ਪੈਰਿਸ, 8 ਅਗਸਤ ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਇੱਕ ਸਮੇਂ ਦੂਜਾ ਤਗ਼ਮਾ ਜਿੱਤਣ ਦੇ ਨੇੜੇ ਪਹੁੰਚ ਗਈ ਸੀ ਪਰ ਆਖ਼ਰੀ ਕੋਸ਼ਿਸ਼ ਵਿੱਚ ਨਾਕਾਮ ਹੋਣ ਕਾਰਨ ਉਹ ਬੁੱਧਵਾਰ ਨੂੰ ਇੱਥੇ ਮਹਿਲਾਵਾਂ ਦੇ 49 ਕਿਲੋ...
Advertisement
ਏਸ਼ਿਆਈ ਖੇਡਾਂ
ਖੇਡ ਮੰਤਰੀ ਨੇ ਓਲੰਪਿਕ ’ਚ ਇਤਿਹਾਸ ਰਚਣ ਵਾਲੀ ਨਿਸ਼ਾਨੇਬਾਜ਼ ਨੂੰ ਮਿਲ ਕੇ ਦਿੱਤੀ ਵਧਾਈ
ਨਵੀਂ ਦਿੱਲੀ: ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਗ਼ਮਾ ਜੇਤੂ ਮਹਿਲਾ ਪਹਿਲਵਾਨ ਬਬੀਤਾ ਫੋਗਾਟ ਨੇ ਆਪਣੀ ਚਚੇਰੀ ਭੈਣ ਵਿਨੇਸ਼ ਫੋਗਾਟ ਨੂੰ ਸਲਾਹ ਦਿੱਤੀ ਹੈ ਕਿ ਉਹ ਕੁਸ਼ਤੀ ਤੋਂ ਸੰਨਿਆਸ ਲੈਣ ਦੇ ਆਪਣੇ ਫੈਸਲੇ ’ਤੇ ਮੁੜ ਗੌਰ ਕਰੇ। ਬਬੀਤਾ ਨੇ ਕਿਹਾ ਕਿ ਪੂਰਾ...
ਨਵੀਂ ਦਿੱਲੀ: ਅਦਾਕਾਰ ਧਰਮਿੰਦਰ ਨੇ ਵਿਨੇਸ਼ ਫੋਗਾਟ ਨੂੰ ਦੇਸ਼ ਦੀ ਬਹਾਦਰ ਧੀ ਦੱਸਦਿਆਂ ਅੱਜ ਇੱਥੇ ਕਿਹਾ ਕਿ ਉਹ ਪੈਰਿਸ ਓਲੰਪਿਕ ਵਿੱਚ ਸੋਨ ਤਗ਼ਮੇ ਦੇ ਮੁਕਾਬਲੇ ’ਚ ਪਹਿਲਵਾਨ ਨੂੰ ਅਯੋਗ ਕਰਾਰ ਦਿੱਤੇ ਜਾਣ ਬਾਰੇ ਪਤਾ ਲੱਗਣ ’ਤੇ ਦੁਖੀ ਹੈ। ਇੰਸਟਾਗ੍ਰਾਮ ’ਤੇ...
ਭਾਰਤੀ ਅਥਲੀਟ ਮਹਿਲਾਵਾਂ ਦੀ 100 ਮੀਟਰ ਅੜਿੱਕਾ ਦੌੜ ਵਿੱਚ ਚੌਥੇ ਸਥਾਨ ’ਤੇ ਰਹੀ
Advertisement
ਓਲੰਪਿਕ ਦੇ ਕਾਂਸੇ ਦਾ ਤਗ਼ਮਾ ਜੇਤੂ ਨਿਸ਼ਾਨੇਬਾਜ਼ ਦਾ ਪੁਣੇ ਵਿੱਚ ਸ਼ਾਨਦਾਰ ਸਵਾਗਤ
ਓਲੰਪਿਕ ਫਾਈਨਲ ਲਈ ਅਯੋਗ ਠਹਿਰਾਏ ਜਾਣ ਤੋਂ ਇਕ ਦਿਨ ਮਗਰੋਂ ਕੁਸ਼ਤੀ ਨੂੰ ਅਲਵਿਦਾ ਆਖੀ
ਮਹਿਲਾ ਪਹਿਲਵਾਨ ਵੱਲੋਂ ਕੁਸ਼ਤੀ ਨੂੰ ਅਲਵਿਦਾ
ਯਕੀਨੀ ਬਣਾਵਾਂਗੇ ਕਿ ਪਹਿਲਵਾਨ ਯੂਡਬਲਿਊਡਬਲਿਊ ਤੋਂ ਮਾਨਤਾ ਪ੍ਰਾਪਤ ਕੋਚ ਤੋਂ ਹੀ ਸਿਖਲਾਈ ਲੈਣ: ਸੰਜੇ ਸਿੰਘ
ਪੈਰਿਸ, 7 ਅਗਸਤ ਨੀਰਜ ਚੋਪੜਾ ਨੇ ਕੁਆਲੀਫਿਕੇਸ਼ਨ ਰਾਊਂਡ ਵਿੱਚ 89.34 ਮੀਟਰ ਨੇਜ਼ਾ ਸੁੱਟ ਕੇ ਆਪਣੇ ਵਿਰੋਧੀਆਂ ਨੂੰ ਸਖ਼ਤ ਸੰਦੇਸ਼ ਦਿੱਤਾ ਪਰ ਮੌਜੂਦਾ ਓਲੰਪਿਕ ਚੈਂਪੀਅਨ ਨੂੰ ਭਲਕੇ ਇੱਥੇ ਭਾਰਤੀ ਖੇਡਾਂ ਦੇ ਇਤਿਹਾਸ ਵਿੱਚ ਨਵਾਂ ਅਧਿਆਏ ਜੋੜਨ ਲਈ ਸਖ਼ਤ ਚੁਣੌਤੀ ਦਾ ਸਾਹਮਣਾ...
ਪੈਰਿਸ, 7 ਅਗਸਤ ਜਰਮਨੀ ਹੱਥੋਂ ਸੈਮੀ ਫਾਈਨਲ ਵਿੱਚ ਮਿਲੀ ਹਾਰ ਦਾ ਗਮ ਭੁਲਾ ਕੇ ਭਾਰਤੀ ਹਾਕੀ ਟੀਮ ਇੱਕ ਆਖ਼ਰੀ ਵਾਰ ਪੈਰਿਸ ਓਲੰਪਿਕ ਵਿੱਚ ਵੀਰਵਾਰ ਨੂੰ ਸਪੇਨ ਖ਼ਿਲਾਫ਼ ਤੀਜੇ ਸਥਾਨ ਦੇ ਪਲੇਅ-ਆਫ ਮੁਕਾਬਲੇ ’ਚ ਉੱਤਰੇਗੀ ਤਾਂ ਟੀਚਾ ਪੀਆਰ ਸ੍ਰੀਜੇਸ਼ ਅਤੇ ਦੇਸ਼...
ਪੈਰਿਸ, 7 ਅਗਸਤ ਕੁਸ਼ਤੀ ਵਿੱਚ ਭਾਰਤ ਦੀ ਸਭ ਤੋਂ ਵੱਡੀ ਤਗ਼ਮੇ ਦੀ ਉਮੀਦ ਪੈਰਿਸ ਓਲੰਪਿਕ ਵਿੱਚ ਅੱਜ ਮਹਿਲਾਵਾਂ ਦੇ 53 ਕਿਲੋ ਭਾਰ ਵਰਗ ਵਿੱਚ ਤੁਰਕੀ ਦੀ ਯੇਤਗਿਲ ਜ਼ੇਨਿਪ ਤੋਂ 0-10 ਨਾਲ ਹਾਰ ਮਗਰੋਂ ਖ਼ਤਮ ਹੋ ਗਈ। ਅੰਤਿਮ ਦੇ ਰੈਪੇਚੇਜ਼ ਜ਼ਰੀਏ...
ਜੈਵਲਿਨ ਥਰੋਅਰ ਅਨੂ ਕੁਆਲੀਫਿਕੇਸ਼ਨ ਗੇੜ ’ਚੋਂ ਬਾਹਰ
ਸ੍ਰੀਜਾ ਅਕੁਲਾ ਅਤੇ ਅਰਚਨਾ ਦੀ ਜੋੜੀ ਨੂੰ ਯੁਆਨ ਵਾਨ ਅਤੇ ਸਿਓਨਾ ਸ਼ਾਨ ਨੇ 5-11, 11-8, 10-12, 6-2 ਨਾਲ ਹਰਾਇਆ
ਨਵੀਂ ਦਿੱਲੀ, 7 ਅਗਸਤ ਪੈਰਿਸ ਓਲੰਪਿਕ ਵਿੱਚ ਦੋ ਕਾਂਸੇ ਦੇ ਤਗ਼ਮੇ ਜਿੱਤਣ ਵਾਲੀ ਪਿਸਟਲ ਨਿਸ਼ਾਨੇਬਾਜ਼ ਮਨੂ ਭਾਕਰ ਨੇ ਅੱਜ ਇੱਥੇ ਕਿਹਾ ਕਿ ਉਸ ਦੀਆਂ ਨਜ਼ਰਾਂ ਹੁਣ ਤੋਂ 2028 ਵਿੱਚ ਹੋਣ ਵਾਲੇ ਲਾਂਸ ਏਂਜਲਸ ਓਲੰਪਿਕ ’ਤੇ ਟਿਕੀਆਂ ਹੋਈਆਂ ਹਨ ਅਤੇ ਉਹ...
ਨਵੀਂ ਦਿੱਲੀ: ਪੰਜਾਬ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਆਪਣੀ ਵਿਦਿਆਰਥਣ ਅਤੇ ਪਹਿਲਵਾਨ ਵਿਨੇਸ਼ ਫੋਗਾਟ ਨੂੰ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ, ਜਿਸ ਨੇ ਮਹਿਲਾ ਕੁਸ਼ਤੀ ਵਿੱਚ ਓਲੰਪਿਕ ਫਾਈਨਲ ’ਚ ਪਹੁੰਚਣ ਵਾਲੀ ਪਹਿਲੀ ਭਾਰਤ ਬਣ ਕੇ ਇਤਿਹਾਸ ਰਚ ਦਿੱਤਾ...
ਨਵੀਂ ਦਿੱਲੀ: ਭਾਰਤ ਦੇ ਦਿੱਗਜ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਦੋਸ਼ ਲਗਾਇਆ ਹੈ ਕਿ ਓਲੰਪਿਕ ਵਿੱਚ ਪਹਿਲਵਾਨ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦਿੱਤਾ ਜਾਣਾ ਸਾਜ਼ਿਸ਼ ਵੀ ਹੋ ਸਕਦੀ ਹੈ ਕਿਉਂਕਿ ਉਸ ਵਰਗੇ ਇਲੀਟ ਖਿਡਾਰੀਆਂ ਨੂੰ ਵੱਡੇ ਟੂਰਨਾਮੈਂਟਾਂ ਤੋਂ ਪਹਿਲਾਂ ਵਜ਼ਨ ਘੱਟ...
ਸੌ ਗ੍ਰਾਮ ਦੇ ਭਾਰ ਹੇਠ ਦੱਬੀਆਂ 140 ਕਰੋੜ ਭਾਰਤੀਆਂ ਦੀਆਂ ਉਮੀਦਾਂ
ਸੈਮੀ ਫਾਈਨਲ ਵਿੱਚ ਕਿਊਬਾ ਦੀ ਗੂਜ਼ਮੈਨ ਲੋਪੇਜ਼ ਨੂੰ 5-0 ਨਾਲ ਹਰਾਇਆ
89.34 ਮੀਟਰ ਦੂਰ ਨੇਜ਼ਾ ਸੁੱਟ ਕੇ ਫਾਈਨਲ ’ਚ ਬਣਾਈ ਜਗ੍ਹਾ; ਜੇਨਾ ਹੋਇਆ ਬਾਹਰ
ਪੈਰਿਸ, 6 ਅਗਸਤ ਟੋਕੀਓ ਓਲੰਪਿਕ ’ਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਮੀਰਾਬਾਈ ਚਾਨੂ ਪਿਛਲੇ ਕੁੱਝ ਸਮੇਂ ਵਿੱਚ ਸੱਟਾਂ ਨਾਲ ਜੂਝਣ ਦੇ ਬਾਵਜੂਦ ਬੁੱਧਵਾਰ ਨੂੰ ਇੱਥੇ ਪੈਰਿਸ ਓਲੰਪਿਕ ਖੇਡਾਂ ’ਚ ਪੋਡੀਅਮ ’ਤੇ ਪਹੁੰਚ ਕੇ ਦੋ ਓਲੰਪਿਕ ਤਗ਼ਮੇ ਜਿੱਤਣ ਵਾਲੀ ਭਾਰਤ ਦੀ...
ਤਿਆਹੂਪੋ (ਤਾਹਿਤੀ), 6 ਅਗਸਤ ਤਾਹਿਤੀ ਵਿੱਚ ਪੈਰਿਸ ਓਲੰਪਿਕ ਖੇਡਾਂ ਦੇ ਸਰਫਿੰਗ ਮੁਕਾਬਲੇ ਦੇ ਆਖਰੀ ਦਿਨ ਜਦੋਂ ਸਾਰਿਆਂ ਦੀਆਂ ਨਜ਼ਰਾਂ ਸਮੁੰਦਰ ’ਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਰਹੇ ਖਿਡਾਰੀਆਂ ’ਤੇ ਟਿਕੀਆਂ ਸਨ ਤਾਂ ਉਥੇ ਵ੍ਹੇਲ ਮੱਛੀ ਦੇ ਰੂਪ ਵਿੱਚ ਇੱਕ ਨਵਾਂ...
ਪੈਰਿਸ, 6 ਅਗਸਤ ਭਾਰਤੀ ਟੀਮ ਅੱਜ ਇੱਥੇ ਪੈਰਿਸ ਓਲੰਪਿਕ ਖੇਡਾਂ ਦੇ ਪੁਰਸ਼ ਟੇਬਲ ਟੈਨਿਸ ਟੀਮ ਮੁਕਾਬਲੇ ਦੇ ਪ੍ਰੀ-ਕੁਆਰਟਰ ਫਾਈਨਲ ’ਚ ਸਿਖਰਲਾ ਦਰਜਾ ਪ੍ਰਾਪਤ ਚੀਨ ਤੋਂ ਇਕਪਾਸੜ ਹਾਰ ਤੋਂ ਬਾਅਦ ਮੁਕਾਬਲੇ ਤੋਂ ਬਾਹਰ ਹੋ ਗਈ ਹੈ। ਚੀਨ ਨੇ ਇਹ ਮੁਕਾਬਲਾ 3-0...
ਸੇਂਟ ਡੈਨਿਸ (ਫਰਾਂਸ), 6 ਅਗਸਤ ਸਵੀਡਨ ਦੇ ਅਰਮਾਂਡ ਡੁਪਲੈਂਟਿਸ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਪੋਲ ਵਾਲਟ ਵਿੱਚ ਨੌਵੀਂ ਵਾਰ ਰਿਕਾਰਡ ਬਣਾ ਕੇ ਪੈਰਿਸ ਓਲੰਪਿਕ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ। ਉਸ ਨੇ 80,000 ਦਰਸ਼ਕਾਂ ਦੇ ਸਾਹਮਣੇ 6.25 ਮੀਟਰ ਦੀ ਛਾਲ...
ਪੈਰਿਸ, 6 ਅਗਸਤ ਸੀਨ ਦਰਿਆ ਵਿੱਚ ਪਾਣੀ ਦੀ ਮਾੜੀ ਗੁਣਵੱਤਾ ਕਾਰਨ ਅੱਜ ਇਸ ਦਰਿਆ ਵਿੱਚ ਹੋਣ ਵਾਲੀ ਓਲੰਪਿਕ ਮੈਰਾਥਨ ਤੈਰਾਕੀ ਦਾ ਅਭਿਆਸ ਰੱਦ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਵਿਸ਼ਵ ਐਕੁਆਟਿਕਸ ਨੇ ਅਭਿਆਸ ਰੱਦ ਕਰਨ ਦਾ ਫ਼ੈਸਲਾ ਲਿਆ ਹੈ। ਇਹ ਫ਼ੈਸਲਾ...
ਕਾਂਸੀ ਦੇ ਤਗ਼ਮੇ ਲਈ ਸਪੇਨ ਖ਼ਿਲਾਫ਼ ਮੁਕਾਬਲਾ ਭਲਕੇ
ਫਸਵੇਂ ਮੁਕਾਬਲੇ ਵਿੱਚ ਰੋਮਾਨੀਆ ਨੂੰ 3-2 ਨਾਲ ਹਰਾਇਆ
ਪੈਰਿਸ, 5 ਅਗਸਤ ਭਾਰਤੀ ਅਥਲੈਟਿਕਸ ਲਈ ਕਈ ਰਿਕਾਰਡ ਬਣਾਉਣ ਵਾਲਾ ਨੀਰਜ ਚੋਪੜਾ ਆਪਣੇ ਦੂਜੇ ਓਲੰਪਿਕ ਵਿੱਚ ਇੱਕ ਵਾਰ ਫਿਰ ਆਪਣੇ ਨੇਜ਼ੇ ਨਾਲ ਇਤਿਹਾਸ ਰਚਣਾ ਚਾਹੇਗਾ ਕਿਉਂਕਿ 140 ਕਰੋੜ ਭਾਰਤੀਆਂ ਨੂੰ ਉਸ ਤੋਂ ਇੱਕ ਵਾਰ ਫਿਰ ਪੀਲੇ ਤਗ਼ਮੇ ਦੀ ਉਮੀਦ ਹੈ।...
ਪੈਰਿਸ, 5 ਅਗਸਤ ਓਲੰਪਿਕ ਵਿੱਚ 44 ਸਾਲ ਮਗਰੋਂ ਸੋਨ ਤਗ਼ਮਾ ਜਿੱਤਣ ਦੇ ਰਾਹ ’ਤੇ ਭਾਰਤੀ ਹਾਕੀ ਟੀਮ ਮੰਗਲਵਾਰ ਨੂੰ ਸੈਮੀ ਫਾਈਨਲ ਵਿੱਚ ਵਿਸ਼ਵ ਚੈਂਪੀਅਨ ਜਰਮਨੀ ਦਾ ਸਾਹਮਣਾ ਕਰੇਗੀ। ਬਰਤਾਨੀਆ ਖ਼ਿਲਾਫ਼ ਕੁਆਰਟਰ ਫਾਈਨਲ ਵਿੱਚ ਦਸ ਖਿਡਾਰੀਆਂ ਤੱਕ ਸੀਮਤ ਹੋਣ ਦੇ ਬਾਵਜੂਦ...
Advertisement