Deep space exploration next, prepare for it: Modi to scientists on National Space Day; ਪ੍ਰਧਾਨ ਮੰਤਰੀ ਨੇ ਵਿਗਿਆਨੀਆਂ ਨੂੰ ਤਿਆਰ ਰਹਿਣ ਦਾ ਸੱਦਾ ਦਿੱਤਾ
Advertisement
मुख्य समाचार View More 
ਪੁਲੀਸ ਨੇ ਮੁੰਬਈ ਦੀ ਸਿੱਖ ਸੰਗਤ ਦੀ ਸ਼ਿਕਾਇਤ ’ਤੇ ਕੀਤੀ ਕਾਰਵਾਈ; ਸਿੱਖ ਆਗੂਆਂ ਨੇ ਮਸਨੂਈ ਬੌਧਿਕਤਾ ਦੀ ਦੁਰਵਰਤੋਂ ’ਤੇ ਫਿਕਰ ਜਤਾਇਆ
ਸਿਟ ਨੇ ਲੰਘੀ ਰਾਤ ਕੀਤੀ ਸੀ ਸ਼ਿਕਾਇਤਕਰਤਾ ਤੋਂ ਪੁੱਛ ਪੜਤਾਲ; ਸ਼ਿਕਾਇਤਕਰਤਾ ਨੇ 1995 ਤੋਂ 2014 ਦੌਰਾਨ ਧਰਮਸਥਲ ’ਚ ਕੰਮ ਦੌਰਾਨ ਕਈ ਲਾਸ਼ਾਂ ਦਫ਼ਨਾਉਣ ਲਈ ਮਜਬੂਰ ਕਰਨ ਦਾ ਕੀਤਾ ਸੀ ਦਾਅਵਾ
ਮੁੱਖ ਮੰਤਰੀ ਨੇ 11 ਲੱਖ ਲੋਕਾਂ ਦੇ ਰਾਸ਼ਨ ਕਾਰਡ ਰੱਦ ਕਰਨ ਸਬੰਧੀ ਫ਼ੈਸਲੇ ਨੂੰ ਲੈ ਕੇ ਕੇਂਦਰ ’ਤੇ ਨਿਸ਼ਾਨਾ ਸੇਧਿਆ; ਕਿਸੇ ਵੀ ਲਾਭਪਾਤਰੀ ਦਾ ਰਾਸ਼ਨ ਬੰਦ ਨਹੀਂ ਕਰੇਗੀ ਪੰਜਾਬ ਸਰਕਾਰ
मुख्य समाचार View More 
ਮਹਾਰਾਸ਼ਟਰ ’ਚ ਖ਼ੁਦ ਵਿਰੁੱਧ ਦਰਜ FIR ਨੁੂੰ ਲੈ ਕੇ ਦਿੱਤਾ ਜਵਾਬ
ਕੇਂਦਰੀ ਜਾਂਚ ਏਜੰਸੀ ਵੱਲੋਂ ਕੰਪਨੀ ਦੇ ਟਿਕਾਣਿਆਂ ’ਤੇ ਛਾਪੇ; CBI books Anil Ambani's RCOM for Rs 2,000-cr bank fraud, searches premises
ਟੈਂਕਰ ਅਤੇ ਕਾਰ ਦੀ ਟੱਕਰ ਕਾਰਨ ਸ਼ੁੱਕਰਵਾਰ ਰਾਤ ਦੋ ਵਿਅਕਤੀਆਂ ਦੀ ਹੋਈ ਸੀ ਮੌਤ; 23 ਜ਼ਖ਼ਮੀ
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਅਤੇ ਕੀਮਤੀ ਦਸਤਾਵੇਜ਼ ਜ਼ਬਤ ਕੀਤੇ
ਨਿਆਗਰਾ ਫਾਲ ਤੋਂ ਨਿਊਯਾਰਕ ਜਾ ਰਹੀ ਸੀ ਬੱਸ; ਯਾਤਰੀਆਂ ’ਚ ਭਾਰਤੀ, ਚੀਨੀ ਤੇ ਫਿਲਪੀਨੀ ਲੋਕ ਸ਼ਾਮਲ
ਪਾਣੀ ਦੇ ਤੇਜ਼ ਵਹਾਅ ਕਾਰਨ ਕਈ ਘਰ ਤਬਾਹ; ਬਚਾਅ ਟੀਮਾਂ ਰਾਹਤ ਕਾਰਜਾਂ ’ਚ ਜੁੱਟੀਆਂ
Advertisement
ਟਿੱਪਣੀ View More 
ਗਾਜ਼ਾ ਵਿੱਚ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸੱਜੇ ਪੱਖੀ ਸਰਕਾਰ ਗਾਜ਼ਾ ਵਿੱਚ ਵਿਸਥਾਰਵਾਦੀ ਏਜੰਡੇ ਤਹਿਤ ਫ਼ਲਸਤੀਨੀਆਂ ਉੱਤੇ ਅਣਮਨੁੱਖੀ ਜ਼ੁਲਮ ਢਾਹ ਰਹੀ ਹੈ। ਇਸ ਤਬਾਹੀ ਲਈ ਇਜ਼ਰਾਈਲ ਅਤੇ ਇਸ ਦੇ ਸਮਰਥਕਾਂ ਦੀ ਸੰਸਾਰ ਭਰ ਵਿੱਚ ਵਿਆਪਕ ਆਲੋਚਨਾ ਦੇ ਮੱਦੇਨਜ਼ਰ ਇਸ...
18 Aug 2025BY sukhdev singh
ਪੰਜਾਬੀ ਫਿਲਮ ‘ਵਿਆਹ 70 ਕਿਲੋਮੀਟਰ’ (2013) ਦੇ ਇਕ ਸੀਨ ਵਿਚ ਮੈਰਿਜ ਬਿਊਰੋ ਵਾਲਾ ਇਕ ਬੰਦਾ ਜਸਵਿੰਦਰ ਭੱਲੇ ਨੂੰ ਘਰੋਂ ਭੱਜੀ ਮੱਝ ਦਾ ਚੁਟਕਲਾ ਸੁਣਾ ਕੇ ਰਿਝਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਆਪਣੇ ਭਤੀਜੇ ਲਈ ਲੜਕੀ ਲੱਭਦਿਆਂ-ਲੱਭਦਿਆਂ ਅੱਕ-ਥੱਕ ਚੁੱਕਿਆ ਭੱਲਾ ਉਸ...
14 hours agoBY Vikramdeep Johal
ਮੁਲਕ ਅੰਦਰ ਪੰਜਾਬ ਦਾ ਸਿਰਫ 1.5 ਫ਼ੀਸਦ ਖੇਤਰ ਹੋਣ ਦੇ ਬਾਵਜੂਦ ਅੰਨ ਭੰਡਾਰ ਵਿੱਚ ਇਹ 60 ਫ਼ੀਸਦ ਯੋਗਦਾਨ ਪਾਉਂਦਾ ਰਿਹਾ ਹੈ। ਮੁਲਕ ਦੀ 16 ਫ਼ੀਸਦ ਕਣਕ, 11 ਫ਼ੀਸਦ ਚੌਲ, 8.4 ਫ਼ੀਸਦ ਕਪਾਹ ਅਤੇ 7 ਫ਼ੀਸਦ ਕੱਪੜਾ ਪੈਦਾਵਾਰ ਦੇ ਬਾਵਜੂਦ ਪੰਜਾਬ...
21 Aug 2025BY Dr. S S Chhina
ਕਿਸੇ ਵੇਲੇ ਪੰਜਾਬ ਭਾਰਤ ਵਿੱਚ ਹਰੀ ਕ੍ਰਾਂਤੀ ਦੀ ਸਫਲਤਾ ਦੀ ਕਹਾਣੀ ਦੀ ਮੋਹਰੀ ਮਿਸਾਲ ਬਣਿਆ ਪਰ ਹੁਣ ਇਸ ਦਾ ਆਰਥਿਕ ਵਿਕਾਸ ਡਾਵਾਂਡੋਲ ਹੈ। ਇਸ ਤਰ੍ਹਾਂ ਇਹ ਮੁਲਕ ਦੇ ਸਭ ਤੋਂ ਮੱਠੀ ਰਫ਼ਤਾਰ ਨਾਲ ਵਿਕਾਸ ਕਰਨ ਵਾਲੇ ਸੂਬਿਆਂ ਵਿੱਚ ਸ਼ਾਮਿਲ ਹੋ...
20 Aug 2025BY Shishir Gupta and Rishita Sachdeva
Advertisement
Advertisement
ਦੇਸ਼ View More 
Deep space exploration next, prepare for it: Modi to scientists on National Space Day; ਪ੍ਰਧਾਨ ਮੰਤਰੀ ਨੇ ਵਿਗਿਆਨੀਆਂ ਨੂੰ ਤਿਆਰ ਰਹਿਣ ਦਾ ਸੱਦਾ ਦਿੱਤਾ
ਮੁੱਖ ਮੰਤਰੀ ਨੇ 11 ਲੱਖ ਲੋਕਾਂ ਦੇ ਰਾਸ਼ਨ ਕਾਰਡ ਰੱਦ ਕਰਨ ਸਬੰਧੀ ਫ਼ੈਸਲੇ ਨੂੰ ਲੈ ਕੇ ਕੇਂਦਰ ’ਤੇ ਨਿਸ਼ਾਨਾ ਸੇਧਿਆ; ਕਿਸੇ ਵੀ ਲਾਭਪਾਤਰੀ ਦਾ ਰਾਸ਼ਨ ਬੰਦ ਨਹੀਂ ਕਰੇਗੀ ਪੰਜਾਬ ਸਰਕਾਰ
ਮਹਾਰਾਸ਼ਟਰ ’ਚ ਖ਼ੁਦ ਵਿਰੁੱਧ ਦਰਜ FIR ਨੁੂੰ ਲੈ ਕੇ ਦਿੱਤਾ ਜਵਾਬ
ਪੁਲੀਸ ਨੇ ਮੁੰਬਈ ਦੀ ਸਿੱਖ ਸੰਗਤ ਦੀ ਸ਼ਿਕਾਇਤ ’ਤੇ ਕੀਤੀ ਕਾਰਵਾਈ; ਸਿੱਖ ਆਗੂਆਂ ਨੇ ਮਸਨੂਈ ਬੌਧਿਕਤਾ ਦੀ ਦੁਰਵਰਤੋਂ ’ਤੇ ਫਿਕਰ ਜਤਾਇਆ
Advertisement
ਖਾਸ ਟਿੱਪਣੀ View More 
ਅਸੀਂ ਅਜਿਹੀ ਦੁਨੀਆ ਵਿੱਚ ਰਹਿ ਰਹੇ ਹਾਂ ਜਿਸ ਨੂੰ ਨੰਬਰਾਂ ਤੇ ਅੰਕਡਿ਼ਆਂ ਦਾ ਬਹੁਤ ਚਾਅ ਹੈ। ਇਹ ਕਿਸੇ ਬਹੁਤ ਹੀ ਸਿਫ਼ਤੀ ਤਜਰਬੇ ਨੂੰ ਕਿਸੇ ਤਰ੍ਹਾਂ ਦੇ ਮਾਪਣਯੋਗ ਅੰਕੜੇ ਤੱਕ ਮਹਿਦੂਦ ਕਰ ਦਿੰਦੇ ਹਨ। ਮਾਤਰਾ ਤੈਅ ਕਰਨ ਦੀ ਇਸ ਸਨਕ ਨਾਲ...
ਮੇਰਾ ਜਨਮ ਦੂਜੇ ਵਿਸ਼ਵ ਯੁੱਧ ਤੋਂ ਥੋੜ੍ਹਾ ਪਹਿਲਾਂ ਦਾ ਹੈ। ਮੈਂ ਬਰਤਾਨਵੀ ਹਾਕਮਾਂ ਵੱਲੋਂ ਫ਼ੌਜ ਵਿੱਚ ਭਰਤੀ ਹੋਣ ਦੇ ਗੁਣ-ਗਾਇਨ ਵੀ ਸੁਣੇ ਹਨ ਤੇ ਸੁਤੰਤਰਤਾ ਸੰਗਰਾਮੀਆਂ ਵੱਲੋਂ ਉਨ੍ਹਾਂ ਨੂੰ ਇੱਥੋਂ ਭਜਾਉਣ ਦੇ ਨਾਅਰੇ ਵੀ। ਸੁਤੰਤਰਤਾ ਮਿਲਦੀ ਵੀ ਤੱਕੀ ਹੈ ਅਤੇ...
1845-46 ਦੇ ਲਾਹੌਰ ਦਰਬਾਰ ਨਾਲ ਹੋਏ ਯੁੱਧ ਵਿੱਚ ਅੰਗਰੇਜ਼ੀ ਸੈਨਾ ਜਿੱਤ ਤਾਂ ਗਈ ਪਰ ਲੋਹੇ ਦੇ ਚਨੇ ਚੱਬ ਕੇ। ਇਸ ਤੋਂ ਪਹਿਲਾਂ ਕੰਪਨੀ ਬਹਾਦਰ ਦੀ ਸੈਨਾ ਨੇ ਹਿੰਦੋਸਤਾਨ ਵਿੱਚ ਕਈ ਲੜਾਈਆਂ ਲੜੀਆਂ ਸਨ ਪਰ ਉਨ੍ਹਾਂ ਵਿੱਚੋਂ ਕੋਈ ਵੀ ਮੁਕਾਬਲੇ ਦੀ...
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿਚਕਾਰ 15 ਅਗਸਤ ਨੂੰ ਅਲਾਸਕਾ ਦੇ ਐਂਕਰੇਜ ਵਿਖੇ ਹੋਈ ਸਿਖਰ ਵਾਰਤਾ ਨੂੰ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਸੀ, ਪਰ ਯੂਕਰੇਨ ਜੰਗ ਬਾਰੇ ਕੋਈ ਠੋਸ ਸ਼ਾਂਤੀ ਵਾਰਤਾ ਜਾਂ ਜੰਗਬੰਦੀ ਬਾਰੇ ਸਮਝੌਤਾ ਨਾ...
ਮਿਡਲ View More 
ਮਿਹਰ ਮਿੱਤਲ ਤੋਂ ਬਾਅਦ ਮਜ਼ਾਹੀਆ ਕਲਾਕਾਰ ਦੇ ਤੌਰ ’ਤੇ ਪੰਜਾਬੀਆਂ ਦੇ ਦਿਲ ਮੋਹ ਲੈਣ ਵਾਲਾ ਜਸਵਿੰਦਰ ਸਿੰਘ ਭੱਲਾ 65 ਸਾਲ ਸਾਢੇ ਤਿੰਨ ਮਹੀਨੇ ਉਮਰ ਭੋਗ ਕੇ ਅਚਾਨਕ ਅਲਵਿਦਾ ਕਹਿ ਗਿਆ। ਉਹ ਬਹੁ-ਪੱਖੀ, ਬਹੁ-ਪਰਤੀ, ਬਹੁ-ਵਿਧਾਵੀ ਕਲਾਕਾਰ, ਅਦਾਕਾਰ ਤੇ ਡਾਇਰੈਕਟਰ ਸੀ। 1985...
ਸਿਆਣੇ ਕਹਿੰਦੇ ਹਨ, ਜ਼ਮਾਨੇ ਨਾਲ ਲੋਕ ਬਦਲਦੇ ਤੇ ਲੋਕਾਂ ਨਾਲ ਜ਼ਮਾਨਾ। ਜਿਸ ਤਰ੍ਹਾਂ ਸੱਪ ਲਈ ਕੁੰਜ ਉਤਾਰਨੀ ਜ਼ਰੂਰੀ ਹੋ ਜਾਂਦੀ, ਉਸੇ ਤਰ੍ਹਾਂ ਸਮੇਂ ਲਈ ਕਰਵਟ ਬਦਲਣੀ ਜ਼ਰੂਰੀ ਹੋ ਜਾਂਦੀ ਹੈ। ਛੱਪੜਾਂ, ਟੋਭਿਆਂ ਵਿੱਚ ਖੜ੍ਹਾ ਪਾਣੀ ਬਦਬੂ ਮਾਰਨ ਲੱਗ ਜਾਂਦਾ ਅਤੇ...
ਗੱਲ ਕੁਝ ਸਾਲ ਪੁਰਾਣੀ ਹੈ। ਨਸ਼ਾ ਛੁਡਾਊ ਕੇਂਦਰ ਦੇ ਦਫ਼ਤਰ ’ਚ ਬੈਠਾ ਸੀ, ਡਿਪਟੀ ਕਮਿਸ਼ਨਰ ਦਾ ਫੋਨ ਆਇਆ- ਇੱਕ ਵਿਧਵਾ ਆਪਣੇ ਨਸ਼ੱਈ ਪੁੱਤ ਨੂੰ ਨਾਲ ਲੈ ਕੇ ਪੇਸ਼ ਹੋਈ ਹੈ, ਪੁੱਤ ਤੋਂ ਪੋਟਾ-ਪੋਟਾ ਦੁਖੀ ਹੈ, ਮੁੰਡਾ ਦੋ ਬੱਚਿਆਂ ਦਾ ਬਾਪ...
ਡਾ. ਗੁਰਜੀਤ ਸਿੰਘ ਭੱਠਲ ਹਰ ਬੁੱਧਵਾਰ ਸਾਡੇ ਘਰ ਨੇੜੇ ਦੁਸਹਿਰਾ ਗਰਾਊਂਡ ਵਿੱਚ ਸਬਜ਼ੀ ਮੰਡੀ (ਜਾਂ ਕਿਸਾਨ ਮੰਡੀ ਕਹੋ) ਲੱਗਦੀ ਹੈ, ਪਰ ਸੱਚ ਦੱਸਾਂ, ਇਹ ਮੰਡੀ ਘੱਟ ਤੇ ਮੇਲਾ ਜ਼ਿਆਦਾ ਲੱਗਦਾ ਹੈ। ਸਬਜ਼ੀਆਂ ਫਲਾਂ ਦੇ ਨਾਲ-ਨਾਲ ਹਰ ਕਿਸਮ ਦੀਆਂ ਫੜ੍ਹੀਆਂ ਇੱਥੇ...
ਫ਼ੀਚਰ View More 
15 ਅਗਸਤ ਦੇਸ਼ ਦੀ ਆਜ਼ਾਦੀ ਦੇ ਨਾਲ-ਨਾਲ ਪੰਜਾਬੀ ਟ੍ਰਿਬਿਊਨ ਦੀ ਸਥਾਪਤੀ ਦਾ ਵੀ ਦਿਨ ਹੈ। ਇਸ ਦੇ ਪਹਿਲੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਤੋਂ ਲੈ ਕੇ ਮੌਜੂਦਾ ਸੰਪਾਦਕ ਅਰਵਿੰਦਰ ਜੌਹਲ ਨੇ ਪੰਜਾਬੀ ਟ੍ਰਿਬਿਊਨ ਦੀ ਨਿਰਪੱਖ, ਲੋਕ ਪੱਖੀ, ਸਾਹਿਤਕ ਅਤੇ ਮਿਆਰੀ ਪੱਤਰਕਾਰੀ...
‘ਨਿੱਘ ਹੈ, ਨਾ ਰੋਸ਼ਨੀ ਹੈ! ਕੀ ਤੇਰੀ ਦੋਸਤੀ ਹੈ?’ ਕਵੀ ਡਾ. ਸੁਰਜੀਤ ਪਾਤਰ ਇਸ ਸ਼ਿਅਰ ਰਾਹੀਂ ਕਹਿ ਰਿਹਾ ਹੈ ਕਿ ਦੋਸਤੀ ਸੂਰਜ ਵਾਂਗ ਹੋਣੀ ਚਾਹੀਦੀ ਹੈ। ਉਹ ਸਾਨੂੰ ਨਿੱਘ ਦਿੰਦਾ ਹੈ ਅਤੇ ਚਾਨਣ ਮੁਨਾਰਾ ਬਣ ਕੇ ਸਾਡਾ ਰਾਹ ਵੀ ਰੁਸ਼ਨਾਉਂਦਾ...
ਅੱਜ ਦੇ ਸਮੇਂ ਵਿੱਚ ਕਿਸ਼ੋਰ ਅਵਸਥਾ ਤੋਂ ਹੀ ਬੱਚਿਆਂ ’ਤੇ ਕਰੀਅਰ ਬਣਾਉਣ ਦਾ ਬਹੁਤ ਜ਼ਿਆਦਾ ਦਬਾਅ ਹੈ। ਬੱਚਿਆਂ ਨੂੰ ਇਹੀ ਗੱਲ ਪੁੱਛੀ ਜਾਂਦੀ ਹੈ ਕਿ ਤੁਸੀਂ ਕੀ ਕਰ ਰਹੇ ਹੋ ਤੇ ਤੁਸੀਂ ਕੀ ਬਣਨਾ ਹੈ? ਮਾਤਾ-ਪਿਤਾ ਤੋਂ ਹਰ ਕੋਈ ਇਹੀ...
ਮੁੱਖ ਭੂਮਿਕਾ ਨਿਭਾ ਰਹੀ ਹਰਲੀਨ ਕੌਰ ਰੇਖੀ ਟੀਵੀ ਅਦਾਕਾਰਾ ਹਰਲੀਨ ਕੌਰ ਰੇਖੀ ਇਸ ਸਮੇਂ ਸਟਾਰ ਭਾਰਤ ਦੇ ਸ਼ੋਅ ‘ਕਾਮਧੇਨੂ ਗੌਮਾਤਾ’ ਵਿੱਚ ਮੁੱਖ ਕਿਰਦਾਰ ਕਾਮਧੇਨੂ ਦੇਵੀ ਦੇ ਰੂਪ ਵਿੱਚ ਨਜ਼ਰ ਆ ਰਹੀ ਹੈ। ਇਸ ਸ਼ੋਅ ਦਾ ਨਿਰਮਾਣ ਪ੍ਰੇਮ ਸਾਗਰ ਅਤੇ ਸ਼ਿਵ...
ਪੇਂਡੂ ਜੀਵਨ, ਕੁਦਰਤ ਦਾ ਪ੍ਰੇਮ, ਮਨੁੱਖੀ ਇਤਿਹਾਸ, ਰਹੱਸਵਾਦ ਅਤੇ ਸਦਾਚਾਰ ਦੇ ਬਿਰਤਾਂਤ ਨਾਲ ਉਪਜੇ ਹੋਏ ਦੇਸੀ ਮਹੀਨਿਆਂ ਵਿੱਚੋਂ ਤਪਸ਼ ਅਤੇ ਤੜਫ਼ ਦਾ ਮੇਲ ਕਰਾਉਂਦਾ ਭਾਦੋਂ ਵੱਖਰੀ ਕਿਸਮ ਦਾ ਮਹੀਨਾ ਹੈ। ਇਸ ਦੇ ਪਰਛਾਵੇਂ ਉੱਘੜਵੇਂ ਰੂਪ ਵਿੱਚ ਮਹਿਸੂਸ ਹੁੰਦੇ ਹਨ। ਇਸ...
Advertisement
Advertisement
ਮਾਝਾ View More 
ਟੈਂਕਰ ਅਤੇ ਕਾਰ ਦੀ ਟੱਕਰ ਕਾਰਨ ਸ਼ੁੱਕਰਵਾਰ ਰਾਤ ਦੋ ਵਿਅਕਤੀਆਂ ਦੀ ਹੋਈ ਸੀ ਮੌਤ; 23 ਜ਼ਖ਼ਮੀ
ਕਾਂਗਰਸ ਆਗੂ ਨੇ ਸਤਲੁਜ ਕਿਨਾਰੇ ਵੱਸਦੇ ਪਿੰਡਾਂ ਦਾ ਦੌਰਾ ਕੀਤਾ
ਦਿ ਟ੍ਰਿਬਿਊਨ ਗਰੁੱਪ ਵੱਲੋਂ 23 ਅਗਸਤ ਨੂੰ ਦਿ ਟ੍ਰਿਬਿਊਨ ਹੈਲਥ ਕੇਅਰ ਐਵਾਰਡਜ਼- 2025 ਕਰਵਾਇਆ ਜਾ ਰਿਹਾ ਹੈ। ਇਹ ਸਮਾਰੋਹ ਜਲੰਧਰ ਦੇ ਫਗਵਾੜਾ ਰੋਡ ’ਤੇ ਸਥਿਤ ਕਬਾਨਾ ਰਿਜ਼ੋਰਟ ਵਿੱਚ ਸ਼ਾਮ ਨੂੰ 7 ਵਜੇ ਸ਼ੁਰੂ ਹੋਵੇਗਾ। ਦਿ ਟ੍ਰਿਬਿਊਨ ਵੱਲੋਂ ਕਰਵਾਏ ਜਾ ਰਹੇ...
ਪਿੰਡ ਨਾਢਾ ’ਚ ਤੇਂਦੂਏ ਨੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰ ਦਿੱਤਾ ਤੇ ਚਾਰ ਕੁੱਤਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਤੇਂਦੂਆ ਜੰਗਲ ’ਚ ਦਿਖਾਈ ਦਿੱਤਾ, ਜੋ ਲੋਕਾਂ ਵੱਲੋਂ ਰੌਲਾ ਪਾਉਣ ’ਤੇ ਨੇੜਲੇ ਜੰਗਲ ਵੱਲ ਭੱਜ...
ਦੋਆਬਾ View More 
ਸੰਸਦ ਮੈਂਬਰ ਵੱਲੋਂ ਕੇਂਦਰੀ ਮੰਤਰੀ ਨਾਲ ਮੁਲਾਕਾਤ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਵੱਲਾ ਨੇੜੇ ਅੰਮ੍ਰਿਤਸਰ ਬਲਕ ਵਾਟਰ ਸਪਲਾਈ ਪ੍ਰਾਜੈਕਟ ਅਧੀਨ ਬਣਾਏ ਜਾ ਰਹੇ ਵਾਟਰ ਟਰੀਟਮੈਂਟ ਪਲਾਂਟ ਦਾ ਦੌਰਾ ਕੀਤਾ। ਜ਼ਿਕਰਯੋਗ ਹੈ ਕਿ ਨਗਰ ਨਿਗਮ ਵੱਲੋਂ ਵਿਸ਼ਵ ਬੈਂਕ ਅਤੇ ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ ਦੇ ਸਹਿਯੋਗ ਨਾਲ ਪੰਜਾਬ...
ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਬੀਡੀਪੀਓ ਬਲਾਕ ਦੇ 31 ਪਿੰਡ ਬਲਾਕ ਕਰਤਾਰਪੁਰ ਵਿੱਚ ਅਤੇ 52 ਪਿੰਡ ਬਲਾਕ ਆਦਮਪੁਰ ਨਾਲ ਜੋੜ ਕੇ ਬਲਾਕ ਸੰਮਤੀ ਦੀ ਚੋਣ ਵਿੱਚ ਬਲਾਕ ਭੋਗਪੁਰ ਦਾ ਨਾਮੋ ਨਿਸ਼ਾਨ ਮਿਟਾ ਕੇ 1962 ਵਿੱਚ ਬਣੇ ਬੀਡੀਪੀਓ ਬਲਾਕ...
ਖੇਤੀਬਾੜੀ ਦੀ ਥਾਂ ਵਪਾਰਕ ਕੰਮ ਲਈ ਯੂਰੀਆ ਖਾਦ ਦੀ ਵਰਤੋਂ ਕਰਨ ਦੇ ਸਬੰਧ ’ਚ ਸਦਰ ਪੁਲੀਸ ਨੇ ਫੈਕਟਰੀ ਦੇ ਮਾਲਕ ਸਣੇ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਸਦਰ ਦੇ ਜਾਂਚ ਅਧਿਕਾਰੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਇਹ ਕੇਸ...
ਖੇਡਾਂ View More 
Arjun-Elavenil pair bags 10m air rifle mixed team gold
ਏਸ਼ੀਅਨ ਚੈਂਪੀਅਨਸ਼ਿਪ ਦੇ ਮਹਿਲਾ 10 ਮੀਟਰ ਏਅਰ ਰਾਈਫਲ ਮੁਕਾਬਲੇ ’ਚ ਰਹੀ ਜੇਤੂ
ਕੈਨੇਡਾ ਦੀ ਤੂਫ਼ਾਨਮੇਲ ਤੈਰਾਕ ਸਮਰ ਮੈਕਿਨਟੌਸ਼ ਅੱਜਕੱਲ੍ਹ ਪੂਰੀ ਚਰਚਾ ਵਿੱਚ ਹੈ। ਲੋਕ ਜਾਣਨਾ ਚਾਹੁੰਦੇ ਨੇ ਕਿ ਉਹ ਹੈ ਕੀ ਸ਼ੈਅ? ਕੀ ਉਹ ਮਾਈਕਲ ਫੈਲਪਸ ਬਣ ਸਕੇਗੀ? ਅਮਰੀਕਾ ਦੇ ਮਾਈਕਲ ਫੈਲਪਸ ਨੇ 4 ਓਲੰਪਿਕ ਖੇਡਾਂ ’ਚੋਂ 23 ਸੋਨੇ, 3 ਚਾਂਦੀ, 2...
ਪ੍ਰਗਨਾਨੰਦਾ ਨੇ ਨੋਦਿਰਬੇਕ ਨਾਲ ਅੰਕ ਵੰਡੇ; ਕਾਰੂਆਨਾ ਨੇ ਫਿਰੋਜ਼ਾ ਨੂੰ ਹਰਾਇਆ
Advertisement
ਅੰਮ੍ਰਿਤਸਰ View More 
ਪੁਲੀਸ ਨੇ ਮੁੰਬਈ ਦੀ ਸਿੱਖ ਸੰਗਤ ਦੀ ਸ਼ਿਕਾਇਤ ’ਤੇ ਕੀਤੀ ਕਾਰਵਾਈ; ਸਿੱਖ ਆਗੂਆਂ ਨੇ ਮਸਨੂਈ ਬੌਧਿਕਤਾ ਦੀ ਦੁਰਵਰਤੋਂ ’ਤੇ ਫਿਕਰ ਜਤਾਇਆ
ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਾਕੇ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਅੱਜ ਦੂਸਰੇ ਦਿਨ ਗੁਰਦੁਆਰਾ ਸਿੰਘ ਸਭਾ ਸਿਲੀਗੁੜੀ, ਬੰਗਾਲ ਤੋਂ ਅਗਲੇ ਪੜਾਅ ਮਾਲਦਾ...
ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਵੱਲੋਂ ਪਾਣੀ ਅਤੇ ਸੀਵਰੇਜ ਵਿਭਾਗ ਦੀ ਕਾਰਗੁਜ਼ਾਰੀ ਅਤੇ ਬਕਾਇਆ ਰਿਕਵਰੀ ਦੀ ਸਮੀਖਿਆ ਲਈ ਮੀਟਿੰਗ ਬੁਲਾਈ ਗਈ। ਮੀਟਿੰਗ ਵਿੱਚ ਪਾਣੀ ਤੇ ਸੀਵਰੇਜ ਦੇ ਪੁਰਾਣੇ ਬਕਾਇਆਂ ਦੀ ਰਿਕਵਰੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਐਗਜੈਕੇਟਿਵ ਇੰਜਨੀਅਰਾਂ ਨੂੰ ਡਿਫਾਲਟਰਾਂ ਦੇ...
ਸ੍ਰੀ ਅਕਾਲ ਤਖਤ ਦੇ ਜਥੇਦਾਰ ਦੇ ਨਾਂ ਮੰਗ ਪੱਤਰ ਦਿੱਤਾ
ਜਲੰਧਰ View More 
ਇੰਗਲੈਂਡ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਜੋ ਕਿ ਬਰਤਾਨਵੀ ਸੰਸਦ ਦੀ ਰੱਖਿਆ ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਪੰਜਾਬ ਦੇ ਐੱਨਆਰਆਈ ਮੰਤਰੀ ਸੰਜੀਵ ਅਰੋੜਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪਰਵਾਸੀ ਭਾਰਤੀਆਂ ਲਈ ਮਹੱਤਵਪੂਰਨ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ। ਇਸ...
ਗ਼ਲਤ ਪਾਸਿਓਂ ਆ ਰਹੀ ਤੇਜ਼ ਰਫ਼ਤਾਰ ਬੱਸ ਨੇ ਛੋਟੇ ਵਾਹਨ ਨੂੰ ਟੱਕਰ ਮਾਰੀ, ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੇ ਕਪੂਰਥਲਾ-ਜਲੰਧਰ ਰੋਡ ਜਾਮ ਕੀਤੀ; ਬੱਸ ਚਾਲਕ ਮੌਕੇ ਤੋਂ ਭੱਜਿਆ
ਵਾਹਿਦ ਦੀ ਰਿਹਾਇਸ਼ ਅਤੇ ਫਗਵਾੜਾ ਵਿੱਚ ਪਰਿਵਾਰ ਦੀ ਮਲਕੀਅਤ ਵਾਲੇ ਜਿਮ ’ਤੇ ਏਜੰਸੀ ਨੇ ਦਿੱਤੀ ਦਸਤਕ
ਤਰਨ ਤਾਰਨ, ਹੁਸ਼ਿਆਰਪੁਰ, ਕਪੂਰਥਲਾ, ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਵਿਚ ਸਥਿਤੀ ਗੰਭੀਰ ਬਣੀ
ਪਟਿਆਲਾ View More 
ਸਕੇ ਭਤੀਜੇ ਨੇ ਰੰਜ਼ਿਸ਼ ਤਹਿਤ ਕੀਤੀ ਹੱਤਿਆ
25ਵੇਂ ਮਹਾਸੰਮੇਲਨ ਵਿੱਚ ਸ਼ਮੂਲੀਅਤ ਦਾ ਸੱਦਾ
ਪੰਜਾਬ ਵਿੱਚ ਭਾਜਪਾ ਦੇ ਆਗੂਆਂ ਅਤੇ ਵਰਕਰਾਂ ’ਤੇ ਪੁਲਿਸ ਵੱਲੋਂ ਕੀਤੀ ਜਾ ਰਹੀ ਗੈਰ-ਕਾਨੂੰਨੀ ਕਾਰਵਾਈ ਦੇ ਵਿਰੋਧ ਵਿੱਚ ਅੱਜ ਰਾਜਪੁਰਾ ਵਿੱਚ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗਗਰੌਲੀ ਅਤੇ ਘਨੌਰ ਵਿਖੇ ਭਾਜਪਾ ਦੇ ਹਲਕਾ ਘਨੌਰ ਤੋਂ ਮੈਂਬਰਸ਼ਿਪ ਇੰਚਾਰਜ ਹਰਵਿੰਦਰ ਸਿੰਘ ਹਰਪਾਲਪੁਰ ਦੀ...
‘ਅਾਪ’ ਸਰਕਾਰ ’ਤੇ ਤਾਨਾਸ਼ਾਹੀ ਰਵੱਈਅਾ ਅਪਣਾਉਣ ਦਾ ਦੋਸ਼
ਚੰਡੀਗੜ੍ਹ View More 
ਮੁਹਾਲੀ ਦੇ ਬਲੌਂਗੀ ਸਥਿਤ ਸ਼ਮਸ਼ਾਨਘਾਟ ’ਚ ਅੰਤਿਮ ਸੰਸਕਾਰ
ਮੁੱਖ ਮੰਤਰੀ ਨੇ 11 ਲੱਖ ਲੋਕਾਂ ਦੇ ਰਾਸ਼ਨ ਕਾਰਡ ਰੱਦ ਕਰਨ ਸਬੰਧੀ ਫ਼ੈਸਲੇ ਨੂੰ ਲੈ ਕੇ ਕੇਂਦਰ ’ਤੇ ਨਿਸ਼ਾਨਾ ਸੇਧਿਆ; ਕਿਸੇ ਵੀ ਲਾਭਪਾਤਰੀ ਦਾ ਰਾਸ਼ਨ ਬੰਦ ਨਹੀਂ ਕਰੇਗੀ ਪੰਜਾਬ ਸਰਕਾਰ
ਦਾਸ ਐਸੋਸੀਏਟਸ ਮੁੱਲਾਂਪੁਰ ਗਰੀਬਦਾਸ ਦੇ ਸੰਚਾਲਕ, ਵਿਸ਼ਵਕਰਮਾ ਮਹਾਵੀਰ ਰੈਸਲਿੰਗ ਕਲੱਬ ਮੁੱਲਾਂਪੁਰ ਗਰੀਬਦਾਸ ਦੇ ਸੀਨੀਅਰ ਆਗੂ ਰਵੀ ਸ਼ਰਮਾ ਨੂੰ ਖੇਡਾਂ ਦੇ ਖੇਤਰ ਵਿੱਚ ਪਾਏ ਯੋਗਦਾਨ ਦੇ ਮੱਦੇਨਜ਼ਰ ਭਾਜਪਾ ਦੇ ਜ਼ਿਲ੍ਹਾ ਮੁਹਾਲੀ ਤੋਂ ਪ੍ਰਧਾਨ ਸੰਜੀਵ ਵਸ਼ਿਸ਼ਟ ਵੱਲੋਂ ਭਾਜਪਾ ਖੇਡ ਸੈੱਲ ਦਾ ਮੁਹਾਲੀ...
ਚੰਡੀਗੜ੍ਹ ਨਗਰ ਨਿਗਮ ਵਿੱਚ ਹਰਿਆਣਾ ਫਾਇਰ ਸੇਫਟੀ ਐਕਟ ਅਪਨਾਉਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ। ਇਸ ਸਬੰਧ ਵਿੱਚ ਨਿਗਮ ਦੀ ਫਾਇਰ ਸੇਫਟੀ ਕਮੇਟੀ ਦੀ ਮੀਟਿੰਗ ਨਿਗਮ ਕੌਂਸਲਰ ਮਹੇਸ਼ਇੰਦਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਮੈਂਬਰ ਗੁਰਬਖਸ਼ ਰਾਵਤ,...
ਸੰਗਰੂਰ View More 
ਆਯੁਸ਼ਮਾਨ ਆਰੋਗਿਆ ਕੇਂਦਰ ਭੜੋ ਵੱਲੋਂ ਡਾ. ਰੇਨੂੰ ਗੋਸਵਾਮੀ ਆਯੁਰਵੈਦਿਕ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਇੱਕ ਵਿਸ਼ਾਲ ਆਯੂਸ਼ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਨੋਡਲ ਅਫ਼ਸਰ ਡਾ. ਅਮਨਦੀਪ ਭਾਰਤੀ ਵੱਲੋਂ ਕੀਤਾ ਗਿਆ। ਕੈਂਪ ਵਿੱਚ ਆਯੁਰਵੈਦਿਕ ਵਿਭਾਗ ਵੱਲੋਂ...
ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਐਕਸਪੋਰਟ ਕਾਰਪੋਰੇਸ਼ਨ ਦੇ ਡਾਇਰੈਕਟਰ ਅਨਿਲ ਮਿੱਤਲ ਦਾ ਅੱਜ ਮੁੱਖ ਮੰਤਰੀ ਦਫਤਰ ਧੂਰੀ ਵਿੱਚ ਇੰਚਾਰਜ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਵੱਲੋਂ ਉਚੇਚੇ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਨਵ-ਨਿਯੁਕਤ...
ਇਥੇ ਡਿਸਟ੍ਰਿਕਟ ਰਾਈਫਲ ਐਸੋਸੀਏਸ਼ਨ ਮਾਲੇਰਕੋਟਲਾ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਸ਼ੂਟਿੰਗ ਮੁਕਾਬਲਿਆਂ ਵਿੱਚ ਮੇਜ਼ਬਾਨ ਗੋਲਡਨ ਏਰਾ ਮਿਲੇਨੀਅਮ ਪਬਲਿਕ ਸਕੂਲ ਸੁਲਤਾਨਪੁਰ ਬਧਰਾਵਾਂ ਦੇ ਸ਼ੂਟਰ ਛਾਏ ਰਹੇ। ਵੱਖ-ਵੱਖ ਵਰਗ ਮੁਕਾਬਲਿਆਂ ਵਿੱਚ ਗੋਲਡਨ ਏਰਾ ਸਕੂਲ ਦੇ ਸ਼ੂਟਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਟੇਟ ਪੱਧਰੀ...
ਸਕੇ ਭਤੀਜੇ ਨੇ ਰੰਜ਼ਿਸ਼ ਤਹਿਤ ਕੀਤੀ ਹੱਤਿਆ
ਲੁਧਿਆਣਾ View More 
ਥਾਣਾ ਡਿਵੀਜ਼ਨ ਪੰਜ ਦੀ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
ਗੳੂ ਰਕਸ਼ਾ ਦਲ ਦੇ ਕਾਰਕੁਨਾਂ ਵੱਲੋਂ ਨੌਜਵਾਨ ਦੀ ਕੁੱਟ-ਮਾਰ
ਲੋਕ ਏਕੇ ਤੇ ਸਾਂਝੇ ਸੰਘਰਸ਼ ਨੂੰ ਅਣਸਰਦੀ ਲੋੜ ਦੱਸਿਆ; ਲੈਂਡ ਪੂਲਿੰਗ ਨੀਤੀ ਪ੍ਰਭਾਵਿਤ ਪਿੰਡਾਂ ਵੱਲੋਂ ਸ਼ਮੂਲੀਅਤ
ਡੀਏਵੀ ਨੈਸ਼ਨਲ ਕਲਸਟਰ ਖੇਡਾਂ ਵਿੱਚ ਸਥਾਨਕ ਡੀਏਵੀ ਸੈਂਟਨਰੀ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਅਰੋਬਿਕਸ ਵਿੱਚ ਹਿੱਸਾ ਲਿਆ ਅਤੇ ਜਿੱਤ ਹਾਸਲ ਕੀਤੀ। ਪ੍ਰਿੰਸੀਪਲ ਡਾ. ਵੇਦ ਵਰਤ ਪਲਾਹ ਨੇ ਦੱਸਿਆ ਕਿ ਅੰਡਰ-17 ਅਤੇ ਅੰਡਰ-19 ਅਰੋਬਿਕਸ ਵਿੱਚ ਦੋਵੇਂ ਟੀਮਾਂ ਨੇ ਹੀ ਸੋਨ ਤਗ਼ਮੇ...
ਬਠਿੰਡਾ View More 
ਪੀੜਤ ਵਿਦਿਆਰਥਣ ਦੇ ਮਾਪਿਆਂ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਕੂਲ ਦੇ ਗੇਟ ਅੱਗੇ ਧਰਨਾ ਦੇ ਕੇ ਸਕੂਲ ਪ੍ਰਬੰਧਕਾਂ ਤੇ ਜਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ
ਫ਼ੀਚਰ View More 
ਭਾਵੇਂ ਮਨੁੱਖ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਫਿਰ ਵੀ ਉਹ ਕੁਦਰਤ ਦੀ ਥਾਹ ਨਹੀਂ ਪਾ ਸਕਿਆ ਕਿਉਂਕਿ ਕੁਦਰਤ ਇੱਕ ਉਹ ਸ਼ਕਤੀ ਹੈ ਜੋ ਆਪਣੇ ਫ਼ੈਸਲੇ ਆਪ ਹੀ ਕਰਕੇ ਦਿਖਾ ਦਿੰਦੀ ਹੈ। ਰੁੱਤਾਂ ਬਦਲਦੀਆਂ ਹਨ। ਇਹ ਸਭ ਨੂੰ ਪਤਾ...
ਪਟਿਆਲਾ View More 
ਡਾ. ਬੀ.ਐਸ.ਸੰਧੂ ਮੈਮੋਰੀਅਲ ਪਬਲਿਕ ਸਕੂਲ ਘੜਾਮ ਰੋਡ ਜੁਲਾਹਖੇੜੀ ਵਿੱਚ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 69ਵੀਆਂ ਜ਼ੋਨਲ ਇੰਡੋਰ ਖੇਡਾਂ (ਬਲਾਕ ਭੁਨਰਹੇੜੀ) ਕਰਵਾਈਆਂ ਗਈਆਂ। ਇਨ੍ਹਾਂ ਵਿੱਚ ਭੁਨਰਹੇੜੀ ਬਲਾਕ ਦੇ ਸਕੂਲਾਂ ਨੇ ਹਿੱਸਾ ਲਿਆ, ਜਿਸ ਵਿੱਚ ਡਾ. ਬੀਐੱਸ ਸੰਧੂ ਸਕੂਲ ਦੇ ਖਿਡਾਰੀਆਂ ਨੇ...
13 hours agoBY mukhtiar singh nogawan
ਦੇਵੀਗਡ਼੍ਹ ਦੇ ਆਡ਼੍ਹਤੀਆਂ ਤੇ ਮਜ਼ਦੂਰਾਂ ਵੱਲੋਂ ਸਰਕਾਰ ਦਾ ਧੰਨਵਾਦ
13 hours agoBY mukhtiar singh nogawan
ਦੋਆਬਾ View More 
ਬਰਸਾਤੀ ਪਾਣੀ ਨਾਲ ਭਰੇ ਟੋਏ ਵਾਹਨ ਚਾਲਕਾਂ ਲਈ ਬਣੇ ਮੁਸੀਬਤ; ਸਡ਼ਕ ਦੀ ਮੁਰੰਮਤ ਦੀ ਮੰਗ
12 hours agoBY jasbir singh channa
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਆਲ ਇੰਡੀਆ ਫੈੱਡਰੇਸ਼ਨ ਦੇ ਸੱਦੇ ’ਤੇ ਜਲੰਧਰ ਵਿੱਚ ਜ਼ਿਲ੍ਹਾ ਪ੍ਰਧਾਨ ਨਿਰਲੇਪ ਕੌਰ ਦੀ ਅਗਵਾਈ ਵਿੱਚ ਆਪਣੇ ਅਤੇ ਆਪਣੇ ਲਾਭਪਾਤਰੀਆਂ ਦੇ ਹੱਕਾਂ ਦੀ ਰਾਖੀ ਲਈ ਪ੍ਰਦਰਸ਼ਨ ਕੀਤਾ ਗਿਆ। ਜਨਰਲ ਸਕੱਤਰ ਕ੍ਰਿਸ਼ਨਾ ਕੁਮਾਰੀ ਨੇ ਕਿਹਾ ਕਿ...
12 hours agoBY patar prerak
ਪਿੰਡ ਖਜ਼ੂਰਲਾ ਵਿੱਚ ਇੱਕ ਵਿਅਕਤੀ ਦੀ ਕੁੱਟਮਾਰ ਕੀਤੀ ਗਈ। ਉਸ ਨੂੰ ਜ਼ਖ਼ਮੀ ਹਾਲਤ ’ਚ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਉਸ ਦੀ ਪਛਾਣਾ ਆਰਿਅਨ ਵਜੋਂ ਹੋਈ ਹੈ। ਨੌਜਵਾਨ ਦਾ ਕਹਿਣਾ ਹੈ ਕਿ ਕੁੱਝ ਲੋਕਾਂ ਨੇ ਉਸ ਨੂੰ ਫੋਨ ਕਰ...
13 hours agoBY patar prerak