ਲੁਧਿਆਣਾ ਅਤੇ ਬਠਿੰਡਾ ਅਤੇ ਅੰਮ੍ਰਿਤਸਰ ਸਣੇ ਵੱਖ-ਵੱਖ ਥਾਵਾਂ ’ਤੇ ਭਾਜਪਾ ਦਫ਼ਤਰ ਦੇ ਬਾਹਰ ਧਰਨਾ; ਪ੍ਰਦਰਸ਼ਨਕਾਰੀਆਂ ਨੇ ਤੋੜੇ ਬੈਰੀਕੇਡ
Advertisement
ਬਠਿੰਡਾ
Drone Survey Row: ਬਠਿੰਡਾ ਦੇ ਸੀਨੀਅਰ ਟਾਊਨ ਪਲਾਨਰ ਨੇ ਕਿਹਾ ਕਿ ਸਰਕਾਰ ਨੇ ਡਰੋਨ ਸਰਵੇਖਣ ਰੋਕ ਦਿੱਤਾ ਹੈ
ਕੰਗਨਾ ਦਾ ਪਾਸਪੋਰਟ ਜ਼ਬਤ ਕਰਨ ਦੀ ਮੰਗ ਕਰਨ ਵਾਲੀ ਅਰਜ਼ੀ 'ਤੇ ਬਹਿਸ ਨਹੀਂ ਹੋਈ
ਚਾਰ ਥਾਣਿਆਂ ਦੇ ਐੱਸ ਐੱਚ ਓ ਬਦਲੇ; ਪੁਲੀਸ ਚੌਕੀਆਂ ਦੇ ਇੰਚਾਰਜਾਂ ਦੀਆਂ ਵੀ ਬਦਲੀਆਂ ਡਿਊਟੀਆਂ
ਬਠਿੰਡਾ ’ਚ ਹੋਵੇਗੀ ਸਕੂਲ-ਕਾਲਜ ਬੱਸ ਅਪਰੇਟਰਾਂ ਦੀ ਮਹਾ-ਪੰਚਾਇਤ
Advertisement
ਮੁੱਖ ਮੰਤਰੀ 5 ਸਤੰਬਰ ਨੂੰ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਕਰਨਗੇ ਉਦਘਾਟਨ; 6 ਅਤੇ 7 ਸਤੰਬਰ ਨੂੰ ਘੁੱਦਾ ਅਤੇ ਮਹਿਰਾਜ ਵਿਖੇ ‘ਲੋਕ ਮਿਲਣੀ’ ਪ੍ਰੋਗਰਾਮ
ਪੰਜਾਬ ਕਾਂਗਰਸ ਦੇ ਪ੍ਰਧਾਨ ਨੇ Sukhjinder Randhawa ਦੀ ਟਿੱਪਣੀ ਦਾ ਦਿੱਤਾ ਜਵਾਬ
ਪੁਲੀਸ ਨੇ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਤਕਨੀਕੀ ਖ਼ਰਾਬੀ ਸੁਧਾਰਨ ਤੋਂ ਬਾਅਦ ਇੱਕ ਯੂਨਿਟ ਮੁੜ ਕਾਰਜਸ਼ੀਲ; ਬਾਕੀ 3 ਯੂਨਿਟਾਂ ਨੂੰ ਚਲਾਉਣ ਲਈ ਵੀ ਯਤਨ ਜਾਰੀ
Thermal Plant Shutdown: ਚੌਥਾ ਯੂਨਿਟ ਵੀ ਖ਼ਰਾਬ ਹੋਇਆ; 920 ਮੈਗਾਵਾਟ ਦਾ ਉਤਪਾਦਨ ਕਰਦਾ ਹੈ ਪਲਾਂਟ; ਤਿੰਨ ਯੂਨਿਟ ਪਹਿਲਾਂ ਹੀ ਹਨ ਬੰਦ
ਪ੍ਰਸ਼ਾਸਨ ਨੇ ਅਫਵਾਹਾਂ 'ਤੇ ਧਿਆਨ ਨਾ ਦੇਣ ਦੀ ਕੀਤੀ ਅਪੀਲ
ਬਠਿੰਡਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਦੇ ਵਸਨੀਕ ਅਤੇ ਲੇਖਕ ਪ੍ਰੋ. ਬਲਜੀਤ ਸਿੰਘ ਵਲੋਂ ਦਿੱਲੀ ਵਿਖੇ ਦਿੱਲੀ ਦੇ ਉਪ ਰਾਜਪਾਲ ਲੈਫਟੀਨੈਂਟ ਗਵਰਨਰ ਅਤੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਆਪਣੀ ਪੁਸਤਕ ਦੋ ਇਕਾਂਗੀ’ ਇਤਿਹਾਸ...
ਪਰਵਾਸੀ ਭਾਰਤੀਆਂ ਦੀ ਹਰ ਜਾਇਜ਼ ਸ਼ਿਕਾਇਤ ਦਾ ਮੈਰਿਟ ਦੇ ਆਧਾਰ 'ਤੇ ਕੀਤਾ ਜਾਵੇਗਾ ਨਿਪਟਾਰਾ: ਡਾ. ਰਵਜੋਤ
ਪੁਲੀਸ ਨੂੰ ਨਹੀਂ ਮਿਲਿਆ ਕੁੱਝ ਵੀ ਇਤਰਾਜ਼ਯੋਗ
ਸੁਖਬੀਰ ਬਾਦਲ ਪਿਛਲੇ ਦੋ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਦੋ ਵੱਖ-ਵੱਖ ਹਮਲਿਆਂ ਵਿੱਚ ਵਾਲ-ਵਾਲ ਬਚੇ ਹਨ
ਨਾਂਦੇੜ ਵਿੱਚ ਇੱਕ ਜਾਨਲੇਵਾ ਹਮਲੇ ਵਿੱਚ ਬਚਾਅ ਤੋਂ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਬਾਅਦ ਹੋਏ ਸਰਗਰਮ
6 ਸਤੰਬਰ ਨੂੰ ਦੋਵੇਂ ਪ੍ਰੀਖਿਆਵਾਂ ਹੋਣ ਕਾਰਨ ਹਜ਼ਾਰਾਂ ਉਮੀਦਵਾਰਾਂ ਸਾਹਮਣੇ ਇੱਕ ਪ੍ਰੀਖਿਆ ਛੱਡਣ ਦੀ ਮਜਬੂਰੀ
ਸਾਬਕਾ ਸਰਪੰਚ, ਜਿਸ ਨੇ ਹੱਥਾਂ ਨਾਲ ਸੜਕ ਪੁੱਟਦਿਆਂ ਵੀਡੀਓ ਬਣਾਈ ਸੀ, ਦਾ ਦਾਅਵਾ ਹੈ ਕਿ ਪੁਲੀਸ ਨੇ ਉਸਦਾ ਫ਼ੋਨ ਅਤੇ ਸੀ.ਸੀ.ਟੀ.ਵੀ. ਕੈਮਰੇ ਦਾ ਡੀ.ਵੀ.ਆਰ. ਵਾਪਸ ਕਰ ਦਿੱਤਾ ਹੈ
ਪੁਲੀਸ ਵੱਲੋਂ ਖੰਗਾਲੇ ਜਾ ਰਹੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ; ਜਾਂਚ ਜਾਰੀ
ਪੁਲੀਸ ਨੇ ਜਾਂਚ ਕੀਤੀ ਸ਼ੁਰੂ
ਮਹਾਰਾਸ਼ਟਰ ਵਿੱਚ ਹਮਲੇ ਤੋਂ ਬਾਅਦ ਤਲਵੰਡੀ ਸਾਬੋ ਅਤੇ ਮਲੋਟ ਰੈਲੀ ਨਾਲ ਮੁੜ ਮੋਰਚਾ ਸੰਭਾਲਣਗੇ ਅਕਾਲੀ ਦਲ ਦੇ ਪ੍ਰਧਾਨ
ਵਿਰੋਧੀਆਂ ’ਤੇ ਗੁਮਰਾਹਕੁੰਨ ਪ੍ਰਚਾਰ ਦਾ ਲਗਾਇਆ ਦੋਸ਼
Punjab Electricity Demand: ਥਰਮਲ ਪਲਾਂਟਾਂ ਦੇ ਯੂਨਿਟ ਬੰਦ ਹੋਣ ਕਾਰਨ ਸਮੱਸਿਆ ਹੋਈ ਗੰਭੀਰ
ਬੀਬੀਵਾਲਾ ਰੋਡ ਦੀ ਘਟਨਾ; ਇੰਜਣ ’ਚੋਂ ਧੂੰਆਂ ਨਿਕਲਣ ਨਾਲ ਹੋਇਆ ਹਾਦਸਾ
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਬਕਾਇਆ ਕਿਸ਼ਤਾਂ ਨਾ ਮਿਲੀਆਂ
ਸੱਤ ਆਗੂਆਂ ਵਿਰੁੱਧ ਅਦਾਲਤੀ ਵਾਰੰਟ ਜਾਰੀ ਹੋਣ ਤੋਂ ਖ਼ਫ਼ਾ ਜਥੇਬੰਦੀਆਂ
ਕਿਸਾਨਾਂ ਨੂੰ ਮੌਸਮ ਦੀਆਂ ਤਾਜ਼ਾ ਚਿਤਾਵਨੀਆਂ ’ਤੇ ਨਜ਼ਰ ਰੱਖ ਕੇ ਖੇਤੀਬਾੜੀ ਕਾਰਜਾਂ ਦੀ ਯੋਜਨਾ ਬਣਾਉਣ ਦੀ ਦਿਤੀ ਗਈ ਹੈ ਸਲਾਹ
Punjab: ਬਠਿੰਡਾ, ਮਾਨਸਾ, ਫਾਜ਼ਿਲਕਾ ਅਤੇ ਫ਼ਿਰੋਜ਼ਪੁਰ ਵਿੱਚ ਇੱਕ ਹਫ਼ਤੇ ਦੌਰਾਨ ਨਸ਼ੇ ਨਾਲ ਸਬੰਧਤ ਸ਼ੱਕੀ ਮੌਤਾਂ ਦੇ ਸੱਤ ਮਾਮਲੇ ਸਾਹਮਣੇ ਆਏ ਹਨ; ਜਿਨ੍ਹਾਂ ਵਿੱਚੋਂ ਇਕੱਲੇ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਤਿੰਨ ਮੌਤਾਂ
ਮੈਡੀਕਲ ਜਾਂਚ ਅਤੇ ਅਲਟਰਾਸਾਊਂਡ ਤੋਂ ਬਾਅਦ ਵਾਪਸ ਜੇਲ੍ਹ ਭੇਜਿਆ
Advertisement

