ਡੰਪਿੰਗ ਗਰਾਊਂਡ ਖ਼ਿਲਾਫ਼ ਮਾਰਚ
ਇੱਥੋਂ ਦੇ ਫੇਜ਼-11 ਦੀ ਵਾਤਾਵਰਨ ਬਚਾਓ ਕਮੇਟੀ ਵੱਲੋਂ ਅੱਜ ਸ਼ਾਮੀਂ ਕੰਬਾਲੀ ਦੀ ਰੇਲਵੇ ਲਾਈਨ ਨੇੜੇ ਬਣਾਏ ਗਏ ਕੂੜਾ ਡੰਪ ਕਰਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਇਸ ਮੌਕੇ ਨਗਰ ਨਿਗ਼ਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਬਿਨ੍ਹਾਂ ਕਿਸੇ ਦੇਰੀ ਤੋਂ...
Advertisement
ਇੱਥੋਂ ਦੇ ਫੇਜ਼-11 ਦੀ ਵਾਤਾਵਰਨ ਬਚਾਓ ਕਮੇਟੀ ਵੱਲੋਂ ਅੱਜ ਸ਼ਾਮੀਂ ਕੰਬਾਲੀ ਦੀ ਰੇਲਵੇ ਲਾਈਨ ਨੇੜੇ ਬਣਾਏ ਗਏ ਕੂੜਾ ਡੰਪ ਕਰਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਇਸ ਮੌਕੇ ਨਗਰ ਨਿਗ਼ਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਬਿਨ੍ਹਾਂ ਕਿਸੇ ਦੇਰੀ ਤੋਂ ਇੱਥੋਂ ਕੂੜਾ ਡੰਪ ਨੂੰ ਤਬਦੀਲ ਕੀਤਾ ਜਾਵੇ। ਉਨ੍ਹਾਂ ਸੰਘਰਸ਼ ਦੀ ਚਿਤਾਵਨੀ ਦਿੱਤੀ। ਇਸ ਮੌਕੇ ਬਲਜਿੰਦਰ ਮਾਂਗਟ, ਗੁਰਦੀਪ ਸਿੰਘ, ਬਲਜਿੰਦਰ ਸਿੰਘ, ਗੁਰਦੀਪ ਸਿੰਘ, ਹਰਦੇਵ ਠਾਕੁਰ, ਪਵਨਜੀਤ ਸਿੰਘ, ਧੀਰਜ ਗੋਇਲ, ਹਨੀ ਵਿਰਕ, ਸੰਜੀਵ ਜੋਸ਼ੀ, ਸਤਨਾਮ ਸਿੰਘ, ਜਸਵਿੰਦਰ ਕੌਰ, ਤਰਸੇਮ ਸਿੰਘ ਆਦਿ ਨੇ ਲੋਕਾਂ ਨੂੰ ਬਿਮਾਰੀਆਂ ਦਾ ਖ਼ਤਰਾ ਵਧ ਰਿਹਾ ਹੈ।
Advertisement
Advertisement
×