ਟਰੰਪ ਪੂਰੀ ਤਰ੍ਹਾਂ ਸਿਹਤਮੰਦ: ਡਾਕਟਰ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਿਛਲੇ ਦਿਨਾਂ ਵਿਚ ਕਰਵਾਈ ਐੱਮ ਆਰ ਆਈ ਨੂੰ ਲੈ ਕੇ ਲਾਏ ਜਾ ਰਹੇ ਕਿਆਸਾਂ ਦਰਮਿਆਨ ਉਨ੍ਹਾਂ ਦੇ ਡਾਕਟਰ ਨੇ ਕਿਹਾ ਕਿ ਰਾਸ਼ਟਰਪਤੀ ਪੂਰੀ ਤਰ੍ਹਾਂ ਸਿਹਤਮੰਦ ਹਨ। ਡਾਕਟਰ ਨੇ ਕਿਹਾ ਕਿ ਰਾਸ਼ਟਰਪਤੀ ਦੀ ਅਕਤੂਬਰ ਵਿੱਚ ਇਹਤਿਆਤ...
U.S. President Donald Trump hosts a bilateral lunch with Hungary's Prime Minister Viktor Orban (not pictured) at the White House in Washington, D.C., U.S., November 7, 2025. REUTERS/Jonathan Ernst
Advertisement
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਿਛਲੇ ਦਿਨਾਂ ਵਿਚ ਕਰਵਾਈ ਐੱਮ ਆਰ ਆਈ ਨੂੰ ਲੈ ਕੇ ਲਾਏ ਜਾ ਰਹੇ ਕਿਆਸਾਂ ਦਰਮਿਆਨ ਉਨ੍ਹਾਂ ਦੇ ਡਾਕਟਰ ਨੇ ਕਿਹਾ ਕਿ ਰਾਸ਼ਟਰਪਤੀ ਪੂਰੀ ਤਰ੍ਹਾਂ ਸਿਹਤਮੰਦ ਹਨ। ਡਾਕਟਰ ਨੇ ਕਿਹਾ ਕਿ ਰਾਸ਼ਟਰਪਤੀ ਦੀ ਅਕਤੂਬਰ ਵਿੱਚ ਇਹਤਿਆਤ ਵਜੋਂ ਦਿਲ ਅਤੇ ਪੇਟ ਦੀ ਐੱਮ ਆਰ ਆਈ ਕਰਵਾਈ ਗਈ ਸੀ, ਜੋ ਬਿਲਕੁਲ ਨਾਰਮਲ ਹੈ ਤੇ ਸਭ ਕੁਝ ਠੀਕ ਹੈ। ਵ੍ਹਾਈਟ ਹਾਊਸ ਵੱਲੋਂ ਡਾਕਟਰ ਸੀਨ ਬਾਬਾਬੈੱਲਾ ਤਰਫ਼ੋਂ ਜਾਰੀ ਇੱਕ ਮੀਮੋ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।
Advertisement
Advertisement
×

