ਹਾਂਗਜ਼ੂ: ਸੌਰਭ ਘੋਸ਼ਾਲ ਨੇ ਅੱਜ ਇੱਥੇ ਜਾਪਾਨ ਦੇ ਖਿਡਾਰੀ ਨੂੰ ਹਰਾ ਕੇ ਸਕੁਐਸ਼ ਦੇ ਪੁਰਸ਼ ਸਿੰਗਲਜ਼ ਸੈਮੀਫਾਈਨਲ ’ਚ ਜਗ੍ਹਾ ਬਣਾਈ ਜਦਕਿ ਮਿਕਸਡ ਡਬਲਜ਼ ਜੋੜੀਆਂ ਨੇ ਵੀ ਆਖਰੀ ਚਾਰ ’ਚ ਜਗ੍ਹਾ ਬਣਾ ਲਈ ਹੈ। ਇਸ ਤਰ੍ਹਾਂ ਸਕੁਐਸ਼ ਵਿੱਚ ਭਾਰਤ ਦੇ ਤਿੰਨ...
Advertisement
ਏਸ਼ਿਆਈ ਖੇਡਾਂ
ਹਾਂਗਜ਼ੂ, 3 ਅਕਤੂਬਰ ਤਜਰਬੇਕਾਰ ਸਟ੍ਰਾਈਕਰ ਵੰਦਨਾ ਕਟਾਰੀਆ, ਉਪ ਕਪਤਾਨ ਦੀਪ ਗ੍ਰੇਸ ਇੱਕਾ ਅਤੇ ਦੀਪਿਕਾ ਦੀ ਹੈਟ੍ਰਿਕ ਨਾਲ ਭਾਰਤ ਨੇ ਆਖਰੀ ਪੂਲ ਮੈਚ ਵਿੱਚ ਹਾਂਗਕਾਂਗ ਨੂੰ 13-0 ਨਾਲ ਹਰਾ ਕੇ ਏਸ਼ਿਆਈ ਖੇਡਾਂ ਦੇ ਮਹਿਲਾ ਹਾਕੀ ਮੁਕਾਬਲੇ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ...
ਹਾਂਗਜ਼ੂ, 3 ਅਕਤੂਬਰ ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਐੱਚਐੱਸ ਪ੍ਰਣਯ ਅਤੇ ਪੀਵੀ ਸਿੰਧੂ ਏਸ਼ਿਆਈ ਖੇਡਾਂ ਵਿੱਚ ਸਿੰਗਲ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚ ਗਏ ਹਨ। ਵਿਸ਼ਵ ਦੇ ਸੱਤਵੇਂ ਨੰਬਰ ਦੇ ਖਿਡਾਰੀ ਪ੍ਰਣਯ ਨੇ ਮੰਗੋਲੀਆ ਦੇ ਬਤਦਾਵਾ ਮੁੰਖਬਾਤ ਨੂੰ 21- 9,...
ਹਾਂਗਜ਼ੂ, 3 ਅਕਤੂਬਰ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੀ ਸੈਂਕੜੇ ਵਾਲੀ ਪਾਰੀ ਤੋਂ ਬਾਅਦ ਰਵੀ ਬਿਸ਼ਨੋਈ ਦੀ ਅਗਵਾਈ ਵਿਚ ਸਪਿੰਨਰਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਨੇਪਾਲ ਨੂੰ 23 ਦੌੜਾਂ ਨਾਲ ਹਰਾ ਕੇ ਏਸ਼ਿਆਈ ਖੇਡਾਂ ਦੇ ਪੁਰਸ਼ ਟੀ-20 ਕ੍ਰਿਕਟ ਟੂਰਨਾਮੈਂਟ...
ਹਾਂਗਜ਼ੂ, 1 ਅਕਤੂਬਰ ਏਸ਼ਿਆਈ ਖੇਡਾਂ ’ਚ ਪੁਰਸ਼ਾਂ ਦੇ ਸ਼ਾਟਪੁੱਟ ਮੁਕਾਬਲੇ ਵਿੱਚ ਭਾਰਤੀ ਅਥਲੀਟ ਤੇਜਿੰਦਰਪਾਲ ਸਿੰਘ ਤੂਰ ਨੇ 20.36 ਮੀਟਰ ਦੂਰ ਗੋਲਾ ਸੁੱਟ ਕੇ ਦੇਸ਼ ਲਈ ਸੋਨ ਤਗ਼ਮਾ ਜਿੱਤਿਆ ਹੈ। ਇਸ ਜਿੱਤ ਨਾਲ ਤੂਰ ਨੇ ਆਪਣਾ ਖ਼ਿਤਾਬ ਵੀ ਬਰਕਰਾਰ ਰੱਖਿਆ। ਤੇਜਿੰਦਰਪਾਲ...
Advertisement
ਭਾਰਤੀ ਖਿਡਾਰੀਆਂ ਨੇ ਅੱਠ ਸਾਲਾਂ ਮਗਰੋਂ ਜਿੱਤ ਦਰਜ ਕੀਤੀ; ਅਭੈ ਸਿੰਘ ਨੇ ਨੂਰ ਜ਼ਮਾਂ ਨੂੰ 3-2 ਨਾਲ ਹਰਾਇਆ
ਹਾਂਗਜ਼ੂ, 30 ਸਤੰਬਰ ਕਪਤਾਨ ਹਰਮਨਪ੍ਰੀਤ ਸਿੰਘ ਦੇ ਚਾਰ ਗੋਲਾਂ ਸਦਕਾ ਭਾਰਤੀ ਹਾਕੀ ਟੀਮ ਨੇ ਇੱਥੇ ਏਸ਼ਿਆਈ ਖੇਡਾਂ ’ਚ ਪੂਲ-ਏ ਦੇ ਇੱਕ ਮੈਚ ਵਿੱਚ ਪਾਕਿਸਤਾਨ ਖ਼ਿਲਾਫ਼ 10-2 ਗੋਲਾਂ ਦੇ ਅੰਤਰ ਨਾਲ ਹੁਣ ਤੱਕ ਦੀ ਸਭ ਤੋਂ ਵੱਡੀ ਦਰਜ ਕਰਦਿਆਂ ਸੈਮੀਫਾਈਨਲ ’ਚ...
ਹਾਂਗਜ਼ੂ, 30 ਸਤੰਬਰ ਇੱਥੇ ਅੱਜ ਭਾਰਤੀ ਨਿਸ਼ਾਨੇਬਾਜ਼ ਸਰਬਜੋਤ ਅਤੇ ਦਵਿਿਆ ਟੀਐੱਸ ਨੇ ਏਸ਼ਿਆਈ ਖੇਡਾਂ ਦੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਦੂਜੇ ਸਥਾਨ ’ਤੇ ਰਹਿੰਦਿਆਂ ਇੱਕ ਹੋਰ ਤਗ਼ਮਾ ਭਾਰਤ ਦੀ ਝੋਲੀ ਪਾਇਆ। ਭਾਰਤੀ ਨਿਸ਼ਾਨੇਬਾਜ਼ਾਂ ਦੀ ਜੋੜੀ ਨੂੰ ਚੀਨ...
ਹਾਂਗਜ਼ੂ, 30 ਸਤੰਬਰ ਸੁਤੀਰਥਾ ਮੁਖਰਜੀ ਅਤੇ ਅਹਿਕਾ ਮੁਖਰਜੀ ਨੇ ਅੱਜ ਇੱਥੇ ਚੇਨ ਮੇਂਗ ਅਤੇ ਯਿਦੀ ਵਾਂਗ ਦੀ ਚੀਨ ਦੀ ਵਿਸ਼ਵ ਚੈਂਪੀਅਨ ਜੋੜੀ ਨੂੰ ਹਰਾ ਕੇ ਭਾਰਤ ਲਈ ਇਤਿਹਾਸਕ ਟੇਬਲ ਟੈਨਿਸ ਤਗ਼ਮਾ ਪੱਕਾ ਕਰ ਲਿਆ ਹੈ। ਕੁਆਰਟਰ ਫਾਈਨਲ ਵਿੱਚ ਸੁਤੀਰਥਾ ਅਤੇ...
ਹਾਂਗਜ਼ੂ: ਭਾਰਤ ਦੇ ਲੰਬੀ ਦੌੜ ਦੇ ਅਥਲੀਟ ਕਾਰਤਿਕ ਕੁਮਾਰ ਅਤੇ ਗੁਲਵੀਰ ਸਿੰਘ ਨੇ ਅੱਜ ਇੱਥ ਪੁਰਸ਼ 10,000 ਮੀਟਰ ਦੌੜ ਮੁਕਾਬਲੇ ਵਿੱਚ ਕ੍ਰਮਵਾਰ ਚਾਂਦੀ ਅਤੇ ਕਾਂਸੇ ਦਾ ਤਗ਼ਮਾ ਜਿੱਤਿਆ। ਕਾਰਤਿਕ ਨੇ 28:15.38 ਸੈਕਿੰਡ ਦੇ ਸਮੇਂ ਨਾਲ ਚਾਂਦੀ ਅਤੇ ਗੁਲਵੀਰ ਨੇ 28:17.21...
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਸ਼ਿਆਈ ਖੇਡਾਂ ਵਿੱਚ ਤਗ਼ਮਾ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਐਕਸ ’ਤੇ ਪੋਸਟ ਕੀਤਾ, ‘‘ਸਾਡੀ ਹੁਨਰਮੰਦ ਸਕੁਐਸ਼ ਟੀਮ ਦੇ ਖਿਡਾਰੀਆਂ ਨੂੰ ਸੋਨ ਤਗ਼ਮਾ ਘਰ ਲਿਆਉਣ ਲਈ ਵਧਾਈਆਂ।’’ ਪ੍ਰਧਾਨ ਮੰਤਰੀ ਨੇ...
ਹਾਂਗਜ਼ੂ: ਭਾਰਤੀ ਮਹਿਲਾ 3x3 ਬਾਸਕਟਬਾਲ ਟੀਮ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਕੁਆਰਟਰ ਫਾਈਨਲ ’ਚ ਪੁੱਜ ਗਈ ਹੈ ਪਰ ਪੁਰਸ਼ਾਂ ਦੀ ਮੁਹਿੰਮ ਪ੍ਰੀ-ਕੁਆਰਟਰ ਫਾਈਨਲ ਰਾਊਂਡ ਵਿੱਚ ਹੀ ਸਮਾਪਤ ਹੋ ਗਈ। ਮਹਿਲਾ ਟੀਮ ਨੇ ਆਖ਼ਰੀ-16 ਰਾਊਂਡ ਦੇ ਆਪਣੇ ਪਹਿਲੇ ਮੈਚ ਵਿੱਚ ਮਲੇਸ਼ੀਆ...
ਹਾਂਗਜ਼ੂ: ਭਾਰਤ ਦੇ ਨੀਰਜ ਵਰਮਾ ਤੋਂ ਇਲਾਵਾ ਪੁਰਸ਼ ਅਤੇ ਮਹਿਲਾ ਜੋੜੀਆਂ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਕੈਨੋ ਸਪਰਿੰਟ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕੀਤਾ ਹੈ। ਹੀਟ ਇੱਕ ਵਿੱਚ ਆਖ਼ਰੀ ਕੁਆਲੀਫਿਕੇਸ਼ਨ ਤੋਂ ਖੁੰਝਣ ਮਗਰੋਂ ਨੀਰਜ ਨੇ ਕੈਨੋ ਸਿੰਗਲਜ਼ 1000 ਮੀਟਰ...
ਹਾਂਗਜ਼ੂ, 30 ਸਤੰਬਰ ਭਾਰਤੀ ਮੁੱਕੇਬਾਜ਼ ਪ੍ਰੀਤੀ ਪਵਾਰ (19) ਅੱਜ ਇੱਥੇ ਮਹਿਲਾਵਾਂ ਦੇ 54 ਕਿਲੋ ਭਾਰ ਵਰਗ ’ਚ ਸੈਮੀਫਾਈਨਲ ਵਿੱਚ ਪਹੁੰਚ ਕੇ ਪੈਰਿਸ ਓਲੰਪਿਕ ਕੋਟਾ ਤੇ ਤਗ਼ਮਾ ਪੱਕਾ ਕਰ ਲਿਆ ਹੈ। ਲਵਲੀਨਾ ਬੋਰਗੋਹੇਨ ਨੇ ਵੀ ਸੈਮੀਫਾਈਨਲ ’ਚ ਜਗ੍ਹਾ ਬਣਾਈ। ਪ੍ਰੀਤੀ ਨੇ...
ਹਾਂਗਜ਼ੂ, 30 ਸਤੰਬਰ ਭਾਰਤੀ ਵੇਟ ਲਿਫਟਰ ਮੀਰਾਬਾਈ ਚਾਨੂ ਦਾ ਏਸ਼ਿਆਈ ਖੇਡਾਂ ਵਿੱਚ ਪ੍ਰਦਰਸ਼ਨ ਬਹੁਤਾ ਚੰਗਾ ਨਹੀਂ ਰਿਹਾ। ਓਲੰਪਿਕ ਤਗ਼ਮਾ ਜੇਤੂ ਇਹ ਖਿਡਾਰਨ ਸ਼ਨਿਚਰਵਾਰ ਨੂੰ ਮਹਿਲਾਵਾਂ ਦੇ 49 ਕਿਲੋ ਭਾਰ ਵਰਗ ਵਿੱਚ ਖ਼ੁਦ ਨੂੰ ਸੱਟ ਲਵਾ ਬੈਠੀ ਅਤੇ ਮੁਕਾਬਲੇ ਵਿੱਚ ਚੌਥੇ...
ਹਾਂਗਜ਼ੂ, 30 ਸਤੰਬਰ ਭਾਰਤ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਪੁਰਸ਼ ਸਕੁਐਸ਼ ਟੀਮ ਮੁਕਾਬਲੇ 'ਚ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ...
ਹਾਂਗਜ਼ੂ, 30 ਸਤੰਬਰ ਭਾਰਤ ਦੀ ਵੇਟਲਿਫਟਰ ਮੀਰਾਬਾਈ ਚਾਨੂ ਦੀ ਏਸ਼ਿਆਈ ਖੇਡਾਂ ਦੀ ਮੁਹਿੰਮ ਨਿਰਾਸ਼ਾਜਨਕ ਢੰਗ ਨਾਲ ਸਮਾਪਤ ਹੋ ਗਈ ਕਿਉਂਕਿ ਓਲੰਪਿਕ ਤਮਗਾ ਜੇਤੂ ਅੱਜ ਮਹਿਲਾਵਾਂ ਦੇ 49 ਕਿਲੋਗ੍ਰਾਮ ਵਰਗ ਵਿੱਚ ਚੌਥੇ ਸਥਾਨ ’ਤੇ ਰਹੀ। ਸਨੈਚ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ...
ਹਾਂਗਜ਼ੂ, 30 ਸਤੰਬਰ ਭਾਰਤ ਦੀ ਟੈਨਿਸ ਜੋੜੀ ਰੋਹਨ ਬੋਪੰਨਾ ਅਤੇ ਰੁਤੁਜਾ ਭੋਸਲੇ ਇਥੇ ਏਸ਼ਿਆਈ ਖੇਡਾਂ ’ਚ ਚੀਨੀ ਤਾਇਪੇ ਦੀ ਜੋੜੀ ਨੂੰ 2-6, 6-3, 10-4 ਨਾਲ ਹਰਾ ਕੇ ਮਿਕਸ ਡਬਲਜ਼ ’ਚ ਸੋਨ ਤਗਮਾ ਜਿੱਤ ਲਿਆ। ...
ਹਾਂਗਜ਼ੂ, 30 ਸਤੰਬਰ ਭਾਰਤੀ ਅਥਲੀਟ ਜੋਤੀ ਯਾਰਾਜੀ ਅਤੇ ਨਿਤਿਆ ਰਾਮਰਾਜ ਨੇ ਏਸ਼ਿਆਈ ਖੇਡਾਂ ਵਿੱਚ ਔਰਤਾਂ ਦੀ 100 ਮੀਟਰ ਅੜਿੱਕਾ ਦੌੜ ਦੇ ਫਾਈਨਲ ਵਿੱਚ ਪੁੱਜ ਗਈਆਂ ਹਨ, ਜਦਕਿ ਮੁਰਲੀ ਸ੍ਰੀਸ਼ੰਕਰ ਅਤੇ ਜੇਸਵਨਿ ਐਲਟਰਨਿ ਨੇ ਲੰਬੀ ਛਾਲ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।...
ਹਾਂਗਜ਼ੂ, 30 ਸਤੰਬਰ ਭਾਰਤ ਦੇ ਸਰਬਜੋਤ ਸਿੰਘ ਅਤੇ ਦਵਿਿਆ ਟੀਐੱਸ ਨੂੰ ਏਸ਼ਿਆਈ ਖੇਡਾਂ ਦੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਦੇ ਫਾਈਨਲ ਵਿੱਚ ਚੀਨੀ ਜੋੜੀ ਤੋਂ ਹਾਰ ਕੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਭਾਰਤ ਨੇ ਇਨ੍ਹਾਂ ਖੇਡਾਂ...
ਹਾਂਗਜ਼ੂ, 29 ਸਤੰਬਰ ਰਾਮਕੁਮਾਰ ਰਾਮਨਾਥਨ ਅਤੇ ਸਾਕੇਤ ਮਾਇਨੇਨੀ ਦੀ ਜੋੜੀ ਨੇ ਟੈਨਿਸ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਫਾਈਨਲ ਮੁਕਾਬਲੇ ਵਿੱਚ ਭਾਰਤੀ ਜੋੜੀ ਨੂੰ ਚੀਨੀ ਤਾਇਪੇ ਦੇ ਸੂ ਯੂ ਸਿਊ ਅਤੇ ਜੈਸਨ ਜੁੰਗ ਨੇ ਸਿੱਧੇ ਸੈੱਟਾਂ ਵਿੱਚ ਹਰਾਇਆ। ਹਾਲਾਂਕਿ ਰੋਹਨ ਬੋਪੰਨਾ...
ਹਾਂਗਜ਼ੂ: ਭਾਰਤ ਦੀ ਪੁਰਸ਼ ਤੇ ਮਹਿਲਾ ਟੀਮ ਨੇ ਇੱਥੇ ਸ਼ਤਰੰਜ ਦੇ ਟੀਮ ਮੁਕਾਬਲੇ ਵਿੱਚ ਮੰਗੋਲੀਆ ਅਤੇ ਫਿਲਪੀਨਜ਼ ’ਤੇ ਜਿੱਤ ਦਰਜ ਕੀਤੀ। ਭਾਰਤ ਦੀਆਂ ਦੋਵੇਂ ਟੀਮਾਂ ਨੇ ਸ਼ੁਰੂਆਤੀ ਰਾਊਂਡ ਵਿੱਚ ਬਰਾਬਰ 3.5-0.5 ਦੇ ਫ਼ਰਕ ਨਾਲ ਜਿੱਤ ਦਰਜ ਕੀਤੀ। ਗਰੈਂਡ ਮਾਸਟਰ ਅਰਜੁਨ...
ਹਾਂਗਜ਼ੂ, 29 ਸਤੰਬਰ ਭਾਰਤੀ ਨਿਸ਼ਾਨੇਬਾਜ਼ਾਂ ਦਾ ਏਸ਼ਿਆਈ ਖੇਡਾਂ ਵਿੱਚ ਸੋਨਾ ਫੁੰਡਣ ਦਾ ਸਿਲਸਿਲਾ ਅੱਜ ਵੀ ਜਾਰੀ ਰਿਹਾ। ਨਿਸ਼ਾਨੇਬਾਜ਼ਾਂ ਨੇ ਦੋ ਸੋਨੇ ਅਤੇ ਤਿੰਨ ਚਾਂਦੀ ਦੇ ਤਗ਼ਮੇ ਹੋਰ ਜਿੱਤ ਕੇ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ। ਪਿਛਲੇ ਛੇ ਦਿਨਾਂ ਵਿੱਚ...
ਗੋਲਫ (ਸਵੇਰੇ 4 ਵਜੇ ਤੋਂ) ਮਹਿਲਾ ਵਿਅਕਤੀਗਤ ਤੇ ਟੀਮ ਪੁਰਸ਼ ਵਿਅਕਤੀਗਤ ਤੇ ਟੀਮ ਨਿਸ਼ਾਨੇਬਾਜ਼ੀ (ਸਵੇਰੇ 6:30 ਵਜੇ ਤੋਂ) ਮਿਕਸਡ 10 ਮੀਟਰ ਏਅਰ ਪਿਸਟਲ ਪੁਰਸ਼ ਟਰੈਪ-75 ਮਹਿਲਾ ਟਰੈਪ-75 ਅਥਲੈਟਿਕਸ (ਸਵੇਰੇ 6:35 ਵਜੇ ਤੋਂ) ਪੁਰਸ਼ ਲੰਮੀ ਛਾਲ ਮਹਿਲਾ 110 ਮੀਟਰ ਹਰਡਲਜ਼ ਪੁਰਸ਼...
ਹਾਂਗਜ਼ੂ, 29 ਸਤੰਬਰ ਏਸ਼ਿਆਈ ਖੇਡਾਂ ਵਿਚ ਅੱਜ ਭਾਰਤ ਦੀ ਮਹਿਲਾ ਹਾਕੀ ਟੀਮ ਨੇ ਮਲੇਸ਼ੀਆ ਨੂੰ 6-0 ਨਾਲ ਕਰਾਰੀ ਮਾਤ ਦਿੱਤੀ। ਭਾਰਤੀ ਟੀਮ ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਸ਼ੁਰੂਆਤੀ ਮੈਚ ਵਿਚ ਭਾਰਤੀ ਔਰਤਾਂ ਨੇ ਸਿੰਗਾਪੁਰ ਨੂੰ ਹਰਾਇਆ ਸੀ। ਭਾਰਤੀ ਟੀਮ...
ਹਾਂਗਜ਼ੂ, 29 ਸਤੰਬਰ ਦੋ ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਨਿਖਤ ਜ਼ਰੀਨ ਨੇ ਅੱਜ ਇੱਥੇ ਮਹਿਲਾਵਾਂ ਦੇ 50 ਕਿਲੋ ਭਾਰ ਵਰਗ ਦੇ ਸੈਮੀਫਾਈਨਲ ਵਿੱਚ ਪਹੁੰਚ ਕੇ ਪੈਰਿਸ ਓਲੰਪਿਕ ਕੋਟਾ ਅਤੇ ਤਗ਼ਮਾ ਯਕੀਨੀ ਬਣਾ ਲਿਆ ਹੈ। ਏਸ਼ਿਆਡ ਵਿੱਚ ਤੀਜਾ ਮੁਕਾਬਲਾ ਖੇਡ ਰਹੀ...
ਹਾਂਗਜ਼ੂ, 29 ਸਤੰਬਰ ਕਿਰਨ ਬਾਲਿਆਨ ਨੇ ਅੱਜ ਇੱਥੇ ਔਰਤਾਂ ਦੇ ਸ਼ਾਟਪੁੱਟ (ਗੋਲਾ ਸੁੱਟਣ) ਮੁਕਾਬਲੇ ’ਚ ਕਾਂਸੀ ਦਾ ਤਗ਼ਮਾ ਜਿੱਤ ਕੇ ਭਾਰਤ ਨੂੰ ਅਥਲੈਟਿਕਸ ਮੁਕਾਬਲਿਆਂ ’ਚ ਪਹਿਲਾ ਤਗ਼ਮਾ ਦਵਿਾਇਆ ਹੈ। ਮੁਕਾਬਲੇ ਦੌਰਾਨ ਕਿਰਨ (24) ਨੇ ਤੀਜੀ ਕੋਸ਼ਿਸ਼ ’ਚ 17.36 ਮੀਟਰ ਦੂਰ...
ਹਾਂਗਜ਼ੂ: ਤਜਰਬੇਕਾਰ ਖਿਡਾਰੀ ਸੌਰਵ ਘੋਸ਼ਾਲ ਅਤੇ ਅਭੈ ਸਿੰਘ ਦੀ ਸ਼ਾਨਦਾਰ ਖੇਡ ਸਦਕਾ ਭਾਰਤੀ ਪੁਰਸ਼ ਸਕੁਐਸ਼ ਟੀਮ ਏਸ਼ਿਆਈ ਖੇਡਾਂ ਵਿੱਚ ਅੱਜ ਇੱਥੇ ਮਲੇਸ਼ੀਆ ’ਤੇ ਜਿੱਤ ਦਰਜ ਕਰਦਿਆਂ ਫਾਈਨਲ ’ਚ ਪਹੁੰਚ ਗਈ, ਜਿੱਥੇ ਉਸ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ। ਭਾਰਤੀ ਟੀਮ ਨੂੰ...
ਹਾਂਗਜ਼ੂ, 29 ਸਤੰਬਰ ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਕੁਆਰਟਰ ਫਾਈਨਲ ਵਿੱਚ ਨੇਪਾਲ ਨੂੰ 3-0 ਨਾਲ ਹਰਾ ਕੇ 37 ਸਾਲ ਮਗਰੋਂ ਇਤਿਹਾਸਕ ਤਗ਼ਮਾ ਪੱਕਾ ਕੀਤਾ। ਲਕਸ਼ੈ ਸੇਨ ਨੇ ਪ੍ਰਿੰਸ ਦਹਿਲ ਨੂੰ 21-5, 21-8 ਨਾਲ ਹਰਾਇਆ, ਜਦਕਿ...
ਹਾਂਗਜ਼ੂ, 29 ਸਤੰਬਰ ਭਾਰਤੀ ਪੁਰਸ਼ ਟੀਮ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਬ੍ਰਿੱਜ ਮੁਕਾਬਲੇ ’ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਦੂਜਾ ਸਥਾਨ ਬਰਕਰਾਰ ਰੱਖਿਆ ਪਰ ਮਹਿਲਾ ਤੇ ਮਿਕਸਡ ਟੀਮ ਚੰਗੀ ਖੇਡ ਨਹੀਂ ਦਿਖਾ ਸਕੀ। ਪੁਰਸ਼ ਟੀਮ 140 ਬੋਰਡ ਖੇਡਣ ਮਗਰੋਂ...
Advertisement