Zelenskiy says: I am ready to meet Putin in Turkey ਮੈਂ ਤੁਰਕੀ ਵਿੱਚ ਪੂਤਿਨ ਨੂੰ ਮਿਲਣ ਲਈ ਤਿਆਰ: ਜ਼ੇਲੈਂਸਕੀ
ਕੀਵ, 11 ਮਈ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਅੱਜ ਕਿਹਾ ਕਿ ਉਹ ਵੀਰਵਾਰ ਨੂੰ ਇੰਸਤਾਬੁਲ ਵਿੱਚ ਗੱਲਬਾਤ ਲਈ ਵਲਾਦੀਮੀਰ ਪੂਤਿਨ ਨੂੰ ਮਿਲਣ ਲਈ ਤਿਆਰ ਹਨ। ਜ਼ੇਲੈਂਸਕੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਯੂਕਰੇਨ ਨੂੰ ਯੁੱਧ ਨੂੰ ਖਤਮ...
Advertisement
ਕੀਵ, 11 ਮਈ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਅੱਜ ਕਿਹਾ ਕਿ ਉਹ ਵੀਰਵਾਰ ਨੂੰ ਇੰਸਤਾਬੁਲ ਵਿੱਚ ਗੱਲਬਾਤ ਲਈ ਵਲਾਦੀਮੀਰ ਪੂਤਿਨ ਨੂੰ ਮਿਲਣ ਲਈ ਤਿਆਰ ਹਨ।
Advertisement
ਜ਼ੇਲੈਂਸਕੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਯੂਕਰੇਨ ਨੂੰ ਯੁੱਧ ਨੂੰ ਖਤਮ ਕਰਨ ਲਈ ਜੰਗਬੰਦੀ ਸ਼ੁਰੂ ਹੋਣ ਦੀ ਪੂਰੀ ਆਸ ਹੈ ਤੇ ਉਹ ਤੁਰਕੀ ਵਿੱਚ ਪੂਤਿਨ ਨੂੰ ਮਿਲਣ ਦੀ ਉਡੀਕ ਕਰ ਰਹੇ ਹਨ। -ਰਾਇਟਰਜ਼
Advertisement
×