DT
PT
About The Punjabi Tribune Code Of Ethics Download App Advertise with us Classifieds
search-icon-img
search-icon-img

You searched for " womens t20 world cup "

Advertisement
featured-img_922390

ਲੁਧਿਆਣਾ

ਝੋਨੇ ਦੇ ਮਧਰੇਪਣ ਦੀ ਸਮੱਸਿਆ ਪ੍ਰਤੀ ਸੁਚੇਤ ਰਹਿਣ ਦੀ ਅਪੀਲ

featured-img_911903

ਚੰਡੀਗੜ੍ਹ

ਨਸ਼ੀਲੇ ਪਾਊਡਰ, ਪਿਸਤੌਲ ਤੇ ਡਰੱਗ ਮਨੀ ਸਣੇ ਤਿੰਨ ਕਾਬੂ
featured-img_912271

ਹਰਿਆਣਾ

ਪੱਤਰ ਪ੍ਰੇਰਕ ਫਰੀਦਾਬਾਦ, 24 ਜੂਨ ਗ੍ਰੇਟਰ ਫਰੀਦਾਬਾਦ ਵਿੱਚ ਸਵਾਨਾ ਸੁਸਾਇਟੀ ਦੀ 14ਵੀਂ ਮੰਜ਼ਿਲ ਤੋਂ ਡਿੱਗਣ ਨਾਲ ਸੇਵਾਮੁਕਤ ਬੈਂਕ ਮੈਨੇਜਰ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬਜ਼ੁਰਗ ਸਕਾਈਵਾਕ ਦੇ ਕਿਨਾਰੇ ਰੱਖੇ ਗਮਲਿਆਂ ਵਿੱਚ ਪਾਣੀ ਪਾਉਣ ਜਾ ਰਿਹਾ ਸੀ। ਉਸੇ ਸਮੇਂ, ਸਲੈਬ ਹੇਠਾਂ ਤੋਂ ਟੁੱਟ ਗਈ। ਪੁਲੀਸ ਅਨੁਸਾਰ ਰਿਸ਼ਤੇਦਾਰਾਂ ਵੱਲੋਂ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਐੱਸਬੀਆਈ ਬੈਂਕ ਤੋਂ ਸੇਵਾਮੁਕਤ ਕੁਲਵੰਤ ਸਿੰਘ, ਸੈਕਟਰ-86 ਦੀ ਸਵਾਨਾ ਸੁਸਾਇਟੀ ਦੇ ਟੀ-8 ਟਾਵਰ ਵਿੱਚ ਫਲੈਟ ਨੰਬਰ 1407 ਵਿੱਚ ਰਹਿੰਦਾ ਸੀ। ਕੁਲਵੰਤ ਦਾ ਪੁੱਤਰ ਹਰਸ਼ ਅਤੇ ਪਤਨੀ ਆਸ਼ਾ ਵੀ ਉਸ ਦੇ ਨਾਲ ਰਹਿੰਦੇ ਹਨ। ਉਸ ਦੇ ਰਿਸ਼ਤੇਦਾਰ ਸੁਨੀਲ ਕਪੂਰ ਅਨੁਸਾਰ, ਕੁਲਵੰਤ ਸਿੰਘ ਨੇ ਖੇਤੀਬਾੜੀ ਵਿੱਚ ਡਿਪਲੋਮਾ ਕੀਤਾ ਸੀ। ਇਸੇ ਲਈ ਉਸ ਨੂੰ ਪੌਦਿਆਂ ਦਾ ਸ਼ੌਕ ਸੀ। ਉਹ ਹਰ ਰੋਜ਼ ਸਕਾਈਵਾਕ ਵਿੱਚ ਰੱਖੇ ਛੋਟੇ ਗਮਲਿਆਂ ਨੂੰ ਪਾਣੀ ਦਿੰਦਾ ਸੀ। ਸਵੇਰੇ ਵੀ 8 ਵਜੇ, ਉਹ ਪੌਦਿਆਂ ਨੂੰ ਪਾਣੀ ਦੇਣ ਲਈ ਟੀ-8 ਟਾਵਰ ਤੋਂ ਟੀ-7 ਗਿਆ।
featured-img_917125
ਮਜੀਠੀਆ ਨੂੰ ਅੱਜ ਮੁੜ ਮੁਹਾਲੀ ਅਦਾਲਤ ’ਚ ਪੇਸ਼ ਕਰੇਗੀ ਵਿਜੀਲੈਂਸ

ਮੁੱਖ ਖ਼ਬਰਾਂ

ਇਜ਼ਰਾਈਲ ਵੱਲੋਂ ਗਾਜ਼ਾ ’ਤੇ ਹਮਲੇ ’ਚ 20 ਮੌਤਾਂ

ਪਟਿਆਲਾ

ਦਸ ਪਿੰਡਾਂ ਦੇ 20 ਉਮੀਦਵਾਰਾਂ ਨੇ ਨਾਮਜ਼ਾਦਗੀਆਂ ਭਰੀਆਂ
Advertisement

ਦੇਸ਼

ਮੈਰਾਥਨ ਦੌੜਾਕ ਫੌਜਾ ਸਿੰਘ ਦਾ ਸਸਕਾਰ 20 ਨੂੰ

ਅੰਮ੍ਰਿਤਸਰ

Punjab News: ‘ਆਪ’ ਵਲੋਂ ਭਾਜਪਾ ਲੀਡਰਸ਼ਿਪ ਖ਼ਿਲਾਫ਼ ਪ੍ਰਦਰਸ਼ਨ

ਲੁਧਿਆਣਾ

ਖੰਨਾ ਸ਼ਹਿਰ ਦੇ ਵੱਡੇ ਹਿੱਸੇ ’ਚ ਹੋਵੇਗੀ ਸੀਵਰੇਜ ਦੀ ਡੀ-ਸਿਲਟਿੰਗ

ਪੰਜਾਬ

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਇਜਲਾਸ 20 ਨੂੰ
Advertisement