ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਰਵਾਸੀ

  • ਛੇ ਸਾਲਾ ਪੁੱਤਰ ਦੇ ਕਤਲ ਲਈ ਐੱਫਬੀਆਈ ਨੂੰ ਲੋੜੀਂਦੀ ਸੀ ਸਿੰਡੀ; ਦੋ ਸਾਲਾਂ ਤੋਂ ਭਾਰਤ ਵਿਚ ਲੁਕੀ ਸੀ; ਐੱਫਬੀਆਈ ਨੇ ਰੱਖਿਆ ਸੀ 25000 ਡਾਲਰ ਦਾ ਇਨਾਮ

    ANI
    21 Aug 2025
  • ਇੱਕ ਬੰਦਾ ਵੀ ਇਤਿਹਾਸ ਬਦਲ ਸਕਦਾ ਹੈ! ਉਹ ਹੈ ਨਾਗਰਿਕ ਅਧਿਕਾਰ ਕਾਰਕੁਨ ਰੋਜ਼ਾ ਲੁਈਸ ਮੈਕੌਲੀ ਪਾਰਕਸ, ਇੱਕ ਅਮਰੀਕਨ ਔਰਤ ਜਿਸ ਦਾ ਜਨਮ 4 ਫਰਵਰੀ 1913 ਨੂੰ ਹੋਇਆ ਤੇ ਲੰਮਾ ਸੰਘਰਸ਼ ਕਰਨ ਵਾਲੀ ਇਹ ਔਰਤ 24 ਅਕਤੂਬਰ 2005 ਨੂੰ ਰੁਖ਼ਸਤ ਹੋ...

    19 Aug 2025
  • ਕੈਲਗਰੀ: ਅਰਪਨ ਲਿਖਾਰੀ ਸਭਾ ਦੀ ਮਾਸਿਕ ਮੀਟਿੰਗ ਕੋਸੋ ਹਾਲ ਵਿੱਚ ਹੋਈ ਜਿਸ ਦੀ ਪ੍ਰਧਾਨਗੀ ਡਾ. ਜੋਗਾ ਸਿੰਘ ਸਹੋਤਾ ਅਤੇ ਜਸਵੰਤ ਸਿੰਘ ਸੇਖੋਂ ਨੇ ਕੀਤੀ। ਸਕੱਤਰ ਦੀ ਸੇਵਾ ਨਿਭਾਉਂਦਿਆਂ ਦਰਸ਼ਨ ਬਰਾੜ ਨੇ ਰੱਖੜ-ਪੁੰਨਿਆਂ ਦੀ ਵਧਾਈ ਦਿੱਤੀ, ਅੰਮ੍ਰਿਤਾ ਪ੍ਰੀਤਮ ਅਤੇ ਬਾਬੂ ਰਜਬ...

    19 Aug 2025
  • ਸਰੀ: ਕੈਨੇਡੀਅਨ ਕੈਂਸਰ ਸੁਸਾਇਟੀ ਵੱਲੋਂ ਲਾਅ ਇਨਫੋਰਸਮੈਂਟ ਅਤੇ ਐਮਰਜੈਂਸੀ ਸਰਵਿਸਿਜ ਦੇ ਸਹਿਯੋਗ ਨਾਲ ‘ਕੌਪਸ ਫਾਰ ਕੈਂਸਰ’ ਸਾਈਕਲ ਰੈਲੀ ਕੀਤੀ ਗਈ। ਇਹ ਰੈਲੀ ਵੈਨਕੂਵਰ ਆਈਲੈਂਡ ਦੇ ਨਨੈਮੋ, ਵਿਕਟੋਰੀਆ, ਲੋਅਰ ਮੇਨਲੈਂਡ, ਸਨਸ਼ਾਈਨ ਕੋਸਟ ਅਤੇ ਸੀ ਟੂ ਸਕਾਈ ਕੌਰੀਡੋਰ ਵਿੱਚ ਕੀਤੀ ਜਾਂਦੀ ਹੈ।...

    19 Aug 2025
  • Advertisement
  • ਸਰੀ: ਪੰਜਾਬੀ ਵਿਰਸੇ ਨੂੰ ਕੈਨੇਡਾ ’ਚ ਪ੍ਰਫੁੱਲਤ ਕਰਨ ਲਈ ਯਤਨਸ਼ੀਲ ਸੰਸਥਾ ‘ਵਿਰਸਾ ਫਾਊਂਡੇਸ਼ਨ’ ਵੱਲੋਂ 9ਵਾਂ ਸਾਲਾਨਾ ‘ਮੇਲਾ ਵਿਰਸੇ ਦਾ’ ਐਬਟਸਫੋਰਡ ਸ਼ਹਿਰ ਦੇ ਬਾਹਰਵਾਰ ਰਮਣੀਕ ਪਹਾੜੀਆਂ ਦੀ ਗੋਦ ਵਿੱਚ ਕਰਵਾਇਆ ਗਿਆ। ਮੇਲੇ ਦੇ ਖੁੱਲ੍ਹੇ ਪੰਡਾਲ ਵਿੱਚ ਪੰਜਾਬ ਦੀ ਪੁਰਾਤਨ ਝਲਕ ਦਿਖਾਉਂਦੇ...

    19 Aug 2025
  • ਸਾਲ 1947 ਵਿੱਚ ਦੇਸ਼ ਦੀ ਵੰਡ ਸਿਰਫ਼ ਇੱਕ ਕੌਮ ਦੀ ਵੰਡ ਨਹੀਂ ਸੀ, ਬਲਕਿ ਇਹ ਲੱਖਾਂ ਜ਼ਿੰਦਗੀਆਂ ਦਾ ਪਾੜ ਸੀ। ਬਹੁਤ ਸਾਰੇ ਲੋਕਾਂ ਵੱਲੋਂ ਇਸ ਨੂੰ ਇਤਿਹਾਸ ਦੀਆਂ ਕਿਤਾਬਾਂ ਵਿੱਚ ਇੱਕ ਰਾਜਨੀਤਕ ਘਟਨਾ, ਸਰਹੱਦਾਂ ਦੀ ਮੁੜ-ਉਸਾਰੀ ਵਜੋਂ ਯਾਦ ਕੀਤਾ ਜਾਂਦਾ...

    19 Aug 2025
  • ਲੇਖਕ ਨੇ ਸਵੈਜੀਵਨੀ ’ਚ ਇਤਿਹਾਸ, ਸੱਭਿਆਚਾਰ ਤੇ ਕਮਿਊਨਿਸਟ ਲਹਿਰ ਬਾਰੇ ਬੜੀ ਬਾਰੀਕੀ ਨਾਲ ਬਿਆਨ ਕੀਤਾ: ਵਰਿਆਮ ਸੰਧੂ; ਸਵੈਜੀਵਨੀ ਪਾਠਕਾਂ ਵਾਸਤੇ ਬਹੁਤ ਲਾਹੇਵੰਦੀ: ਪਾਸਲਾ

    Satbir Singh
    18 Aug 2025
  • Advertisement
  • ਪਿਛਲੇ ਦਿਨੀਂ ਲੰਡਨ ਵਿੱਚ ਹੋਏ ਕੌਮਾਂਤਰੀ ਅਦਬੀ ਮੇਲੇ ਦੇ ਉਦਘਾਟਨ ਮੌਕੇ ਸ਼੍ਰੋਮਣੀ ਨਾਟਕਕਾਰ ਡਾ. ਆਤਮਜੀਤ ਨੇ ‘ਮਾਨਵ, ਮਸ਼ੀਨ, ਕੁਦਰਤ ਅਤੇ ਅਦਬ’ ਵਿਸ਼ੇ ’ਤੇ ਗੱਲ ਕਰਦਿਆਂ ਕਈ ਨੁਕਤੇ ਉਠਾਏ। ਉਸ ਨੇ ਕਿਹਾ ‘ਇੱਕ ਕੁਦਰਤ ਬੰਦੇ ਦੇ ਅੰਦਰ ਹੈ ਅਤੇ ਇੱਕ ਕੁਦਰਤ...

    12 Aug 2025
  • ਐਬਟਸਫੋਰਡ: ਸ੍ਰੀ ਗੁਰੂ ਗਰੰਥ ਸਾਹਿਬ ਦਰਬਾਰ ਅਤੇ ‘ਹਿਊਮਿਲਟੀ, ਕਾਈਂਡਨੈੱਸ ਐਂਡ ਲਵ ਫਾਊਂਡੇਸ਼ਨ’ ਵੱਲੋਂ ਨਿਮਰਤਾ, ਦਇਆ ਅਤੇ ਪ੍ਰੇਮ ਦੀ ਲਹਿਰ ਤਹਿਤ ਇੱਕ ਕੌਮਾਂਤਰੀ ਸਮਾਗਮ ਕਰਵਾਇਆ ਗਿਆ। ਇਸ ਵਿੱਚ ਵਿਸ਼ਵ ਭਰ ਤੋਂ ਪਹੁੰਚੇ ਵਿਦਵਾਨਾਂ ਤੇ ਧਾਰਮਿਕ ਸ਼ਖ਼ਸੀਅਤਾਂ ਨੇ ਪਿਆਰ ਤੇ ਸਾਂਝੀਵਾਲਤਾ ਦਾ...

    12 Aug 2025
  • ਕੈਲਗਰੀ: ਪੰਜਾਬੀ ਸਾਹਿਤ ਸਭਾ ਕੈਗਲਰੀ ਦੀ ਮਾਸਿਕ ਇਕੱਤਰਤਾ ਕੋਸੋ ਦੇ ਦਫ਼ਤਰ ਵਿੱਚ ਹੋਈ। ਸਭਾ ਦੀ ਪ੍ਰਧਾਨਗੀ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਤੱਗੜ ਨੇ ਨਿਭਾਈ। ਆਰੰਭ ਵਿੱਚ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਸਾਰਿਆਂ ਨੂੰ ਜੀਅ ਆਇਆਂ...

    12 Aug 2025
  • ਸ਼ੁੱਕਰਵਾਰ, 1 ਅਗਸਤ ਨੂੰ ਸਾਡੇ ਸ਼ਹਿਰ ਗ੍ਰਾਫਟਨ ਜੋ ਕਿ ਬੋਸਟਨ (ਅਮਰੀਕਾ) ਦੇ ਕੋਲ ਹੈ, ਵਿਖੇ ਇੱਕ ਅਨੋਖਾ ਮੇਲਾ ਲੱਗਿਆ, ਜਿੱਥੇ ਲੋਕਾਂ ਨੂੰ ਸਿਤਾਰਿਆਂ ਤੇ ਗ੍ਰਹਿਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਵੱਖ-ਵੱਖ ਕਿਸਮ ਦੀਆਂ ਦੂਰਬੀਨਾਂ ਰਾਹੀਂ ਚੰਨ ਅਤੇ ਸਿਤਾਰਿਆਂ ਨੂੰ...

    12 Aug 2025
  • ਰਾਈ ਤੈਨੂੰ ਸੁੱਤਿਆਂ ਖ਼ਬਰ ਨਾ ਕਾਈ। ਬਾਬਲਾ ਪਵਾਦੇ ਬੇੜੀਆਂ ਮੇਰੀ ਜੰਝ ਪੱਤਣਾਂ ’ਤੇ ਆਈ। ਉੱਘੇ ਗੀਤਕਾਰ ਬਾਬੂ ਸਿੰਘ ਮਾਨ ਦੇ ਲਿਖੇ ਇਹ ਟੱਪੇ ਲੋਕ ਗਾਇਕਾ ਮਨਪ੍ਰੀਤ ਅਖ਼ਤਰ ਦੀ ਆਵਾਜ਼ ਅਤੇ ਸੰਗੀਤ ਦੇ ਸੁਮੇਲ ਨਾਲ ਜਦੋਂ ਹਵਾਵਾਂ ਵਿੱਚ ਗੂੰਜਦੇ ਹਨ ਤਾਂ...

    08 Aug 2025
  • ਬਾਲ ਕਹਾਣੀ ਰੋਬਿਨ ਤੇ ਰਾਜੂ ਦੋਵਾਂ ਭਰਾਵਾਂ ਦੀ ਆਪਸ ਵਿੱਚ ਬੜੀ ਬਣਦੀ ਹੈ। ਭਾਵੇਂ ਉਨ੍ਹਾਂ ਦੀ ਉਮਰ ਦਾ ਕਾਫ਼ੀ ਫ਼ਰਕ ਹੈ, ਪਰ ਫਿਰ ਵੀ ਉਹ ਆਪਸ ਵਿੱਚ ਰਲ ਮਿਲ ਕੇ ਖੇਡਦੇ ਅਤੇ ਗੱਲਾਂ ਬਾਤਾਂ ਕਰਦੇ ਹਨ। ਉਨ੍ਹਾਂ ਦੀ ਇੱਕ ਭੈਣ...

    08 Aug 2025
  • ਰੱਖੜੀ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਦਰਸਾਉਣ ਵਾਲਾ ਭਾਰਤ ਅਤੇ ਪੰਜਾਬ ਦਾ ਪ੍ਰਸਿੱਧ ਤਿਉਹਾਰ ਹੈ। ਇਹ ਤਿਉਹਾਰ ਸਾਉਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਹ ਭੈਣ ਤੇ ਵੀਰ ਦੇ ਪਿਆਰ ਦਾ ਪ੍ਰਤੀਕ ਹੈ। ਇਹ ਇੱਕ ਅਜਿਹਾ ਤਿਉਹਾਰ ਹੈ ਜੋ...

    08 Aug 2025
  • ਸੋਨਾਲੀ ਬੇਂਦਰੇ ਬਣੀ ਮੇਜ਼ਬਾਨ ਅਦਾਕਾਰਾ ਅਤੇ ਟੈਲੀਵਿਜ਼ਨ ਸ਼ਖ਼ਸੀਅਤ ਸੋਨਾਲੀ ਬੇਂਦਰੇ ਕਲਰਸ ਟੀਵੀ ਦੇ ਰਿਐਲਿਟੀ ਸ਼ੋਅ ‘ਪਤੀ ਪਤਨੀ ਔਰ ਪੰਗਾ’ ਨਾਲ ਮੇਜ਼ਬਾਨ ਦੇ ਤੌਰ ’ਤੇ ਛੋਟੇ ਪਰਦੇ ’ਤੇ ਵਾਪਸੀ ਕਰ ਰਹੀ ਹੈ। ਕਾਮੇਡੀਅਨ ਮੁਨੱਵਰ ਫਾਰੂਕੀ ਨਾਲ ਸਹਿ-ਮੇਜ਼ਬਾਨੀ ਕੀਤਾ ਗਿਆ, ਇਹ ਸ਼ੋਅ...

    08 Aug 2025
  • ਬਚਪਨ ’ਚ ਖਾਧੀਆਂ ਚੀਜ਼ਾਂ ਦਾ ਸੁਆਦ ਬੰਦੇ ਦੇ ਦਿਲ-ਦਿਮਾਗ਼ ਵਿੱਚ ਹਮੇਸ਼ਾਂ ਲਈ ਬਣਿਆ ਰਹਿੰਦਾ ਹੈ। ਜਦੋਂ ਕਦੇ ਉਨ੍ਹਾਂ ਘਰਾਂ ਵਿੱਚ ਬਣਨ ਤੇ ਖਾਣ ਵਾਲੀਆਂ ਦੇਸੀ ਚੀਜ਼ਾਂ ਦਾ ਜ਼ਿਕਰ ਹੁੰਦਾ ਹੈ ਤਾਂ ਉਨ੍ਹਾਂ ਦੀ ਤਸਵੀਰ ਤੇ ਸਾਰਾ ਉਸ ਸਮੇਂ ਦਾ ਦ੍ਰਿਸ਼...

    08 Aug 2025
  • ਬਰਸਾਤਾਂ ਦੀ ਰੁੱਤੇ ਜਦੋਂ ਸਾਡੇ ਕਾਲਜਾਂ ਦੀਆਂ ਜਮਾਤਾਂ ਲੱਗਣੀਆਂ ਸ਼ੁਰੂ ਹੁੰਦੀਆਂ ਤਾਂ ਬਾਪੂ ਸਵੇਰੇ ਸ਼ਾਮੀਂ ਪਿੰਡ ਦੇ ਲਹਿੰਦੇ ਪਾਸੇ ਪੈਂਦੇ ਰੱਕੜ ਵਿੱਚ ਮੱਝਾਂ ਚਾਰ ਕੇ ਕਬੀਲਦਾਰੀ ਨਜਿੱਠਣ ਲਈ ਆਪਣੇ ਹਿੱਸੇ ਦੀਆਂ ਜਮਾਤਾਂ ਲਾ ਰਿਹਾ ਹੁੰਦਾ। ਇਹ ਰੱਕੜ ਪੰਚਾਇਤੀ ਜ਼ਮੀਨ ’ਚ...

    08 Aug 2025
  • ਭੈਣਾਂ ਦੇ ਪਿਆਰ ਦਾ ਅਹਿਸਾਸਰੱਖੜੀ ਦਾ ਤਿਉਹਾਰ ਭੈਣ ਅਤੇ ਭਰਾ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਹੈ। ਅੱਜਕੱਲ੍ਹ ਭਾਵੇਂ ਬਾਜ਼ਾਰ ਵਿੱਚ ਭਾਂਤ ਭਾਂਤ ਦੀਆਂ ਰੇਡੀਮੇਡ ਰੱਖੜੀਆਂ ਮਿਲਦੀਆਂ ਹਨ, ਪਰ ਪੰਜਾਹ ਕੁ ਸਾਲ ਪਹਿਲਾਂ ਮੈਂ ਆਪਣੀਆਂ ਭੂਆਂ ਨੂੰ ਲੋਗੜੀ ਦੀਆਂ ਰੱਖੜੀਆਂ ਹੱਥੀਂ...

    08 Aug 2025
  • ਤਕਰੀਬਨ ਦੋ ਕੁ ਸਾਲ ਪਹਿਲਾਂ ਫਿਲਮ ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ’ ਆਈ ਸੀ ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਹੁਣ ਨਿਰਦੇਸ਼ਕ ਅਵਤਾਰ ਸਿੰਘ ਪਹਿਲੀ ਫਿਲਮ ਦਾ ਦੂਜਾ ਭਾਗ ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ-2’ ਲੈ ਕੇ ਆਏ ਹਨ। ਇਹ ਸਮਾਜ ਦੀ...

    08 Aug 2025
  • ਓਂਟਾਰੀਓ ਵਿਚ ਇਕ ਬੱਸ ਸਟਾਪ ’ਚ ਖਡ਼ੋਤੀ 21 ਸਾਲਾ ਹਰਸਿਮਰਤ ਰੰਧਾਵਾਂ ਦੀ ਨੇਡ਼ੇ ਹੀ ਸਡ਼ਕ ੳੁਤੇ ਹੋੲੀ ਗੈਂਗਵਾਰ ਦੌਰਾਨ ਲੱਗੀ ਗੋਲੀ ਕਾਰਨ ਚਲੀ ਗੲੀ ਸੀ ਜਾਨ

    PTI
    08 Aug 2025
  • ਪੰਜਾਬੀ ਸਾਹਿਤ ਸਭਾ ਗਲਾਸਗੋ ਸਕੌਟਲੈਂਡ ਵਿੱਚ 1992 ਤੋਂ ਲਗਾਤਾਰ ਸਾਹਿਤਕ ਸਮਾਗਮ ਕਰਦੀ ਆ ਰਹੀ ਹੈ। ਸ਼ੁਰੂਆਤੀ ਦੌਰ ਵਿੱਚ ਸਭਾ ਦੀਆਂ ਸਰਗਰਮੀਆਂ ਭਾਰਤ, ਪਾਕਿਸਤਾਨ ਅਤੇ ਇੰਗਲੈਂਡ ਤੋਂ ਲੇਖਕਾਂ ਨੂੰ ਬੁਲਾ ਕੇ ਕਵੀ ਦਰਬਾਰ ਕਰਵਾਉਣ ਤੱਕ ਹੀ ਸੀਮਤ ਰਹੀਆਂ, ਪਰ 2011 ਤੋਂ...

    05 Aug 2025
  • ਅੱਜ ਕੈਨੇਡਾ ਦੇ ਪੰਜਾਬੀ/ਭਾਰਤੀ ਮੀਡੀਆ ਦੇ ਖੇਤਰ ਵਿੱਚ ਰੇਡੀਓ ਦਾ ਬੋਲਬਾਲਾ ਹੈ। ਹਫ਼ਤੇ ਦੇ 7 ਦਿਨ 24 ਘੰਟੇ ਪ੍ਰੋਗਰਾਮ ਚੱਲਦੇ ਹਨ ਅਤੇ ਪੰਜਾਬੀਆਂ/ਭਾਰਤੀਆਂ ਦੀ ਸੰਘਣੀ ਵਸੋਂ ਵਾਲੇ ਸਾਰੇ ਸ਼ਹਿਰਾਂ ਵਿੱਚ ਪੰਜਾਬੀਆਂ/ਭਾਰਤੀਆਂ ਨੂੰ ਸੇਵਾਵਾਂ ਦੇਣ ਵਾਲੇ ਰੇਡੀਓ ਦੇ ਕਈ ਕਈ ਸਟੇਸ਼ਨ...

    05 Aug 2025
  • ਕੈਲਗਰੀ: ਅਰਪਨ ਲਿਖਾਰੀ ਸਭਾ ਵੱਲੋਂ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਨਾਮਵਰ ਸਾਹਿਤਕਾਰ ਕੇਸਰ ਸਿੰਘ ਨੀਰ ਨਮਿੱਤ ਸ਼ਰਧਾਂਜਲੀ ਸਮਾਗਮ ਟੈਂਪਲ ਕਮਿਊਨਿਟੀ ਹਾਲ ਵਿਖੇ ਕੀਤਾ ਗਿਆ। ਡਾ. ਜੋਗਾ ਸਿੰਘ ਸਹੋਤਾ, ਕੁਲਦੀਪ ਕੌਰ ਘਟੌੜਾ ਅਤੇ ਡਾ. ਸੇਵਾ ਸਿੰਘ ਪ੍ਰੇਮੀ ਨੇ ਸਦਾਰਤ ਕੀਤੀ।...

    05 Aug 2025
  • ਕੈਲਗਰੀ: ਕੈਲਗਰੀ ਨਿਵਾਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੇਵਾਮੁਕਤ ਡੀਨ ਡਾ. ਸੁਰਜੀਤ ਸਿੰਘ ਭੱਟੀ ਦੀ ਪੁਸਤਕ ‘ਸਮ ਪ੍ਰੌਮੀਨੈਂਟ ਸਿੱਖ ਸਾਇੰਟਿਸਟਸ’ ਰਿਲੀਜ਼ ਕੀਤੀ ਗਈ। ਇਸ ਨੂੰ ਚੇਤਨਾ ਪ੍ਰਕਾਸ਼ਨ ਵਾਲਿਆਂ ਨੇ ਛਾਪਿਆ ਹੈ। ਕੈਲਗਰੀ ਦੇ ਗਰੀਨ ਪਲਾਜ਼ਾ ਵਿਖੇ ਗੁਲਾਟੀ ਪਬਲਿਸ਼ਰਜ ਲਿਮਟਿਡ ਵੱਲੋਂ...

    05 Aug 2025
  • ਲਗਭਗ 2400 ਸਾਲ ਪਹਿਲਾਂ ਯੂਨਾਨ ਵਿੱਚ ਮਹਾਨ ਦਾਰਸ਼ਨਿਕ ਪੈਦਾ ਹੋਏ। ਇਨ੍ਹਾਂ ਵਿੱਚ ਪ੍ਰਮੁੱਖ ਸਨ; ਸੁਕਰਾਤ, ਪਲੈਟੋ ਤੇ ਅਰਸਤੂ। ਉਸ ਸਮੇਂ ਏਥਨਜ਼ ਨੂੰ ਵਿੱਦਿਆ ਦਾ ਸਭ ਤੋਂ ਵੱਡਾ ਕੇਂਦਰ ਸਮਝਿਆ ਜਾਂਦਾ ਸੀ। ਇਸ ਦਾ ਸਾਰੇ ਯੂਰਪ ਅਤੇ ਦੁਨੀਆ ’ਤੇ ਵੱਡਾ ਪ੍ਰਭਾਵ...

    05 Aug 2025
  • ਸਰੀ: ਸਰੀ ਦੇ ਸਿਟੀ ਹਾਲ ਵਿੱਚ ਗੁਰੂ ਨਾਨਕ ਜਹਾਜ਼ ਦੀ 111ਵੀਂ ਵਰ੍ਹੇਗੰਢ ਮੌਕੇ ਐਲਾਨਨਾਮਾ ਜਾਰੀ ਕੀਤਾ ਗਿਆ ਹੈ। ਇਸ ਮੌਕੇ ’ਤੇ ਕੌਂਸਲ ਚੈਂਬਰ ਦੇ ਹਾਲ ਵਿੱਚ ਕੈਨੇਡਾ ਦੀਆਂ ਦੋ ਦਰਜਨ ਤੋਂ ਵੱਧ ਸੰਸਥਾਵਾਂ ਨੇ ਇਕਜੁੱਟਤਾ ਵਿਖਾਉਂਦਿਆਂ ਕਮਾਗਾਟਾ ਮਾਰੂ ਦੀ ਥਾਂ...

    05 Aug 2025
Advertisement