DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਰੀਪੁਰ ਸਹਿਕਾਰੀ ਸਭਾ ਦੀ ਚੋਣ

ਪੱਤਰ ਪ੍ਰੇਰਕ ਅਮਲੋਹ, 10 ਮਈ ਅਮਲੋਹ ਬਲਾਕ ਦੇ ਪਿੰਡ ਹਰੀਪੁਰ ਵਿੱਚ ਦਿ ਹਰੀਪੁਰ ਕੋਅਪ੍ਰੇਟਿਵ ਸੁਸਾਇਟੀ ਦੇ 11 ਮੈਂਬਰੀ ਦੀ ਚੋਣ ਸਰਬ ਸੰਮਤੀ ਨਾਲ ਹੋਈ, ਜਿਸ ਵਿਚ ਯਾਦਵਿੰਦਰ ਸਿੰਘ ਮਾਨਗੜ੍ਹ ਪ੍ਰਧਾਨ, ਜਸਵੀਰ ਸਿੰਘ ਅਲੀਪੁਰ ਸੰਦਲ ਸੀਨੀਅਰ ਮੀਤ ਪ੍ਰਧਾਨ, ਪ੍ਰਗਟ ਸਿੰਘ ਭਾਂਬਰੀ...
  • fb
  • twitter
  • whatsapp
  • whatsapp
Advertisement
ਪੱਤਰ ਪ੍ਰੇਰਕ

ਅਮਲੋਹ, 10 ਮਈ

Advertisement

ਅਮਲੋਹ ਬਲਾਕ ਦੇ ਪਿੰਡ ਹਰੀਪੁਰ ਵਿੱਚ ਦਿ ਹਰੀਪੁਰ ਕੋਅਪ੍ਰੇਟਿਵ ਸੁਸਾਇਟੀ ਦੇ 11 ਮੈਂਬਰੀ ਦੀ ਚੋਣ ਸਰਬ ਸੰਮਤੀ ਨਾਲ ਹੋਈ, ਜਿਸ ਵਿਚ ਯਾਦਵਿੰਦਰ ਸਿੰਘ ਮਾਨਗੜ੍ਹ ਪ੍ਰਧਾਨ, ਜਸਵੀਰ ਸਿੰਘ ਅਲੀਪੁਰ ਸੰਦਲ ਸੀਨੀਅਰ ਮੀਤ ਪ੍ਰਧਾਨ, ਪ੍ਰਗਟ ਸਿੰਘ ਭਾਂਬਰੀ ਮੀਤ ਪ੍ਰਧਾਨ ਅਤੇ ਮਨਦੀਪ ਸਿੰਘ ਭੱਟੋ ਖਜ਼ਾਨਚੀ ਚੁਣੇ ਗਏ। ਇਸ ਮੌਕੇ ਸਭਾ ਦੇ ਮੈਂਬਰ ਜਗਮੀਤ ਸਿੰਘ, ਦਰਸ਼ਨ ਕੌਰ, ਕੁਲਵੰਤ ਕੌਰ, ਬਲਵੀਰ ਸਿੰਘ,ਅਰਵਿੰਦਰ ਸਿੰਘ, ਜਸਵੰਤ ਸਿੰਘ, ਸ਼ੇਰ ਸਿੰਘ, ਪਾਰਟੀ ਦੇ ਬਲਾਕ ਪ੍ਰਧਾਨ ਮਨਿੰਦਰ ਸਿੰਘ ਭੱਟੋ, ਸਰਪੰਚ ਜਸਮੇਲ ਸਿੰਘ ਮਾਨਗੜ੍ਹ, ਪੰਚ ਸਰਬਜੀਤ ਸਿੰਘ ਮਾਨਗੜ੍ਹ, ਹਰਜਿੰਦਰ ਸਿੰਘ ਸਾਹੀ, ਹਰਪਾਲ ਸਿੰਘ ਸੈਕਟਰੀ ਅਤੇ ਗੁਰਪਾਲ ਸਿੰਘ ਸੇਲਜ਼ਮੈਨ ਸਭਾ ਹਾਜ਼ਰ ਸਨ।

Advertisement
×