ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਰਵਾਸੀ

  • ਸ਼ਾਮੀਂ ਜਦੋਂ ਦਾ ਕਾਲੂ ਬਲੂੰਗੜਾ ਘਰ ਵੜਿਆ, ਸਾਰੀ ਰਾਤ ਦਰਦ ਨਾਲ ਤੜਫ਼ਦਾ ਰਿਹਾ। ਡੱਬੋ ਤੇ ਹਰਖੋ ਬਿੱਲੀਆਂ ਉਸ ਦੇ ਸਿਰਹਾਣੇ ਬੈਠੀਆਂ ਚਿੰਤਾ ਵਿੱਚ ਡੁੱਬੀਆਂ ਰਹੀਆਂ। ਡੱਬੋ ਬੋਲੀ, ‘‘ਪਤਾ ਨਹੀਂ ਇਸ ਨੇ ਅਜਿਹਾ ਕੀ ਖਾ ਲਿਆ ਕਿ ਦਰਦ ਨਾਲ ਲੋਟ ਪੋਟਣੀਆਂ...

    26 Sep 2025
  • ਕਈ ਵਰ੍ਹਿਆਂ ਬਾਅਦ ਧੁਰ ਦੱਖਣ ਦੇ ਕੇਰਲਾ ਪ੍ਰਦੇਸ਼ ਦੇ ਮਹਾਨ ਕਲਾਕਾਰ ਮੋਹਨਲਾਲ ਵਿਸ਼ਵਨਾਥਨ ਨੂੰ ਦੇਸ਼ ਦਾ ਵੱਕਾਰੀ ਫਿਲਮ ਪੁਰਸਕਾਰ ‘ਦਾਦਾ ਸਾਹਿਬ ਫਾਲਕੇ ਪੁਰਸਕਾਰ’ ਦੇਣਾ ਉਸ ਭਾਰਤੀ ਸਿਨੇਮਾ ਦੀ ਪਛਾਣ ਹੈ ਜੋ ਆਮ ਲੋਕਾਂ ਵਾਸਤੇ ਭਾਸ਼ਾ ਤੋਂ ਉੱਪਰ ਹੈ। ਦੱਖਣ ਦੇ...

    26 Sep 2025
  • ਸਾਲ 1977 ਵਿੱਚ ਗੁਲਜ਼ਾਰ ਵੱਲੋਂ ਬਤੌਰ ਗੀਤਕਾਰ ਅਤੇ ਨਿਰਦੇਸ਼ਕ ਬਣਾਈ ਗਈ ਫਿਲਮ ‘ਕਿਨਾਰਾ’ ਦੇ ਗੀਤ ‘ਨਾਮ ਗੁਮ ਜਾਏਗਾ, ਚਿਹਰਾ ਯੇ ਬਦਲ ਜਾਏਗਾ...ਮੇਰੀ ਆਵਾਜ਼ ਹੀ ਪਹਿਚਾਨ ਹੈ ...ਗਰ ਯਾਦ ਰਹੇ’ ਨੂੰ ਲਤਾ ਮੰਗੇਸ਼ਕਰ ਨੇ ਆਪਣੀ ਮਿੱਠੀ ਤੇ ਸੁਰੀਲੀ ਆਵਾਜ਼ ਵਿੱਚ ਗਾ...

    26 Sep 2025
  • ਅੱਜ ਦੇ ਵਿਗਿਆਨਕ ਯੁੱਗ ਵਿੱਚ ਆਦਮੀ ਆਪੋ-ਧਾਪੀ ਦੇ ਚੱਕਰ ਵਿੱਚ ਪਿਆ, ਤੁਰ ਨਹੀਂ ਬਲਕਿ ਦੌੜ ਰਿਹਾ ਹੈ। ਹਰ ਪਾਸੇ ਰੁਝੇਵੇਂ ਤੇ ਅਕੇਵੇਂ ਤੇ ਪੈਸੇ ਮਗਰ ਲੱਗੀ ਦੌੜ ਕਾਰਨ ਆਦਮੀ, ਆਦਮੀ ਨਾ ਰਹਿ ਕੇ ਜਾਨਵਰ ਜਾਂ ਰੋਬੋਟ ਬਣਦਾ ਜਾ ਰਿਹਾ ਹੈ।...

    26 Sep 2025
  • Advertisement
  • ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਤੋਂ ਬਾਅਦ ਜਦੋਂ ਸਿੱਖ ਰਾਜ ਖੇਰੂੰ-ਖੇਰੂੰ ਹੋ ਗਿਆ ਤਾਂ ਅੰਗਰੇਜ਼ਾਂ ਨੇ ਪੰਜਾਬ ’ਤੇ ਕਬਜ਼ਾ ਕਰ ਲਿਆ। ਇਸ ਤਰ੍ਹਾਂ 1849 ਤੋਂ ਬਾਅਦ ਪੰਜਾਬ ਪੂਰਨ ਰੂਪ ਵਿੱਚ ਬ੍ਰਿਟਿਸ਼ ਹਕੂਮਤ ਦੇ ਅਧੀਨ ਆ ਗਿਆ। ਉਸ ਸਮੇਂ ਸਿੱਖ ਰਿਆਸਤਾਂ ਅਤੇ ਫੌਜ...

    26 Sep 2025
  • ਸਾਡੇ ਸੱਭਿਆਚਾਰ ਵਿੱਚ ਇੱਕ ਕਹਾਵਤ ਮਸ਼ਹੂਰ ਸੀ ਕਿ ‘ਬੰਦਾ ਆਪਣੀ ਰਫ਼ਤਾਰ, ਗੁਫ਼ਤਾਰ ਅਤੇ ਦਸਤਾਰ ਤੋਂ ਪਛਾਣਿਆ ਜਾਂਦਾ ਹੈ।’ ਅਜੋਕੇ ਸਮੇਂ ਵਿੱਚ ਇਹ ਲਾਗੂ ਹੁੰਦੀ ਨਹੀਂ ਦਿਸ ਰਹੀ। ਰਫ਼ਤਾਰ ਯਾਨੀ ਚਾਲ ਨਜ਼ਰ ਹੀ ਨਹੀਂ ਆ ਰਹੀ। ਕੁਝ ਤਾਂ ਪੈਰੀਂ ਤੁਰਨਾ ਵੈਸੇ...

    26 Sep 2025
  • Advertisement
  • ਲਾਰੈਂਸ ਬਿਸ਼ਨੋਈ ਦੀ ਅਗਵਾਈ ਵਾਲਾ ਸ਼ਕਤੀਸ਼ਾਲੀ ਅਪਰਾਧਿਕ ਸਿੰਡੀਕੇਟ, ਜੋ ਕਦੇ ਕਈ ਰਾਜਾਂ ਅਤੇ ਦੇਸ਼ਾਂ ਵਿੱਚ ਫੈਲਿਆ ਹੋਇਆ ਇੱਕ ਵਿਸ਼ਾਲ ਸਾਮਰਾਜ ਸੀ, ਹੁਣ ਅੰਦਰੂਨੀ ਰੰਜਿਸ਼ਾਂ ਅਤੇ ਵੱਡੇ ਪੱਧਰ 'ਤੇ ਗੱਦਾਰੀਆਂ ਕਾਰਨ ਟੁੱਟ ਰਿਹਾ ਹੈ। ਇਹ ਨੈੱਟਵਰਕ ਜੋ ਸ਼ੂਟਰਾਂ, ਅਗਵਾਕਾਰੀ, ਜਬਰੀ ਵਸੂਲੀ...

    Jupinderjit Singh
    24 Sep 2025
  • ਕੈਲਗਰੀ: ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਕੈਲਗਰੀ ਵੱਲੋਂ ਤੀਜਾ ਪੁਸਤਕ ਮੇਲਾ ਗਰੀਨ ਪਲਾਜ਼ਾ ਵਿੱਚ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਨਾਟਕਕਾਰ ਡਾ. ਸਾਹਿਬ ਸਿੰਘ ਨੇ ਪੁਸਤਕ ਮੇਲੇ ਦਾ ਉਦਘਾਟਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਮਨੁੱੱਖ ਆਪਣੇ ਬਾਹਰੀ ਸੁਹੱਪਣ ਵਿੱਚ ਵਾਧਾ...

    23 Sep 2025
  • ਜਰਮਨੀ: ਯੂਰਪੀ ਪੰਜਾਬੀ ਸਾਹਿਤ ਅਕਾਦਮੀ (ਇਪਲਾ) ਵੱਲੋਂ ਪੰਜਾਬੀ ਤਨਜ਼ੀਮ ਪੰਚਨਦ ਜਰਮਨੀ ਦੇ ਸਹਿਯੋਗ ਨਾਲ ਫ੍ਰੈਂਕਫਰਟ ਵਿਖੇ ਕਹਾਣੀਕਾਰ ਸੁਖਜੀਤ ਨੂੰ ਸਮਰਪਿਤ ਪਹਿਲਾ ਯੂਰਪੀ ਪੰਜਾਬੀ ਕਹਾਣੀ ਦਰਬਾਰ ਤੇ ਮੁਸ਼ਾਇਰਾ ਕਰਵਾਇਆ ਗਿਆ। ਇਸ ਵਿੱਚ ਯੂਰਪ ਦੇ ਵੱਖ ਵੱਖ ਮੁਲਕਾਂ ਤੋਂ ਸਾਹਿਤਕਾਰਾਂ ਤੇ ਵਿਦਵਾਨਾਂ...

    23 Sep 2025
  • ਕ੍ਰੋਏਸ਼ੀਆ ਜਿਸ ਨੂੰ ਗਣਰਾਜ ਕ੍ਰੋਏਸ਼ੀਆ ਵੀ ਕਿਹਾ ਜਾਂਦਾ ਹੈ। ਇਹ ਦੇਸ਼ ਕੇਂਦਰੀ ਤੇ ਉੱਤਰ ਪੱਛਮੀ ਯੂਰਪ ਵਿੱਚ ਸਥਿਤ ਹੈ ਤੇ ਐਡਰਾਇਟਕ ਸਮੁੰਦਰ ਦੇ ਤੱਟ ’ਤੇ ਵੱਸਿਆ ਹੈ। ਇਸ ਦੀ ਆਬਾਦੀ 39 ਲੱਖ ਦੇ ਕਰੀਬ ਹੈ ਜੋ 25 ਜੂਨ 1991 ਨੂੰ...

    23 Sep 2025
  • ਸਾਡੇ ਪਿੰਡ ਵਾਲੇ ਜੱਸੇ ਦੀ ਜ਼ਿੰਦਗੀ ਨਾਲ ਕਈ ਕਿੱਸੇ ਜੁੜੇ ਹੋਏ ਨੇ। ਕੱਦ ਕਾਠ ਪੱਖੋਂ ਉਹ ਸੈਂਕੜਿਆਂ ’ਚੋਂ ਵੱਖਰਾ ਦਿਸਦਾ। ਚੜ੍ਹਦੀ ਜਵਾਨੀ ਕੁਦਰਤ ਉਸ ’ਤੇ ਖ਼ਾਸ ਮਿਹਰਬਾਨ ਰਹੀ ਹੋਊ। ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਉਸ ਦੇ ਬਾਪ-ਦਾਦੇ ਕਾਫ਼ੀ ਲੰਮੇ...

    23 Sep 2025
  • ਸਕੂਲ ਵਿੱਚ ਪੜ੍ਹਦਿਆਂ ਮੇਰੀ ਰੁਚੀ ਸਾਹਿਤ ਵੱਲ ਹੋ ਗਈ ਸੀ। ਪਿੰਡ ਵਿੱਚ ਲਾਇਬ੍ਰੇਰੀ ਬਣਾਈ ਤੇ ਉਦੋਂ ਦੇ ਪ੍ਰਸਿੱਧ ਲੇਖਕਾਂ ਦੀਆਂ ਸਾਰੀਆਂ ਕਿਤਾਬਾਂ ਪੜ੍ਹੀਆਂ। ਹਰ ਮਹੀਨੇ ਪੰਜ ਕੁ ਰਸਾਲੇ ਵੀ ਆਉਂਦੇ ਸਨ। ਬਚਪਨ ਵਿੱਚ ਹੀ ਸਟੇਜ ’ਤੇ ਬੋਲਣ ਦਾ ਝਾਕਾ ਖੁੱਲ੍ਹ...

    19 Sep 2025
  • ਰੁੱਖ ਪੰਛੀਆਂ, ਜੀਵਾਂ, ਕੀਟਾਂ ਦਾ ਰੈਣ ਬਸੇਰਾ ਬਣਨ ਦੇ ਨਾਲ-ਨਾਲ ਭੋਜਨ ਦੀ ਉਪਲੱਬਧੀ ਦਾ ਸਾਧਨ ਬਣਦੇ ਹਨ। ਰੁੱਖਾਂ ਉੱਪਰ ਸਵੇਰੇ ਸੁਵਖਤੇ ਮੂੰਹ ਹਨੇਰੇ ਇਕੱਠੇ ਹੋ ਕੇ ਚਹਿਚਹਾਉਂਦੇ ਪੰਛੀ ਉਸ ਕਾਦਰ ਦੀ ਉਸਤਤ ’ਤੇ ਸ਼ੁਕਰਾਨਾ ਕਰਦੇ ਜਾਪਦੇ ਹਨ। ਸਵੇਰ ਦੀ ਤਾਜ਼ਾ...

    19 Sep 2025
  • ਸੰਘਰਸ਼ਸ਼ੀਲ ਅਭਿਨੇਤਰੀ ਸ਼ਿਵਾਂਗੀ ਵਰਮਾ ‘ਛੋਟੀ ਸਰਦਾਰਨੀ’ ਅਤੇ ‘ਤੇਰਾ ਇਸ਼ਕ ਮੇਰਾ ਫਿਤੂਰ’ ਵਰਗੇ ਲੜੀਵਾਰਾਂ ਵਿੱਚ ਨਜ਼ਰ ਆ ਚੁੱਕੀ ਅਦਾਕਾਰਾ ਸ਼ਿਵਾਂਗੀ ਵਰਮਾ ਦਾ ਮੰਨਣਾ ਹੈ ਕਿ ਮੁੰਬਈ ਸੱਚਮੁੱਚ ਸੁਫ਼ਨਿਆਂ ਦਾ ਸ਼ਹਿਰ ਹੈ, ਪਰ ਇਸ ਦੇ ਨਾਲ ਹੀ ਇਹ ਹਰ ਵਿਅਕਤੀ ਦੀ ਪਰਖ...

    19 Sep 2025
  • ਲੱਖਾਂ ਲੋਕ ਮਹਾਨਗਰਾਂ ਵਿੱਚ ਰਹਿੰਦੇ ਹਨ, ਪਰ ਜ਼ਿਆਦਾਤਰ ਆਪਣੇ ਗੁਆਂਢੀਆਂ ਨੂੰ ਜਾਣਦੇ ਵੀ ਨਹੀਂ ਹਨ। ਇੱਕ ਸਰਵੇਖਣ ਦੇ ਅਨੁਸਾਰ ਲਗਭਗ 40 ਪ੍ਰਤੀਸ਼ਤ ਸ਼ਹਿਰੀ ਭਾਰਤੀਆਂ ਨੇ ਮੰਨਿਆ ਕਿ ਉਹ ਇਕੱਲੇ ਮਹਿਸੂਸ ਕਰਦੇ ਹਨ। ਇਹ ਅੰਕੜਾ ਦਰਸਾਉਂਦਾ ਹੈ ਕਿ ਆਧੁਨਿਕ ਸ਼ਹਿਰੀ ਜੀਵਨ...

    19 Sep 2025
  • ਕੀ ਤੁਹਾਨੂੰ ਕਦੇ ਮਹਿਸੂਸ ਹੋਇਆ ਹੈ ਕਿ ਜੀਵਨ ਰੁਕ ਜਿਹਾ ਗਿਆ ਹੋਵੇ? ਕੋਈ ਵੀ ਕੰਮ ਪੂਰਾ ਨਹੀਂ ਹੋ ਰਿਹਾ, ਜਿਵੇਂ ਸਾਡੇ ਲਈ ਹਰ ਰਸਤਾ ਬੰਦ ਹੋ ਗਿਆ ਹੋਵੇ। ਦੁਨੀਆ ਦਾ ਹਰ ਸੁਝਾਇਆ ਹੱਲ ਬੇਅਸਰ ਨਜ਼ਰ ਆਉਂਦਾ ਹੈ। ਅਸੀਂ ਹਰ ਤਹੱਈਆ...

    19 Sep 2025
  • ਅੱਸੂ ਦੇ ਮਹੀਨੇ ਵਿੱਚ ਮੌਸਮ ਵਿੱਚ ਕਾਫ਼ੀ ਬਦਲਾਅ ਆ ਜਾਂਦਾ ਹੈ। ਇਨ੍ਹਾਂ ਦਿਨਾਂ ਵਿੱਚ ਨਾ ਜ਼ਿਆਦਾ ਗਰਮੀ ਅਤੇ ਨਾ ਹੀ ਠੰਢ ਹੁੰਦੀ ਹੈ। ਬਰਸਾਤ ਤੋਂ ਬਾਅਦ ਆਉਣ ਵਾਲੀ ਰੁੱਤ ਵਿੱਚ ਅਸਮਾਨ ਵਿੱਚ ਤਾਰੇ ਵੀ ਖਿੜੇ ਹੁੰਦੇ ਹਨ। ਨਦੀਆਂ, ਦਰਿਆਵਾਂ ਦੇ...

    19 Sep 2025
  • ਪੰਜਾਬ ਵਿੱਚ ਅੱਸੂ ਤੇ ਕੱਤਕ ਦੀ ਰੁੱਤ ਨੂੰ ‘ਨਾ ਠੰਢੇ ਨਾ ਤੱਤੇ’ ਖੁੱਲ੍ਹੀ ਬਹਾਰ ਵਾਲੀ ਰੁੱਤ ਕਿਹਾ ਗਿਆ ਹੈ। ਇਸ ਮਹੀਨੇ ਹਨੇਰੇ ਪੱਖ ਦੇ 15 ਸ਼ਰਾਧ ਹੁੰਦੇ ਹਨ, ਜਿਸ ਦੌਰਾਨ ਲੋਕ ਆਪਣੇ ਪਿੱਤਰਾਂ ਦੀ ਯਾਦ ਵਿੱਚ ਭੋਜਨ ਛਕਾਉਂਦੇ ਹਨ। ਸ਼ਰਾਧਾਂ...

    19 Sep 2025
  • ਟਾਈਗਰ ਵੁੱਡਜ਼ ਦਾ ਜਮਾਂਦਰੂ ਨਾਂ ਐਲਡ੍ਰਿਕ ਟੌਂਟ ਵੁੱਡਜ਼ ਸੀ। ‘ਟਾਈਗਰ’ ਉਸ ਦਾ ਨਿੱਕ ਨੇਮ ਹੈ ਜੋ ਉਸ ਨੇ ਆਪ ਰਜਿਸਟਰਡ ਕਰਵਾਇਆ। ਉਹ ਕੇਵਲ ਦੋ ਸਾਲਾਂ ਦਾ ਸੀ ਜਦੋਂ ਉਸ ਨੇ ਗੋਲਫ਼ ਦੀ ਛੜੀ ਫੜੀ। ਤਿੰਨ ਸਾਲਾਂ ਦਾ ਹੋਇਆ ਤਾਂ ਟੀਵੀ...

    19 Sep 2025
  • ਬਾਲ ਕਹਾਣੀ ਪਲਦੀਪ ਬੜਾ ਹੀ ਹੁਸ਼ਿਆਰ ਬੱਚਾ ਸੀ। ਉਹ ਤੇਜ਼-ਤਰਾਰ ਤਾਂ ਸੀ, ਪਰ ਉਸ ਵਿੱਚ ਇੱਕ ਵੱਡੀ ਕਮੀ ਸੀ। ਉਹ ਸਮੇਂ ਦੀ ਕਦਰ ਨਹੀਂ ਕਰਦਾ ਸੀ। ਉਹ ਜਮਾਤ ਵਿੱਚ ਅਤੇ ਖੇਡ ਦੇ ਮੈਦਾਨ ਵਿੱਚ ਦੇਰੀ ਨਾਲ ਹੀ ਪਹੁੰਚਦਾ। ਮਾਂ ਨਾਲ...

    19 Sep 2025
  • ਯੂਰਪੀ ਪੰਜਾਬੀ ਸਾਹਿਤ ਅਕਾਦਮੀ (ਇਪਲਾ) ਵੱਲੋਂ 21 ਸਤੰਬਰ ਨੂੰ ਜਰਮਨ ਦੇ ਮੁੱਖ ਸ਼ਹਿਰ ਫ੍ਰੈਂਕਫਰਟ ਵਿਖੇ ਕਹਾਣੀਕਾਰ ਸੁਖਜੀਤ ਨੂੰ ਸਮਰਪਿਤ ਪਹਿਲਾ ਯੂਰਪੀ ਪੰਜਾਬੀ ਕਹਾਣੀ ਦਰਬਾਰ ਤੇ ਮੁਸ਼ਾਇਰਾ ਕਰਵਾਇਆ ਜਾ ਰਿਹਾ ਹੈ। ਪੰਜਾਬੀ ਤਨਜ਼ੀਮ ਪੰਚਨਦ ਜਰਮਨੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ...

    16 Sep 2025
  • ਸਰੀ: ਚੇਤਨਾ ਪ੍ਰਕਾਸ਼ਨ ਲੁਧਿਆਣਾ ਦੇ ਸਹਿਯੋਗੀ ਅਦਾਰੇ ਗੁਲਾਟੀ ਪਬਲਿਸ਼ਰਜ਼ ਵੱਲੋਂ ਵਿਸ਼ਵ ਪੰਜਾਬੀ ਭਵਨ ਬਰੈਂਪਟਨ (ਕੈਨੇਡਾ) ਵਿਖੇ ਵਿਸ਼ਵ ਪੰਜਾਬੀ ਸਭਾ ਦੇ ਸਹਿਯੋਗ ਨਾਲ ਪੰਦਰਾ ਰੋਜ਼ਾ ਪੁਸਤਕ ਮੇਲਾ ਲਾਇਆ ਗਿਆ। ਬੀਤੇ ਦਿਨ ਇਸ ਮੇਲੇ ਦਾ ਉਦਘਾਟਨ ਵਿਸ਼ਵ ਪੰਜਾਬੀ ਸਭਾ ਦੇ ਆਲਮੀ ਚੇਅਰਮੈਨ...

    16 Sep 2025
  • ਸਰੀ : ਬੀਤੇ ਦਿਨ ਗ਼ਜ਼ਲ ਮੰਚ ਸਰੀ ਵੱਲੋਂ ਨਕੋਦਰ ਤੋਂ ਆਏ ਸ਼ਾਇਰ ਕਰਨਜੀਤ ਸਿੰਘ ਨਾਲ ਵਿਸ਼ੇਸ਼ ਮਹਿਫ਼ਿਲ ਸਜਾਈ ਗਈ। ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਕਰਨਜੀਤ ਸਿੰਘ ਨੂੰ ਜੀ ਆਇਆਂ ਕਿਹਾ ਅਤੇ ਉਸ ਬਾਰੇ ਸੰਖੇਪ ਜਾਣਕਾਰੀ ਮੰਚ ਦੇ ਮੈਂਬਰਾਂ...

    16 Sep 2025
  • ਕੈਲਗਰੀ: ਅਰਪਨ ਲਿਖਾਰੀ ਸਭਾ ਦੀ ਸਤੰਬਰ ਮਹੀਨੇ ਦੀ ਮੀਟਿੰਗ ਪ੍ਰਧਾਨ ਜਸਵੰਤ ਸਿੰਘ ਸੇਖੋਂ, ਜਰਨੈਲ ਸਿੰਘ ਤੱਗੜ, ਮਾ. ਹਰਭਜਨ ਸਿੰਘ ਅਤੇ ਸੁਭਾਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਸਟੇਜ ਦੀ ਜ਼ਿੰਮੇਵਾਰੀ ਦਰਸ਼ਨ ਸਿੰਘ ਬਰਾੜ ਨੇ ਨਿਭਾਈ। ਸਾਡੇ ਭਾਈਚਾਰੇ ਦੀਆਂ ਵਿੱਛੜ ਗਈਆਂ ਸ਼ਖ਼ਸੀਅਤਾਂ...

    16 Sep 2025
Advertisement