ਸੰਘਰਸ਼ਸ਼ੀਲ ਅਭਿਨੇਤਰੀ ਸ਼ਿਵਾਂਗੀ ਵਰਮਾ ‘ਛੋਟੀ ਸਰਦਾਰਨੀ’ ਅਤੇ ‘ਤੇਰਾ ਇਸ਼ਕ ਮੇਰਾ ਫਿਤੂਰ’ ਵਰਗੇ ਲੜੀਵਾਰਾਂ ਵਿੱਚ ਨਜ਼ਰ ਆ ਚੁੱਕੀ ਅਦਾਕਾਰਾ ਸ਼ਿਵਾਂਗੀ ਵਰਮਾ ਦਾ ਮੰਨਣਾ ਹੈ ਕਿ ਮੁੰਬਈ ਸੱਚਮੁੱਚ ਸੁਫ਼ਨਿਆਂ ਦਾ ਸ਼ਹਿਰ ਹੈ, ਪਰ ਇਸ ਦੇ ਨਾਲ ਹੀ ਇਹ ਹਰ ਵਿਅਕਤੀ ਦੀ ਪਰਖ...
ਪਰਵਾਸੀ
ਲੱਖਾਂ ਲੋਕ ਮਹਾਨਗਰਾਂ ਵਿੱਚ ਰਹਿੰਦੇ ਹਨ, ਪਰ ਜ਼ਿਆਦਾਤਰ ਆਪਣੇ ਗੁਆਂਢੀਆਂ ਨੂੰ ਜਾਣਦੇ ਵੀ ਨਹੀਂ ਹਨ। ਇੱਕ ਸਰਵੇਖਣ ਦੇ ਅਨੁਸਾਰ ਲਗਭਗ 40 ਪ੍ਰਤੀਸ਼ਤ ਸ਼ਹਿਰੀ ਭਾਰਤੀਆਂ ਨੇ ਮੰਨਿਆ ਕਿ ਉਹ ਇਕੱਲੇ ਮਹਿਸੂਸ ਕਰਦੇ ਹਨ। ਇਹ ਅੰਕੜਾ ਦਰਸਾਉਂਦਾ ਹੈ ਕਿ ਆਧੁਨਿਕ ਸ਼ਹਿਰੀ ਜੀਵਨ...
ਕੀ ਤੁਹਾਨੂੰ ਕਦੇ ਮਹਿਸੂਸ ਹੋਇਆ ਹੈ ਕਿ ਜੀਵਨ ਰੁਕ ਜਿਹਾ ਗਿਆ ਹੋਵੇ? ਕੋਈ ਵੀ ਕੰਮ ਪੂਰਾ ਨਹੀਂ ਹੋ ਰਿਹਾ, ਜਿਵੇਂ ਸਾਡੇ ਲਈ ਹਰ ਰਸਤਾ ਬੰਦ ਹੋ ਗਿਆ ਹੋਵੇ। ਦੁਨੀਆ ਦਾ ਹਰ ਸੁਝਾਇਆ ਹੱਲ ਬੇਅਸਰ ਨਜ਼ਰ ਆਉਂਦਾ ਹੈ। ਅਸੀਂ ਹਰ ਤਹੱਈਆ...
ਅੱਸੂ ਦੇ ਮਹੀਨੇ ਵਿੱਚ ਮੌਸਮ ਵਿੱਚ ਕਾਫ਼ੀ ਬਦਲਾਅ ਆ ਜਾਂਦਾ ਹੈ। ਇਨ੍ਹਾਂ ਦਿਨਾਂ ਵਿੱਚ ਨਾ ਜ਼ਿਆਦਾ ਗਰਮੀ ਅਤੇ ਨਾ ਹੀ ਠੰਢ ਹੁੰਦੀ ਹੈ। ਬਰਸਾਤ ਤੋਂ ਬਾਅਦ ਆਉਣ ਵਾਲੀ ਰੁੱਤ ਵਿੱਚ ਅਸਮਾਨ ਵਿੱਚ ਤਾਰੇ ਵੀ ਖਿੜੇ ਹੁੰਦੇ ਹਨ। ਨਦੀਆਂ, ਦਰਿਆਵਾਂ ਦੇ...
ਪੰਜਾਬ ਵਿੱਚ ਅੱਸੂ ਤੇ ਕੱਤਕ ਦੀ ਰੁੱਤ ਨੂੰ ‘ਨਾ ਠੰਢੇ ਨਾ ਤੱਤੇ’ ਖੁੱਲ੍ਹੀ ਬਹਾਰ ਵਾਲੀ ਰੁੱਤ ਕਿਹਾ ਗਿਆ ਹੈ। ਇਸ ਮਹੀਨੇ ਹਨੇਰੇ ਪੱਖ ਦੇ 15 ਸ਼ਰਾਧ ਹੁੰਦੇ ਹਨ, ਜਿਸ ਦੌਰਾਨ ਲੋਕ ਆਪਣੇ ਪਿੱਤਰਾਂ ਦੀ ਯਾਦ ਵਿੱਚ ਭੋਜਨ ਛਕਾਉਂਦੇ ਹਨ। ਸ਼ਰਾਧਾਂ...
ਟਾਈਗਰ ਵੁੱਡਜ਼ ਦਾ ਜਮਾਂਦਰੂ ਨਾਂ ਐਲਡ੍ਰਿਕ ਟੌਂਟ ਵੁੱਡਜ਼ ਸੀ। ‘ਟਾਈਗਰ’ ਉਸ ਦਾ ਨਿੱਕ ਨੇਮ ਹੈ ਜੋ ਉਸ ਨੇ ਆਪ ਰਜਿਸਟਰਡ ਕਰਵਾਇਆ। ਉਹ ਕੇਵਲ ਦੋ ਸਾਲਾਂ ਦਾ ਸੀ ਜਦੋਂ ਉਸ ਨੇ ਗੋਲਫ਼ ਦੀ ਛੜੀ ਫੜੀ। ਤਿੰਨ ਸਾਲਾਂ ਦਾ ਹੋਇਆ ਤਾਂ ਟੀਵੀ...
ਬਾਲ ਕਹਾਣੀ ਪਲਦੀਪ ਬੜਾ ਹੀ ਹੁਸ਼ਿਆਰ ਬੱਚਾ ਸੀ। ਉਹ ਤੇਜ਼-ਤਰਾਰ ਤਾਂ ਸੀ, ਪਰ ਉਸ ਵਿੱਚ ਇੱਕ ਵੱਡੀ ਕਮੀ ਸੀ। ਉਹ ਸਮੇਂ ਦੀ ਕਦਰ ਨਹੀਂ ਕਰਦਾ ਸੀ। ਉਹ ਜਮਾਤ ਵਿੱਚ ਅਤੇ ਖੇਡ ਦੇ ਮੈਦਾਨ ਵਿੱਚ ਦੇਰੀ ਨਾਲ ਹੀ ਪਹੁੰਚਦਾ। ਮਾਂ ਨਾਲ...
ਲੁਧਿਆਣਾ ਅਧਾਰਿਤ 75 ਸਾਲਾ ਐੱਨ ਆਰ ਆਈ ਅਮਰੀਕਾ ਤੋਂ ਲਾੜੀ ਬਨਣ ਆਈ ਮਹਿਲਾ ਦੀ ਹੱਤਿਆ ਮਾਮਲੇ ਵਿੱਚ ਮੁਲਜ਼ਮ ਬਣਿਆ
ਯੂਰਪੀ ਪੰਜਾਬੀ ਸਾਹਿਤ ਅਕਾਦਮੀ (ਇਪਲਾ) ਵੱਲੋਂ 21 ਸਤੰਬਰ ਨੂੰ ਜਰਮਨ ਦੇ ਮੁੱਖ ਸ਼ਹਿਰ ਫ੍ਰੈਂਕਫਰਟ ਵਿਖੇ ਕਹਾਣੀਕਾਰ ਸੁਖਜੀਤ ਨੂੰ ਸਮਰਪਿਤ ਪਹਿਲਾ ਯੂਰਪੀ ਪੰਜਾਬੀ ਕਹਾਣੀ ਦਰਬਾਰ ਤੇ ਮੁਸ਼ਾਇਰਾ ਕਰਵਾਇਆ ਜਾ ਰਿਹਾ ਹੈ। ਪੰਜਾਬੀ ਤਨਜ਼ੀਮ ਪੰਚਨਦ ਜਰਮਨੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ...
ਸਰੀ: ਚੇਤਨਾ ਪ੍ਰਕਾਸ਼ਨ ਲੁਧਿਆਣਾ ਦੇ ਸਹਿਯੋਗੀ ਅਦਾਰੇ ਗੁਲਾਟੀ ਪਬਲਿਸ਼ਰਜ਼ ਵੱਲੋਂ ਵਿਸ਼ਵ ਪੰਜਾਬੀ ਭਵਨ ਬਰੈਂਪਟਨ (ਕੈਨੇਡਾ) ਵਿਖੇ ਵਿਸ਼ਵ ਪੰਜਾਬੀ ਸਭਾ ਦੇ ਸਹਿਯੋਗ ਨਾਲ ਪੰਦਰਾ ਰੋਜ਼ਾ ਪੁਸਤਕ ਮੇਲਾ ਲਾਇਆ ਗਿਆ। ਬੀਤੇ ਦਿਨ ਇਸ ਮੇਲੇ ਦਾ ਉਦਘਾਟਨ ਵਿਸ਼ਵ ਪੰਜਾਬੀ ਸਭਾ ਦੇ ਆਲਮੀ ਚੇਅਰਮੈਨ...
ਸਰੀ : ਬੀਤੇ ਦਿਨ ਗ਼ਜ਼ਲ ਮੰਚ ਸਰੀ ਵੱਲੋਂ ਨਕੋਦਰ ਤੋਂ ਆਏ ਸ਼ਾਇਰ ਕਰਨਜੀਤ ਸਿੰਘ ਨਾਲ ਵਿਸ਼ੇਸ਼ ਮਹਿਫ਼ਿਲ ਸਜਾਈ ਗਈ। ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਕਰਨਜੀਤ ਸਿੰਘ ਨੂੰ ਜੀ ਆਇਆਂ ਕਿਹਾ ਅਤੇ ਉਸ ਬਾਰੇ ਸੰਖੇਪ ਜਾਣਕਾਰੀ ਮੰਚ ਦੇ ਮੈਂਬਰਾਂ...
ਕੈਲਗਰੀ: ਅਰਪਨ ਲਿਖਾਰੀ ਸਭਾ ਦੀ ਸਤੰਬਰ ਮਹੀਨੇ ਦੀ ਮੀਟਿੰਗ ਪ੍ਰਧਾਨ ਜਸਵੰਤ ਸਿੰਘ ਸੇਖੋਂ, ਜਰਨੈਲ ਸਿੰਘ ਤੱਗੜ, ਮਾ. ਹਰਭਜਨ ਸਿੰਘ ਅਤੇ ਸੁਭਾਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਸਟੇਜ ਦੀ ਜ਼ਿੰਮੇਵਾਰੀ ਦਰਸ਼ਨ ਸਿੰਘ ਬਰਾੜ ਨੇ ਨਿਭਾਈ। ਸਾਡੇ ਭਾਈਚਾਰੇ ਦੀਆਂ ਵਿੱਛੜ ਗਈਆਂ ਸ਼ਖ਼ਸੀਅਤਾਂ...
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸਾਡੀ ਅਮਰੀਕਨ ਨਾਵਲ ਦੀ ਜਮਾਤ ਮੈਡਮ ਡਾ. ਨਿਰਮਲ ਮੁਖਰਜੀ ਲੈਂਦੇ ਹੁੰਦੇ ਸਨ। ਸ਼ੁਰੂ ਸ਼ੁਰੂ ਵਿੱਚ ਤਾਂ ਉਹ ਵਾਲਟ ਵਿਟਮੈਨ ਤੇ ਹੈਨਰੀ ਜੇਮਸ ਪੜ੍ਹਾਉਂਦੇ ਰਹੇ, ਫਿਰ ਵਾਰੀ ਅਮਰੀਕਨ ਨਾਟਕਕਾਰ ਯੂਜੀਨ ਓ ਨੀਲ ਦੇ ਨਾਟਕ ‘ਆਈਸਮੈਨ ਕਮਥ’ ਦੀ...
ਮੈਨੀਟੋਬਾ ਸਰਕਾਰ ਵੱਲੋਂ ਮੁੱਖ ਮੰਤਰੀ ਨੇ ਮਨੁੱਖਤਾ ਦੀ ਸੇਵਾ ਲਈ ਸੰਸਥਾ ਨੂੰ ਇਕ ਲੱਖ ਡਾਲਰ ਦਾ ਚੈੱਕ ਸੌਂਪਿਆ; ਸਿੱਖ ਸੰਗਤਾਂ ਨੇ ਡੇਢ ਲੱਖ ਡਾਲਰ ਦੀ ਰਾਸ਼ੀ ਦਿੱਤੀ
ਵੈਸਟ ਮਿਡਲੈਂਡਜ਼ ਪੁਲੀਸ ਨੇ 30 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕੀਤੀ; ਸਿੱਖ ਭਾਈਚਾਰੇ ਵੱਲੋਂ ਪੀੜਤਾ ਦੇ ਹੱਕ ਵਿਚ ਰੋਸ ਮਾਰਚ
ਖੇਡ ਲੇਖਕ ਨੇ ਸਨਮਾਨ ਰਾਸ਼ੀ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਦੇਣ ਦਾ ਐਲਾਨ ਕੀਤਾ; ਝੀਤਾ ਦੀ ਪੁਸਤਕ ‘ਤੇਰੇ ਬਾਝੋਂ’ ਲੋਕ ਅਰਪਣ
ਹਮਲਾਵਰ ਨੂੰ ‘ਗੈਰਕਾਨੂੰਨੀ ਪਰਵਾਸੀ’ ਦੱਸਿਆ; ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੇ ਕਾਰਜਕਾਲ ’ਚ ਬਣੀ ਪਰਵਾਸ ਨੀਤੀ ਨੂੰ ਭੰਡਿਆ
ਵੈਸਟ ਮਿਡਲੈਂਡਜ਼ ਪੁਲੀਸ ਨੇ ਹਮਲੇ ਨੂੰ ਨਸਲੀ ਅਪਰਾਧ ਮੰਨ ਕੇ ਜਾਂਚ ਵਿੱਢੀ
ਭਾਰਤੀ ਮੂਲ ਦੇ ਮੋਟਲ ਮੈਨੇਜਰ ਚੰਦਰ ਮੌਲੀ ‘ਬੌਬ’ ਨਾਗਮਲੱਈਆ, ਜਿਸ ਦਾ ਇਸ ਹਫ਼ਤੇ ਦੇ ਸ਼ੁਰੂ ਵਿੱਚ ਪੁਰਾਣੀ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਡੱਲਾਸ ਵਿੱਚ ਸਿਰ ਕਲਮ ਕਰ ਦਿੱਤਾ ਗਿਆ ਸੀ, ਦਾ ਸ਼ਨਿੱਚਰਵਾਰ ਦੁਪਹਿਰੇ ਟੈਕਸਾਸ ਦੇ ਫਲਾਵਰ ਮਾਉਂਡ...
ਵਿਸ਼ਵ ਪੰਜਾਬੀ ਸਾਹਿਤ ਸਭਾ ਵਲੋਂ ਸਥਾਨਕ ਪੰਜਾਬੀ ਭਵਨ ਵਿਚ ਚੜ੍ਹਦੇ ਤੇ ਲਹਿੰਦੇ ਪੰਜਾਬ ਤੋਂ ਦੋ ਕਲਾਕਾਰਾਂ ਦੇ ਰੂਬਰੂ ਪ੍ਰੋਗਰਾਮ ਕਰਵਾਏ ਗਏ ਜਿਨ੍ਹਾਂ ਵਿਚ ਭਾਰਤੀ ਪੰਜਾਬ ਤੋਂ ਗੁਰਦਾਸਪੁਰ ਜ਼ਿਲ੍ਹੇ ਦੇ ਵਸਨੀਕ ਮੱਖਣ ਕੋਹਾੜ ਅਤੇ ਸ਼ੇਖੂਪੁਰਾ ਪਾਕਿਸਤਾਨ ਤੋਂ ਹੁਸਨੈਨ ਸਈਅਦ ਸ਼ਾਮਲ ਸੀ।...
ਗੋਰਿਆਂ ਨੇ ਨਸਲੀ ਟਿੱਪਣੀਆਂ ਕਰਦਿਆਂ ਆਪਣੇ ਦੇਸ਼ ਵਾਪਸ ਜਾਣ ਲਈ ਕਿਹਾ
ਪੁਸਤਕ ਪ੍ਰੇਮੀਆਂ ਲਈ ਦੋ ਹਫ਼ਤੇ ਪ੍ਰਦਰਸ਼ਨੀ ਰਹੇਗੀ ਜਾਰੀ
ਜਿਸ ਵਿੱਚ ਕੁਝ ਬਣਨ ਦੀ ਲਗਨ ਹੋਵੇ, ਉਹ ਭੀੜ ਵਿੱਚ ਆਪਣੀ ਵੱਖਰੀ ਪਛਾਣ ਬਣਾ ਹੀ ਲੈਂਦਾ ਹੈ। ਅਜਿਹਾ ਹੀ ਨਾਂ ਹੈ ਪ੍ਰਿੰਸ ਕੰਵਲਜੀਤ। ਉਹ ਜਿੱਥੇ ਪੰਜਾਬੀ ਸਿਨੇਮਾ ਦਾ ਅਹਿਮ ਅਦਾਕਾਰ ਹੈ, ਉੱਥੇ ਹੀ ਉਹ ਹਾਸਰਸ ਕਲਾਕਾਰ ਤੇ ਪਟਕਥਾ ਲੇਖਕ ਵਜੋਂ...
ਨਿੰਮਾ ਲੁਹਾਰਕਾ ਦੀ ਕਲਮ ’ਚੋਂ ਨਿਕਲੇ ਅਣਗਿਣਤ ਗੀਤਾਂ ਦੇ ਬੋਲ ਦੱਸਦੇ ਹਨ ਕਿ ਉਹ ਰੱਬ ਦੇ ਕਿੰਨਾ ਨੇੜੇ ਹੈ। ਉਸ ਦਾ ਰਚਿਆ ਇੱਕ-ਇੱਕ ਗੀਤ ਉਸ ਨੂੰ ਲੌਕਿਕ ਤੇ ਅਲੌਕਿਕ ਰੰਗਾਂ ਵਾਲਾ ਸ਼ਾਇਰ ਹੋਣ ਦਾ ਰੁਤਬਾ ਪ੍ਰਦਾਨ ਕਰਦਾ ਹੈ। ਅੰਮ੍ਰਿਤਸਰ ਦੇ...
ਬੋਲਬਾਣੀ ਕਿਸੇ ਮਨੁੱਖ ਦੀ ਅਸਲੀ ਪਛਾਣ ਹੁੰਦੀ ਹੈ। ਕਈ ਮਨੁੱਖ ਜਦੋਂ ਬੋਲਦੇ ਹਨ ਤਾਂ ਇੰਜ ਜਾਪਦਾ ਹੈ ਕਿ ਇਨ੍ਹਾਂ ਦੇ ਮੂੰਹ ਵਿੱਚੋਂ ਭਾਸ਼ਾ ਰੂਪੀ ਫੁੱਲ ਕਿਰ ਰਹੇ ਹਨ। ਅਸੀਂ ਪਰਿਵਾਰਾਂ ਵਿੱਚ ਤੇ ਸਮਾਜ ਵਿੱਚ ਵਿਚਰਦੇ ਹਾਂ, ਇਸ ਕਾਰਨ ਭਾਸ਼ਾ ਦਾ...
ਮਿੱਠਾ ਬੋਲਣਾ ਕਲਾ ਹੈ ਜੋ ਨਹੀਂ ਹੁੰਦੀ ਹਰ ਕੋਲ ਲੈਂਦਾ ਸਭ ਕੁਝ ਗਵਾ ਓਹ ਜੋ ਬੋਲੇ ਕੌੜੇ ਬੋਲ ਹਰ ਸਮੇਂ ਮਿੱਠਾ ਬੋਲਣਾ, ਹਰ ਗੱਲ ਸਰਲ ਸਮਝਾ ਕੇ ਬੋਲਣਾ ਅਤੇ ਮਿੱਠਾ ਬੋਲ ਕੇ ਦੂਜਿਆਂ ਦਾ ਦਿਲ ਜਿੱਤ ਲੈਣਾ ਵੀ ਇੱਕ ਕਲਾ...
ਆਫ਼ਤ ਕੁਦਰਤੀ ਹੋਵੇ ਜਾਂ ਮਨੁੱਖ ਵੱਲੋਂ ਖ਼ੁਦ ਸਹੇੜੀ, ਉਹ ਦੁਖਦਾਈ ਹੀ ਹੁੰਦੀ ਹੈ। ਕੁਦਰਤੀ ਆਫ਼ਤ ਮੌਕੇ ਵੀ ਮਨੁੱਖ ਹੀ ਮਨੁੱਖ ਦਾ ਮਦਦਗਾਰ ਬਣਦਾ ਹੈ ਤੇ ਖ਼ੁਦ ਸਹੇੜੀ ਆਫ਼ਤ ਵਿੱਚ ਵੀ ਆਪ ਹੀ ਅੱਗੇ ਆਉਂਦਾ ਹੈ। ਵਰਤਮਾਨ ਵਿੱਚ ਹੜ੍ਹ ਦੇ ਰੂਪ...
ਮਨੁੱਖ ਦੀਆਂ ਖ਼ੁਸ਼ੀਆਂ ਅਤੇ ਗ਼ਮੀਆਂ ਉਸ ਦੇ ਤਨ ਅਤੇ ਮਨ ਨਾਲ ਜੁੜੀਆਂ ਹੋਈਆਂ ਹਨ। ਤੀਸਰਾ ਪੱਖ ਧਨ ਵੀ ਮਹੱਤਵਪੂਰਨ ਹੈ, ਪਰ ਉਸ ਦੀ ਲੋੜ ਸਿਰਫ਼ ਆਪਣੇ ਤਨ ਅਤੇ ਮਨ ਨੂੰ ਤੰਦਰੁਸਤ ਅਤੇ ਸੰਤੁਲਿਤ ਰੱਖਣ ਲਈ ਹੀ ਹੁੰਦੀ ਹੈ। ਜਿਸ ਦਾ...

