ਅਮਰੀਕਾ-ਰੂਸ ਚਾਲਕ ਦਲ ਨੇ ਪੁਲਾੜ ਲਈ ਉਡਾਣ ਭਰੀ
ਅਮਰੀਕਾ ਤੇ ਰੂਸੀ ਚਾਲਕ ਦਲ ਦੇ ਮੈਂਬਰਾਂ ਨੇ ਰੂਸ ਦੇ ਪੁਲਾੜ ਯਾਨ ’ਤੇ ਸਵਾਰ ਹੋ ਕੇ ਪੁਲਾੜ ਲਈ ਕੌਮਾਂਤਰੀ ਮਿਸ਼ਨ ਲਈ ਉਡਾਣ ਭਰੀ ਹੈ। ਪੁਲਾੜ ਯਾਨ ਵਿੱਚ ਨਾਸਾ ਦੇ ਪੁਲਾੜ ਯਾਤਰੀ ਕ੍ਰਿਸ ਵਿਲੀਅਮਜ਼ ਅਤੇ ਰੂਸ ਦੇ ਦੋ ਚਾਲਕ ਦਲ ਮੈਂਬਰ...
ਨਾਸਾ ਦਾ ਕ੍ਰਿਸ ਵਿਲੀਅਮਜ਼ ਅਤੇ ਰੌਸਕੌਸਮੋੋਸ ਦਾ ਸਰਗੇਈ ਕੁਦ ਸਵਰਚਕੋਵ ਅਤੇ ਸਰਗੇਈ ਮਿਕਾਏਵ ਕਜ਼ਾਕਸਤਾਨ ਵਿਚ ਬਾਇਕੋਨੂਰ ਕੌਸਮੋਡ੍ਰੋਮ ਦੇ ਲਾਂਚ ਪੈਡ ਵੱਲ ਜਾਂਦੇ ਹੋਏ। -ਫੋਟੋ: ਰਾਇਟਰਜ਼
Advertisement
ਅਮਰੀਕਾ ਤੇ ਰੂਸੀ ਚਾਲਕ ਦਲ ਦੇ ਮੈਂਬਰਾਂ ਨੇ ਰੂਸ ਦੇ ਪੁਲਾੜ ਯਾਨ ’ਤੇ ਸਵਾਰ ਹੋ ਕੇ ਪੁਲਾੜ ਲਈ ਕੌਮਾਂਤਰੀ ਮਿਸ਼ਨ ਲਈ ਉਡਾਣ ਭਰੀ ਹੈ। ਪੁਲਾੜ ਯਾਨ ਵਿੱਚ ਨਾਸਾ ਦੇ ਪੁਲਾੜ ਯਾਤਰੀ ਕ੍ਰਿਸ ਵਿਲੀਅਮਜ਼ ਅਤੇ ਰੂਸ ਦੇ ਦੋ ਚਾਲਕ ਦਲ ਮੈਂਬਰ ਸਰਗੇਈ ਮਿਕਾਏਵ ਤੇ ਸਰਗੇਈ ਕੁਦ-ਸਵਰਚਕੋਵ ਸਵਾਰ ਹਨ। ਤਿੰਨੇ ਯਾਤਰੀ ਪੁਲਾੜ ਵਿੱਚ ਅੱਠ ਮਹੀਨੇ ਗੁਜ਼ਾਰ ਸਕਦੇ ਹਨ। ਵਿਲੀਅਮਜ਼ ਤੇ ਮਿਕਾਏਵ ਦੀ ਇਹ ਪਹਿਲੀ ਅਤੇ ਕੁਦ-ਸਵਰਚਕੋਵ ਦੀ ਦੂਜੀ ਉਡਾਣ ਹੈ। ਉਡਾਣ ਦਾ ਉਦੇਸ਼ ਮਨੁੱਖੀ ਪੁਲਾੜ ਖੋਜ ਨੂੰ ਅੱਗੇ ਵਧਾਉਣਾ ਹੈ।
Advertisement
Advertisement
×

