ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੈਂਸੈਕਸ ਨੇ ਪਹਿਲੀ ਵਾਰ ਛੂਹਿਆ 83 ਹਜ਼ਾਰ ਦਾ ਅੰਕੜਾ

ਮੁੰਬਈ: ਸੈਂਸੈਕਸ ਨੇ ਅੱਜ ਪਹਿਲੀ ਵਾਰ ਇਤਿਹਾਸਕ 83 ਹਜ਼ਾਰ ਦੇ ਅੰਕੜੇ ਨੂੰ ਛੂਹਿਆ। ਉਧਰ ਨਿਫ਼ਟੀ ਵੀ ਆਪਣੇ ਹੁਣ ਤੱਕ ਦੇ ਸਭ ਤੋਂ ਉਪਰਲੇ ਪੱਧਰ ’ਤੇ ਬੰਦ ਹੋਇਆ। ਮਾਹਿਰਾਂ ਮੁਤਾਬਕ ਆਲਮੀ ਬਾਜ਼ਰਾਂ ’ਚ ਤੇਜ਼ੀ ਦਰਮਿਆਨ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਖ਼ਰੀਦਦਾਰੀ...
Advertisement

ਮੁੰਬਈ:

ਸੈਂਸੈਕਸ ਨੇ ਅੱਜ ਪਹਿਲੀ ਵਾਰ ਇਤਿਹਾਸਕ 83 ਹਜ਼ਾਰ ਦੇ ਅੰਕੜੇ ਨੂੰ ਛੂਹਿਆ। ਉਧਰ ਨਿਫ਼ਟੀ ਵੀ ਆਪਣੇ ਹੁਣ ਤੱਕ ਦੇ ਸਭ ਤੋਂ ਉਪਰਲੇ ਪੱਧਰ ’ਤੇ ਬੰਦ ਹੋਇਆ। ਮਾਹਿਰਾਂ ਮੁਤਾਬਕ ਆਲਮੀ ਬਾਜ਼ਰਾਂ ’ਚ ਤੇਜ਼ੀ ਦਰਮਿਆਨ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਖ਼ਰੀਦਦਾਰੀ ਅਤੇ ਵਿਦੇਸ਼ੀ ਫੰਡ ਆਉਣ ਕਾਰਨ ਬਾਜ਼ਾਰ ’ਚ ਤੇਜ਼ੀ ਆਈ। ਤੀਹ ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ ਇਕ ਵਾਰ 83,116.19 ਅੰਕ ’ਤੇ ਪਹੁੰਚ ਗਿਆ ਸੀ ਪਰ ਅਖੀਰ ’ਚ ਇਹ 82,962.71 ਅੰਕਾਂ ’ਤੇ ਬੰਦ ਹੋਇਆ। ਐੱਨਐੱਸਈ ਨਿਫ਼ਟੀ ਵੀ 470.45 ਅੰਕਾਂ ਦੇ ਉਛਾਲ ਨਾਲ ਰਿਕਾਰਡ 25,388.90 ਅੰਕ ’ਤੇ ਬੰਦ ਹੋਇਆ। -ਪੀਟੀਆਈ

Advertisement

Advertisement
Tags :
BSE SensexNSE NiftyPunjabi khabarPunjabi Newssensex