ਰਿਸ਼ਵਤਖੋਰੀ ਮਾਮਲੇ ਵਿੱਚ ਹੋਈ ਗ੍ਰਿਫ਼ਤਾਰੀ; ਪੰਜ ਕਰੋਡ਼ ਦੀ ਨਕਦੀ, ਡੇਢ ਕਿਲੋ ਸੋਨਾ, 22 ਮਹਿੰਗੀਆਂ ਘਡ਼ੀਆਂ ਤੇ ਹੋਰ ਸਾਮਾਨ ਬਰਾਮਦ
Advertisement
ਚੰਡੀਗੜ੍ਹ
ਕਿਸਾਨਾਂ ਦਾ ਸ਼ੋਸ਼ਣ ਕਰਨ ਵਾਲਿਆਂ ਖਿਲਾਫ਼ ਕਾਰਵਾਈ ਮੰਗੀ
ਪਰਿਵਾਰ ਨੇ ਸੰਦੀਪ ਕੁਮਾਰ ਦੀ ਮ੍ਰਿਤਕ ਦੇਹ ਪੋਸਟਮਾਰਟਮ ਲਈ ਪੁਲੀਸ ਨੂੰ ਸੌਂਪੀ
ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਛੇ ਸ਼ਖ਼ਸੀਅਤਾਂ ਦਾ ਕੀਤਾ ਜਾਵੇਗਾ ਸਨਮਾਨ
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਨਾਲ ਜੋ ਧੱਕਾ ਕਾਂਗਰਸ ਪਾਰਟੀ ਨੇ ਕੇਂਦਰੀ ਸੱਤਾ ਵਿੱਚ ਰਹਿੰਦਿਆਂ ਕੀਤਾ, ਉਸ ਨੂੰ ਠੀਕ ਕਰਨ ਦੀ ਬਜਾਏ ਕੇਂਦਰ ਦੀ ਸਰਕਾਰ ਹੁਣ ਉਸੇ ਧੱਕੇਸ਼ਾਹੀ...
Advertisement
ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਮੁਹਾਲੀ ਦੇ ਤਿੰਨ ਪ੍ਰਮੁੱਖ ਸੜਕਾਂ ਦੇ ਨਿਰਮਾਣ ਅਤੇ ਮੁਰੰਮਤ ਦੇ ਕੰਮਾਂ ਦੀ ਆਰੰਭਤਾ ਦੇ ਨੀਂਹ ਪੱਥਰ ਰੱਖੇ। ਵਿਧਾਇਕ ਕੁਲਵੰਤ ਸਿੰਘ ਨੇ ਪਹੁੰਚ ਸੜਕ ਲਾਂਡਰਾਂ, ਤੰਗੌਰੀ ਤੋਂ ਮਾਣਕਪੁਰ ਕੱਲਰ ਲਿੰਕ ਸੜਕ ਅਤੇ ਸੇਖਨ ਮਾਜਰਾ...
ਬਾਕੀ ਸ਼ਿਕਾਇਤਾਂ ’ਤੇ ਅਗਲੀ ਮੀਟਿੰਗ ਤੱਕ ਰਿਪੋਰਟ ਦੇਣ ਦੇ ਹੁਕਮ
ਦੇਸ਼ ਭਗਤ ਯੂਨੀਵਰਸਿਟੀ ਦੀ ਐਜੂਕੇਸ਼ਨ ਫੈਕਲਟੀ ਨੇ ਆਰਸੀਆਈ, ਐੱਨਸੀਟੀਈ ਅਤੇ ਯੂਜੀਸੀ ਪ੍ਰੋਗਰਾਮਾਂ ਦੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਐਜੂਸੀਅਰ ਕਲੱਬ ਦੇ ਬੈਨਰ ਹੇਠ ਫਰੈਸ਼ਰ ਪਾਰਟੀ ਕੀਤੀ। ਇਸ ਵਿੱਚ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤੇਜਿੰਦਰ ਕੌਰ ਅਤੇ...
ਐੱਸਡੀਐੱਮ ਵੱਲੋਂ ਬਕਾਇਆ ਦੀ ਅਦਾਇਗੀ ਜਲਦੀ ਕਰਵਾਉਣ ਦਾ ਭਰੋਸਾ
ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਸ਼੍ਰੋਮਣੀ ਅਕਾਲੀ ਦਲ ਹਲਕਾ ਖਰੜ ਵੱਲੋਂ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਲਈ ਕਣਕ ਦੇ ਬੀਜ ਦੇ ਟਰੱਕ ਭੇਜੇ ਗਏ। ਹਲਕਾ ਆਗੂ ਰਵਿੰਦਰ ਸਿੰਘ ਖੇੜਾ ਦੀ ਅਗਵਾਈ ਚ ਇਹ ਟਰੱਕ ਅੱਜ ਬਲਾਕ ਮਾਜਰੀ ਦੇ ਗੁਰਦੁਆਰਾ ਸ੍ਰੀ ਗੜ੍ਹੀ ਭੌਰਖਾ ਸਾਹਿਬ ਤੋਂ ਅਜਨਾਲਾ ਖੇਤਰ...
ਕੲੀ ਸਕੂਲਾਂ ’ਚ ਇਕ ਪ੍ਰਿੰਸੀਪਲ ਨੂੰ ਦੋ ਸਕੂਲਾਂ ਦਾ ਚਾਰਜ ਦਿੱਤਾ; 18 ਸਕੂਲਾਂ ’ਚ ਪ੍ਰਿੰਸੀਪਲ ਨਿਯੁਕਤ
ਲੋਪ ਹੋ ਰਹੇ ਪੰਛੀ ‘ਬਾਜ਼’ ਨੂੰ ਸੁਰਜੀਤ ਕਰਨ ਲਈ ਅੱਗੇ ਆਇਆ ‘ਈਕੋਸਿੱਖ’
ਐਰੋਸਿਟੀ ਵਿੱਚ ਇੱਕ ਕਲੱਸਟਰ ਐਸਸੀਓ 80.20 ਕਰੋੜ ਰੁਪਏ ਵਿੱਚ ਵਿਕਿਆ
ਮੁੱਖ ਮੰਤਰੀ ਅਤੇ ਮੁੱਖ ਸਕੱਤਰ ਨੂੰ ਪੱਤਰ ਲਿਖਿਆ
ਮੋਰਨੀ ਬਲਾਕ ਦੇ ਅਟਲ ਸੇਵਾ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਪੰਚਾਇਤ ਸੰਚਾਲਕ ਪਿਛਲੇ ਨੌਂ ਮਹੀਨਿਆਂ ਤੋਂ ਮਾਣ-ਭੱਤਾ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ। ਮਾਰਚ 2024 ਤੋਂ ਪੰਚਾਇਤ ਤੇ ਕਰਿਡ ਵਿਭਾਗ ਵੱਲੋਂ ਉਨ੍ਹਾਂ ਨੂੰ ਭੁਗਤਾਨ ਨਹੀਂ ਕੀਤਾ ਗਿਆ। ਜਾਣਕਾਰੀ ਅਨੁਸਾਰ ਸਰਕਾਰ ਨੇ...
ਇੰਡਸਟਰੀਅਲ ਏਰੀਆ ਵਿੱਚ ਫੈਕਟਰੀ ’ਚ ਕੰਮ ਕਰਦੇ ਮਜ਼ਦੂਰ ਦੇ ਸਿਰ ’ਤੇ ਲੋਹੇ ਦੀ ਭਾਰੀ ਹੁੱਕ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਬਾਲ ਮੁਕੰਦ ਓਝਾ ਵਾਲੀ ਹੱਲੋਮਾਜਰਾ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਫੇਜ਼-1 ਸਥਿਤ...
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਪੰਜ ਰੋਜ਼ਾ ਕਾਰਜਸ਼ਾਲਾ ਦੇ ਉਦਘਾਟਨੀ ਸਮਾਗਮ ਵਿੱਚ ਉਚੇਚੇ ਤੌਰ ’ਤੇ ਪਹੁੰਚੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਨੇ ਆਖਿਆ...
ਟੀਬੀਐੱਸ ਸਕੂਲ ਦੇ ਫਾਊਂਡਰ ਟੀਆਰ ਸੇਠੀ ਨੂੰ ਪੰਚਕੂਲਾ ਦੇ ਭਾਰਤ ਸਕੂਲ ਵਿੱਚ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਟੀਆਰ ਸੇਠੀ ਦੀ ਜਨਮ ਵਰ੍ਹੇਗੰਢ ’ਤੇ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨੇ ਦੋ ਮਿੰਟ ਦਾ ਮੋਨ ਰੱਖਿਆ। ਸਕੂਲ ਡਾਇਰੈਕਟਰ ਪ੍ਰਿੰਸੀਪਲ ਗੀਤਿਕਾ ਸੇਠੀ ਨੇ ਟੀਆਰ...
ਇੱਕ ਹੋਰ ਜ਼ਖ਼ਮੀ; ਪੁਲੀਸ ਨੇ ਪੀਡ਼ਤਾ ਦੇ ਬਿਆਨ ਦਰਜ ਕਰਕੇ ਜਾਂਚ ਵਿੱਢੀ
ਗਰਦਨ ’ਤੇ ਕੀਤੇ ਵਾਰ; ਮੁਲਜ਼ਮ ਫ਼ਰਾਰ; ਪੁਲੀਸ ਨੇ ਜਾਂਚ ਵਿੱਢੀ
ਸਟੂਡੈਂਟਸ ਸੈਂਟਰ ਤੋਂ ਵਾਈਸ ਚਾਂਸਲਰ ਦਫ਼ਤਰ ਤੱਕ ਕੀਤੇ ਮਾਰਚ ’ਚ ਹਲਫ਼ਨਾਮਾ ਵਾਪਸ ਲੈਣ ਦੀ ਮੰਗ
ਵਪਾਰ ਮੰਡਲ ਦੇ ਚੇਅਰਮੈਨ ਚਰਨਜੀਵ ਸਿੰਘ ਕੌਮੀ ਵਪਾਰੀ ਭਲਾਈ ਬੋਰਡ ਦੇ ਮੈਂਬਰ ਨਿਯੁਕਤ
ਯੁਵਾ ਸਸ਼ਕਤੀਕਰਨ ਤੇ ਉਦਯਮਿਤਾ, ਖੇਡ, ਕਾਨੂੰਨ ਅਤੇ ਵਿਧਾਨ ਰਾਜ ਮੰਤਰੀ ਗੌਰਵ ਗੌਤਮ ਐੱਸਏ ਜੈਨ ਪੀਜੀ ਕਾਲਜ ਅੰਬਾਲਾ ਵਿੱਚ ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ਕਰਵਾਏ ਗਏ 48ਵੇਂ ਜ਼ੋਨਲ ਯੂਥ ਫੈਸਟੀਵਲ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕਾਲਜ ਦੇ ਮੈਦਾਨ ਅਤੇ ਹੋਰ ਗਤੀਵਿਧੀਆਂ...
ਰਾਮਪੁਰ ਕਲਾਂ, ਮਨੌਲੀ ਸੂਰਤ ਤੇ ਨੱਗਲ ਸਲੇਮਪੁਰ ’ਚ 49 ਲੱਖ ਰੁਪਏ ਦੇ ਪੱਤਰ ਸੌਂਪੇ
ਜ਼ਿਲ੍ਹਾ ਪੱਧਰੀ ਅਥਲੈਟਿਕ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਰਾਏਪੁਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਿਮਾਂਸ਼ੂ ਸ਼ਰਮਾ ਨੇ ਗੋਲਾ ਸੁੱਟਣ ਦੇ ਮੁਕਾਬਲੇ ’ਚ ਅਤੇ ਪਰਮਜੋਤ ਸਿੰਘ 5000 ਮੀਟਰ ਦੌੜ ਵਿੱਚ ਅੱਵਲ ਰਿਹਾ। ਜਸਪ੍ਰੀਤ ਸਿੰਘ ਦੌੜ ਮੁਕਾਬਲੇ ’ਚ ਜੇਤੂ ਰਿਹਾ। ਰਾਜਵੀਰ...
ਇੱਥੋਂ ਦੇ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ-25 ਵਿਚ ਕਬਾੜ ਨਾਲ ਬਣਾਏ ਗਏ ਧਾਤੂ ਕੰਧ ਚਿੱਤਰ ਦਾ ਉਦਘਾਟਨ ਕੀਤਾ ਗਿਆ। ਇਹ ਉਦਘਾਟਨ ਮੁੱਖ ਮਹਿਮਾਨ ਡਿਪਟੀ ਡਾਇਰੈਕਟਰ ਇਕ ਬਿੰਦੂ ਅਰੋੜਾ ਵੱਲੋਂ ਕੀਤਾ ਗਿਆ। ਇਹ ਚਿੱਤਰ ਕਲਾ ਅਧਿਆਪਕਾਂ ਰਾਕੇਸ਼ ਸਹੋਤਾ ਅਤੇ ਸ਼ੇਖ ਮੁਹੰਮਦ...
ਇਲਾਕੇ ਦੇ ਸ੍ਰੋਮਣੀ ਅਕਾਲੀ ਦਲ ਦੇ ਖਰੜ ਦੇ ਨੌਜਵਾਨ ਆਗੂ ਹਰਜਿੰਦਰ ਸਿੰਘ ਬਲੌਂਗੀ ਵੱਲੋਂ ਮੁਫਤ ਬੱਸਾਂ ਭੇਜਣ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਇਲਾਕੇ ਦੀ ਸੰਗਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਸਕੇ। ਹਰਜਿੰਦਰ ਸਿੰਘ ਬਲੌਂਗੀ ਨੇ ਕਿਹਾ ਕਿ...
ਪਿੰਡ ਮਾਜਰਾ ਦਾ ਨੌਗਜ਼ਾ ਪੀਰ ਯਾਦਗਾਰੀ 55ਵਾਂ ਦੰਗਲ
ਜੇਤੂ ਪਹਿਲਵਾਨਾਂ ਨੂੰ ਬੁਲੇਟ ਮੋਟਰਸਾਈਕਲ ਇਨਾਮ ਵਜੋਂ ਦਿੱਤੇ
Advertisement

