ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਵਿੱਚੋਂ ਵੀਡੀਓ ਕਾਨਫਰੰਸਿੰਗ ਰਾਹੀਂ ਹੋਣਗੇ ਸ਼ਾਮਲ; ਸੂਬਾ ਸਰਕਾਰ ਵੱਲੋਂ ਕਈ ਵੱਡੇ ਫੈਸਲੇ ਲੈਣ ਦੀ ਸੰਭਾਵਨਾ
Advertisement
मुख्य समाचार View More 
ਅਧਿਆਪਕ ਸਕੂਲਾਂ ’ਚ ਲਾੳੁਣਗੇ ਹਾਜ਼ਰੀ; ਕਾਲਜ ਤੇ ਯੂਨੀਵਰਸਿਟੀਆਂ ਆਮ ਵਾਂਗ ਖੁੱਲ੍ਹਣਗੀਆਂ
ਜੁਲਾਈ ਵਿਚ ਸੰਸਦੀ ਚੋਣਾਂ ’ਚ ਮਿਲੀ ਇਤਿਹਾਸਕ ਹਾਰ ਦੀ ਜ਼ਿੰਮੇਵਾਰੀ ਲੈਣ ਲਈ ਪਾਰਟੀ ਵੱਲੋਂ ਪਾਇਆ ਜਾ ਰਿਹਾ ਸੀ ਦਬਾਅ
ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਹਵਾਈ ਸਰਵੇਖਣ; ਕਾਂਗੜਾ ਤੋਂ ਪਠਾਨਕੋਟ ਹਵਾਈ ਅੱਡੇ ’ਤੇ ਉਤਰਨਗੇ
मुख्य समाचार View More 
Rushed trip insult to people: Cong on PM's likely visit to Manipur; ਮਹਿਜ਼ ਤਿੰੰਨ ਘੰਟੇ ਦੇ ਸੰਭਾਵੀ ਦੌਰੇ ਨੂੰ ਸੂਬੇ ਦੇ ਲੋਕਾਂ ਦਾ ਅਪਮਾਨ ਦੱਸਿਆ
ਵਕਫ਼ ਬੋਰਡ ਨੂੰ ‘ਗਲਤੀ’ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ: ਅਬਦੁੱਲਾ
ਸਾਬਕਾ ਮੁੱਖ ਮੰਤਰੀ ਵੱਲੋਂ ਅੰਮ੍ਰਿਤਸਰ ਤੇ ਗੁਰਦਾਸਪੁਰ ’ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ; ਸਮੁੱਚੀ ਰਿਪੋਰਟ ਰਾਹੁਲ ਗਾਂਧੀ ਨੂੰ ਦੇਣਗੇ
ਜੰਮੂ ਕਸ਼ਮੀਰ ਤੇ ਪੰਜਾਬ ਨੂੰ ਜੋਡ਼ਨ ਵਾਲੇ ਦੂਜੇ ਪੁਲ, ਨੈਸ਼ਨਲ ਹਾਈਵੇਅ ਅਤੇ ਇਮਾਰਤਾਂ ਨੂੰ ਖਤਰਾ
ਹੁੰਦੲੀ ਵੱਲੋਂ ਸਾਰੀਆਂ ਗੱਡੀਆਂ ਦੀਆਂ ਕੀਮਤਾਂ ਢਾੲੀ ਲੱਖ ਤੱਕ ਘਟਾੳੁਣ ਅਤੇ ਟਾਟਾ ਮੋਟਰਜ਼ ਵੱਲੋਂ ਵਪਾਰਕ ਵਾਹਨਾਂ ਦੀਆਂ ਕੀਮਤਾਂ 4.65 ਲੱਖ ਰੁਪਏ ਘਟਾੳੁਣ ਦਾ ਐਲਾਨ
ਦੁਪਹਿਰ ਸਮੇਂ ਮਾਲਵਾ ਖੇਤਰ ਵਿੱਚ ਵੀ ਬੱਦਲਵਾਈ ਹੋਣ ਦੀ ਸੰਭਾਵਨਾ
Advertisement
ਟਿੱਪਣੀ View More 
ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਪਹਾੜੀ ਰਾਜਾਂ ਵਿੱਚ ਭਾਰੀ ਮੀਂਹ ਪੈਣ ਕਾਰਨ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਵਿੱਚ ਜ਼ਿਆਦਾ ਪਾਣੀ ਆਉਣ ਨਾਲ ਪੰਜਾਬ ਦੇ ਅੱਠ ਜ਼ਿਲ੍ਹੇ ਤਰਨ ਤਾਰਨ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ, ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ਹੜ੍ਹਾਂ ਨਾਲ...
05 Sep 2025BY Dr. Gurinder Kaur
1. ਪੰਜ ਸਾਲ, ਪਰ ਕੋਈ ਮੁਕੱਦਮਾ ਨਹੀਂ ਜਦੋਂ ਜਵਾਨ ਬੰਦੇ ਤੇ ਔਰਤਾਂ ਦੋਸ਼ ਸਿੱਧ ਹੋਏ ਬਿਨਾਂ ਹੀ ਪੰਜ ਸਾਲ ਤੋਂ ਵੱਧ ਸਮਾਂ ਜੇਲ੍ਹ ਵਿੱਚ ਬਿਤਾਉਂਦੇ ਹਨ ਤਾਂ ਇਹ ਸਾਡੇ ਲੋਕਤੰਤਰ ਬਾਰੇ ਕੀ ਕਹਿੰਦਾ ਹੈ? ਅੱਜ ਉਮਰ ਖਾਲਿਦ, ਸ਼ਰਜੀਲ ਇਮਾਮ ਅਤੇ...
04 Sep 2025BY sanjay Hegde
ਕਿਸੇ ਵੀ ਸਮਾਜ ਦੀ ਬਣਤਰ ਅਤੇ ਵਿਕਾਸ ਲਈ ਅਰਥਚਾਰਾ ਰੀੜ੍ਹ ਦੀ ਹੱਡੀ ਦਾ ਕੰਮ ਕਰਦਾ ਹੈ। ਕਿੱਤੇ ਨਾਲ ਜੁੜੀ ਮਨੁੱਖੀ ਸ਼ਕਤੀ ਆਪਣੀ ਕਿਰਤ ਰਾਹੀਂ ਇਸ ਵਿੱਚ ਅਹਿਮ ਯੋਗਦਾਨ ਪਾਉਂਦੀ ਹੈ। ਪੰਜਾਬ ਜਿਸ ਦੀ ਬਹੁਗਿਣਤੀ ਵੱਸੋਂ ਪਿੰਡਾਂ ਵਿੱਚ ਰਹਿੰਦੀ ਹੈ ਤੇ...
03 Sep 2025BY Prof. Mehar Manak
ਸਰਕਾਰ ਨੇ 18 ਅਗਸਤ 2025 ਨੂੰ ਐਲਾਨ ਕੀਤਾ ਕਿ ਕਪਾਹ ’ਤੇ ਲਾਗੂ ਦਰਾਮਦ ਦਰ ’ਚ 11 ਫ਼ੀਸਦ ਛੋਟ 30 ਸਤੰਬਰ 2025 ਤੱਕ ਜਾਰੀ ਰਹੇਗੀ। ਸਿਰਫ਼ ਦਸ ਦਿਨਾਂ ਬਾਅਦ 28 ਅਗਸਤ ਨੂੰ ਸਰਕਾਰ ਨੇ ਇਸ ਛੋਟ ਨੂੰ ਵਧਾ ਕੇ 31 ਦਸੰਬਰ...
02 Sep 2025BY Dr. Sukhpal Singh
Advertisement
Advertisement
ਖਾਸ ਟਿੱਪਣੀ View More 
ਪੰਜਾਬ ਨੂੰ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਦੱਖਣ ਏਸ਼ੀਆ ’ਚ ਖੇਤੀ ਸਬੰਧੀ ਤਬਦੀਲੀਆਂ ਦੀ ਗੰਭੀਰਤਾ ਨੂੰ ਉਜਾਗਰ ਕਰਦੀ ਹੈ। ਵਾਰ-ਵਾਰ ਆਉਣ ਵਾਲੇ ਹੜ੍ਹ ਕਾਫ਼ੀ ਵੱਡੇ ਇਲਾਕੇ ’ਚ ਮਾਰ ਕਰ ਰਹੇ ਹਨ, ਜਿਸ ਨਾਲ ਜਾਇਦਾਦ, ਪਸ਼ੂਆਂ ਤੇ ਰੋਜ਼ੀ-ਰੋਟੀ...
ਇਹ ਸਾਮ, ਦਾਮ, ਦੰਡ, ਭੇਦ ਦੀ ਰੁੱਤ ਹੈ। ਇਹ ਕਹਾਵਤ ਮਹਾਨ ਰਣਨੀਤੀਕਾਰ ਚਾਣਕਿਆ ਨਾਲ ਜੁੜੀ ਹੋਈ ਹੈ। ਕਿਹਾ ਜਾਂਦਾ ਹੈ ਕਿ ਉਸ ਨੇ ਈਸਾ ਪੂਰਵ ਤੀਜੀ ਸਦੀ ’ਚ ਨੰਦ ਰਾਜੇ ਨੂੰ ਲਾਂਭੇ ਕਰਨ ਅਤੇ ਚੰਦਰਗੁਪਤ ਮੌਰੀਆ ਨੂੰ ਸੱਤਾ ’ਤੇ ਬਿਠਾਉਣ...
ਕੋਈ ਸਮਾਂ ਸੀ ਜਦੋਂ ਪੰਜਾਬ ਦੀ ਗਿਣਤੀ ਭਾਰਤ ਦੇ ਸਭ ਤੋਂ ਖੁਸ਼ਹਾਲ ਰਾਜਾਂ ਵਿੱਚ ਹੁੰਦੀ ਸੀ। ਪੰਜਾਬ ਦੀ ਵਿਕਾਸ ਦਰ 1980-81 ਤੋਂ 1989-90 ਦੇ ਦਹਾਕੇ ਦੌਰਾਨ 5.6% ਸੀ ਜੋ ਭਾਰਤ ਦੀ ਵਿਕਾਸ ਦਰ (5.7%) ਦੇ ਲਗਭਗ ਬਰਾਬਰ ਸੀ। ਪ੍ਰਤੀ ਆਮਦਨ...
ਡੋਨਲਡ ਟਰੰਪ ਨੇ ਦੂਜੀ ਵਾਰ ਅਮਰੀਕਾ ਦਾ ਰਾਸ਼ਟਰਪਤੀ ਬਣਦਿਆਂ ਸਾਰ ਬਹੁਤ ਸਾਰੇ ਦੇਸ਼ਾਂ ਉਪਰ ਟੈਰਿਫ ਹਮਲਾ ਬੋਲ ਦਿੱਤਾ ਅਤੇ ਹੁਣ ਤੱਕ ਟੈਰਿਫ ਦੀ ਮਾਰ ਹੇਠ ਆਏ ਦੇਸ਼ਾਂ ਦੀ ਗਿਣਤੀ 92 ਹੋ ਚੁੱਕੀ ਹੈ। ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟਰੰਪ...
ਮਿਡਲ View More 
ਸਮਾਂ ਸ਼ਾਮ ਦੇ ਛੇ ਕੁ ਵਜੇ ਦਾ ਹੋਵੇਗਾ, ਧੀ ਦੌੜਦੀ ਹੋਈ ਮੇਰੇ ਕੋਲ ਆਈ, “ਮੰਮਾ, ਪਤਾ ਨਹੀਂ ਚਿੜੀ ਨੂੰ ਕੀ ਹੋ ਗਿਆ... ਕਿਤੇ ਬਿੱਲੀ ਨੇ ਤਾਂ ਨਹੀਂ ਫੜ ਲਿਆ... ਦੇਖੋ... ਮੇਰੇ ਨਾਲ ਆਓ... ਜਲਦੀ ਕਰੋ।” ਉਹਨੇ ਘਬਰਾਈ ਹੋਈ ਨੇ ਇੱਕੋ...
ਸਾਲ ਦੇ 365 ਦਿਨਾਂ ਵਿੱਚ 5 ਸਤੰਬਰ ਦਾ ਦਿਨ ਅਧਿਆਪਨ ਕਾਰਜ ਵਿੱਚ ਜੁਟੇ ਅਧਿਆਪਕ ਲਈ ਵਿਸ਼ੇਸ਼ ਬਣਾਉਣ ਲਈ ਅਧਿਆਪਕ ਨੂੰ ਸਭ ਤੋਂ ਪਹਿਲਾਂ ਸਰਵਪਲੀ ਰਾਧਾ ਕ੍ਰਿਸ਼ਨਨ ਨੂੰ ਪ੍ਰਣਾਮ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੇ ਜਨਮ ਦਿਨ ਨੂੰ ਅਧਿਆਪਕਾਂ ਦੇ ਨਾਂ...
ਕਿਸੇ ਸਮੇਂ ਬਠਿੰਡੇ ਜਿ਼ਲ੍ਹੇ ਦਾ ਪਿੰਡ ਭਾਈਰੂਪਾ ਕਾਮਰੇਡਾਂ ਦਾ ਲੈਨਿਨਗਰਾਦ ਕਹਾਉਂਦਾ ਸੀ। ਗੁਰਦੇਵ ਸਿੰਘ ਸੰਧੂ, ਗਿਆਨੀ ਭਾਗ ਸਿੰਘ, ਕਰਮ ਸਿੰਘ ਗਰੇਵਾਲ ਨੇ ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਦੇ ਵਿਦਿਆਰਥੀਆਂ ਦਾ ਇੱਕ ਪੂਰ ਮਾਰਕਸਵਾਦ ਦੇ ਰਾਹ ਤੋਰਿਆ ਸੀ। ਜਰਨੈਲ ਭਾਈਰੂਪਾ ਉਸ...
ਜ਼ਿੰਦਗੀ ਵਿੱਚ ਅਧਿਆਪਕ ਦੀ ਭੂਮਿਕਾ ਬੜੀ ਅਹਿਮ ਹੁੰਦੀ ਹੈ। ਕੁਝ ਅਧਿਆਪਕ ਅਜਿਹੇ ਵੀ ਹੁੰਦੇ ਹਨ ਜੋ ਜ਼ਿੰਦਗੀ ਦੇ ਹਰ ਪਲ ਵਿੱਚ ਤੁਹਾਡੇ ਨਾਲ-ਨਾਲ ਚੱਲਦੇ ਹਨ। ਉਨ੍ਹਾਂ ਨੇ ਜ਼ਿੰਦਗੀ ਦੀਆਂ ਹਨੇਰੀਆਂ ਨੁੱਕਰਾਂ ਨੂੰ ਰੁਸ਼ਨਾਇਆ ਹੁੰਦਾ ਹੈ, ਰਾਹ ਦਸੇਰਾ ਬਣੇ ਹੁੰਦੇ ਹਨ।...
ਫ਼ੀਚਰ View More 
ਲਾ-ਟੋਮਾਟਿਨਾ (ਟਮਾਟਰਾਂ ਦੀ ਲੜਾਈ) ਤਿਉਹਾਰ ਵੀ ਇੱਕ ਤਰ੍ਹਾਂ ਨਾਲ ਹੋਲੀ ਵਾਂਗ ਹੀ ਮਨਾਇਆ ਜਾਂਦਾ ਹੈ। ਅਸੀਂ ਹੋਲੀ ਇੱਕ ਦੂਜੇ ’ਤੇ ਰੰਗ ਪਾ ਕੇ ਮਨਾਉਂਦੇ ਹਾਂ ਤੇ ਇਸ ਤਿਉਹਾਰ ’ਤੇ ਟਨਾਂ ਦੇ ਟਨ ਟਮਾਟਰ ਟਰੱਕ ਭਰ ਕੇ ਲਿਆਂਦੇ ਜਾਂਦੇ ਹਨ ਤੇ...
ਮਨੋਜ ਕੁਮਾਰ ਨੇ ਆਪਣੀ ਜ਼ਿੰਦਗੀ ਵਿੱਚ ਜੋ ਕਲਾਤਮਕ ਅਤੇ ਦੇਸ਼ ਭਗਤੀ ਦੀ ਸੇਧ ਦਿੰਦੀ ਭੂਮਿਕਾ ਨਿਭਾਈ ਹੈ, ਉਸ ਨੇ ਸਾਬਤ ਕਰ ਦਿੱਤਾ ਕਿ ਉਹ ਸੱਚਮੁਚ ਦੇਸ਼ ਦਾ ਭਾਰਤ ਕੁਮਾਰ ਹੈ। ਭਾਵੇਂ ਭਾਰਤੀ ਸਿਨੇਮਾ ਦੀ ਬੁਨਿਆਦ ਦਾਦਾ ਸਾਹਿਬ ਫਾਲਕੇ ਨੇ ਰੱਖੀ,...
ਬਾਲ ਕਹਾਣੀ ਕਿਰਨ ਮਾਪਿਆਂ ਦੀ ਇਕਲੌਤੀ ਬੇਟੀ ਸੀ। ਉਸ ਦਾ ਛੋਟਾ ਵੀਰ ਪਰਮ ਸੀ। ਉਹ ਆਪਣੇ ਪਰਿਵਾਰ ਵਿੱਚ ਫੁੱਲਾਂ ਵਾਂਗ ਹੱਸਦੇ ਖੇਡਦੇ ਰੌਣਕ ਲਾਈ ਰੱਖਦੇ ਸਨ। ਮਾਂ ਉਨ੍ਹਾਂ ਨੂੰ ਵੇਖ ਜਿਊਂਦੀ। ਖੇਤੀ ਨਾਲ ਪਰਿਵਾਰ ਪਲਦਾ ਸੀ। ਜ਼ਮੀਨ ਭਾਵੇਂ ਥੋੜ੍ਹੀ ਸੀ,...
ਲਾਲਾ ਅਮਰ ਨਾਥ ਪੰਜਾਬ ਦਾ ਮਾਣਮੱਤਾ ਕ੍ਰਿਕਟ ਖਿਡਾਰੀ ਸੀ। ਉਹਦੀ ਬੱਲੇਬਾਜ਼ੀ, ਗੇਂਦਬਾਜ਼ੀ ਤੇ ਬੋਲਬਾਜ਼ੀ ਤਿੰਨੇ ਚਰਚਾ ਦਾ ਵਿਸ਼ਾ ਰਹੇ। ਜਿੱਥੇ ਜੋਸ਼ੀਲੀ ਬੱਲੇਬਾਜ਼ੀ ਤੇ ਤੇਜ਼ ਗੇਂਦਬਾਜ਼ੀ ਨੇ ਉਹਨੂੰ ਉੱਪਰ ਚੜ੍ਹਾਇਆ, ਭਾਰਤੀ ਟੀਮਾਂ ਦਾ ਕਪਤਾਨ ਬਣਾਇਆ, ਉੱਥੇ ਮੂੰਹਫੱਟ ਬੋਲਬਾਜ਼ੀ ਨੇ ਉਸ ਨੂੰ...
ਪੰਜਾਬੀ ਗੀਤਕਾਰੀ ਵਿੱਚ ਜਦੋਂ ਵੀ ਸੋਹਣੇ, ਮਿੱਠੇ ਅਤੇ ਦਿਲ ਨੂੰ ਛੂਹ ਲੈਣ ਵਾਲੇ ਸ਼ਬਦਾਂ ਦੀ ਗੱਲ ਹੁੰਦੀ ਹੈ ਤਾਂ ਉਸ ਸੂਚੀ ਵਿੱਚ ਪ੍ਰੀਤ ਸੰਘਰੇੜੀ ਦਾ ਨਾਮ ਆਪ ਮੁਹਾਰੇ ਹੀ ਆ ਜਾਂਦਾ ਹੈ। ਆਪਣੀ ਲਿਖਤ ਦੀ ਮਿੱਠਾਸ, ਭਾਵਾਂ ਦੀ ਗਹਿਰਾਈ ਅਤੇ...
Advertisement
Advertisement
ਮਾਝਾ View More 
Manav ManderLudhiana ਪੰਜਾਬ ਦੇ ਕਿਸਾਨਾਂ ਲਈ ਮੌਸਮ ਜੀਵਨ ਰੇਖਾ ਅਤੇ ਖ਼ਤਰਾ ਦੋਵੇਂ ਹੈ। ਮੌਸਮ ਵਿੱਚ ਤੇਜ਼ ਗਰਮੀ ਜਿੱਥੇ ਕਣਕ ਦੇ ਦਾਣਿਆਂ ਨੂੰ ਸੁਕਾ ਦਿੰਦੀ ਹੈ, ਉਥੇ ਦੂਜੇ ਮੌਸਮ ਵਿੱਚ ਲਗਾਤਾਰ ਮੀਂਹ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੰਦਾ ਹੈ। ਲੁਧਿਆਣਾ...
750.7 ਤੋਂ ਟੱਪਿਆ ਪਾਣੀ; ਕਿਸਾਨਾਂ ਦੇ ਸਾਹ ਸੂਤੇ; ਫ਼ਸਲਾਂ ਬਚਾਉਣ ਲਈ ਜੱਦੋ-ਜਹਿਦ ਜਾਰੀ
ਦੁਪਹਿਰ ਸਮੇਂ ਮਾਲਵਾ ਖੇਤਰ ਵਿੱਚ ਵੀ ਬੱਦਲਵਾਈ ਹੋਣ ਦੀ ਸੰਭਾਵਨਾ
ਹੜ੍ਹਾਂ ਕਰਕੇ ਹੋਏ ਨੁਕਸਾਨ ਦਾ ਲਿਆ ਜਾਵੇਗਾ ਜਾਇਜ਼ਾ
ਮਾਲਵਾ View More 
ਅਬੋਹਰ-ਫਾਜ਼ਿਲਕਾ ਸੜਕ ’ਤੇ ਪਿੰਡ ਡੰਗਰ ਖੇੜਾ ਨੇੜੇ ਬੀਤੀ ਰਾਤ ਦੋ ਵਾਹਨਾਂ ਦੀ ਟੱਕਰ ਕਾਰਨ ਵਾਪਰੇ ਹਾਦਸੇ ’ਚ ਇੱਕ 45 ਸਾਲਾ ਟਰੈਕਟਰ ਡਰਾਈਵਰ ਦੀ ਮੌਤ ਹੋ ਗਈ। ਟੱਕਰ ਇੰਨੀ ਤੇਜ਼ ਸੀ ਕਿ ਟਰੈਕਟਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਘਟਨਾ ਦੀ ਸੂਚਨਾ...
ਅਧਿਆਪਕ ਸਕੂਲਾਂ ’ਚ ਲਾੳੁਣਗੇ ਹਾਜ਼ਰੀ; ਕਾਲਜ ਤੇ ਯੂਨੀਵਰਸਿਟੀਆਂ ਆਮ ਵਾਂਗ ਖੁੱਲ੍ਹਣਗੀਆਂ
ਪਤਨੀ ਦੀ ਦਵਾਈ ਲੈਣ ਲਈ ਮੈਡੀਕਲ ਕੈਂਪ ਵੱਲ ਜਾਂਦਿਆਂ ਪੈਰ ਤਿਲਕਣ ਕਾਰਨ ਵਾਪਰਿਆ ਹਾਦਸਾ
ਹੜ੍ਹਾਂ ਕਾਰਨ ਫਾਜ਼ਿਲਕਾ ਜ਼ਿਲ੍ਹਾ ਵੱਡੇ ਪੱਧਰ ’ਤੇ ਪ੍ਰਭਾਵਿਤ
ਦੋਆਬਾ View More 
ਬਾਊਪੁਰ ਮੰਡ ਵਿੱਚ ਅੱਜ ਸਵੇਰ ਤੋਂ ਹੀ ਪੈ ਰਹੇ ਮੀਂਹ ਦੇ ਬਾਵਜੂਦ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਪਹੁੰਚਾਈ ਜਾ ਰਹੀ ਹੈ। ਰਾਜ ਸਭਾ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿੱਚ ਲੋੜਵੰਦਾਂ ਤੱਕ ਪ੍ਰਸ਼ਾਦੇ ਅਤੇ ਹੋਰ ਲੋੜੀਂਦਾ ਸਾਮਾਨ ਪਹੁੰਚਾਇਆ...
ਅਧਿਆਪਕ ਸਕੂਲਾਂ ’ਚ ਲਾੳੁਣਗੇ ਹਾਜ਼ਰੀ; ਕਾਲਜ ਤੇ ਯੂਨੀਵਰਸਿਟੀਆਂ ਆਮ ਵਾਂਗ ਖੁੱਲ੍ਹਣਗੀਆਂ
ਪੰਜਾਬ ’ਚ ਹੜ੍ਹਾਂ ਦੀ ਤਰਾਸਦੀ ਨਾਲ ਜੂਝ ਰਹੇ ਲੋਕਾਂ ਦਾ ਦੁੱਖ ਵੰਡਾਉਣ ਲਈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਪਹੁੰਚੇ। ਕੇਜਰੀਵਾਲ ਨੇ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ, ਮੰਤਰੀ ਮੋਹਿੰਦਰ ਭਗਤ ਅਤੇ...
ਜ਼ਿਲ੍ਹੇ ’ਚ 1,17,000 ਤੋਂ ਵੱਧ ਲੋਕ ਪ੍ਰਭਾਵਿਤ; ਡੀ ਸੀ ਤੇ ਐੱਸ ਐੈੱਸ ਪੀ ਹਡ਼੍ਹ ਪੀਡ਼ਤਾਂ ਦੀ ਸਾਰ ਲੈਣ ਪੁੱਜੇ; w ਰਾਵੀ ਮੁੜ ਭਿਆਨਕ ਰੂਪ ਧਾਰਣ ਲੱਗਾ
ਖੇਡਾਂ View More 
ਭਾਰਤੀ ਪੁਰਸ਼ ਕੰਪਾਊਂਡ ਤੀਰਅੰਦਾਜ਼ੀ ਟੀਮ ਨੇ ਐਤਵਾਰ ਨੂੰ ਇੱਥੇ ਫਾਈਨਲ ਵਿੱਚ ਫਰਾਂਸ ਨੂੰ ਹਰਾ ਕੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਆਪਣਾ ਪਹਿਲਾ ਸੋਨ ਤਗਮਾ ਜਿੱਤ ਕੇ ਇਤਿਹਾਸ ਸਿਰਜ ਦਿੱਤਾ। ਜਯੋਤੀ ਸੁਰੇਖਾ ਵੇਨਮ ਅਤੇ ਰਿਸ਼ਭ ਯਾਦਵ ਦੀ ਮਿਕਸਡ ਟੀਮ ਨੂੰ ਫਾਈਨਲ ਵਿੱਚ ਨੀਦਰਲੈਂਡਜ਼...
ਫਾਈਨਲ ਵਿਚ ਅਮਰੀਕਾ ਦੀ ਅਮਾਂਡਾ ਅਨਿਸੀਮੋਵਾ ਨੂੰ 6-3, 7-6 (3) ਨਾਲ ਹਰਾਇਆ
ਪੰਜ ਵਾਰ ਦੀ ਚੈਂਪੀਅਨ ਕੋਰੀਆ ਨਾਲ ਖਿਤਾਬੀ ਮੁਕਾਬਲਾ ਅੱਜ
ਮੇਜ਼ਬਾਨ ਟੀਮ ਦਾ ਅੱਜ ਕੋਰੀਆ ਨਾਲ ਹੋਵੇਗਾ ਖਿਤਾਬੀ ਮੁਕਾਬਲਾ; ਅਭਿਸ਼ੇਕ ਨੇ ਚਾਰ ਮਿੰਟਾਂ ’ਚ ਦੋ ਗੋਲ ਦਾਗੇ
Advertisement
ਅੰਮ੍ਰਿਤਸਰ View More 
ਸਾਬਕਾ ਮੁੱਖ ਮੰਤਰੀ ਵੱਲੋਂ ਅੰਮ੍ਰਿਤਸਰ ਤੇ ਗੁਰਦਾਸਪੁਰ ’ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ; ਸਮੁੱਚੀ ਰਿਪੋਰਟ ਰਾਹੁਲ ਗਾਂਧੀ ਨੂੰ ਦੇਣਗੇ
ਜੰਮੂ ਕਸ਼ਮੀਰ ਤੇ ਪੰਜਾਬ ਨੂੰ ਜੋਡ਼ਨ ਵਾਲੇ ਦੂਜੇ ਪੁਲ, ਨੈਸ਼ਨਲ ਹਾਈਵੇਅ ਅਤੇ ਇਮਾਰਤਾਂ ਨੂੰ ਖਤਰਾ
ਸਰਹੱਦ ’ਤੇ ਨਾਰਕੋ-ਅਤਿਵਾਦ ਤੇ ਤਸਕਰੀ ਖਿਲਾਫ ਸਖ਼ਤ ਕਾਰਵਾਈ ਕਰਦਿਆਂ ਬੀਐਸਐਫ ਜਵਾਨਾਂ ਨੇ ਵੱਖ ਵੱਖ ਘਟਨਾਵਾਂ ਵਿੱਚ 5 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਕੋਲੋਂ ਪਿਸਤੌਲ, ਗੋਲਾ ਬਾਰੂਦ, ਡਰੋਨ ਤੇ ਹੈਰੋਇਨ ਬਰਾਮਦ ਕੀਤੀ ਹੈ। ਬੀਐੱਸਐੱਫ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ...
ਮੁਹਾਲੀ ਦੀ ਅਦਾਲਤ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤੀ
ਜਲੰਧਰ View More 
ਬਾਊਪੁਰ ਮੰਡ ਵਿੱਚ ਅੱਜ ਸਵੇਰ ਤੋਂ ਹੀ ਪੈ ਰਹੇ ਮੀਂਹ ਦੇ ਬਾਵਜੂਦ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਪਹੁੰਚਾਈ ਜਾ ਰਹੀ ਹੈ। ਰਾਜ ਸਭਾ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿੱਚ ਲੋੜਵੰਦਾਂ ਤੱਕ ਪ੍ਰਸ਼ਾਦੇ ਅਤੇ ਹੋਰ ਲੋੜੀਂਦਾ ਸਾਮਾਨ ਪਹੁੰਚਾਇਆ...
ਹੜ੍ਹਾਂ ਕਾਰਨ ਫਾਜ਼ਿਲਕਾ ਜ਼ਿਲ੍ਹਾ ਵੱਡੇ ਪੱਧਰ ’ਤੇ ਪ੍ਰਭਾਵਿਤ
ਵਿਜੀਲੈਂਸ ਬਿਊਰੋ ਵੱਲੋਂ ਦਰਜ ਭ੍ਰਿਸ਼ਟਾਚਾਰ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਇੱਕ ਦਿਨ ਬਾਅਦ ਜਲੰਧਰ ਕੇਂਦਰੀ ਤੋਂ ਆਪ ਵਿਧਾਇਕ ਰਮਨ ਅਰੋੜਾ ਖ਼ਿਲਾਫ਼ ਰਾਮਾ ਮੰਡੀ ਪੁਲੀਸ ਥਾਣੇ ਵਿੱਚ ਇੱਕ ਨਵਾਂ ਕੇਸ ਦਰਜ ਕੀਤਾ ਗਿਆ ਹੈ। ਸੀਨੀਅਰ...
ਜਲੰਧਰ ਪ੍ਰਸ਼ਾਸਨ ਨੇ ਸ਼ਹਿਰ ’ਚ ਆਮ ਸਥਿਤੀ ਬਹਾਲ ਕੀਤੀ
ਪਟਿਆਲਾ View More 
750.7 ਤੋਂ ਟੱਪਿਆ ਪਾਣੀ; ਕਿਸਾਨਾਂ ਦੇ ਸਾਹ ਸੂਤੇ; ਫ਼ਸਲਾਂ ਬਚਾਉਣ ਲਈ ਜੱਦੋ-ਜਹਿਦ ਜਾਰੀ
ਚਾਰ ਬੱਚੇ ਸੁਰੱਖਿਅਤ ਬਾਹਰ ਕੱਢੇ; ਐਨਡੀਆਰਐੱਫ ਦੀ ਸਹਾਇਤਾ ਨਾਲ ਗੋਤਾਖੋਰਾਂ ਵੱਲੋਂ ਇੱਕ ਬੱਚੇ ਦੀ ਭਾਲ ਜਾਰੀ
ਘੱਗਰ ਦੇ ਬੰਨ੍ਹਿਆਂ ਨੂੰ ਮਜ਼ਬੂਤ ਕਰਨ ਵਿੱਚ ਜੁਟੇ ਕਿਸਾਨਾਂ ਦੇ ਸਾਹ ਸੂਤੇ
ਪਿੰਡ ਸ਼ੁਤਰਾਣਾ ਦੇ ਘੱਗਰ ਕਿਨਾਰੇ ਰਹਿੰਦੇ ਇਕ ਕਿਸਾਨ ਨੇ ਜਦੋਂ ਘੱਗਰ ਦਰਿਆ ਵਿੱਚ ਪਾਣੀ ਵਧਣ ਨਾਲ ਕਿਨਾਰੇ ਨੂੰ ਖੋਰਾ ਲੱਗਿਆ ਵੇਖਿਆ ਤਾਂ ਅਚਾਨਕ ਦਹਿਲ ਜਾਣ ਕਰਨ ਉਸ ਦੀ ਮੌਤ ਹੋ ਗਈ। ਰਣਜੀਤ ਸਿੰਘ ਅਤੇ ਰਾਜੂ ਰਾਮ ਨੇ ਦੱਸਿਆ ਕਿ ਉਨ੍ਹਾਂ...
ਚੰਡੀਗੜ੍ਹ View More 
ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਵਿੱਚੋਂ ਵੀਡੀਓ ਕਾਨਫਰੰਸਿੰਗ ਰਾਹੀਂ ਹੋਣਗੇ ਸ਼ਾਮਲ; ਸੂਬਾ ਸਰਕਾਰ ਵੱਲੋਂ ਕਈ ਵੱਡੇ ਫੈਸਲੇ ਲੈਣ ਦੀ ਸੰਭਾਵਨਾ
ਅਧਿਆਪਕ ਸਕੂਲਾਂ ’ਚ ਲਾੳੁਣਗੇ ਹਾਜ਼ਰੀ; ਕਾਲਜ ਤੇ ਯੂਨੀਵਰਸਿਟੀਆਂ ਆਮ ਵਾਂਗ ਖੁੱਲ੍ਹਣਗੀਆਂ
ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਅਤੇ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਕਿਹਾ ਹੈ ਕਿ ਪਾਰਟੀ ਮੁਖੀ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਨਿਰਦੇਸ਼ਾਂ ’ਤੇ ਪੂਰਾ ਅਕਾਲੀ ਦਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਤਿਆਰ ਖੜ੍ਹਿਆ ਹੈ। ਅਕਾਲੀ...
ਹੜ੍ਹਾਂ ਕਰਕੇ ਹੋਏ ਨੁਕਸਾਨ ਦਾ ਲਿਆ ਜਾਵੇਗਾ ਜਾਇਜ਼ਾ
ਸੰਗਰੂਰ View More 
ਜਾਮਾ ਮਸਜਿਦ ਭਵਾਨੀਗੜ੍ਹ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪੀੜਤਾਂ ਦੀ ਸਹਾਇਤਾ ਲਈ ਅੱਜ 200 ਰਾਸ਼ਨ ਕਿੱਟਾਂ ਭੇਜੀਆਂ ਗਈਆਂ। ਇਸ ਮੌਕੇ ਮੁਹੰਮਦ ਰਸ਼ੀਦ, ਮੁਹੰਮਦ ਅਬਦੁਲ ਖਾਨ, ਬਿੱਟੂ ਖਾਨ, ਮਿੱਠੂ ਖਾਨ ਅਤੇ ਰੰਗੀ ਖਾਨ ਨੇ ਦੱਸਿਆ ਕਿ ਹੜ੍ਹ ਨੇ ਪੰਜਾਬ...
‘ਆਪ’ ਸਰਕਾਰ ’ਤੇ ਸੇਧੇ ਨਿਸ਼ਾਨੇ
ਪੰਜਾਬ ਸਰਕਾਰ ਦੁਆਰਾ ਪੰਚਾਇਤੀ ਜਮੀਨਾਂ ’ਤੇ ਕਾਰਪੋਰੇਟਾਂ, ਜਗੀਰਦਾਰਾਂ ਦੇ ਕਬਜ਼ੇ ਕਰਾਉਣ ਅਤੇ ਕਿਸਾਨ ਲਹਿਰ ’ਤੇ ਵਿੱਢੇ ਜਬਰ ਖਿਲਾਫ ਸਮੇਤ ਪੰਜਾਬ ਵਿੱਚ ਹੜ੍ਹਾਂ ਨਾਲ ਹੋ ਰਹੀ ਤਬਾਹੀ ਦੇ ਹਕੀਕੀ ਕਾਰਨਾਂ ਦਾ ਹੱਲ ਕਰਾਉਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ...
ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਖੇਤਾਂ ਦਾ ਪਾਣੀ ਭਵਾਨੀਗੜ੍ਹ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਤੱਕ ਪਹੁੰਚ ਗਿਆ ਹੈ। ਭਵਾਨੀਗੜ੍ਹ ਵਿੱਚ ਜੀਟੀਬੀ ਕਾਲਜ ਤੇ ਸਟੇਡੀਅਮ ਦੇ ਬਾਹਰ ਖੜ੍ਹਾ ਪਾਣੀ। ਭਾਰੀ ਮੀਂਹ ਕਾਰਨ ਪਿੰਡ ਆਲੋਅਰਖ ਅਤੇ ਭਵਾਨੀਗੜ੍ਹ ਦੇ...
ਬਠਿੰਡਾ View More 
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਅੱਜ ਜ਼ਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਦੀ ਅਗਵਾਈ ਹੇਠ ਇਕ ਵੱਡਾ ਇਕੱਠ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਭਾਰਤ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਸਰਕਾਰ...
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਠਿੰਡਾ ਵੱਲੋਂ 22 ਅਗਸਤ ਨੂੰ ਕਰਵਾਏ ਗਏ ਨੈਤਿਕ ਸਿੱਖਿਆ ਇਮਤਿਹਾਨ (ਸਕੂਲ) 2025 ਦੇ ਨਤੀਜੇ ਘੋਸ਼ਿਤ ਕਰ ਦਿੱਤੇ ਗਏ ਹਨ। ਸਰਕਲ ਦੇ ਪ੍ਰਧਾਨ ਬਲਵੰਤ ਸਿੰਘ ਕਾਲਝਰਾਣੀ ਅਤੇ ਸਕੱਤਰ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਦੱਸਿਆ ਕਿ...
ਲੁਧਿਆਣਾ View More 
Manav ManderLudhiana ਪੰਜਾਬ ਦੇ ਕਿਸਾਨਾਂ ਲਈ ਮੌਸਮ ਜੀਵਨ ਰੇਖਾ ਅਤੇ ਖ਼ਤਰਾ ਦੋਵੇਂ ਹੈ। ਮੌਸਮ ਵਿੱਚ ਤੇਜ਼ ਗਰਮੀ ਜਿੱਥੇ ਕਣਕ ਦੇ ਦਾਣਿਆਂ ਨੂੰ ਸੁਕਾ ਦਿੰਦੀ ਹੈ, ਉਥੇ ਦੂਜੇ ਮੌਸਮ ਵਿੱਚ ਲਗਾਤਾਰ ਮੀਂਹ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੰਦਾ ਹੈ। ਲੁਧਿਆਣਾ...
ਮੁਸ਼ਕਲ ਹਾਲਾਤ ਦਰਮਿਆਨ ਸ਼ਰਧਾਲੂਆਂ ਦੀ ਸ਼ਰਧਾ ਭਾਵਨਾ ਨੂੰ ਉਜਾਗਰ ਕਰਦੀ ਤਸਵੀਰ
ਲੁਧਿਆਣਾ ਦੇ ਪਿੰਡ ਸਸਰਾਲੀ ’ਚ ਹਾਲਤ ਨਾਜ਼ੁਕ, ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਜਾਰੀ, ਸਸਰਾਲੀ ਸਣੇ ਨੇੜਲੇ ਪਿੰਡਾਂ ਦੇ ਹੜ੍ਹ ਦੇ ਪਾਣੀ ’ਚ ਘਿਰਨ ਦਾ ਖ਼ਦਸ਼ਾ; ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਜਾਣ ਦੀ ਅਪੀਲ
ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ 1400 ਤੋਂ ਵੱਧ ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆਏ
ਬਠਿੰਡਾ View More 
ਭਰੋਸੇਯੋਗ ਐੱਨਜੀਓ, ਜਾਣਕਾਰ ਵਿਅਕਤੀ ਜਾਂ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ਤੇ ਪੰਜਾਬ ਦੇ ਮੁੱਖ ਮੰਤਰੀ ਰਾਹਤ ਫੰਡ ’ਚ ਯੋਗਦਾਨ ਪਾਉਣ ਦੀ ਅਪੀਲ
ਫ਼ੀਚਰ View More 
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖੋਖਰ ਫੌਜੀਆਂ ਵਿਖੇ ਪੈਦਾ ਹੋਏ ਤੇ ਆਪਣੀ ਅਦਾਕਾਰੀ ਸਦਕਾ ਪੰਜਾਬੀਆਂ ਦੀ ਹਰਮਨਪਿਆਰੀ ਸ਼ਖ਼ਸੀਅਤ ਬਣੇ ਗੁਰਪ੍ਰੀਤ ਘੁੱਗੀ ਸਬੰਧੀ ਜ਼ਿਆਦਾਤਰ ਲੋਕੀਂ ਫਿਲਮਾਂ ਬਾਰੇ ਹੀ ਗੱਲਾਂ ਕਰਦੇ ਹਨ, ਪਰ ਉਸ ਦੀ ਇੱਕ ਅਦਾਕਾਰ ਦੇ ਨਾਲ-ਨਾਲ ਆਦਰਸ਼ ਇਨਸਾਨ ਵਜੋਂ ਉੱਭਰੀ...
ਪਟਿਆਲਾ View More 
ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਸਿਰਕੱਪੜਾ ਵਿਖੇ ਘੱਗਰ ਦਰਿਆ ਦਾ ਪੁਲ ਬੰਦ ਹੋਇਆ
05 Sep 2025BY Gurnam Singh Aqida
ਜਾਮਾ ਮਸਜਿਦ ਭਵਾਨੀਗੜ੍ਹ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪੀੜਤਾਂ ਦੀ ਸਹਾਇਤਾ ਲਈ ਅੱਜ 200 ਰਾਸ਼ਨ ਕਿੱਟਾਂ ਭੇਜੀਆਂ ਗਈਆਂ। ਇਸ ਮੌਕੇ ਮੁਹੰਮਦ ਰਸ਼ੀਦ, ਮੁਹੰਮਦ ਅਬਦੁਲ ਖਾਨ, ਬਿੱਟੂ ਖਾਨ, ਮਿੱਠੂ ਖਾਨ ਅਤੇ ਰੰਗੀ ਖਾਨ ਨੇ ਦੱਸਿਆ ਕਿ ਹੜ੍ਹ ਨੇ ਪੰਜਾਬ...
06 Sep 2025BY Mejar Singh Mattran
ਦੋਆਬਾ View More 
ਸਮੂਹ ਆੜਤੀਆਂ ਨੇ ਪੰਜਾਬ ਵਿੱਚ ਹੜ੍ਹਾਂਨਾਲ ਹੋਈ ਤਬਾਹੀ ਉੱਪਰ ਦੁੱਖ ਪ੍ਰਗਟਾਇਆ
06 Sep 2025BY Pattar Parerak
ਬਿਆਸ ਦਰਿਆ ਵਿੱਚ ਪਾਣੀ ਵੱਧਣ ਲੱਗ ਪਿਆ ਹੈ। ਤਾਜ਼ਾ ਰਿਪੋਰਟਾਂ ਅਨੁਸਾਰ ਬਿਆਸ ਦਰਿਆ ਵਿੱਚ ਪਾਣੀ ਪਹਿਲਾ 1 ਲੱਖ 67 ਹਜ਼ਾਰ ਕਿਊਸਿਕ ਤੱਕ ਵਗ ਰਿਹਾ ਸੀ। ਅੱਜ ਸਵੇਰੇ 8 ਵਜੇ ਦੀਆ ਰਿਪੋਰਟਾਂ ਅਨੁਸਾਰ ਪਾਣੀ ਪਹਿਲਾਂ ਦੇ ਮੁਕਾਬਲੇ 1 ਲੱਖ 72 ਹਜ਼ਾਰ...
05 Sep 2025BY Pal Singh Nauli
ਬੀਐੱਸਐੱਫ, ਫ਼ੌਜ, ਪੁਲੀਸ, ਸਥਾਨਕ ਪ੍ਰਸ਼ਾਸਨ ਅਤੇ ਐੱਨਡੀਆਰਐੱਫ ਮਿਲ ਕੇ ਕੰਮ ਕਰ ਰਹੇ ਹਨ ਖਿਡਾਰੀ
04 Sep 2025BY PTI
ਡੀਸੀ ਨੇ ਬੰਨ੍ਹ ’ਤੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ
03 Sep 2025BY surjit majari