ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਿਆ ਪੱਤਰ
Advertisement
ਪਟਿਆਲਾ
ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਫੈਕਲਟੀ ਮੈਂਬਰਾਂ, ਜਿਨ੍ਹਾਂ ਵਿੱਚ ਡੀਨ ਤੇ ਲਾਅ ਵਿਭਾਗ ਦੇ ਮੁਖੀ ਅਤੇ ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਦੇ ਪ੍ਰਧਾਨ ਭੁਪਿੰਦਰ ਸਿੰਘ ਵਿਰਕ ਅਤੇ ਸਾਬਕਾ ਰਜਿਸਟਰਾਰ ਅਤੇ ਡੀਨ, ਫੈਕਲਟੀ ਆਫ ਲਾਅ, ਪ੍ਰੋਫੈਸਰ...
ਟੌਹੜਾ ਚੈਰੀਟੇਬਲ ਟਰੱਸਟ ਵੱਲੋਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ
ਇੱਥੋਂ ਨੇੜਲੇ ਪਿੰਡ ਬਲਿਆਲ ਦੇ ਕਬੱਡੀ ਖਿਡਾਰੀ ਬਿੱਟੂ ਬਲਿਆਲ ਦੀ ਖੇਡ ਮੈਦਾਨ ਵਿੱਚ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਿੰਡ ਬਲਿਆਲ ਦੇ ਸਰਪੰਚ ਜਗਮੀਤ ਸਿੰਘ ਭੋਲਾ ਅਤੇ ਸਾਬਕਾ ਸਰਪੰਚ ਅਮਰੇਲ ਸਿੰਘ ਨੇ ਦੱਸਿਆ ਕਿ ਬਿੱਟੂ ਬਲਿਆਲ ਕੱਲ੍ਹ...
ਪਰਾਲੀ ਸਾੜਨ ਦੇ ਮਾਮਲੇ ਜਾਰੀ
Advertisement
ਡੈਮੋਕ੍ਰੇਟਿਕ ਟੀਚਰਜ਼ ਫਰੰਟ, ਪੰਜਾਬ (ਡੀਟੀਐਫ) ਦੇ ਸੱਦੇ ਤੇ ਬਲਾਕ ਪਾਤੜਾਂ ਦੇ ਵੱਡੀ ਗਿਣਤੀ ਸਕੂਲਾਂ ਵਿੱਚ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਸਮਰਥਨ ਵਿੱਚ ਕੇਂਦਰ ਦੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀ ਖ਼ੁਦ-ਮੁਖ਼ਤਿਆਰੀ ਖ਼ਤਮ ਕਰਨ ਦੇ ਗ਼ੈਰ-ਜਮਹੂਰੀ ਅਤੇ ਗੈਰ ਸੰਵਿਧਾਨਿਕ ਫੈਂਸਲੇ ਦੀਆਂ ਕਾਪੀਆਂ...
ਪੀੜਤ ਰਾਜਿੰਦਰਾ ਹਸਪਤਾਲ ਰੈਫਰ, ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਢੁੱਕਵੀਂ ਕਾਰਵਾਈ ਦਾ ਭਰੋਸਾ
ਭੁੱਲਰ ਤੋਂ ਕੀਤੀ ਪੁੱਛਗਿੱਛ ਅਤੇ ਸੀਬੀਆਈ ਨੂੰ ਮਿਲੇ ਦਸਤਾਵੇਜ਼ਾਂ ਵਿਚ ਬੀਐਚ ਪ੍ਰਾਪਰਟੀਜ਼ ਦਾ ਨਾਮ ਸਾਹਮਣੇ ਆਉਣ ਦਾ ਦਾਅਵਾ
ਅਹੁੇਦਦਾਰਾਂ ਦੀ ਅੱਜ ਮੁੜ ਹੋਈ ਚੋਣ ਦੌਰਾਨ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਜ਼ਰੀਏ ਪਟਿਆਲਾ ਜ਼ਿਲ੍ਹੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਮੁੜ ਤੋਂ ਨੁਮਾਇੰਦਗੀ ਮਿਲੀ ਹੈ। ਉਹ ਭਾਵੇਂ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਹਲਕੇ ਤੋਂ ਇੱਕੀ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ...
ਸ਼ਿਕਾਇਤਕਰਤਾ ਨੇ ਆਪਣਾ ਬਿਆਨ ਬਦਲਿਆ; ਅਧਿਆਪਕ ਦੋਸ਼ਾਂ ਤੋਂ ਮੁਕਤ
ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਗ੍ਰਾਮ ਨਿਆਲਿਆ ਦੀ ਸਥਾਪਨਾ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਕਤਸਰ ਸਾਹਿਬ ਦੇ ਮੈਂਬਰ ਵਕੀਲ ਐਡਵੋਕੇਟ ਹਰਮਨਦੀਪ ਸਿੰਘ ਸੰਧੂ ’ਤੇ ਹੋਏ ਹਮਲੇ ਦੇ ਵਿਰੋਧ ਵਿੱਚ ਪੰਜਾਬ ਭਰ ਦੇ ਵਕੀਲ ਭਾਈਚਾਰੇ ਵੱਲੋਂ ਅੱਜ ਪੰਜਾਬ ਦੀਆਂ ਸਮੂਹ ਕਚਹਿਰੀਆਂ ਵਿੱਚ...
ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਅੱਜ ਇਥੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਮਰੀਜ਼ ਸਹੂਲਤ ਕੇਂਦਰ ਦਾ ਉਦਘਾਟਨ ਕੀਤਾ। ਇਸ ਮੌਕੇ ਡਾ. ਰਾਮਿੰਦਰਪਾਲ ਸਿੰਘ ਸਿਬੀਆ ਪ੍ਰਿੰਸੀਪਲ ਮੈਡੀਕਲ ਕਾਲਜ ਪਟਿਆਲਾ ਅਤੇ ਡਾ. ਵਿਸ਼ਾਲ ਚੋਪੜਾ ਮੈਡੀਕਲ ਸੁਪਰਡੈਂਟ ਵੀ ਮੌਜੂਦ ਰਹੇ ਤੇ ਇਸ ਦੌਰਾਨ...
ਬਿਜਲੀ ਮੰਤਰਾਲੇ ਵੱਲੋਂ ਡਿਸਟ੍ਰੀਬਿੳੂਸ਼ਨ ਕੰਪਨੀਆਂ ਨੂੰ ਚੇਤਾਵਨੀ
ਇੱਥੇ ਪੋਲੋ ਗਰਾਊਂਡ ਨੇੜੇ ਸਾਈਂ ਮਾਰਕੀਟ ਵਿੱਚ ਸਥਿਤ ਕੋਹਲੀ ਢਾਬੇ ’ਤੇ ਕੰਮ ਕਰਦੇ ਕਰਮਚਾਰੀ ਸੰਤੋਸ਼ ਕੁਮਾਰ(43) ਦੀ ਤਿੰਨ ਚਾਰ ਅਣਪਛਾਤੇ ਵਿਅਕਤੀਆਂ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਰਾਤੀਂ 10:00 ਵਜੇ ਦੇ ਕਰੀਬ ਤਿੰਨ ਅਣਪਛਾਤੇ ਵਿਅਕਤੀ ਕੋਹਲੀ...
ਸਰਹੰਦ ਰੋਡ ’ਤੇ ਟਰਾਈਸਿਟੀ ਸਾਹਮਣੇ ਵਾਪਰਿਆ ਹਾਦਸਾ; ਜ਼ਖ਼ਮੀਆਂ ’ਚੋਂ ਇਕ ਦੀ ਹਾਲਤ ਗੰਭੀਰ
ਹੁਣ ਤੱਕ ਪੰਜਾਬ ਵਿਚ 1418 ਕੇਸ ਰਿਪੋਰਟ, ਵੀਰਵਾਰ ਨੂੰ 202 ਕੇਸ ਰਿਪੋਰਟ ਹੋਏ
ਰਾਜਨੀਤਕ ਆਗੂਆਂ ਵੱਲੋਂ ਇੱਕ ਦੂਸਰੇ ਖ਼ਿਲਾਫ਼ ਸ਼ਬਦੀ ਜੰਗ ਤੇਜ਼
ਚਿੱਚੜਵਾਲ ਵਸਨੀਕ ਦੀ ਸ਼ਿਕਾਇਤ ’ਤੇ ਹਰਿਆਣਾ ਪੁਲੀਸ ਨੇ ਕੀਤੀ ਕਾਰਵਾਈ
ਗੂਹਲਾ ਦੇ ਪਿੰਡ ਖਰਕਾਂ ਦੇ ਨਜ਼ਦੀਕ ਪਿੰਡ ਕਰੀਮ ਨਗਰ (ਚਿਚਡਵਾਲਾ) ਨਿਵਾਸੀ ਨੌਜਵਾਨ ਗੁਰਚਰਣ ਸਿੰਘ ਨੂੰ ਗਨ ਪੁਆਇੰਟ ’ਤੇ ਕਿਡਨੈਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਨੌਜਵਾਨ ਨੂੰ ਕਿਡਨੈਪ ਕਰਨ ਅਤੇ ਉਸਦੇ ਨਾਲ ਮਾਰ ਕੁੱਟ ਕਰ ਜ਼ਖ਼ਮੀ ਕਰਣ ਦੇ ਦੋਸ...
ਇਕ ਲੱਖ ਤੱਕ ਕੀਤੀ ਜਾਵੇਗੀ ਪੁਲਿਸ ਨਫਰੀ: ਮੁੱਖ ਮੰਤਰੀ
ਆਮ ਆਦਮੀ ਪਾਰਟੀ ਦੀ ਹਾਈ ਕਮਾਨ ਵੱਲੋਂ ਪਾਰਟੀ ਦੇ ਸਰਗਰਮ ਆਗੂ ਤੇ ਮੀਡੀਆ ਐਡਵਾਈਜ਼ਰ ਚਰਨਜੀਤ ਸਿੰਘ (ਰੋਜ਼ੀ ਖੁਰਾਣਾ) ਨੂੰ ਪਟਿਆਲਾ ਦੇ ਵਿਧਾਨ ਸਭਾ ਹਲਕੇ ਦਿਹਾਤੀ ਲਈ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ’ਤੇ ਰੋਜ਼ੀ ਖੁਰਾਣਾ ਦਾ ਸਨਮਾਨ ਕਰਦਿਆਂ...
ਠੱਗ ਕੋਲੋਂ ਦਰਜਨਾਂ ਏਟੀਐੱਮ ਕਾਰਡ ਹੋਏ ਬਰਾਮਦ
ਲਗਪਗ 40 ਲੱਖ ਰੁਪਏ ਦੇ ਨੁਕਸਾਨ ਦਾ ਖਦਸ਼ਾ
‘ਆਪ’ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ: ਬਰਾੜ
ਸ਼੍ਰੋਮਣੀ ਅਕਾਲੀ ਦਲ ਨੇ ਨੌਜਵਾਨਾਂ ਦੀ ਗ੍ਰਿਫਤਾਰੀ ਖਿਲਾਫ ਨਾਅਰੇਬਾਜ਼ੀ ਕੀਤੀ
ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਐੱਸ.ਏ.ਐੱਸ. ਨਗਰ ਵਿੱਚ 'ਵਿਸ਼ੇਸ਼ ਰੇਲਵੇ ਪ੍ਰੋਜੈਕਟ' ਲਈ 53.84 ਹੈਕਟੇਅਰ ਜ਼ਮੀਨ ਐਕੁਆਇਰ ਕੀਤੀ ਜਾਵੇਗੀ
ਡੀਸੀ ਦਫ਼ਤਰ ਦਾ ਘਿਰਾਓ: ਕਈ ਘੰਟੇ ਲੱਗਿਆ ਰਿਹਾ ਜਾਮ
ਨਸ਼ਿਆਂ ਵਿਰੁੱਧ ਮੁਹਿੰਮ ਦੀ ਆੜ 'ਚ ਝੂਠੇ ਕੇਸ ਦਰਜ ਕਰਨ ਦਾ ਵਿਰੋਧ
ਪੰਚਾਇਤੀ ਵੋਟਾਂ ਦੀ ਰੰਜਸ਼ ਨੂੰ ਲੈ ਕੇ ਹੋਈ ਸੀ ਲੜਾਈ
80 ਸਾਲ ਤੋਂ ਵੱਧ ਉਮਰ ਦੇ ਸਾਹਿਤਕਾਰ ਇੰਦਰਜੀਤ ਸਿੰਘ ਚੋਪੜਾ, ਡਾ. ਤਰਲੋਕ ਸਿੰਘ ਅਨੰਦ, ਬਲਦੇਵ ਸਿੰਘ ਬਿੰਦਰਾ, ਸੁਕੀਰਤੀ ਭਟਨਗਾਰ ਅਤੇ ਮੋਹਸਿਨ ਉਸਮਾਨੀ ਦਾ ਸਨਮਾਨ
Advertisement

