖਾ ਕੈਨੇਡਾ ’ਚ ਪੰਜਾਬੀਆਂ ਦੀ ਚੜ੍ਹਦੀ ਕਲਾ ਮੰਗਦੇ ਪੰਜਾਬੀ ਸਰਬੱਤ ਦਾ ਭਲਾ ਜਿੱਤਦੇ ਨੇ ਚੋਣਾਂ ਮਾਣਦੇ ਵਜ਼ੀਰੀਆਂ ਵੱਧ ਫੁਲ ਰਹੀਆਂ ਸਾਡੀਆਂ ਪਨੀਰੀਆਂ ਬਣੀਆਂ ਨੇ ਜੱਜ ਗੁਰਸਿੱਖ ਬੀਬੀਆਂ ਹਰ ਪਾਸੇ ਹੈਣ ਚੰਗੀਆਂ ਨਸੀਬੀਆਂ ਪਰ ਫੁੱਲ ਖ਼ੁਸ਼ੀਆਂ ਦੇ ਐਵੇਂ...

  • featured-img_892518

    ਕੈਲਗਰੀ: ਕੈਲਗਰੀ ਲੇਖਕ ਸਭਾ ਦੀ ਇੱਥੇ ਕੋਸੋ ਹਾਲ ਵਿੱਚ ਮਈ ਮਹੀਨੇ ਦੀ ਇਕੱਤਰਤਾ ਹੋਈ। ਮੀਤ ਪ੍ਰਧਾਨ ਸੁਰਿੰਦਰ ਸਿੰਘ ਢਿੱਲੋਂ ਅਤੇ ਮਨਿੰਦਰ ਕੌਰ ਚਾਨੇ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਮਜ਼ਦੂਰ ਅਤੇ ਮਾਂ-ਦਿਵਸ ਨੂੰ ਸਮਰਪਿਤ ਰਹੀ। ਸਕੱਤਰ ਗੁਰਚਰਨ ਥਿੰਦ ਨੇ ਮਜ਼ਦੂਰਾਂ ਵੱਲੋਂ...

  • featured-img_892514

    ਕਹਾਣੀ ਡਾ. ਯੋਗੇਸ਼ ਚੰਦਰ ਸੂਦ ਦਾ ਸਿੱਖਿਆ ਦੇ ਖੇਤਰ ਵਿੱਚ ਲੰਬਾ ਤਜਰਬਾ ਹੈ। ਉਹ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਇੱਕ ਮੋਹਰੀ ਕਾਲਜ ਦੇ ਸੇਵਾਮੁਕਤ ਐਸੋਸੀਏਟ ਪ੍ਰੋਫੈਸਰ ਅਤੇ ਅੰਗਰੇਜ਼ੀ ਵਿਭਾਗ ਦੇ ਮੁਖੀ ਹਨ ਅਤੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ ਦੇ ਇੱਕ...

  • featured-img_892507

    ਹਰਦਮ ਮਾਨ ਸਰੀ: ਸਰੀ ਸਥਿਤ ਬੇਅਰਕਰੀਕ ਐਲੀਮੈਂਟਰੀ ਸਕੂਲ ਦੇ 75 ਦੇ ਕਰੀਬ ਵਿਦਿਆਰਥੀ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਨਤਮਸਤਕ ਹੋਏ। ਇਨ੍ਹਾਂ ਬੱਚਿਆਂ ਦੇ ਆਉਣ ਦਾ ਮੁੱਖ ਮਕਸਦ ਅਪਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਸਰਕਾਰੀ ਮਾਨਤਾ ਦੇਣ ਅਤੇ...

Advertisement