ਪੰਜਾਬ ਵਿਚ ਫਰੀਦਕੋਟ ਤੇ ਹਰਿਆਣਾ ’ਚ ਨਾਰਨੌਲ ਸਭ ਤੋਂ ਠੰਢੇ
Advertisement
ਦਿੱਲੀ
ਏਅਰਲਾੲੀਨ ਨੇ ਤਿੰਨ ਹਜ਼ਾਰ ਯਾਤਰੀਆਂ ਦਾ ਸਾਮਾਨ ਦਿੱਤਾ
ਐਤਵਾਰ ਸਵੇਰੇ ਕੌਮੀ ਰਾਜਧਾਨੀ ਧੂੰਏਂ ਦੀ ਚਾਦਰ ਵਿੱਚ ਲਿਪਟੀ ਨਜ਼ਰ ਆਈ, ਜਿਸ ਨਾਲ ਸਵੇਰੇ 9 ਵਜੇ ਔਸਤ ਏਅਰ ਕੁਆਲਿਟੀ ਇੰਡੈਕਸ (AQI) 303 'ਤੇ ਪਹੁੰਚ ਗਿਆ, ਜੋ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਅਨੁਸਾਰ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਹੈ। ਹਾਲਾਂਕਿ ਪਿਛਲੇ ਹਫ਼ਤਿਆਂ...
ਲੋਕ ਸਾਹ ਅਤੇ ਅੱਖਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋਣ ਲੱਗੇ
ਗਲਤ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾੲੀ ਦੀ ਚਿਤਾਵਨੀ
Advertisement
ਯਾਤਰੀਆਂ ਨੂੰ ਹੋ ਰਹੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਦਿੱਤੇ ਹੁਕਮ; ਹਵਾੲੀ ਅੱਡਿਆਂ ’ਤੇ ਯਾਤਰੀਆਂ ਦੇ ਬੈਗ 48 ਘੰਟਿਆਂ ਵਿਚ ਵਾਪਸ ਕਰਨ ਦੇ ਹੁਕਮ
ਘਰੇਲੂ ਏਅਰਲਾਈਨ ਇੰਡੀਗੋ ਨੇ ਸ਼ਨੀਵਾਰ ਨੂੰ ਚੱਲ ਰਹੇ ਸੰਕਟ ਦੇ ਪੰਜਵੇਂ ਦਿਨ 800 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ, ਜਦੋਂ ਕਿ ਸਰਕਾਰ ਨੇ ਹਵਾਈ ਕਿਰਾਇਆਂ ’ਤੇ ਇੱਕ ਸੀਮਾ ਲਗਾ ਦਿੱਤੀ ਅਤੇ ਏਅਰਲਾਈਨ ਨੂੰ ਸ਼ਾਮ ਤੱਕ ਸਾਰੇ ਰਿਫੰਡਾਂ ’ਤੇ ਕਾਰਵਾਈ ਕਰਨ...
ਵੱਡੀ ਗਿਣਤੀ ਯਾਤਰੀ ਹਵਾੲੀ ਅੱਡਿਆਂ ’ਤੇ ਫਸੇ; ਮੁੰਬੲੀ ਹਵਾੲੀ ਅੱਡੇ ਦੇ ਬਾਹਰ ਵੀ ਲੰਬੀਆਂ ਕਤਾਰਾਂ
ਲੋਕ ਸਭਾ ਮੈਂਬਰ ਸੁਪ੍ਰੀਆ ਸੂਲੇ Supriya Sule ਨੇ ਭਾਰਤ ਵਿੱਚ ਕਰਮਚਾਰੀਆਂ ਅਤੇ ਮੁਲਾਜ਼ਮਾਂ ਲਈ ਕਾਰਜ-ਜੀਵਨ ਸੰਤੁਲਨ (work-life balance) ਨੂੰ ਉਤਸ਼ਾਹਿਤ ਕਰਨ ਲਈ ਹੇਠਲੇ ਸਦਨ ਵਿੱਚ ਇੱਕ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ ਹੈ। ਇਹ ਬਿੱਲ, ਜਿਸ ਦਾ ਨਾਂ ‘ਦ ਰਾਈਟ ਟੂ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਅਗਲੇ 10 ਸਾਲਾਂ ਵਿੱਚ ਦੇਸ਼ ਨੂੰ ਗੁਲਾਮੀ ਦੀ ਮਾਨਸਿਕਤਾ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਅੱਜ ਹਰ ਖੇਤਰ ਬਸਤੀਵਾਦੀ ਸੋਚ ਨੂੰ ਤਿਆਗ ਰਿਹਾ ਹੈ ਅਤੇ ਮਾਣ ਨਾਲ ਨਵੀਆਂ...
ਕਾਂਗਰਸ ਸੰਸਦੀ ਪਾਰਟੀ (ਸੀ.ਪੀ.ਪੀ.) ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਵਿਰਾਸਤ ਨੂੰ ਤੋੜਨ ਅਤੇ ਘਟਾਉਣ ਦੀਆਂ ਕੋਸ਼ਿਸ਼ਾਂ ’ਤੇ ਤਿੱਖਾ ਹਮਲਾ ਕਰਦਿਆਂ ਇਸ ਨੂੰ ਇਤਿਹਾਸ ਨੂੰ ਮੁੜ ਲਿਖਣ ਅਤੇ ਰਾਸ਼ਟਰ ਦੀਆਂ ਨੀਂਹਾਂ ਨੂੰ ਤਬਾਹ ਕਰਨ...
ਲੰਡਨ ਤੇ ਕੁਵੈਤ ਤੋਂ ਆ ਰਹੀਆਂ ਸਨ ੳੁਡਾਣਾਂ
ਅਹਿਮਦਾਬਾਦ ਤੇ ਤਿਰੂਵਨੰਤਪੁਰਮ ਹਵਾੲੀ ਅੱਡਿਆਂ ’ਤੇ ਵੀ ਕੲੀ ੳੁਡਾਣਾਂ ਰੱਦ
ਦਿੱਲੀ ਹਵਾੲੀ ਅੱਡਾ ਪ੍ਰਬੰਧਨ ਵਲੋਂ ਅੈਡਵਾਇਜ਼ਰੀ ਜਾਰੀ; ਸਪਾੲੀਸਜੈੱਟ ਨੇ ਦਿੱਲੀ ਤੋਂ ਹੋਰ ੳੁਡਾਣਾਂ ਸ਼ੁਰੂ ਕੀਤੀਆਂ; ਭਾਰਤੀ ਰੇਲਵੇ ਅੱਠ ਵਿਸ਼ੇਸ਼ ਰੇਲ ਗੱਡੀਆਂ ਚਲਾਏਗੀ
ਲੋਕਾਂ ਨੇ ਇੰਡੀਗੋ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਭਡ਼ਾਸ ਕੱਢੀ
ਡੀਜੀਸੀਏ ਮੁਖੀ ਨੇ ਪਾਇਲਟਾਂ ਤੋਂ ਸਹਿਯੋਗ ਮੰਗਿਆ
ਹਵਾਬਾਜ਼ੀ ਰੈਗੂਲੇਟਰ ਡੀ.ਜੀ.ਸੀ.ਏ. ਨੇ ਨਵੇਂ ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨਜ਼ (FDTL) ਨਿਯਮਾਂ ਨੂੰ ਲਾਗੂ ਕਰਨ ’ਤੇ ਰੋਕ ਲਗਾ ਦਿੱਤੀ
ਹਵਾਬਾਜ਼ੀ ਨਿਗਰਾਨ DGCA ਨੇ ਉਨ੍ਹਾਂ ਹਾਲਾਤਾਂ ਦੀ ਵਿਆਪਕ ਸਮੀਖਿਆ ਅਤੇ ਮੁਲਾਂਕਣ ਕਰਨ ਲਈ ਇੱਕ ਚਾਰ-ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਨ੍ਹਾਂ ਕਾਰਨ ਉਡਾਣਾਂ ਵਿੱਚ ਵੱਡੇ ਪੱਧਰ ’ਤੇ ਗੜਬੜੀ ਪੈਦਾ ਹੋਈ। ਜਾਰੀ ਕੀਤੇ ਗਏ ਇੱਕ ਆਦੇਸ਼ ਅਨੁਸਾਰ, ਕਮੇਟੀ ਦੇ ਮੈਂਬਰਾਂ ਵਿੱਚ...
ਕੌਮੀ ਜਾਂਚ ਏਜੰਸੀ (NIA) ਨੇ ਸ਼ੁੱਕਰਵਾਰ ਨੂੰ ਲਾਲ ਕਿਲ੍ਹਾ ਧਮਾਕਾ ਕੇਸ ਦੇ ਸਬੰਧ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਸ਼ੋਇਬ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ। ਮੁਲਜ਼ਮ ਨੂੰ 10 ਦਿਨਾਂ ਦੀ ਐੱਨ ਆਈ ਏ ਹਿਰਾਸਤ...
ਦਿੱਲੀ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ ਗੈਂਗਸਟਰ ਅਨਮੋਲ ਬਿਸ਼ਨੋਈ ਦੀ ਕੌਮੀਂ ਜਾਂਚ ਏਜੰਸੀ (NIA) ਦੀ ਹਿਰਾਸਤ ਸੱਤ ਦਿਨਾਂ ਲਈ ਹੋਰ ਵਧਾ ਦਿੱਤੀ। ਵਿਸ਼ੇਸ਼ ਜੱਜ ਪ੍ਰਸ਼ਾਂਤ ਸ਼ਰਮਾ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਐੱਨ.ਆਈ.ਏ. ਦੇ ਮੁੱਖ ਦਫ਼ਤਰ ਵਿੱਚ ਹੋਈ ਸੁਣਵਾਈ ਦੌਰਾਨ...
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਨਿਰਪੱਖ ਨਹੀਂ ਹੈ ਤੇ ਇਹ ਰੂਸ-ਯੂਕਰੇਨ ਦਰਮਿਆਨ ਸ਼ਾਂਤੀ ਦੇ ਪੱਖ ਵਿੱਚ ਹੈ। ਸ੍ਰੀ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ...
ਅੱਜ ਅੱਧੀ ਰਾਤ ਤਕ ਕੋੲੀ ਘਰੇਲੂ ੳੁਡਾਣ ਨਹੀਂ ਜਾਵੇਗੀ: ਹਵਾੲੀ ਅੱਡ ਾ ਪ੍ਰਬੰਧਕ; ਚੇਨੲੀ ਵਿਚ ਸ਼ਾਮ ਛੇ ਵਜੇ ਤਕ ਇੰਡੀਗੋ ਦੀਆਂ ਸਾਰੀਆਂ ੳੁਡਾਣਾਂ ਰੱਦ
ਇੱਥੋਂ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਅੱਜ ਧਮਕੀ ਭਰਿਆ ਈਮੇਲ ਆਇਆ ਜਿਸ ਵਿਚ ਅਮੀਰਾਤ ਦੀ ਦੁਬਈ-ਹੈਦਰਾਬਾਦ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਜਿਸ ਕਾਰਨ ਹਵਾਈ ਅੱਡੇ ’ਤੇ ਜਹਾਜ਼ ਦੇ ਉਤਰਨ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ਵਜੋਂ...
ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਦੀ ਮੂਲ ਕੰਪਨੀ ਇੰਟਰਗਲੋਬ ਐਵੀਏਸ਼ਨ ਦੇ ਸ਼ੇਅਰਾਂ ਵਿੱਚ ਪਿਛਲੇ ਚਾਰ ਦਿਨਾਂ ਵਿੱਚ ਸੱਤ ਫੀਸਦ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਗਿਰਾਵਟ ਏਅਰਲਾਈਨ ਦੀਆਂ ਉਡਾਣਾਂ ਦੇ ਵੱਡੇ ਪੱਧਰ ’ਤੇ ਰੱਦ ਹੋਣ...
ਦਿੱਲੀ ਹਵਾਈ ਅੱਡੇ ’ਚ 225 ਤੇ ਬੰਗਲੁਰੂ ’ਚ 102, ਹੈਦਰਾਬਾਦ ’ਚ 32 ਤੇ ਪੁਣੇ ’ਚ 32 ੳੁਡਾਣਾਂ ਰੱਦ; ਯਾਤਰੀਆਂ ਨੂੰ ਤਸੱਲੀ ਕਰਨ ਤੋਂ ਬਾਅਦ ਹਵਾੲੀ ਅੱਡੇ ’ਤੇ ਪੁੱਜਣ ਦੀ ਸਲਾਹ
ਕੌਮੀ ਰਾਜਧਾਨੀ ਵਿਚ ਪ੍ਰਦੂਸ਼ਣ ਦਾ ਪੱਧਰ ਵਧਦਾ ਹੀ ਜਾ ਰਿਹਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਅਨੁਸਾਰ ਅੱਜ ਸਵੇਰੇ ਰਾਜਧਾਨੀ ਵਿਚ ਜ਼ਹਿਰੀਲੇ ਧੂੰਏਂ ਦੀ ਚਾਦਰ ਛਾਈ ਰਹੀ ਤੇ ਔਸਤ ਹਵਾ ਗੁਣਵੱਤਾ ਸੂਚਕ ਅੰਕ (AQI) ਸਵੇਰੇ 8 ਵਜੇ ਬਹੁਤ ਖਰਾਬ ਸ਼੍ਰੇਣੀ...
ਚਾਰ ਦਸੰਬਰ ਨੂੰ ਰਾਤ ਸਵਾ ਨੌਂ ਵਜੇ ਜਾਣੀ ਸੀ ੳੁਡਾਣ; ਅੱਜ ਸਵੇਰੇ 7.50 ’ਤੇ ਗੲੀ ੳੁਡਾਣ ਏਅਰਲਾੲੀਨ ਨੇ 4 ਦਸੰਬਰ ਨੂੰ 550 ਉਡਾਣਾਂ ਕੀਤੀਆਂ ਰੱਦ
Advertisement

