ਗੋਲੀਬਾਰੀ ’ਚ ਤਿੰਨ ਅਧਿਕਾਰੀ ਜ਼ਖ਼ਮੀ; ਹਮਲਾਵਰ ਹਲਾਕ
ਅਮਰੀਕਾ ਦੇ ਓਮਾਹਾ ਵਿੱਚ ਗੈਸ ਸਟੇਸ਼ਨ ’ਤੇ ਗੋਲੀਬਾਰੀ ਵਿੱਚ ਤਿੰਨ ਪੁਲੀਸ ਅਧਿਕਾਰੀ ਜ਼ਖਮੀ ਹੋ ਗਏ, ਸ਼ੱਕੀ ਹਮਲਾਵਰ ਮਾਰਿਆ ਗਿਆ। ਪੁਲੀਸ ਅਨੁਸਾਰ ਹਮਲਾਵਰ ਦੀ ਉਮਰ 20 ਕੁ ਸਾਲ ਸੀ ਜਿਸ ਨੇ ਦੁਪਹਿਰ ਸਮੇਂ ਦੁਕਾਨ ’ਤੇ 61 ਸਾਲਾ ਸ਼ਖ਼ਸ ਨੂੰ ਗੋਲੀਆਂ ਮਾਰੀਆਂ...
Advertisement
ਅਮਰੀਕਾ ਦੇ ਓਮਾਹਾ ਵਿੱਚ ਗੈਸ ਸਟੇਸ਼ਨ ’ਤੇ ਗੋਲੀਬਾਰੀ ਵਿੱਚ ਤਿੰਨ ਪੁਲੀਸ ਅਧਿਕਾਰੀ ਜ਼ਖਮੀ ਹੋ ਗਏ, ਸ਼ੱਕੀ ਹਮਲਾਵਰ ਮਾਰਿਆ ਗਿਆ। ਪੁਲੀਸ ਅਨੁਸਾਰ ਹਮਲਾਵਰ ਦੀ ਉਮਰ 20 ਕੁ ਸਾਲ ਸੀ ਜਿਸ ਨੇ ਦੁਪਹਿਰ ਸਮੇਂ ਦੁਕਾਨ ’ਤੇ 61 ਸਾਲਾ ਸ਼ਖ਼ਸ ਨੂੰ ਗੋਲੀਆਂ ਮਾਰੀਆਂ ਸਨ। ਹਮਲਾਵਰ ਦਾ ਪਿੱਛਾ ਕਰਦਿਆਂ ਪੁਲੀਸ ਅਧਿਕਾਰੀ ਗੈਸ ਸਟੇਸ਼ਨ ’ਤੇ ਪਹੁੰਚੇ, ਜਿੱਥੇ ਉਸ ਨੇ ਅਧਿਕਾਰੀਆਂ ’ਤੇ ਹਮਲਾ ਕਰ ਦਿੱਤਾ।
Advertisement
Advertisement
×

