ਸਕੂਲ ’ਚ ਨਸ਼ਿਆਂ ਖਿਲਾਫ਼ ਨਾਟਕ ਖੇਡਿਆ
ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਸੀਨੀਅਰ ਸੈਕੰਡਰੀ ਸਕੂਲ, ਫਤਹਿਗੜ੍ਹ ਸਾਹਿਬ ਵਿਖੇ ‘ਸਰਫਰੋਸ਼ ਰੰਗ ਮੰਚ ਫਾਊਂਡੇਸ਼ਨ’ ਵੱਲੋਂ ਨਸ਼ਿਆਂ ਖਿਲਾਫ਼ ‘ਕੋਈ ਜਿਊਂਦਾ ਹੀ ਨਹੀਂ ਬਚਿਆ’ ਨਾਟਕ ਪੇਸ਼ ਕੀਤਾ ਗਿਆ। ਇਸ ਨਾਟਕ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਬਚਾਉਣਾ ਅਤੇ ਜਾਗਰੂਕ ਕਰਨਾ...
Advertisement
Advertisement
×