ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੈਂਸੈਕਸ ਨਵੇਂ ਰਿਕਾਰਡ 81,867.55 ’ਤੇ ਪੁੱਜਿਆ

ਮੁੰਬਈ: ਸਥਾਨਕ ਸ਼ੇਅਰ ਬਾਜ਼ਾਰਾਂ ਵਿੱਚ ਅੱਜ ਲਗਾਤਾਰ ਪੰਜਵੇਂ ਦਿਨ ਤੇਜ਼ੀ ਦਾ ਸਿਲਸਲਾ ਜਾਰੀ ਰਿਹਾ ਅਤੇ ਬੀਐੱਸਈ ਸੈਂਸੈਕਸ 126 ਅੰਕ ਚੜ੍ਹ ਕੇ ਆਪਣੇ ਇਕ ਹੋਰ ਨਵੀਂ ਰਿਕਾਰਡ ਬੁਲੰਦੀ 81,867.55 ’ਤੇ ਬੰਦ ਹੋਇਆ। ਐੱਨਐੱਸਈ ਨਿਫਟੀ ਵੀ ਪਹਿਲੀ ਵਾਰ 25,000 ਅੰਕ ਦੇ ਰਿਡਾਰਡ...
Advertisement

ਮੁੰਬਈ:

ਸਥਾਨਕ ਸ਼ੇਅਰ ਬਾਜ਼ਾਰਾਂ ਵਿੱਚ ਅੱਜ ਲਗਾਤਾਰ ਪੰਜਵੇਂ ਦਿਨ ਤੇਜ਼ੀ ਦਾ ਸਿਲਸਲਾ ਜਾਰੀ ਰਿਹਾ ਅਤੇ ਬੀਐੱਸਈ ਸੈਂਸੈਕਸ 126 ਅੰਕ ਚੜ੍ਹ ਕੇ ਆਪਣੇ ਇਕ ਹੋਰ ਨਵੀਂ ਰਿਕਾਰਡ ਬੁਲੰਦੀ 81,867.55 ’ਤੇ ਬੰਦ ਹੋਇਆ। ਐੱਨਐੱਸਈ ਨਿਫਟੀ ਵੀ ਪਹਿਲੀ ਵਾਰ 25,000 ਅੰਕ ਦੇ ਰਿਡਾਰਡ ਨੂੰ ਪਾਰ ਕਰ ਕੇ 25,010.90 ਅੰਕ ’ਤੇ ਬੰਦ 30 ਸ਼ੇਅਰਾਂ ’ਤੇ ਆਧਾਰਤ ਬੀਐੱਸਈ ਸੈਂਸੈਕਸ 126.21 ਅੰਕਾਂ ਮਤਲਬ 0.15 ਫੀਸਦ ਦੇ ਵਾਧੇ ਨਾਲ ਆਪਣੇ ਹੁਣ ਤੱਕ ਦੇ ਸਭ ਤੋਂ ਉੱਪਰਲੇ ਪੱਧਰ 81,867.55 ਅੰਕ ’ਤੇ ਬੰਦ ਹੋਇਆ। ਦਿਨ ਵਿੱਚ ਇਕ ਵਾਰ ਤਾਂ ਇਹ 82,129.49 ਤੱਕ ਪਹੁੰਚ ਗਿਆ ਸੀ। -ਪੀਟੀਆਈ

Advertisement

Advertisement
Tags :
NSE NiftyPunjabi khabarPunjabi NewssensexShare markets