ਤਿੰਨ ਗੰਭੀਰ ਜ਼ਖਮੀ; ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਮੌਕੇ ’ਤੇ ਪੁੱਜੇ
Advertisement
ਪੰਜਾਬ
ਹੱਥ-ਪੈਰ ਹੋਣ ਲੱਗੇ ਵਿੰਗੇ; ਪਿੰਡ ਵਾਸੀਆਂ ਨੂੰ ਚਮਡ਼ੀ ਦੇ ਰੋਗਾਂ ਨੇ ਜਕਡ਼ਿਆ/ਸਿਆਸੀ ਖਿੱਚੋਤਾਣ ਕਾਰਨ ਲੋਕ ਰੋਜ਼ਾਨਾ ਮੁੱਲ ਖ਼ਰੀਦ ਰਹੇ ਨੇ ਆਰ ਓ ਦਾ ਪਾਣੀ
ਸੈਣੀ ਵੱਲੋਂ ਕਰਨਾਲ ਦੇ ਅੈੱਸ ਪੀ ਨੂੰ ਜਾਂਚ ਦੇ ਹੁਕਮ
ਇੱਥੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ’ਤੇ ਹੁਣ ਕੌਮਾਂਤਰੀ ਯਾਤਰੀਆਂ ਨੂੰ ਇਮੀਗ੍ਰੇਸ਼ਨ ਲਈ ਲੰਬੀਆਂ ਕਤਾਰਾਂ ’ਚ ਨਹੀਂ ਲੱਗਣਾ ਪਵੇਗਾ। ਹਵਾਈ ਅੱਡੇ ’ਤੇ ਫਾਸਟ ਟਰੈਕ ਇਮੀਗ੍ਰੇਸ਼ਨ/ਟਰੱਸਟਡ ਟਰੈਵਲਰ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਇਸ ਵਿਸ਼ਵ-ਪੱਧਰੀ ਸਹੂਲਤ...
ਗੁਰੂ ਨਾਨਕ ਦੇਵ ਦੇ ਜੋਤੀ ਜੋਤਿ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਗੁਰਮਤਿ ਸਮਾਗਮ
Advertisement
ਗੱਲਬਾਤ ਨੂੰ ਸਕਾਰਾਤਮਕ ਦੱਸਿਆ; ਭਵਿੱਖ ਲਈ ਠੋਸ ਆਧਾਰ ਤਿਆਰ ਹੋਣ ਦਾ ਦਾਅਵਾ
ਪੰਜਾਬ ਸਰਕਾਰ ਨੇ ਕੇਂਦਰ ਤੋਂ 151 ਕਰੋੜ ਦੇ ਫ਼ੰਡ ਮੰਗੇ; ਖੇਤੀ ਮੰਤਰੀ ਖੁੱਡੀਆਂ ਨੇ ਕੇਂਦਰ ਕੋਲ ਪ੍ਰਾਜੈਕਟ ਰੱਖਿਆ
ਬਠਿੰਡਾ ਦੀ ਅਦਾਲਤ ਨੇ ਮਾਣਹਾਨੀ ਮਾਮਲੇ ਵਿੱਚ ਭਾਜਪਾ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਨੂੰ ਮੁੜ ਤਲਬ ਕੀਤਾ ਹੈ। ਅਗਲੀ ਸੁਣਵਾਈ 29 ਸਤੰਬਰ ਨੂੰ ਹੋਣੀ ਹੈ ਅਤੇ ਇਸ ਮੌਕੇ ਕੰਗਨਾ ਨੂੰ ਅਦਾਲਤ ਵਿੱਚ ਪੇਸ਼ ਹੋਣਾ ਹੋਵੇਗਾ। ਅਦਾਕਾਰਾ ਇਸ ਤੋਂ ਪਹਿਲਾਂ...
ਲਾਲਡ਼ੂ ਤੇ ਸੁਲਤਾਨਪੁਰ ਲੋਧੀ ਦੇ ਖਰੀਦ ਕੇਂਦਰਾਂ ’ਚ ਫ਼ਸਲ ਦੀ ਆਮਦ
ਤੜਕੇ ਸਾਢੇ ਚਾਰ ਵਜੇ ਦਾ ਜਾਮ ਸਵੇਰੇ ਸਾਢੇ ਨੌਂ ਵਜੇ ਖੁੱਲ੍ਹਿਆ; ਜੇ.ਸੀ.ਬੀ. ਦੀ ਮਦਦ ਨਾਲ ਸਹੀ ਕੀਤਾ ਰਸਤਾ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ’ਤੇ ਸਖ਼ਤ ਨਿਸ਼ਾਨਾ ਸਾਧਦਿਆਂ ਝੋਨੇ ਦੀ ਫਸਲ ਦੀ ਤੁਰੰਤ ਅਤੇ ਬਿਨਾਂ ਸ਼ਰਤ ਖਰੀਦ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਸਰਕਾਰ ਵੱਲੋਂ 17...
ਮੈਡੀਕਲ ਰਾਹਤ ਕੈਂਪਾਂ ’ਚ ਤਿੰਨ ਦਿਨਾਂ ’ਚ 1.42 ਲੱਖ ਮਰੀਜ਼ ਪੁੱਜੇ; 22 ਹਜ਼ਾਰ ਨੂੰ ਚਮੜੀ ਰੋਗ
ਕੇਂਦਰੀ ਮੰਤਰੀ ਖੜਸੇ ਵੱਲੋਂ ਹਡ਼੍ਹਾਂ ਦੀ ਸਮੱਸਿਆ ਦੇ ਪੱਕੇ ਹੱਲ ਦਾ ਭਰੋਸਾ
ਬੁਖਾਰ, ਪੇਚਿਸ਼ ਅਤੇ ਚਮਡ਼ੀ ਰੋਗ ਆ ਰਹੇ ਨੇ ਸਾਹਮਣੇ; ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ, ਹਰ ਘਰ ਤੱਕ ਹੈਲਥ ਕਿੱਟਾਂ ਪਹੁੰਚਾਉਣ ’ਤੇ ਜ਼ੋਰ
ਕੇਂਦਰੀ ਰਾਜ ਮੰਤਰੀ ਵੱਲੋਂ ਹਡ਼੍ਹ ਪ੍ਰਭਾਵਿਤ ਦੁਧਨ ਗੁੱਜਰਾਂ, ਬੁੱਧਮੋਰ ਅਤੇ ਜੁਲਾਹਖੇਡ਼ੀ ਦਾ ਦੌਰਾ
ਗੰਨੇ ਦੀ 133 ਕਰੋੜ ਸਬਸਿਡੀ ਰਾਸ਼ੀ ਜਾਰੀ ਕਰਨ ਦੀ ਮੰਗ, ਵਿੱਤ ਮੰਤਰੀ ਨੇ ਹਫ਼ਤੇ ਅੰਦਰ ਰਾਸ਼ੀ ਜਾਰੀ ਕਰਨ ਦਾ ਭਰੋਸਾ ਦਿਵਾਇਆ
ਡੀ ਸੀ ਵੱਲੋਂ ਅਧਿਕਾਰੀਆਂ ਨੂੰ ਸਰਵੇਖਣ 14 ਦਿਨਾਂ ’ਚ ਮੁਕੰਮਲ ਕਰਨ ਦੇ ਹੁਕਮ
ਇੱਥੋਂ ਦਾ ਰਮਨਦੀਪ ਸਿੰਘ ਗਿੱਲ (40) ਆਪਣੇ ਚੰਗੇ ਭਵਿੱਖ ਲਈ ਕੁਝ ਸਾਲ ਪਹਿਲਾਂ ਕੈਨੇਡਾ ਗਿਆ ਸੀ, ਜਿੱਥੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਰਮਨਦੀਪ ਸਿੰਘ ਗਿੱਲ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਆਪਣਾ ਕਾਰੋਬਾਰ ਕਰਦਾ ਸੀ। 12...
ਭਲਕੇ ਰਿਪੋਰਟ ਸੌਂਪੇ ਜਾਣ ਦੀ ਸੰਭਾਵਨਾ
ਤਿੰਨ ਦਿਨਾਂ ’ਚ 1.42 ਲੱਖ ਮਰੀਜ਼ ਮੈਡੀਕਲ ਰਾਹਤ ਕੈਂਪਾਂ ’ਚ ਪੁੱਜੇ; 22 ਹਜ਼ਾਰ ਲੋਕਾਂ ਨੂੰ ਚਮੜੀ ਰੋਗ
ਪੰਜਾਬ ਪੁਲੀਸ ਦੀ ਡਰੱਗ ਡਿਸਪੋਜ਼ਲ ਟੀਮ ਨੇ ਅੱਜ ਇੱਥੇ ਐਨਡੀਪੀਐਸ ਦੇ ਵੱਖ-ਵੱਖ ਕੇਸਾਂ ਵਿੱਚ ਬਰਾਮਦ ਕੀਤੀ ਗਈ ਲਗਪਗ 380 ਕਿਲੋ ਤੋਂ ਵੱਧ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਨੂੰ ਅਗਨ ਭੇਟ ਕਰਕੇ ਨਸ਼ਟ ਕੀਤਾ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਪੁਲੀਸ...
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨਜ਼ਦੀਕ ਪਹੁੰਚ ਕੇ ਗੁਰੂ ਸਾਹਿਬ ਦੇ ਸਨਮੁਖ ਲਾਂਘਾ ਛੇਤੀ ਖੁੱਲ੍ਹਣ, ਸਿੱਖ ਜਥੇ ਪਾਕਿਸਤਾਨ...
ਅਗਲੇ ਤਿੰਨ ਦਿਨਾਂ ’ਚ ਵਾਪਸੀ ਲੲੀ ਹਾਲਾਤ ਸਾਜ਼ਗਾਰ: ਮੌਸਮ ਵਿਭਾਗ
ਇੰਗਲੈਂਡ ਰਹਿੰਦੇ ਐੱਨ ਆਰ ਆੲੀ ਦੇ ਕਹਿਣ ’ਤੇ ਘਡ਼ੀ ਸੀ ਸਾਜ਼ਿਸ਼; ਮੁੱਖ ਸਾਜ਼ਿਸ਼ਘਾਡ਼ਾ ਗ੍ਰਿਫ਼ਤਾਰ
ਆਰ ਪੀ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ਼ਰਧਾਲੂਆਂ ਦੀ ਜ਼ਿੰਮੇਵਾਰੀ ਲੈਣ ਲੲੀ ਕਿਹਾ
ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਅਤੇ ਅਦਾਕਾਰ ਹੌਬੀ ਧਾਲੀਵਾਲ ਨੇ ਇੱਥੋਂ ਦੇ ਪਿੰਡ ਚੌਂਕੀ ਮਹੰਦੇ ਵਾਲੀ ਦਾਖਲੀ ਪੱਲਾ ਮੇਘਾ ਦੇ ਕਰੀਬ 25 ਪਰਿਵਾਰਾਂ ਦੀ 200 ਏਕੜ ਜ਼ਮੀਨ ਨੂੰ ਠੀਕ ਕਰਕੇ ਦੇਣ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਵਾਅਦਾ ਕੀਤਾ...
ਬਠਿੰਡਾ ਦੀ ਐੱਮਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜੇ ਪੀ ਨੱਢਾ ਨੂੰ ਏਮਜ਼ ਦੇ ਪ੍ਰਮੁੱਖ ਸੁਰੱਖਿਆ ਮੈਨੇਜਰ ਖ਼ਿਲਾਫ਼ ਕਾਰਵਾਈ ਕਰਨ ਲਈ ਪੱਤਰ ਲਿਖ ਕੇ ਅਪੀਲ ਕੀਤੀ ਹੈ। ਮੰਤਰੀ ਨੂੰ ਲਿਖੇ ਪੱਤਰ ਵਿਚ ਸ਼੍ਰੋਮਣੀ ਅਕਾਲੀ...
ਮੈਨੀਟੋਬਾ ਸਰਕਾਰ ਵੱਲੋਂ ਮੁੱਖ ਮੰਤਰੀ ਨੇ ਮਨੁੱਖਤਾ ਦੀ ਸੇਵਾ ਲਈ ਸੰਸਥਾ ਨੂੰ ਇਕ ਲੱਖ ਡਾਲਰ ਦਾ ਚੈੱਕ ਸੌਂਪਿਆ; ਸਿੱਖ ਸੰਗਤਾਂ ਨੇ ਡੇਢ ਲੱਖ ਡਾਲਰ ਦੀ ਰਾਸ਼ੀ ਦਿੱਤੀ
Advertisement