Punjab Chairman Appointments: ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਨੇੜਲਾ ਗੁਰਬਾਜ਼ ਸਿੰਘ ਚੇਅਰਮੈਨ ਬਣਿਆ
Advertisement
ਬਠਿੰਡਾ
ਪਾਵਰਕੌਮ ਨੇ ਜਾਰੀ ਕੀਤਾ ਸ਼ਡਿਊਲ; ਕੋਲੇ ਦੀ ਘਾਟ ਕਾਰਨ ਥਰਮਲ ਪਲਾਂਟਾਂ ਦੇ ਕੲੀ ਯੂਨਿਟ ਠੱਪ
Taranpreet Singh Sond ਨੇ ਕੇਂਦਰੀ ਪੂਲ ਵਿਚੋਂ ਪੂਰੀ ਬਿਜਲੀ ਨਾ ਮਿਲਣ ਦੇ ਦੋਸ਼ ਲਾਏ
Sachin Pilot Punjab Visit: ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣਨ ਤੋਂ ਬਾਅਦ ਪਹਿਲਾ ਦੌਰਾ; ਪੰਜਾਬ ਵਿਚਲੀ ਧੜੇਬੰਦੀ ਦੂਰ ਕਰਨਾ ਹੋਵੇਗਾ ਮੁੱਖ ਏਜੰਡਾ; ਸੰਗਰੂਰ ਖੁਦਕੁਸ਼ੀ ਮਾਮਲੇ ਵਿਚ ਕਾਂਗਰਸ ਪਾਰਟੀ ਕਰੇਗੀ ਵਿੱਤ ਮੰਤਰੀ ਹਰਪਾਲ ਚੀਮਾ ਦੇ ਘਰ ਦਾ ਘਿਰਾਓ
ਹਰ ਸੂਬੇ ਨੂੰ ਪੂਰਾ ਪਾਣੀ ਦੇਣ, ਲੈਂਡ ਪੂਲਿੰਗ ਅਤੇ ਡਰੋਨ ਸਰਵੇ ਦੇ ਮੁੱਦੇ ਵੀ ਚੁੱਕੇ
Advertisement
ਦੋ ਪ੍ਰਾਈਵੇਟ ਥਰਮਲ ਯੂਨਿਟ ਬੰਦ; ਪੰਜਾਬ ਵਿਚ ਵੱਖ ਵੱਖ ਥਾਈਂ ਲੱਗ ਰਹੇ ਹਨ ਬਿਜਲੀ ਦੇ ਕੱਟ; ਲੋਕ ਪ੍ਰੇਸ਼ਾਨ
ਬੱਸ ਤੇ ਟਰਾਲੇ ਦੇ ਚਾਲਕ ਵੀ ਜ਼ਖ਼ਮੀ ਹੋਏ
Talwandi Bar Election: ਵਕੀਲਾਂ ਦੀ ਨੁਮਾਇੰਦਾ ਜਥੇਬੰਦੀ ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੀ ਚੋਣ ਅੱਜ ਨਿਰਵਿਘਨ ਤਰੀਕੇ ਨਾਲ ਸਿਰੇ ਚੜੀ ਜਿਸ ਦੌਰਾਨ ਐਡਵੋਕੇਟ ਸੰਜੀਵ ਲਹਿਰੀ ਨੂੰ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ। ਦੱਸਣਾ ਬਣਦਾ ਹੈ ਕਿ ਤਲਵੰਡੀ ਸਾਬੋ ਬਾਰ ਐਸੋਸੀਏਸ਼ਨ...
ਕਾਂਗਰਸ ਨੇ ਬਠਿੰਡਾ ਵਿੱਚ ਖ਼ਜ਼ਾਨਾ ਮੰਤਰੀ ਦਾ ਪੁਤਲਾ ਫੂਕਿਆ; ਮੁੱਖ ਮੰਤਰੀ ਤੇ ਡੀਜੀਪੀ ਦੇ ਨਾਂ ਐੱਸਐੱਸਪੀ ਨੂੰ ਸੌਂਪਿਆ ਮੰਗ ਪੱਤਰ
ਤਲਵੰਡੀ ਸਾਬੋ ਤੋਂ ਮਨਦੀਪ ਸਿੱਧੂ ਅਤੇ ਮੌੜ ਤੋਂ ਲੱਖਾ ਸਿਧਾਣਾ ਨੂੰ ਸੌਂਪੀ ਜ਼ਿੰਮੇਵਾਰੀ
ਪੁਲੀਸ ਦੀ ਸਖ਼ਤੀ ਵਿਰੁੱਧ ਕਿਸਾਨਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਚੱਕਾ ਜਾਮ ਅਤੇ ਰੋਸ ਮਾਰਚ
ਜਬਰ ਜਨਾਹ ਮਾਮਲੇ ਦੀ ਸੀਬੀਆਈ ਜਾਂਚ ਦੇ ਹੁਕਮ ਦੇਣ ਦੀ ਅਪੀਲ ਕੀਤੀ
200 ਜਵਾਨਾਂ ਨੇ ਘੇਰਾ ਪਾ ਕੇ ਚਲਾਇਆ ਸਰਚ ਅਪਰੇਸ਼ਨ
ਬਠਿੰਡੇ ’ਚ 3 ਸਾਲਾਂ ਦੌਰਾਨ 57 ਹਜ਼ਾਰ ਸੈਂਪਲਾਂ ਦੀ ਜਾਂਚ
ਇਸ ਤੋਂ ਪਹਿਲਾਂ ਅਰੁਣਪ੍ਰੀਤ ਸਿੰਘ ਗੱਗੂ ਨਾਂਅ ਦੇ ਮੁਲਜ਼ਮ ਨੂੰ ਵੀ 3 ਗ੍ਰਾਮ ਹੈਰੋਇਨ ਨਾਲ ਕੀਤਾ ਗਿਆ ਸੀ ਕਾਬੂ
ਵਕੀਲਾਂ ਨੇ ਐੱਸ.ਐੱਸ.ਪੀ. ਦੀ ਬਦਲੀ ਅਤੇ ਜਾਂਚ ਅਧਿਕਾਰੀ ਦੇ ਬਦਲੇ ਰੁਖ਼ ਨੂੰ ਦੱਸਿਆ ਮਾਮਲਾ ਲਟਕਣ ਦਾ ਕਾਰਨ
ਮੁੱਖ ਮੰਤਰੀ ਗੁਰੂਗ੍ਰਾਮ ’ਚ ਸਾਬਕਾ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਸਿੱਧਾ ਚੰਡੀਗੜ੍ਹ ਜਾਣਗੇ: ਅਧਿਕਾਰੀ
ਬਠਿੰਡਾ ਵਿੱਚ ‘ਲੋਕ ਮਿਲਣੀ’ ਦੌਰਾਨ ਮੁੱਖ ਮੰਤਰੀ ਨੇ ਕੇਂਦਰ ਦੇ ਰਵੱਈਏ ਉੱਤੇ ਚੁੱਕੇ ਸਵਾਲ
ਕਿਸਾਨਾਂ ਨੇ ਅੱਠ ਘੰਟੇ ਸਪਲਾਈ ਨਾ ਦੇਣ ਦੇ ਦੋਸ਼ ਲਾਏ
ਬਾਬਾ ਫਰੀਦ ਯੂਨੀਵਰਸਿਟੀ ਦੀ ਕੱਟ-ਆਫ਼ ਸੂਚੀ: ਡੈਂਟਲ (BDS) ਨਾਲੋਂ ਮੈਡੀਕਲ (MBBS) ਦੀਆਂ ਸੀਟਾਂ ’ਤੇ ਸਖ਼ਤ ਮੁਕਾਬਲਾ
ਮਾਈ ਭਾਗੋ ਅਤੇ ਮਹਾਰਾਜਾ ਰਣਜੀਤ ਸਿੰਘ ਸੰਸਥਾ ਦੇ ਕੈਡਿਟਾਂ ਨੇ ਵਧਾਇਆ ਪੰਜਾਬ ਦਾ ਮਾਣ
ਉਦਘਾਟਨੀ ਸਮਾਗਮ ਦੌਰਾਨ ਖੇਡਾਂ ਦੇ ਨਾਲ-ਨਾਲ ਪੰਜਾਬੀ ਲੋਕ ਸੱਭਿਆਚਾਰ ਦੀਆਂ ਮਨਮੋਹਕ ਝਲਕੀਆਂ ਵੀ ਕੀਤੀਆਂ ਗਈਆਂ ਪੇਸ਼
ਹਨੂੰਮਾਨ ਚੌਕ ’ਚ ਬੈਰੀਕੇਡਿੰਗ ਕਰ ਕੇ ਰੋਕੇ ਅਧਿਆਪਕ; ਮੌਕੇ ’ਤੇ ਹੀ ਧਰਨਾ ਲਾ ਕੇ ਕੀਤੀ ਨਾਅਰੇਬਾਜ਼ੀ
12 ਸਤੰਬਰ ਨੂੰ ਚਾਰ ਮੰਤਰੀਆਂ ਦੇ ਘਰਾਂ ਦੇ ਘਿਰਾਓ ਦਾ ਐਲਾਨ
Punjab News: ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ
‘ਖੇਡਾਂ ਵਤਨ ਪੰਜਾਬ ਦੀਆਂ’ ਦੇ ਰਸਮੀ ਉਦਘਾਟਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਬਠਿੰਡਾ ਪਹੁੰਚ ਰਹੇ ਹਨ। ਉਦਘਾਟਨੀ ਸਮਾਗਮ ਇੱਥੋਂ ਦੇ ਖੇਡ ਸਟੇਡੀਅਮ ਵਿੱਚ ਹੋਵੇਗਾ। ਇਸ ਮੌਕੇ ਗਾਇਕ ਗੁਰਦਾਸ ਮਾਨ ਅਤੇ ਕੁਲਵਿੰਦਰ ਬਿੱਲਾ ਵੱਲੋਂ ਸੱਭਿਆਚਾਰਕ ਪੇਸ਼ਕਾਰੀਆਂ ਵੀ ਕੀਤੀਆਂ...
ਔਰਤ ਸਮੇਤ 8-10 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ
Sukhbir Badal Defamation: ਸੁਖਬੀਰ ਬਾਦਲ ਦੇ ਵਕੀਲ ਵੱਲੋਂ ਸ਼ਿਕਾਇਤਕਰਤਾ ਨਾਲ ਸਮਝੌਤਾ ਹੋਣ ਦਾ ਦਾਅਵਾ; ਅਦਾਲਤ ਨੇ ਸਮਝੌਤੇ ਦਾ ਲਿਖਤੀ ਰੂਪ ਵਿੱਚ ਮੰਗਿਆ ਰਿਕਾਰਡ; ਸੁਖਬੀਰ ’ਤੇ ਅਖੰਡ ਕੀਰਤਨੀ ਜਥੇ ਨੂੰ ਦਹਿਸ਼ਤੀ ਜਥੇਬੰਦੀ ਦਾ ਸਿਆਸੀ ਫਰੰਟ ਦੱਸਣ ਦੇ ਲੱਗੇ ਸਨ ਦੋਸ਼
SKM Modi Farmers: ਕਿਸਾਨਾਂ ਵੱਲੋਂ ਦੇਸ਼ ਵਿਆਪੀ ਅੰਦੋਲਨ ਸ਼ੁਰੂ ਕਰਨ ਦੀ ਚਿਤਾਵਨੀ
Advertisement

