Deadlock over interim govt continues as Nepal President appeals for peace ; ਫੌਜ ਵੱਲੋਂ ਸੰਵੇਦਨਸ਼ੀਲ ਖੇਤਰਾਂ ਵਿੱਚ ਗਸ਼ਤ; ਕਾਠਮੰਡੂ ਸਣੇ ਦੇਸ਼ ਦੇ ਹੋਰ ਹਿੱਸਿਆਂ ’ਚ ਸਥਿਤੀ ਸ਼ਾਂਤੀਪੂਰਨ
Advertisement
मुख्य समाचार View More 
ਕਾਂਗਰਸ ਪ੍ਰਧਾਨ ਨੂੰ ਪੱਤਰ ਲਿਖਿਆ; ਕਾਂਗਰਸ ਨੇ ਮੋੜਵਾਂ ਜਵਾਬ ਦਿੱਤਾ ‘ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੂੰ ਡਰਾਉਣ ਦੀ ਲੁਕਵੀਂ ਕੋਸ਼ਿਸ਼’
ਭਾਰਤ ਅਤੇ ਅਮਰੀਕਾ ਵਿਚਾਲੇ ਟੈਕਸ ਦੇ ਮੁੱਦੇ ’ਤੇ ਜਾਰੀ ਵਿਵਾਦ ਦਾ ਘਰੇਲੂ ਮੁਦਰਾ ਦੀ ਕਮਜ਼ੋਰੀ ’ਤੇ ਭਾਰੀ ਅਸਰ ਪਿਆ ਹੈ ਅਤੇ ਰੁਪੱਈਆ ਅਮਰੀਕੀ ਡਾਲਰ ਦੇ ਮੁਕਾਬਲੇ 36 ਪੈਸੇ ਟੁੱਟ ਕੇ ਅੱਜ 88.47 (ਅਸਥਾਈ) ਦੇ ਸਭ ਤੋਂ ਹੇਠਲੇ ਪੱਧਰ ’ਤੇ ਬੰਦ...
ਸੀਆਈ ਤੇ ਐੱਸਐੱਸਓਸੀ ਨੇ ਕੀਤੀ ਕਾਰਵਾਈ; ਵਿਦੇਸ਼ੀ ਸੰਸਥਾ ਦੀ ਭੂਮਿਕਾ ਬਾਰੇ ਜਾਣਕਾਰੀ ਲਈ ਜਾਂਚ ਜਾਰੀ: ਏਆਈਜੀ ਬਰਾੜ
मुख्य समाचार View More 
ਮਾਰੀਸ਼ਸ ਲਈ 68 ਕਰੋਡ਼ ਅਮਰੀਕੀ ਡਾਲਰ ਦੇ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ; ਦੋਹਾਂ ਧਿਰਾਂ ਨੇ ਸੱਤ ਸਮਝੌਤਿਆਂ ਤੇ ਦਸਤਖ਼ਤ ਕੀਤੇ
ਜੀਵਨ ਸ਼ੈਲੀ ’ਚ ਬਦਲਾਅ ਤੇ ਅਲਟਰਾ ਪ੍ਰੋਸੈਸਡ ਖੁਰਾਕੀ ਵਸਤਾਂ ਦੇ ਵਧ ਰਹੇ ਸੇਵਨ ਕਾਰਨ ਵਧੀ ਸਮੱਸਿਆ
ਕੇਂਦਰੀ ਮੰਤਰੀ ਵੱਲੋਂ ਪ੍ਰਦੂਸ਼ਣ ਘਟਾਉਣ ਦੀ ਲੋਡ਼ ’ਤੇ ਜ਼ੋਰ
‘ਵੋਟ ਚੋਰ, ਗੱਦੀ ਛੋਡ਼’ ਦਾ ਨਾਅਰਾ ਪੂਰੇ ਮੁਲਕ ’ਚ ਗੂੰਜਣ ਦਾ ਕੀਤਾ ਦਾਅਵਾ
ਰਾਸ਼ਟਰਪਤੀ ਵੱਲੋਂ ਲੋਕਾਂ ਨੂੰ ਸ਼ਾਂਤੀ ਦੀ ਅਪੀਲ; ਸੈਨਾ ਨੇ ਪਾਬੰਦੀਆਂ ਦੀ ਮਿਆਦ ਵਧਾਈ
ਸੁਪਰੀਮ ਕੋਰਟ 12 ਸਤੰਬਰ ਨੂੰ ਅਦਾਕਾਰਾ ਅਤੇ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਦੀ ਉਸ ਪਟੀਸ਼ਨ ’ਤੇ ਸੁਣਵਾਈ ਕਰੇਗਾ ਜਿਸ ਵਿੱਚ 2020-21 ਵਿੱਚ ਹੋਏ ਕਿਸਾਨਾਂ ਦੇ ਪ੍ਰਦਰਸ਼ਨ ਦੇ ਸਬੰਧ ਵਿੱਚ ਕਥਿਤ ਤੌਰ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਲਈ ਉਸ ਖ਼ਿਲਾਫ ਦਰਜ...
Advertisement
ਟਿੱਪਣੀ View More 
ਵੋਟ ਕੋਈ ਸਾਧਾਰਨ ਸ਼ੈਅ ਨਹੀਂ। ਮਨੁੱਖ ਨੇ ਕਬੀਲਾ ਪ੍ਰਬੰਧ, ਰਾਜਿਆਂ, ਸਮਰਾਟਾਂ ਅਤੇ ਸਾਮਰਾਜਾਂ ਅਧੀਨ&ਨਬਸਪ; ਅਨੇਕ ਤਰ੍ਹਾਂ ਦੀਆਂ ਗ਼ੁਲਾਮੀਆਂ ਦਾ ਸਾਹਮਣਾ ਕਰਨ ਤੋਂ ਬਾਅਦ ਆਪਣਾ ਸ਼ਾਸਕ ਆਪ ਚੁਣਨ ਦਾ ਅਧਿਕਾਰ ਪ੍ਰਾਪਤ ਕੀਤਾ। ਹੁਣ ਆਪਣੇ ਸ਼ਾਸਕ ਦੀ ਚੋਣ ਸਾਡੀ ਵੋਟ ਰਾਹੀਂ ਤੈਅ...
2 hours agoBY Sucha Singh Khatra
ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਹੋਈ ਅਤੇ ਹੋ ਰਹੀ ਤਬਾਹੀ ਭਾਵੇਂ ਭਾਰੀ ਮੀਂਹ ਪੈਣ, ਬੱਦਲ ਫੱਟਣ, ਫਲੈਸ਼ ਫਲੱਡ ਆਦਿ ਵਰਗੀਆਂ ਕੁਦਰਤੀ ਆਫ਼ਤਾਂ ਕਰ ਕੇ ਹੋ ਰਹੀ ਹੈ ਪਰ ਇਹ ਸਭ ਕੁਝ ਕੁਦਰਤੀ ਨਹੀਂ। ਇਹ ਤਬਾਹੀ ਮੌਸਮੀ ਤਬਦੀਲੀਆਂ ਅਤੇ ਸੂਬੇ ਦੇ...
10 Sep 2025BY Dr. Gurinder Kaur
15 ਅਗਸਤ 2025 ਨੂੰ ਆਜ਼ਾਦੀ ਦਿਵਸ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ ਦੀਵਾਲੀ ਤੱਕ ਜੀਐੱਸਟੀ ਵਿੱਚ ਵੱਡੇ ਸੁਧਾਰਾਂ ਦਾ ਐਲਾਨ ਕੀਤਾ। ਉਨ੍ਹਾਂ ਜੀਐੱਸਟੀ ਨੂੰ ਸਰਲ ਬਣਾ ਕੇ ਆਮ ਜਨਤਾ ’ਤੇ ਬੋਝ ਘਟਾਉਣ ’ਤੇ ਜ਼ੋਰ ਦਿੱਤਾ। ਇਸ...
09 Sep 2025BY Dr. Rajiv Khosla
ਕੋਈ ਵੀ ਚੋਣ ਹੋਵੇ- ਸੰਸਦੀ, ਵਿਧਾਨ ਸਭਾ, ਨਗਰ ਨਿਗਮ ਜਾਂ ਪੰਚਾਇਤੀ- ਨੇਪਰੇ ਚੜ੍ਹਨ ਤੋਂ ਪਹਿਲਾਂ ਆਪਣੇ ਨਾਲ ਕਈ ਬੈਠਕਾਂ (ਸੰਸਦੀ ਕਮੇਟੀਆਂ, ਕਾਰਜਕਾਰੀ ਕਮੇਟੀਆਂ, ਚੋਣ ਕਮੇਟੀਆਂ ਆਦਿ) ਦਾ ਸਿਲਸਿਲਾ ਲੈ ਕੇ ਆਉਂਦੀ ਹੈ। ਨਿਗਰਾਨਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ ਅਤੇ ਬੂਥ...
08 Sep 2025BY Gurbachan Jagat
Advertisement
Advertisement
ਦੇਸ਼ View More 
ਮਾਰੀਸ਼ਸ ਲਈ 68 ਕਰੋਡ਼ ਅਮਰੀਕੀ ਡਾਲਰ ਦੇ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ; ਦੋਹਾਂ ਧਿਰਾਂ ਨੇ ਸੱਤ ਸਮਝੌਤਿਆਂ ਤੇ ਦਸਤਖ਼ਤ ਕੀਤੇ
‘ਵੋਟ ਚੋਰ, ਗੱਦੀ ਛੋਡ਼’ ਦਾ ਨਾਅਰਾ ਪੂਰੇ ਮੁਲਕ ’ਚ ਗੂੰਜਣ ਦਾ ਕੀਤਾ ਦਾਅਵਾ
ਜੀਵਨ ਸ਼ੈਲੀ ’ਚ ਬਦਲਾਅ ਤੇ ਅਲਟਰਾ ਪ੍ਰੋਸੈਸਡ ਖੁਰਾਕੀ ਵਸਤਾਂ ਦੇ ਵਧ ਰਹੇ ਸੇਵਨ ਕਾਰਨ ਵਧੀ ਸਮੱਸਿਆ
ਵਿਧਾਇਕ ਮਹਿਰਾਜ ਮਲਿਕ ਦੀ ਗ੍ਰਿਫ਼ਤਾਰੀ ਖ਼ਿਲਾਫ਼ ਕਰਨਾ ਸੀ ਮੁਜ਼ਾਹਰਾ; ਫਾਰੂਕ ਅਬਦੁੱਲ੍ਹਾ ਨੂੰ ‘ਆਪ’ ਆਗੂ ਨਾਲ ਮਿਲਣ ਤੋਂ ਰੋਕਿਆ
Advertisement
ਖਾਸ ਟਿੱਪਣੀ View More 
ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਪਹਾੜੀ ਰਾਜਾਂ ਵਿੱਚ ਭਾਰੀ ਮੀਂਹ ਪੈਣ ਕਾਰਨ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਵਿੱਚ ਜ਼ਿਆਦਾ ਪਾਣੀ ਆਉਣ ਨਾਲ ਪੰਜਾਬ ਦੇ ਅੱਠ ਜ਼ਿਲ੍ਹੇ ਤਰਨ ਤਾਰਨ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ, ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ਹੜ੍ਹਾਂ ਨਾਲ...
1. ਪੰਜ ਸਾਲ, ਪਰ ਕੋਈ ਮੁਕੱਦਮਾ ਨਹੀਂ ਜਦੋਂ ਜਵਾਨ ਬੰਦੇ ਤੇ ਔਰਤਾਂ ਦੋਸ਼ ਸਿੱਧ ਹੋਏ ਬਿਨਾਂ ਹੀ ਪੰਜ ਸਾਲ ਤੋਂ ਵੱਧ ਸਮਾਂ ਜੇਲ੍ਹ ਵਿੱਚ ਬਿਤਾਉਂਦੇ ਹਨ ਤਾਂ ਇਹ ਸਾਡੇ ਲੋਕਤੰਤਰ ਬਾਰੇ ਕੀ ਕਹਿੰਦਾ ਹੈ? ਅੱਜ ਉਮਰ ਖਾਲਿਦ, ਸ਼ਰਜੀਲ ਇਮਾਮ ਅਤੇ...
ਕਿਸੇ ਵੀ ਸਮਾਜ ਦੀ ਬਣਤਰ ਅਤੇ ਵਿਕਾਸ ਲਈ ਅਰਥਚਾਰਾ ਰੀੜ੍ਹ ਦੀ ਹੱਡੀ ਦਾ ਕੰਮ ਕਰਦਾ ਹੈ। ਕਿੱਤੇ ਨਾਲ ਜੁੜੀ ਮਨੁੱਖੀ ਸ਼ਕਤੀ ਆਪਣੀ ਕਿਰਤ ਰਾਹੀਂ ਇਸ ਵਿੱਚ ਅਹਿਮ ਯੋਗਦਾਨ ਪਾਉਂਦੀ ਹੈ। ਪੰਜਾਬ ਜਿਸ ਦੀ ਬਹੁਗਿਣਤੀ ਵੱਸੋਂ ਪਿੰਡਾਂ ਵਿੱਚ ਰਹਿੰਦੀ ਹੈ ਤੇ...
‘ਹਰ ਪਾਸੇ ਪਾਣੀ ਹੀ ਪਾਣੀ’, ਬਿਲਕੁਲ, ਕਵੀ ਦੀ ਆਖੀ ਇਹ ਸਤਰ ਦਿਮਾਗ ਅੰਦਰ ਉਦੋਂ ਜ਼ੋਰ-ਜ਼ੋਰ ਨਾਲ ਗੂੰਜਦੀ ਹੈ, ਜਦ ਤੁਸੀਂ ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਨੂੰ ਦੇਖਦੇ ਹੋ, ਜਿੱਥੇ ਬਿਆਸ ਨੇ ਕੰਢੇ ਤੋੜ ਝੋਨੇ ਦੀ ਫ਼ਸਲ ਨੂੰ ਹੜ੍ਹ ਦੀ ਭੇਂਟ...
ਮਿਡਲ View More 
ਕੋਰਸ ਪੂਰਾ ਕਰਦਿਆਂ ਹੀ ਸਰਕਾਰੀ ਅਧਿਆਪਕ ਦੀ ਨੌਕਰੀ ਮਿਲ ਗਈ। ਮਾਂ ਬਾਪ ਨੂੰ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਲੇਖੇ ਲੱਗਣ ਦਾ ਸਕੂਨ ਹਾਸਲ ਹੋਇਆ। ਸਵੇਰ ਸਾਰ ਸਕੂਲ ਲਈ ਬੱਸ ਫੜਨਾ ਤੇ ਛੁੱਟੀ ਹੋਣ ’ਤੇ ਸ਼ਾਮ ਤੱਕ ਵਾਪਸ ਘਰ ਪਰਤਣਾ।...
ਪੰਜਾਬ ਵਿੱਚ ਆਏ ਹੜ੍ਹਾਂ ਨੇ ਇਹ ਤਾਂ ਸਪੱਸ਼ਟ ਕਰ ਦਿੱਤਾ ਹੈ ਕਿ ਸਾਡੀਆਂ ਸਰਕਾਰਾਂ ਨੇ ਪਿਛਲੇ 40 ਸਾਲਾਂ ਵਿੱਚ ਹੜ੍ਹਾਂ ਨਾਲ ਹੋਈ ਤਬਾਹੀ ਤੋਂ ਕਦੀ ਕੋਈ ਸਬਕ ਨਹੀਂ ਸਿੱਖਿਆ। ਇਸੇ ਤਰ੍ਹਾਂ ਸਬੰਧਿਤ ਮਹਿਕਮਿਆਂ ਦੇ ਉੱਚ ਅਫਸਰਾਂ ਨੇ ਵੀ ਪੰਜਾਬ ਨਾਲ...
ਗੱਲ ਦੋ ਦਹਾਕੇ ਪਹਿਲਾਂ ਦੀ ਹੈ। ਮੈਂ ਅਜੇ ਛੋਟਾ ਹੀ ਸੀ। ਰਾਜਗਿਰੀ ਦਾ ਕੰਮ ਕਰਦੇ ਪਿਤਾ ਜੀ ਦਾ ਕੰਮ ਚੱਲ ਨਹੀਂ ਸੀ ਰਿਹਾ। ਘਰ ਵਿੱਚ ਭੈਣ ਦਾ ਵਿਆਹ ਰੱਖਿਆ ਹੋਇਆ ਸੀ। ਸਰਦੀ ਦੇ ਦਿਨ ਸਨ। ਪਿਤਾ ਜੀ ਨੇ ਸੋਚਿਆ, ਘਰ...
“ਗੁੱਡ ਮੌਰਨਿੰਗ ਸਰ।” ਪੰਜਾਬੀ ਵਾਲੇ ਮਾਸਟਰ ਜੀ ਦੇ ਕਲਾਸ ਵਿਚ ਆਉਂਦਿਆਂ ਹੀ ਸਾਰੀ ਕਲਾਸ ਖੜ੍ਹੀ ਹੋਣ ਸਾਰ ਇਕੋ ਸਾਹੇ ਪੂਰਾ ਤਾਣ ਨਾਲ ਬੋਲੀ। ‘ਗੁੱਡ ਮੌਰਨਿੰਗ, ਗੁੱਡ ਮੌਰਨਿੰਗ’ ਕਹਿੰਦਿਆਂ ਮਾਸਟਰ ਜੀ ਨੇ ਸਾਰਿਆਂ ਨੂੰ ਹੱਥ ਨਾਲ ਬੈਠਣ ਦਾ ਇਸ਼ਾਰਾ ਕੀਤਾ ਅਤੇ...
ਫ਼ੀਚਰ View More 
ਬੌਲੀਵੁੱਡ ਅਦਾਕਾਰ ਕਾਜੋਲ ਅਤੇ ਟਵਿੰਕਲ ਖੰਨਾ ਪ੍ਰਾਈਮ ਵੀਡੀਓ ਲਈ ਸ਼ੋਅ ਦੀ ਮੇਜ਼ਬਾਨੀ ਕਰਨਗੀਆਂ। ਇਸ ਟਾਕ ਸ਼ੋਅ ‘ਟੂ ਮੱਚ ਵਿਦ ਕਾਜੋਲ ਐਂਡ ਟਵਿੰਕਲ’ ਵਿੱਚ ਦੋਵੇਂ ਅਦਾਕਾਰਾਵਾਂ ਇਕੱਠੀਆਂ ਨਜ਼ਰ ਆਉਣਗੀਆਂ। ਇਸ ਸ਼ੋਅ ਦੇ ਨਿਰਮਾਤਾ ਬਨਿਜੈ ਏਸ਼ੀਆ ਹਨ। ਇਸ ਸ਼ੋਅ ਵਿੱਚ ਭਾਰਤੀ ਸਿਨੇਮਾ...
ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਆਪਣੀ ਆਉਣ ਵਾਲੀ ਫਿਲਮ ‘ਬੈਟਲ ਆਫ ਗਲਵਾਨ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਅਦਾਕਾਰ ਨੇ ਇਹ ਖੁ਼ਲਾਸਾ ਸੋਸ਼ਲ ਮੀਡੀਆ ’ਤੇ ਪੋਸਟ ਵਿੱਚ ਕੀਤਾ ਹੈ। ਇਸ ਤੋਂ ਪਹਿਲਾਂ ਸਲਮਾਨ ਨੂੰ ਫਿਲਮ ‘ਸਿਕੰਦਰ’ ਵਿੱਚ ਦੇਖਿਆ ਗਿਆ ਸੀ।...
ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਮੰਗਲਵਾਰ ਨੂੰ ਆਪਣਾ 58ਵਾਂ ਜਨਮ ਦਿਨ ਮਨਾਇਆ। ਇਸ ਦੌਰਾਨ ਅਦਾਕਾਰ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵਿੱਚ ਆਪਣੇ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ ਹੈ। ਉਸ ਨੇ ਕਿਹਾ ਕਿ ਉਹ ਆਪਣੇ ਪ੍ਰਸ਼ੰਸਕਾਂ ਅਤੇ ਹੌਸਲਾ ਵਧਾਉਣ ਵਾਲਿਆਂ...
ਲੈਸਟਰ: ਇੱਥੇ ਡਾ. ਕਰਨੈਲ ਸਿੰਘ ਸ਼ੇਰਗਿੱਲ ਦੀਆਂ ਤਿੰਨ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ। ਇਨ੍ਹਾਂ ਵਿੱਚ ‘ਮੈਮੋਰੀ ਲੇਨ’ (ਕਹਾਣੀਆਂ), ‘ਪੰਦਰਵਾਂ ਲਾਲ ਕਰਾਸ’ ਕਹਾਣੀ ਸੰਗ੍ਰਹਿ (ਚੌਥਾ ਐਡੀਸ਼ਨ) ਤੇ ‘ਲੌਕਡਾਊਨ ਇੰਫਿਨਿਟੀ’ (ਨਾਵਲ) ਸ਼ਾਮਲ ਸਨ। ਇਸ ਮੌਕੇ ’ਤੇ ਇੱਕ ਹੋਰ ਸਾਹਿਤਕਾਰ ਡਾ. ਜਸਵੰਤ ਸਿੰਘ ਬਿਲਖੂ...
ਮਨੁੱਖੀ ਅਧਿਕਾਰਾਂ ਦੇ ਚੈਂਪੀਅਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 30ਵੇਂ ਸ਼ਹੀਦੀ ਦਿਹਾੜੇ ’ਤੇ ਬੀਸੀ, ਕੈਨੇਡਾ ਸਰਕਾਰ ਵੱਲੋਂ ਵਿਕਟੋਰੀਆ, ਬੀਸੀ ਲੈਜਿਸਲੇਸ਼ਨ ਵਿੱਚ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਪ੍ਰੋਕਲੇਮੇਸ਼ਨ ਜਾਰੀ ਕੀਤਾ ਗਿਆ। ਬੀਸੀ ਸਰਕਾਰ ਵੱਲੋਂ ਲੈਫਟੀਨੈਂਟ ਗਵਰਨਰ ਅਤੇ ਅਟਾਰਨੀ ਜਰਨਲ ਤੇ...
Advertisement
Advertisement
ਮਾਝਾ View More 
ਮਕੌੜਾ ਪੱਤਣ ’ਤੇ ਪੁਲ ਬਣਿਆ ਹੁੰਦਾ ਤਾਂ ਰਾਵੀ ਪਾਰ ਰਹਿੰਦੇ ਲੋਕਾਂ ਦੀ ਅਜਿਹੀ ਹਾਲਤ ਨਹੀਂ ਹੁੰਦੀ: ਕਵਿਤਾ
15070 ਰਾਸ਼ਨ ਕਿੱਟਾਂ ਵੰਡੀਆਂ ਤੇ 6236 ਥੈਲੇ ਕੈਟਲ ਫੀਡ ਮੁਹੱਈਆ ਕਰਵਾਈ: ਡਿਪਟੀ ਕਮਿਸ਼ਨਰ
ਪੰਜਾਬ ਪੁਲੀਸ ਨੇ ਵੀਰਵਾਰ ਨੂੰ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਛੇ ਅਤਿ-ਆਧੁਨਿਕ ਹਥਿਆਰ ਅਤੇ 5.75 ਲੱਖ...
ਘੱਗਰ ਵਿੱਚ ਦੋ ਇੰਚ ਪਾਣੀ ਘਟਿਆ; ਇਕ ਕਿਸਾਨ ਨੇ ਬੰਨ੍ਹ ਮਾਰ ਕੇ ਫ਼ਸਲ ਬਚਾਈ
ਮਾਲਵਾ View More 
ਸੀਆਈ ਤੇ ਐੱਸਐੱਸਓਸੀ ਨੇ ਕੀਤੀ ਕਾਰਵਾਈ; ਵਿਦੇਸ਼ੀ ਸੰਸਥਾ ਦੀ ਭੂਮਿਕਾ ਬਾਰੇ ਜਾਣਕਾਰੀ ਲਈ ਜਾਂਚ ਜਾਰੀ: ਏਆਈਜੀ ਬਰਾੜ
ਆਨਲਾਈਨ ਸਮੱਗਰੀ ਨਾਲ ਧਮਾਕਾਖੇਜ਼ ਵਸਤੂ ਬਣਾਉਂਦਿਆਂ ਲੱਗੀ ਅੱਗ
ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ’ਤੇ ਚੱਲੇ ਅੰਦੋਲਨ ਦੌਰਾਨ ਕੰਗਨਾ ਰਣੌਤ ਵੱਲੋਂ ਇੱਕ ਬਿਰਧ ਮਾਈ ’ਤੇ ਕੀਤੀ ਟਿੱਪਣੀ ਨਾਲ ਸਬੰਧਤ ਮਾਣਹਾਨੀ ਕੇਸ ਨੂੰ ਰੱਦ ਕਰਨ ਲਈ ਰਣੌਤ ਦੀ ਅਰਜ਼ੀ ’ਤੇ ਸੁਪਰੀਮ ਕੋਰਟ ਭਲਕੇ ਸੁਣਵਾਈ ਕਰੇਗੀ। ਇਸ...
ਹੜ੍ਹ ਪੀੜਤ ਖੇਤ ਮਜ਼ਦੂਰ ਪਰਿਵਾਰਾਂ ਲਈ ਮੁਆਵਜ਼ਾ ਤੇ ਮੁੜ ਵਸੇਬਾ ਮੰਗਿਆ
ਖੇਡਾਂ View More 
ਕਪਤਾਨ ਲਿਟਨ ਦਾਸ ਨੇ ਨੀਮ ਸੈਂਕੜਾ ਜੜਿਆ; ਸਾਕਿਬ, ਤਸਕੀਨ ਤੇ ਹੁਸੈਨ ਨੇ ਦੋ-ਦੋ ਵਿਕਟਾਂ ਲਈਆਂ
Speculation of Tendulkar being next BCCI Prez unfounded, says India legend's management firm; ਸਾਬਕਾ ਕ੍ਰਿਕਟਰ ਦੀ management firm ਨੇ ਅਫਵਾਹਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ
India go down 1-4 to China in women's Asia Cup
ਭਾਰਤੀ ਮੁੱਕੇਬਾਜ਼ ਪੂਜਾ ਰਾਣੀ ਵਿਸ਼ਵ ਚੈਂਪੀਅਨਸ਼ਿਪ ਦੇ 80 ਕਿਲੋ ਭਾਰ ਵਰਗ ਵਿਚ ਪੋਲੈਂਡ ਦੀ ਐਮਿਲਿਆ ਕੋਤਰਸਕਾ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪੁੱਜ ਗਈ ਹੈ। ਇਸ ਜਿੱਤ ਨਾਲ ਉਸ ਦਾ ਵਿਸ਼ਵ ਚੈਂਪੀਅਨਸ਼ਿਪ ਵਿਚ ਤਗਮਾ ਪੱਕਾ ਹੋ ਗਿਆ ਹੈ। 34 ਸਾਲਾ ਪੂਜਾ...
ਹਰਿਆਣਾ View More 
ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਅੱਜ 650 ਕਰੋੜ ਰੁਪਏ ਦੇ ਕਥਿਤ ਜਾਅਲੀ ਜੀ ਐੱਸ ਟੀ ਇਨਪੁੱਟ ਟੈਕਸ ਕ੍ਰੈਡਿਟ ਦਾਅਵੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਕਈ ਰਾਜਾਂ ਵਿੱਚ ਛਾਪੇ ਮਾਰੇ ਹਨ। ਸੂਤਰਾਂ ਨੇ ਦੱਸਿਆ ਕਿ ਕੇਂਦਰੀ ਜਾਂਚ ਏਜੰਸੀ ਦੇ ਗੁਹਾਟੀ...
ਪੁੱਛ ਪਡ਼ਤਾਲ ਮਗਰੋਂ ਨਸ਼ਾ ਸਪਲਾਈ ਕਰਨ ਵਾਲੀ ਮੁੱਖ ਮੁਲਜ਼ਮ ਵੀ ਗ੍ਰਿਫ਼ਤਾਰ
ਕਰਮਚਾਰੀਆਂ ਦੀਆਂ ਸਮੱਸਿਆਵਾਂ ’ਤੇ ਚਰਚਾ; ਪ੍ਰਬੰਧਕਾਂ ਨੂੰ ਮੰਗਾ ਦੇ ਹੱਲ ਦੀ ਅਪੀਲ
Advertisement
ਅੰਮ੍ਰਿਤਸਰ View More 
ਬੀਐੱਸਐੱਫ ਨੇ ਸਰਹੱਦੀ ਖੇਤਰ ਵਿੱਚ ਕਾਰਵਾਈ ਕਰਦਿਆਂ ਪੰਜ ਵਿਅਕਤੀਆਂ ਨੂੰ ਸਰਹੱਦ ਪਾਰੋਂ ਤਸਕਰੀ ਦੇ ਦੋਸ਼ ਹੇਠ ਕਾਬੂ ਕਰਕੇ ਹੈਰੋਇਨ ਅਤੇ ਡਰੋਨ ਬਰਾਮਦ ਕੀਤੇ ਹਨ। ਬੀਐਸਐਫ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਬੀਐੱਸਐੱਫ ਨੇ ਸਰਹੱਦ ’ਤੇ ਕਾਰਵਾਈ...
ਅੰਤ੍ਰਿੰਗ ਕਮੇਟੀ ਦੀ ਮੀਟਿੰਗ ’ਚ ਲਿਆ ਫ਼ੈਸਲਾ
ਇਕ ਖੁਫ਼ੀਆ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਛੇ ਵਿਅਕਤੀਆਂ ਨੂੰ 6 ਆਧੁਨਿਕ ਹਥਿਆਰਾਂ ਅਤੇ 5.75 ਲੱਖ ਰੁਪਏ ਦੀ ਹਵਾਲਾ ਰਾਸ਼ੀ ਸਣੇ ਗ੍ਰਿਫ਼ਤਾਰ ਕੀਤਾ। ਇਹ ਜਾਣਕਾਰੀ ਅੱਜ ਇੱਥੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ। ਮੁਲਜ਼ਮਾਂ ਦੀ ਪਛਾਣ ਪ੍ਰਗਟ ਸਿੰਘ...
ਮਕੌੜਾ ਪੱਤਣ ’ਤੇ ਪੁਲ ਬਣਿਆ ਹੁੰਦਾ ਤਾਂ ਰਾਵੀ ਪਾਰ ਰਹਿੰਦੇ ਲੋਕਾਂ ਦੀ ਅਜਿਹੀ ਹਾਲਤ ਨਹੀਂ ਹੁੰਦੀ: ਕਵਿਤਾ
ਜਲੰਧਰ View More 
ਬਿਆਸ ਦਰਿਆ ਵਿਚ ਪਾਣੀ 70 ਹਜ਼ਾਰ ਕਿੳੂਸਕ ਰਹਿ ਗਿਆ, ਕਿਸ਼ਤੀਆਂ ਦੀ ਥਾਂ ਟਰੈਕਟਰ ਚੱਲਣ ਲੱਗੇ
ਭਾਰਤ ਨੇ ਏਸ਼ੀਆ ਕੱਪ 2025 ਦਾ ਖ਼ਿਤਾਬ ਜਿੱਤ ਲਿਆ ਹੈ। ਇਸ ਦੌਰਾਨ ਰੋਮਾਂਚਕ ਜਿੱਤ ਹਾਸਲ ਕਰਨ ਵਿੱਚ ਜਲੰਧਰ ਦੇ ਖਿਡਾਰੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਭਾਰਤੀ ਹਾਕੀ ਵਿੱਚ ਇਸ ਜ਼ਿਲ੍ਹੇ ਦੀ ਲਗਾਤਾਰ ਵਿਰਾਸਤ ਪੂਰੀ ਤਰ੍ਹਾਂ ਨਜ਼ਰ ਆਈ ਹੈ। ਜਲੰਧਰ ਨਾਲ...
ਬਾਊਪੁਰ ਮੰਡ ਵਿੱਚ ਅੱਜ ਸਵੇਰ ਤੋਂ ਹੀ ਪੈ ਰਹੇ ਮੀਂਹ ਦੇ ਬਾਵਜੂਦ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਪਹੁੰਚਾਈ ਜਾ ਰਹੀ ਹੈ। ਰਾਜ ਸਭਾ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿੱਚ ਲੋੜਵੰਦਾਂ ਤੱਕ ਪ੍ਰਸ਼ਾਦੇ ਅਤੇ ਹੋਰ ਲੋੜੀਂਦਾ ਸਾਮਾਨ ਪਹੁੰਚਾਇਆ...
ਹੜ੍ਹਾਂ ਕਾਰਨ ਫਾਜ਼ਿਲਕਾ ਜ਼ਿਲ੍ਹਾ ਵੱਡੇ ਪੱਧਰ ’ਤੇ ਪ੍ਰਭਾਵਿਤ
ਪਟਿਆਲਾ View More 
ਘੱਗਰ ਵਿੱਚ ਦੋ ਇੰਚ ਪਾਣੀ ਘਟਿਆ; ਇਕ ਕਿਸਾਨ ਨੇ ਬੰਨ੍ਹ ਮਾਰ ਕੇ ਫ਼ਸਲ ਬਚਾਈ
ਜ਼ਿਲ੍ਹੇ ਦੇ ਨਾਭਾ ਬਲਾਕ ਖੇਤਰ ਵਿੱਚ ਇੱਕ ਬੱਸ ਦਰੱਖਤ ਨਾਲ ਟਕਰਾਉਣ ਕਾਰਨ 15 ਵਿਅਕਤੀ ਜ਼ਖਮੀ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਨਾਭਾ ਬਲਾਕ ਦੇ ਫਰੀਦਪੁਰ ਪਿੰਡ ਨੇੜੇ ਵਾਪਰੀ ਜਦੋਂ ਸਰਕਾਰੀ ਬੱਸ ਮੱਲੇਵਾਲ ਤੋਂ ਪਟਿਆਲਾ ਜਾ ਰਹੀ ਸੀ।...
ਏਸੀ ਮਾਰਕੀਟ ਦੇ ਪਿਛਲੇ ਪਾਸੇ ਪਾਰਕਿੰਗ ਵਿੱਚ ਲੋਕਾਂ ਤੋਂ ਵੱਧ ਪੈਸੇ ਵਸੂਲਣ ਵਾਲੇ ਠੇਕੇਦਾਰ ਦਾ ਠੇਕਾ ਰੱਦ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਹੁਕਮਾਂ ’ਤੇ ਨਗਰ ਨਿਗਮ ਵੱਲੋਂ ਕੀਤੀ ਗਈ। ਵਿਧਾਇਕ ਕੋਹਲੀ ਨੇ ਕਿਹਾ ਕਿ...
ਹੜ੍ਹ ਕਾਰਨ ਪਾਣੀ ਦੀ ਮਾਰ ਝੱਲ ਰਹੇ ਹੜ੍ਹ ਪ੍ਰਭਾਵਿਤ ਖੇਤਰ ਤੱਕ ਪਹੁੰਚ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਦੀ ਯੋਗ ਅਗਵਾਈ ਵਿਚ...
ਚੰਡੀਗੜ੍ਹ View More 
5 ਸਤੰਬਰ ਤੋਂ ਮੁਹਾਲੀ ਦੇ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ ਸਨ ਮੁੱਖ ਮੰਤਰੀ
ਰੂਸ ’ਚ ਫਸੇ ਜਾਂ ਲਾਪਤਾ ਲੋਕਾਂ ਦੇ ਪਰਿਵਾਰਾਂ ਮੁਤਾਬਕ ਇਸ ਸਾਲ ਜੂਨ ਤੋਂ ਘੱਟੋ-ਘੱਟ 15 ਪੰਜਾਬੀ ਭਰਤੀ ਹੋਏ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਕੀਤੀ ਗਈ ਅਗਾਊਂ ਜ਼ਮਾਨਤ ਪਟੀਸ਼ਨ ਉੱਤੇ ਪੰਜਾਬ ਸਰਕਾਰ ਤੋਂ ਦੋ ਹਫ਼ਤਿਆਂ ਵਿਚ ਜਵਾਬ ਮੰਗਿਆ ਹੈ। ਬੈਂਚ ਨੇ ਸੂਬਾ ਸਰਕਾਰ ਨੂੰ 23 ਸਤੰਬਰ ਲਈ ਨੋਟਿਸ...
ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਕ੍ਰਿਕਟ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਠੇੜੀ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਪ੍ਰੇਮ ਕੁਮਾਰ ਮਿੱਤਲ ਦੀ ਰਹਿਨੁਮਾਈ, ਪ੍ਰਿੰਸੀਪਲ ਇੰਦਰਜੀਤ ਕੌਰ ਦੀ ਅਗਵਾਈ ਅਤੇ ਉੱਪ ਕਨਵੀਨਰ ਹਰਮਨਦੀਪ ਸਿੰਘ ਸੰਧੂ ਦੀ ਦੇਖਰੇਖ ਹੇਠ ਸ਼ੁਰੂ ਹੋ ਗਏ ਹਨ ।...
ਸੰਗਰੂਰ View More 
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਪਿੰਡ ਬਾਲੀਆਂ ਵਿੱਚ ਲਗਾਤਾਰ ਮੀਂਹ ਤੋਂ ਪ੍ਰਭਾਵਿਤ ਝੋਨੇ ਅਤੇ ਬਾਸਮਤੀ ਤੋਂ ਚੰਗਾ ਝਾੜ ਲੈਣ ਲਈ ਸਿਫਾਰਿਸ਼ ਨੁਕਤਿਆਂ ਸਬੰਧੀ ਅਤੇ ਝੋਨੇ ਦੀ ਪਰਾਲੀ ਨੂੰ ਬਗੈਰ ਅੱਗ ਲਗਾਏ ਖੇਤ ਵਿੱਚ ਹੀ...
ਡਿਪਟੀ ਕਮਿਸ਼ਨਰ ਦਫ਼ਤਰ ਦੇ ਸੇਵਾਮੁਕਤ ਮੁਲਾਜ਼ਮਾਂ ਵੱਲੋਂ ਆਪਣੀ ਨੇਕ ਕਮੇਟੀ ’ਚੋਂ ਦਸਵੰਧ ਕੱਢ ਕੇ ਰਿਟਾਇਰਡ ਕਰਮਚਾਰੀ ਯੂਨੀਅਨ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ 75 ਹਜ਼ਾਰ ਰੁਪਏ ਦਿੱਤੇ ਗਏ। ਜਥੇਬੰਦੀ ਵਲੋਂ ਇਹ ਸਹਾਇਤਾ ਰਾਸ਼ੀ ਡੀਮਾਂਡ ਡਿਰਾਫ਼ਟ...
ਪਿਛਲੇ ਦਿਨੀਂ ਲਗਾਤਾਰ ਮੀਂਹ ਪੈਣ ਕਾਰਨ ਸ਼ਹਿਰ ਦੀਆਂ ਕਈ ਕਲੋਨੀਆਂ ਅਤੇ ਕਈ ਮੁਹੱਲਿਆਂ ’ਚ ਪਏ ਖ਼ਾਲੀ ਪਲਾਟਾਂ ਵਿੱਚ ਮੀਂਹ ਦਾ ਪਾਣੀ ਖੜ੍ਹਨ, ਗਾਜਰ ਬੂਟੀ ਉੱਗਣ, ਮੱਛਰ ਤੇ ਕੀੜੇ -ਮਕੌੜੇ ਪੈਦਾ ਹੋਣ ਕਾਰਨ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ। ਖ਼ਾਲੀ ਪਲਾਟਾਂ...
ਛੇ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਸੂਬਾ ਪੱਧਰੀ ਸੰਘਰਸ਼ ਵਿੱਢਣ ਦਾ ਐਲਾਨ
ਬਠਿੰਡਾ View More 
ਜ਼ਿਲ੍ਹੇ ਦੇ ਪਿੰਡ ਵਿਰਕ ਕਲਾਂ ਵਿੱਚ ਅੱਜ ਇੱਕ ਨੌਜਵਾਨ ਦੀ ਭੇਦਭਰੀ ਹਾਲਤ ਵਿੱਚ ਲਾਸ਼ ਮਿਲਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ। ਹਾਲ ਹੀ ਦੇ ਦਿਨਾਂ ਵਿੱਚ ਵਾਪਰੀ ਇਹ ਦੂਜੀ ਵੱਡੀ ਘਟਨਾ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ...
ਬਠਿੰਡਾ ਦੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਵਿਰਕ ਕਲਾਂ ਵਿੱਚ ਅੱਜ ਸਵੇਰੇ ਇੱਕ ਪਿਓ ਵਲੋਂ ਆਪਣੀ ਧੀ ਦਾ ਦਿਨ ਦਿਹਾੜੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਨੰਬਰਦਾਰ ਰਾਜਵੀਰ ਸਿੰਘ ਰਾਜਾ ਦੀ...
ਲੁਧਿਆਣਾ View More 
ਪਿੰਡ ਸਸਰਾਲੀ ਪੁੱਜੇ ਅੈੱਮਪੀ ਰਾਜਾ ਵੜਿੰਗ ਅਤੇ ਅਮਰ ਸਿੰਘ; ਕਿਸਾਨਾਂ ਨਾਲ ਗੱਲਬਾਤ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ
ਮੁਲਜ਼ਮਾਂ ਕੋਲੋਂ 50 ਗ੍ਰਾਮ ਹੈਰੋਇਨ ਤੇ ਡਰੱਗ ਮਨੀ ਬਰਾਮਦ
ਪੀ ਏ ਯੂ ਦੇ ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ ਦੀ ਸਾਬਕਾ ਵਿਦਿਆਰਥੀ ਡਾ. ਰੁਚਿਕਾ ਜਲਪੌਰੀ ਨੂੰ ਐਸੋਸੀਏਸ਼ਨ ਆਫ਼ ਪਲਾਂਟਿਕਾ ਅਕਾਦਮਿਕ ਐਂਡ ਰਿਸਰਚ ਐਵਾਰਡਜ਼-2025 ਵਿੱਚ ਪੀ ਐੱਚਡੀ ਦੇ ਸਰਬੋਤਮ ਥੀਸਿਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਐਸੋਸੀਏਸ਼ਨ ਆਫ਼ ਪਲਾਂਟ ਸਾਇੰਸ...
ਬਠਿੰਡਾ View More 
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਅੱਜ ਜ਼ਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਦੀ ਅਗਵਾਈ ਹੇਠ ਇਕ ਵੱਡਾ ਇਕੱਠ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਭਾਰਤ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਸਰਕਾਰ...
ਫ਼ੀਚਰ View More 
ਪੰਜਾਬੀ ਭਾਸ਼ਾ, ਸਾਹਿਤ ਅਤੇ ਕਲਾ ਦੇ ਪਸਾਰ ਲਈ ਅੰਤਰਰਾਸ਼ਟਰੀ ਪੱਧਰ ’ਤੇ ਹੁੰਦੇ ਸਮਾਗਮਾਂ ਦੀ ਲੜੀ ਵਿੱਚ ਏਸ਼ੀਅਨ ਲਿਟਰੇਰੀ ਅਤੇ ਕਲਚਰਲ ਫੋਰਮ ਯੂਕੇ ਵੱਲੋਂ ਪਿਛਲੇ ਸਾਲ ਤੋਂ ਇੰਗਲੈਂਡ ਵਿੱਚ ਸ਼ੁਰੂ ਕੀਤਾ ਅਦਬੀ ਮੇਲਾ ਆਪਣਾ ਚੰਗਾ ਮੁਕਾਮ ਬਣਾਉਣ ਵਿੱਚ ਪੂਰੀ ਤਰ੍ਹਾਂ ਕਾਮਯਾਬ...
ਪਟਿਆਲਾ View More 
ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸਰਕਾਰੀ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਦੇ ਮੈਡੀਕਲ ਸੁਪਰਡੈਂਟ ਨਾਲ ਹੋਈ। ਮੀਟਿੰਗ ਵਿੱਚ ਤਕਰੀਬਨ ਇੱਕ ਦਰਜਨ ਮੰਗਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਮੈਡੀਕਲ ਸੁਪਰਡੈਂਟ ਵੱਲੋਂ ਮੰਗਾਂ ਤੇ ਸਦਭਾਵਨਾ ਭਰੇ ਮਾਹੌਲ ਵਿੱਚ ਇਨ੍ਹਾਂ...
8 minutes agoBY Pattar Parerak
ਡਾ. ਬੀ.ਐੱਸ. ਸੰਧੂ ਮੈਮੋਰੀਅਲ ਪਬਲਿਕ ਸਕੂਲ ਘੜਾਮ ਰੋਡ ਜੁਲਾਹਖੇੜੀ ਦੀਆਂ ਖਿਡਾਰਨਾਂ ਨੇ ਜ਼ਿਲ੍ਹਾ ਪੱਧਰੀ ਕਰਾਟੇ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਜ ਪੱਧਰੀ ਚੈਂਪੀਅਨਸ਼ਿਪ ਲਈ ਆਪਣਾ ਰਾਹ ਪੱਧਰਾ ਕਰ ਲਿਆ ਹੈ। ਸੈਸ਼ਨ 2025-26 ਦੌਰਾਨ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ...
9 minutes agoBY mukhtiar singh nogawan
ਦੋਆਬਾ View More 
ਪੈਰ ਤਿਲਕਣ ਨਾਲ ਇੱਕ 22 ਸਾਲਾ ਨੌਜਵਾਨ ਕਲਾਨੌਰ ਨੇੜੇ ਬਰਸਾਤੀ ਕਿਰਨ ਨਾਲੇ ਵਿਚ ਡੁੱਬ ਗਿਆ ਹੈ। ਇਸ ਦੀ ਪਛਾਣ ਰਾਜੂ ਨਾਮ ਦਾ ਨੌਜਵਾਨ ਵਜੋਂ ਹੋਈ ਹੈ ਜੋ ਨਾਲੇ ਵਿੱਚ ਹੱਥ ਧੋ ਰਿਹਾ ਸੀ। ਉਸ ਦਾ ਵਿਆਹ ਅਜੇ 10 ਦਿਨ ਪਹਿਲਾਂ...
10 Sep 2025BY K.P SINGH
ਖੇਤਾਂ ਵਿੱਚ ਰੇਤ ਦੀ ਤਹਿ; ਖੇਤੀਬਾਡ਼ੀ ਵਿਭਾਗ ਦੀ ਟੀਮ ਵੱਲੋਂ ਪਿੰਡਾਂ ਦਾ ਜਾਇਜ਼ਾ
10 Sep 2025BY Jagtar Singh Lamba
ਜ਼ਿਲ੍ਹਾ ਮੈਜਿਸਟ੍ਰੇਟ ਡਾ. ਹਿਮਾਂਸ਼ੂ ਅਗਰਵਾਲ ਵਲੋਂ ਜ਼ਿਲ੍ਹੇ ਦੇ 9 ਸਰਕਾਰੀ ਸਕੂਲਾਂ ਵਿੱਚ 11 ਅਤੇ 12 ਸਤੰਬਰ ਨੂੰ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਇਹ ਉਹ ਸਕੂਲ ਹਨ, ਜਿਨ੍ਹਾਂ ਸਕੂਲਾਂ ਨੂੰ ਨੁਕਸਾਨ ਪਹੁੰਚਿਆ ਹੈ ਜਾਂ ਜਿੱਥੇ ਰਾਹਤ ਕੈਂਪ ਬਣੇ ਹੋਏ ਹਨ।...
10 Sep 2025BY Pattar Parerak
ਕਾਹਨੂੰਵਾਨ ਦੇ ਐੱਚ. ਡੀ. ਐੱਫ਼. ਸੀ. ਬੈਂਕ ਦੇ ਖਾਤਾ ਧਾਰਕਾਂ ਨਾਲ ਠੱਗੀ ਮਾਰਨ ਵਾਲਾ ਬੈਂਕ ਮੁਲਾਜ਼ਮ ਅੱਜ ਦਿੱਲੀ ਹਵਾਈ ਅੱਡੇ ਉੱਤੇ ਪੁਲੀਸ ਦੇ ਕਾਬੂ ਆ ਗਿਆ ਹੈ। ਪੀੜਤ ਬੂੜ ਸਿੰਘ ਅਤੇ ਥਾਣਾ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਰਜਿਤ ਘੰਗਲਾ ਵਾਸੀ...
10 Sep 2025BY Nijji Pattar Parerak