India Russia Oil: ਵ੍ਹਾਈਟ ਹਾਊਸ ਦੇ ਅਧਿਕਾਰੀ ਨੇ ਕੀਤੀਆਂ ਟਿੱਪਣੀਆਂ; ਸੈਨੇਟ ਵੱਲੋਂ ਬਿੱਲ ਪਾਸ ਕਰਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਰੂਸੀ ਤੇਲ ਦੇ ਸਿਖਰਲੇ ਪੰਜ ਖਰੀਦਦਾਰਾਂ ਉੱਤੇ 100 ਫੀਸਦੀ ਟੈਰਿਫ ਲਾਉਣ ਦੇ ਮਿਲ ਗਏ ਹਨ ਅਧਿਕਾਰ
Advertisement
ਦੇਸ਼
Phuket Delhi Flight: ਦੂਜੀ ਵਾਰ ਭੇਜੀ ਰਿਪੋਰਟ ਵਿਚ ਨਸ਼ਾ ਕੀਤਾ ਹੋਣ ਦੀ ਪੁਸ਼ਟੀ ਹੋਈ; ਕੇਂਦਰੀ ਮੰਤਰੀ ਵੱਲੋਂ ਏਅਰ ਇੰਡੀਆ ਦੇ ਸੀ ਈ ਓ ਨਾਲ ਮੁਲਾਕਾਤ; ਯਾਤਰੀਆਂ ਦੀ ਸੁਰੱਖਿਆ ਸਭ ਤੋਂ ਪਹਿਲੀ ਤਰਜੀਹ: ਨਾਇਡੂ
RCF Bangladesh Coaches: ਅੱਜ ਭੇਜੇ ਜਾਣਗੇ ਬੰਗਲਾਦੇਸ਼; ਰਵਨੀਤ ਬਿੱਟੂ ਨੇ ਦਿੱਤੀ ਵਧਾੲੀ
ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਾਂਝੀ ਕੀਤੀ ਜਾਣਕਾਰੀ
Harbhajan Singh ਨੇ ਨਸ਼ਿਆਂ ਦੇ ਹਵਾਲੇ ਨਾਲ ‘ਆਪ’ ਸਰਕਾਰ ਘੇਰੀ; ਪਰ ਪੰਜਾਬ ਪੁਲੀਸ ਵੱਲੋਂ ਵੀਡੀਓ ਰਾਜਸਥਾਨ ਦੀ ਕਰਾਰ
Advertisement
Supreme Court ਨੇ ਵਿਸ਼ੇਸ਼ ਅਦਾਲਤ ਨੂੰ ਲੋੜ ਪੈਣ ’ਤੇ ਨਿਯਮਤ ਸੁਣਵਾਈ ਕਰਨ ਲਈ ਕਿਹਾ
ਸਰਕਾਰ ਨੇ ਲੋਕ ਸਭਾ ’ਚ ਜਾਣਕਾਰੀ ਦਿੱਤੀ; ਮਨੁੱਖੀ ਕਾਰਕਾਂ ਦਾ ਵੀ ਯੋਗਦਾਨ
ਪਾਰਟੀ ਦੇ ਸਾਰੇ ਸੀਨੀਅਰ ਅਤੇ ਨੌਜਵਾਨ ਵਰਕਰਾਂ ਨੂੰ ਦਿੱਤੀਆਂ ਜਾਣਗੀਆਂ ਜ਼ਿੰਮੇਵਾਰੀਆਂ
ਅਪੀਲੀ ਟ੍ਰਿਬਿੳੂਨਲਾਂ ਤੋਂ ਪੱਛਮੀ ਬੰਗਾਲ ’ਚ ਰੱਦ ਕੀਤੇ ਤੇ ਬਕਾਇਆ ਕੇਸਾਂ ਦੀ ਜਾਣਕਾਰੀ ਵੀ ਮੰਗੀ
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ
ਗੂਗਲ ਨੇ ਅੱਜ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਉਸ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਧਰੁਵ ਰਾਠੀ ਦੀ ਉਸ ‘ਮਾਣਹਾਨੀ ਵਾਲੀ’ ਯੂਟਿਊਬ ਵੀਡੀਓ ’ਤੇ ਭਾਰਤ ’ਚ ਰੋਕ ਲਾ ਦਿੱਤੀ ਹੈ ਜਿਸ ’ਚ ਕਥਿਤ ਤੌਰ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ।...
ਵਿਦੇਸ਼ ਮੰਤਰਾਲੇ ਮੁਤਾਬਕ ਅਸਲ ਕੰਟਰੋਲ ਰੇਖਾ ਉਤੇ ਸ਼ਾਂਤੀ ਤੇ ਸਥਿਰਤਾ ਕਾਇਮ ਰੱਖਣਾ ‘ਬੇਹੱਦ ਜ਼ਰੂਰੀ’; ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ ਕਰਾਰ
ਲੋਕ ਸਭਾ ਨੇ ਅੱਜ ਕੇਰਲਾ ਦਾ ਨਾਂ ਬਦਲ ਕੇ ਕੇਰਲਮ ਰੱਖਣ ਵਾਲਾ ਬਿੱਲ ਬਿਨਾਂ ਕਿਸੇ ਬਹਿਸ ਤੋਂ ਪਾਸ ਕਰ ਦਿੱਤਾ ਹੈ। ਕੇਰਲਾ (ਨਾਂ ਤਬਦੀਲੀ) ਬਿੱਲ 2026 ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਵੱਲੋਂ ਪੇਸ਼ ਕੀਤਾ ਗਿਆ ਸੀ। ਇਸ ਨੂੰ ਮੈਂਬਰਾਂ...
Sheikh Hasina Extradition: ਸ਼ੇਖ ਹਸੀਨਾ ਦੀ ਹਵਾਲਗੀ ਸਬੰਧੀ ਕਾਨੂੰਨੀ ਪ੍ਰਕਿਰਿਆ ਤਹਿਤ ਕੀਤਾ ਜਾ ਰਿਹੈ ਵਿਚਾਰ: ਭਾਰਤ
ਬੰਗਲਾਦੇਸ਼ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਵਾਪਸ ਭੇਜਣ ਦੀ ਮੁੜ ਮੰਗ ਕੀਤੀ
MEA to China: ਭਾਰਤ ਨੇ ਕਿਹਾ, ‘ਕੋਈ ਵੀ ਹਕੀਕਤ ਨਹੀਂ ਬਦਲ ਸਕਦਾ’
‘Zombie drug’ video row:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਵੀਡੀਓ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਵਿੱਚ ਬਣਾਈ ਗਈ ਸੀ, ਅਤੇ ਉਨ੍ਹਾਂ ਨੇ ਦੋਸ਼ ਲਾਇਆ ਕਿ ਹਰਭਜਨ ਸਿੰਘ ਭਾਜਪਾ ਦੇ ‘ਪੰਜਾਬ ਵਿਰੋਧੀ’ ਬਿਰਤਾਂਤ ਨੂੰ ਹੁਲਾਰਾ ਦੇ ਰਹੇ ਹਨ
ਸੰਸਦ ਵਿੱਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਉੱਤੇ ਪੁਲੀਸ ਕਾਰਵਾਈ ਅਤੇ ਰਾਮ ਮੰਦਰ ਵਿੱਚ ਚੋਰੀ ਦੇ ਮੁੱਦਿਆਂ ਉੱਤੇ ਵਿਰੋਧੀ ਪਾਰਟੀਆਂ ਦੇ ਲਗਾਤਾਰ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਲੋਕ ਸਭਾ ਨੇ ਅੱਜ 14 ਮਿੰਟਾਂ ਦੇ ਵਕਫ਼ੇ ਵਿੱਚ ਦੋ ਮਹੱਤਵਪੂਰਨ ਬਿੱਲ ਪਾਸ ਕਰ ਦਿੱਤੇ।...
monsoon session: ਮੰਗਲਵਾਰ ਨੂੰ ਦੁਪਹਿਰ ਤੋਂ ਪਹਿਲਾਂ ਦੇ ਸੈਸ਼ਨ ਵਿੱਚ ਦੋ ਵਾਰ ਸਦਨ ਨੂੰ ਮੁਲਤਵੀ ਕਰਨਾ ਪਿਆ
ਸਚਦੇਵਾ ਨੇ ਦਾਅਵਾ ਕੀਤਾ ਕਿ 21 ਮਾਰਚ ਨੂੰ ਰਾਠੀ ਨੇ ਇੱਕ ਬੇਹੱਦ ਇਤਰਾਜ਼ਯੋਗ ਅਤੇ ਫਿਰਕੂ ਤੌਰ ’ਤੇ ਸੰਵੇਦਨਸ਼ੀਲ ਵੀਡੀਓ ਪ੍ਰਕਾਸ਼ਿਤ ਕੀਤਾ
Colombia Earthquake update: ਇਕੱਲੇ ਪੇਰੇਇਰਾ ਸ਼ਹਿਰ ਵਿੱਚ 60 ਮੌਤਾਂ ਦੀ ਰਿਪੋਰਟ ਕੀਤੀ ਗਈ
ਨਿਊਯਾਰਕ ਅਦਾਲਤ ਨੇ ਰੱਦ ਕੀਤੇ ਦੋਸ਼; ਅਡਾਨੀ ਨੇ ਕਿਹਾ-ਸੱਚ ਅਤੇ ਕਾਨੂੰਨ ਦੇ ਰਾਜ ਵਿੱਚ ਵਿਸ਼ਵਾਸ ਅਟੱਲ ਰਿਹਾ
15 ਅਗਸਤ ਤੋਂ ਸ਼ੁਰੂ ਹੋਵੇਗੀ ‘ਸਰਪੰਚ ਚੈਲੇਂਜ’ ਅਤੇ ‘ਸੋਸ਼ਲ ਆਡਿਟ’ ਮੁਹਿੰਮ; ਅਭਿਜੀਤ ਦੀਪਕੇ(Abhijeet dipke) ਨੇ ਪਿੰਡਾਂ ਦੇ ਸਕੂਲਾਂ ਦੀ ਮਾੜੀ ਹਾਲਤ ’ਤੇ ਜਤਾਈ ਚਿੰਤਾ
Air India Hydraulic Failure: ਆਟੋ ਪਾਇਲਟ ਮੋਡ ਹੋਇਆ ਸੀ ਡਿਸਕੁਨੈਕਟ; ਤਕਨੀਕੀ ਖ਼ਰਾਬੀਆਂ ਕਾਰਨ ਡਗਮਗਾਉਣ ਤੋਂ ਬਾਅਦ 300 ਫੁੱਟ ਹੇਠਾਂ ਡਿੱਗਿਆ ਸੀ ਜਹਾਜ਼
E20 blending: ਫਲੈਸ਼ ਪੁਆਇੰਟ ਘੱਟ ਹੋਣ ਕਾਰਨ ਲਿਆ ਫ਼ੈਸਲਾ
ਸਹਿਕਾਰੀ ਸੁਸਾਇਟੀਆਂ ਨੂੰ ਸਿੱਧੇ ਤੌਰ ’ਤੇ ਕਰਜ਼ੇ ਅਤੇ ਗ੍ਰਾਂਟਾਂ ਦੇਣ ਲਈ ਕੌਮੀ ਸਹਿਕਾਰਤਾ ਵਿਕਾਸ ਨਿਗਮ (ਐੱਨ ਸੀ ਡੀ ਸੀ) ਦੇ ਦਾਇਰੇ ਨੂੰ ਵਿਸ਼ਾਲ ਕਰਨ ਵਾਲਾ ਬਿੱਲ ਅੱਜ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ। ਇਸੇ ਦੌਰਾਨ ਸਰਕਾਰ ਨੇ ਦੋ ਸਾਲ ਪਹਿਲਾਂ...
ਦਿੱਲੀ ਹਾਈ ਕੋਰਟ ਨੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈ ਡੀ ਦੀਆਂ ਪਟੀਸ਼ਨਾਂ ਦਾ ਜਵਾਬ ਦੇਣ ਲਈ ਚਾਰ ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਈ ਡੀ ਨੇ ਆਬਕਾਰੀ ਨੀਤੀ ਮਾਮਲੇ ਵਿੱਚ ਸੰਮਨਾਂ ਦੀ ਅਣਦੇਖੀ ਕਰਨ ਦੇ ਦੋਸ਼ਾਂ ’ਚੋਂ ਕੇਜਰੀਵਾਲ ਨੂੰ...
ਸੁਪਰੀਮ ਕੋਰਟ ਨੇ ਅਯੁੱਧਿਆ ਦੇ ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ਦੀ ਜਾਂਚ ਲਈ ਅਦਾਲਤ ਦੀ ਨਿਗਰਾਨੀ ਹੇਠ ਸਿਟ ਕਾਇਮ ਕਰਨ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ 17 ਅਗਸਤ ਤੱਕ ਮੁਲਤਵੀ ਕਰ ਦਿੱਤੀ ਹੈ। ਚੀਫ਼ ਜਸਟਿਸ ਸੂਰਿਆ ਕਾਂਤ, ਜਸਟਿਸ ਜੌਇਮਾਲਿਆ...
ਪਹਿਰਾਵੇ ਕਾਰਨ ਮੁੰਡੇ ਵਿਗੜਨ ਵਾਲੀ ਸੋਚ ਨੂੰ ਗਲਤ ਦੱਸਿਆ; ਹੇਠਲੀ ਅਦਾਲਤ ਵੱਲੋਂ ਬਰੀ ਕੀਤੇ ਮੁਲਜ਼ਮ ਨੂੰ ਸੁਣਾਈ ਸਜ਼ਾ
Ram Rahim Case: ਪੱਤਰਕਾਰ ਛਤਰਪਤੀ ਦੀ ਹੱਤਿਆ ਦਾ ਮਾਮਲਾ; Supreme Court ਵਿੱਚ 16 ਨਵੰਬਰ ਤੋਂ ਸ਼ੁਰੂ ਹੋਵੇਗੀ ਮਾਮਲੇ ਦੀ ਅੰਤਿਮ ਸੁਣਵਾਈ
ਕਾਂਗਰਸ ਨੇ ਸੋਮਵਾਰ ਨੂੰ ਮੋਦੀ ਸਰਕਾਰ ’ਤੇ ਨਵੇਂ ਵੀ ਬੀ-ਜੀ ਰਾਮ ਜੀ ਐਕਟ ਨੂੰ ਲੈ ਕੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਨਵਾਂ ਕਾਨੂੰਨ ਸਿਰਫ਼ ‘ਰੁਜ਼ਗਾਰ ਚੋਰੀ’ ਹੈ ਅਤੇ ਇਸ ਨੇ ਮਗਨਰੇਗਾ ਨੂੰ ਤਬਾਹ ਕੀਤੇ ਜਾਣ ਕਾਰਨ ਹੋਏ ਨੁਕਸਾਨ ਦਾ...
Advertisement

