ਵਿਦੇਸ਼ੀ ਫੰਡਾਂ ਦੀ ਨਿਕਾਸੀ ਤੇ ਅਮਰੀਕਾ ਵੱਲੋਂ ਲਾਏ 50 ਫੀਸਦ ਟੈਰਿਫ਼ ਨਾਲ ਜੁੜੇ ਫ਼ਿਕਰਾਂ ਦਰਮਿਆਨ ਸ਼ੇਅਰ ਬਾਜ਼ਾਰ ਵਿੱਚ ਲਗਾਤਾਰ ਤੀਜੇ ਦਿਨ ਗਿਰਾਵਟ ਜਾਰੀ ਰਹੀ। ਸੈਂਸੈਕਸ ਅੱਜ 271 ਅੰਕ ਡਿੱਗ ਗਿਆ। ਤੀਹ ਸ਼ੇਅਰਾਂ ਉੱਤੇ ਆਧਾਰਿਤ ਬੀਐੱਸਈ ਸੈਂਸੈਕਸ 270.92 ਅੰਕ (0.34 ਫੀਸਦ)...
ਵਿਦੇਸ਼ੀ ਫੰਡਾਂ ਦੀ ਨਿਕਾਸੀ ਤੇ ਅਮਰੀਕਾ ਵੱਲੋਂ ਲਾਏ 50 ਫੀਸਦ ਟੈਰਿਫ਼ ਨਾਲ ਜੁੜੇ ਫ਼ਿਕਰਾਂ ਦਰਮਿਆਨ ਸ਼ੇਅਰ ਬਾਜ਼ਾਰ ਵਿੱਚ ਲਗਾਤਾਰ ਤੀਜੇ ਦਿਨ ਗਿਰਾਵਟ ਜਾਰੀ ਰਹੀ। ਸੈਂਸੈਕਸ ਅੱਜ 271 ਅੰਕ ਡਿੱਗ ਗਿਆ। ਤੀਹ ਸ਼ੇਅਰਾਂ ਉੱਤੇ ਆਧਾਰਿਤ ਬੀਐੱਸਈ ਸੈਂਸੈਕਸ 270.92 ਅੰਕ (0.34 ਫੀਸਦ)...
ਲਗਾਤਾਰ ਦੋ ਦਿਨਾਂ ਦੀ ਤਿੱਖੀ ਗਿਰਾਵਟ ਤੋਂ ਬਾਅਦ ਸ਼ੁੱਕਰਵਾਰ ਨੂੰ ਸੈਂਸੈਕਸ ਅਤੇ ਨਿਫਟੀ ਦੋਵਾਂ ਨੇ ਸ਼ੁਰੂਆਤੀ ਕਾਰੋਬਾਰ ’ਚ ਵਾਧਾ ਦਰਜ ਕੀਤਾ। ਘੱਟ ਪੱਧਰ 'ਤੇ ਮੁੱਲ-ਖਰੀਦਾਰੀ ਕਾਰਨ ਬਾਜ਼ਾਰਾਂ ’ਚ ਤੇਜ਼ੀ ਨਜ਼ਰ ਆਈ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 197.11 ਅੰਕ...
India hopeful of resuming trade talks with US soon; tariffs need to be addressed: ਭਾਰਤੀ ਉਤਪਾਦਾਂ ’ਤੇ ਅਮਰੀਕਾ ’ਚ ਉੱਚ ਟੈਰਿਫ ਦੇ ਮਸਲੇ ਦਾ ਹੱਲ ਜ਼ਰੂਰੀ: ਟੈਰਿਫ ਕਾਰਨ ਪ੍ਰਭਾਵਿਤ ਹੋਣ ਵਾਲੇ ਬਰਾਮਦਕਾਰਾਂ ਦੀ ਮਦਦ ਲਈ ਕਦਮ ਚੁੱਕ ਰਹੀ ਹੈ ਸਰਕਾਰ: ਅਧਿਕਾਰੀ
ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਚਰਚਾ
ਆਰਸੀ ਭਾਰਗਵ ਨੇ ਕਿਹਾ ਕੂਟਨੀਤੀ ’ਚ ਟੈਰਿਫ ਦੀ ਵਰਤੋਂ ਪਹਿਲੀ ਵਾਰ ਦੇਖੀ
ਸੈਂਸੈਕਸ ’ਚ 706 ਅੰਕ ਤੇ ਨਿਫਟੀ ’ਚ 211 ਅੰਕਾਂ ਦੀ ਗਿਰਾਵਟ
ਅਮਰੀਕਾ ਵੱਲੋਂ ਭਾਰਤੀ ਵਸਤਾਂ ਉੱਤੇ ਲਾਏ ਜਾਣ ਵਾਲੇ 25 ਫੀਸਦ ਵਾਧੂ ਟੈਰਿਫ਼ ਸਬੰਧੀ ਖਰੜਾ ਨੋਟਿਸ ਜਾਰੀ ਕੀਤੇ ਜਾਣ ਮਗਰੋਂ ਬੰਬੇ ਸਟਾਕ ਐਕਸਚੇਂਜ ਦਾ ਸੂਚਕ ਅੰਕ ਅੱਜ 849 ਅੰਕ ਡਿੱਗ ਕੇ 80,786 .54 ਨੁੂੰ ਪਹੁੰਚ ਗਿਆ। ਇਸ ਦੌਰਾਨ 30-ਸ਼ੇਅਰਾਂ ਵਾਲਾ ਬੀਐਸਈ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ‘ਸਵਦੇਸ਼ੀ’ ਸਾਰਿਆਂ ਦਾ ਜੀਵਨ ਮੰਤਰ ਹੋਣਾ ਚਾਹੀਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ‘ਮੇਕ ਇਨ ਇੰਡੀਆ’ ਪਹਿਲਕਦਮੀ ਨੇ ਗਲੋਬਲ ਅਤੇ ਘਰੇਲੂ ਦੋਵਾਂ ਨਿਰਮਾਤਾਵਾਂ ਲਈ ਅਨੁਕੂਲ ਮਾਹੌਲ...
ਗੁਹਾਟੀ ਜਾ ਰਹੀ ਇੰਡੀਗੋ ਦੀ ਉਡਾਣ, ਜਿਸ ਵਿੱਚ ਆਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਸਵਾਰ ਸਨ, ਨੂੰ ਖਰਾਬ ਮੌਸਮ ਕਰਕੇ ਗੁਆਂਂਢੀ ਰਾਜ ਤ੍ਰਿਪੁਰਾ ਦੇ ਅਗਰਤਲਾ ਹਵਾਈ ਅੱਡੇ ਵੱਲ ਮੋੜਨਾ ਪਿਆ ਹੈ। ਅਗਰਤਲਾ ਦੇ ਮਹਾਰਾਜਾ ਬੀਰ ਬਿਕਰਮ (ਐੱਮਬੀਬੀ) ਹਵਾਈ ਅੱਡੇ...
ਕੇਂਦਰੀ ਜਾਂਚ ਏਜੰਸੀ ਵੱਲੋਂ ਕੰਪਨੀ ਦੇ ਟਿਕਾਣਿਆਂ ’ਤੇ ਛਾਪੇ; CBI books Anil Ambani's RCOM for Rs 2,000-cr bank fraud, searches premises
ਐੱਸਬੀਆਈ ਤੋਂ ਬਾਅਦ ਬੈਂਕ ਆਫ਼ ਇੰਡੀਆ ਨੇ ਵੀ ਦੀਵਾਲੀਆ ਹੋਏ ਰਿਲਾਇੰਸ ਕਮਿਊਨੀਕੇਸ਼ਨਜ਼ ਦੇ ਕਰਜ਼ਾ ਖਾਤੇ ਨੂੰ ਧੋਖਾਧੜੀ ਵਾਲਾ ਐਲਾਨ ਦਿੱਤਾ ਹੈ ਅਤੇ ਇਸ ਮਾਮਲੇ ਵਿੱਚ ਕੰਪਨੀ ਦੇ ਸਾਬਕਾ ਡਾਇਰੈਕਟਰ Anil Ambani ਦਾ ਨਾਮ ਵੀ ਲਿਆ ਹੈ। ਸਟਾਕ ਮਾਰਕੀਟ ਨੂੰ ਦਿੱਤੀ...
ਭਾਰਤ ਦਾ ਪਹਿਲਾ ਵਰਟੀਕਲ ਓਟੀਟੀ ਪਲੈਟਫਾਰਮ, ਰਾਕੇਟ ਰੀਲਜ਼ ਅਧਿਕਾਰਤ ਤੌਰ ’ਤੇ ਸ਼ੁਰੂ ਹੋ ਗਿਆ ਹੈ। ਇਸ ਪਲੈਟਫਾਰਮ ਦੀ ਸ਼ੁਰੂਆਤ ਮਨੋਰੰਜਨ ਦੀ ਦੁਨੀਆ ਵਿੱਚ ਇੱਕ ਨਵਾਂ ਅਧਿਆਇ ਹੈ। ਇਹ ਪਲੇਟਫਾਰਮ 1 ਅਗਸਤ ਨੂੰ 15 ਮੂਲ ਸੀਰੀਜ਼ ਦੇ ਨਾਲ ਸਾਫਟ-ਲਾਂਚ ਕੀਤਾ ਗਿਆ...
ਸਥਾਨਕ ਟੀਮ ਨੂੰ ਨਿਯੁਕਤ ਕਰਨ ਦਾ ਅਮਲ ਸ਼ੁਰੂ
Indian Stock Market: ਐੱਚਡੀਐੱਫਸੀ ਬੈਂਕ ਅਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਕਾਰਨ ਸੈਂਸੈਕਸ ਛੇ ਕਾਰੋਬਾਰੀ ਸੈਸ਼ਨਾਂ ਦੀ ਤੇਜ਼ੀ ਮਗਰੋਂ ਅੱਜ 694 ਅੰਕ ਡਿੱਗ ਕੇ ਬੰਦ ਹੋਇਆ। ਤੀਹ ਸ਼ੇਅਰਾਂ ਉੱਤੇ ਆਧਾਰਿਤ ਬੀਐੱਸਈ ਸੈਂਸੈਕਸ 693.86 ਅੰਕ (0.85 ਫੀਸਦ) ਟੁੱਟ ਕੇ...
ਵਿਰੋਧੀ ਧਿਰ ਸ਼ਾਸਿਤ ਰਾਜ ਮਾਲੀਏ ਲੲੀ ਫਿਕਰਮੰਦ; ਜੀਐੱਸਟੀ ਅਧੀਨ ਸਲੈਬਾਂ ਦੀ ਗਿਣਤੀ ਚਾਰ ਤੋਂ ਘਟਾ ਕੇ ਦੋ ਕਰਨ ਦੇ ਪ੍ਰਸਤਾਵ ’ਤੇ ਚਰਚਾ
ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਈਆ 19 ਪੈਸੇ ਮਜ਼ਬੂਤ
ਬੀਤੇ ਦੋ ਦਿਨਾਂ ’ਚ ਏਅਰ ਇੰਡੀਆ ਨੇ ਆਖਰੀ ਮੌਕੇ ਤਕਨੀਕੀ ਖਾਮੀਆਂ ਦਾ ਹਵਾਲਾ ਦੇ ਕੇ ਦੋ ੳੁਡਾਣਾਂ ਕੀਤੀਆਂ ਰੱਦ
ਰੁਪੱਇਆ 20 ਪੈਸੇ ਵਧ ਕੇ 87.39 ’ਤੇ ਪਹੁੰਚਿਆ
ਅਮਰੀਕੀ ਬਾਜ਼ਾਰਾਂ ਵਿੱਚ ਸਕਾਰਾਤਮਕ ਰੁਝਾਨਾਂ ਦਰਮਿਆਨ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਆਈ। ਸ਼ੁਰੂਆਤੀ ਕਾਰੋਬਾਰ ਵਿੱਚ ਬੀਐੱਸਈ ਸੈਂਸੈਕਸ 154.07 ਅੰਕ ਵਧ ਕੇ 80,693.98 ਅੰਕ ਅਤੇ NSE ਨਿਫਟੀ 45 ਅੰਕ ਵਧ ਕੇ 24,664.35 ਅੰਕ ’ਤੇ ਪਹੁੰਚ ਗਿਆ।...
ਸ਼ੇਅਰ ਬਾਜ਼ਾਰਾਂ ਦੇ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਵਾਧਾ ਹੋਇਆ। ਅਮਰੀਕੀ ਮਹਿੰਗਾਈ ਦੇ ਸਥਿਰ ਅੰਕੜਿਆਂ ਨੇ ਵਿਸ਼ਵ ਬਾਜ਼ਾਰਾਂ ਵਿੱਚ ਤੇਜ਼ੀ ਲਿਆਂਦੀ ਹੈ। ਇਸ ਤੋਂ ਇਲਾਵਾ ਜੁਲਾਈ ਵਿੱਚ ਪ੍ਰਚੂਨ ਮਹਿੰਗਾਈ ਦਰ ਦੇ 8 ਸਾਲਾਂ ਦੇ...
ਭਾਰਤੀ ਰਿਜ਼ਰਵ ਬੈਂਕ ਨੇ ਦਿੱਤੀ ਮਨਜ਼ੂਰੀ
ਅਰਬਪਤੀ ਸਪੇਸਐਕਸ, ਟੇਸਲਾ ਅਤੇ ਐਕਸ ਦੇ ਮਾਲਕ ਐਲਨ ਮਸਕ ਨੇ ਕਿਹਾ ਹੈ ਕਿ ਉਹ ਐਕਸ ਅਤੇ ਇਸ ਦੇ ਗ੍ਰੋਕ ਆਰਟੀਫਿਸ਼ੀਅਲ ਇੰਟੈਲੀਜੈਂਸ ਚੈਟਬੋਟ ਐਪ ਨੂੰ ਆਪਣੇ ਐਪ ਸਟੋਰ ਵਿੱਚ ਚੋਟੀ ਦੇ ਸਿਫ਼ਾਰਸ਼ ਕੀਤੇ ਐਪਸ ਵਿੱਚ ਸ਼ਾਮਲ ਨਾ ਕਰਨ ’ਤੇ ਐਪਲ ’ਤੇ...
ਆਈਟੀ ਸ਼ੇਅਰਾਂ ਵਿੱਚ ਖਰੀਦਦਾਰੀ ਅਤੇ ਏਸ਼ੀਆਈ ਬਾਜ਼ਾਰਾਂ ਵਿੱਚ ਮਜ਼ਬੂਤ ਰੁਝਾਨ ਕਾਰਨ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸਕਾਰਾਤਮਕ ਰਹੇ। ਸ਼ੁਰੂਆਤੀ ਕਾਰੋਬਾਰ ਵਿੱਚ 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 66.28 ਅੰਕ ਚੜ੍ਹ ਕੇ 80,670.36 ’ਤੇ ਪਹੁੰਚ ਗਿਆ। 50...
ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 8 ਪੈਸੇ ਵਧ ਕੇ 87.50 ’ਤੇ ਪਹੁੰਚ ਗਿਆ
ਭਾਰਤੀ ਰਿਜ਼ਰਵ ਬੈਂਕ (RBI) ਨੇ ਮਰ ਚੁੱਕੇ ਗਾਹਕਾਂ ਨਾਲ ਸਬੰਧਤ ਬੈਂਕ ਖਾਤਿਆਂ ਅਤੇ ਲਾਕਰਾਂ Deceased customers' bank accounts and lockers ਨਾਲ ਸਬੰਧੀ ਦਾਅਵਿਆਂ ਦੇ 15 ਦਿਨਾਂ ਦੇ ਅੰਦਰ ਨਿਬੇੜੇ ਲਈ ਇੱਕ ਵਿਸ਼ੇਸ਼ ਪਹਿਲਕਦਮੀ ਕੀਤੀ ਹੈ। ਕੇਂਦਰੀ ਬੈਂਕ ਅਜਿਹੇ ਮਾਮਲੇ ਇੱਕ...
ਜ਼ੋਮੈਟੋ ਦੀ ਕਹਾਣੀ ਲੋਕਾਂ ਨੁੂੰ ਉਨ੍ਹਾਂ ਦੇ ਪਸੰਦੀਦਾ ਭੋਜਨ ਦੇ ਨੇੜੇ ਕਰਨ ਦੇ ਪਿਆਰ ਦੀ ਦਾਸਤਾਨ ਹੈ: ਖ਼ਾਨ
ਬੀਤੇ ਫਰਵਰੀ ਵਿਚ ਪੇਸ਼ ਕੀਤੇ ਗਏ ਬਿਲ ਵਿਚ ਸਿਲੈਕਟ ਕਮੇਟੀ ਵੱਲੋਂ ਸਿਫ਼ਾਰਸ਼ਸ਼ੁਦਾ ਸੁਝਾਵਾਂ ਨੂੰ ਸ਼ਾਮਲ ਕਰ ਕੇ Income Tax Bill ਦਾ ਨਵਾਂ ਸੰਸਕਰਣ ਕੀਤਾ ਜਾਵੇਗਾ ਪੇਸ਼
ਕਾਰਖ਼ਾਨੇਦਾਰਾਂ ਨੂੰ ਅੱਧੀ ਰਾਤ ਨੂੰ ਆ ਰਹੀਆਂ ਨੇ ਪੈਨਿਕ ਕਾਲਾਂ, ਜਿਨ੍ਹਾਂ ਨੂੰ ਆਰਡਰ ਰੋਕ ਲੈਣ ਜਾਂ ਪੈਦਾਵਾਰ ਨੂੰ ਭਾਰਤ ਤੋਂ ਬਾਹਰ ਲਿਜਾਣ ਲਈ ਕਿਹਾ ਜਾ ਰਿਹੈ; ਅਮਰੀਕੀ ਖਰੀਦਦਾਰਾਂ ਦਾ ਸੁਨੇਹਾ ਸਾਫ਼ ਹੈ: ਜਾਂ ਤਾਂ ਵਾਧੂ ਟੈਰਿਫ ਲਾਗਤਾਂ ਜਜ਼ਬ ਕਰੋ ਜਾਂ ਉਤਪਾਦਨ ਭਾਰਤ ਤੋਂ ਬਾਹਰ ਸ਼ਿਫਟ ਕਰੋ
ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ 5 ਪੈਸੇ ਡਿੱਗ ਕੇ 87.63 ’ਤੇ ਪਹੁੰਚਿਆ