ਦਹਿਸ਼ਤਗਰਦਾਂ ਵੱਲੋਂ ਪੁਲੀਸ ਸਟੇਸ਼ਨ ਉਡਾਉਣ ਦੀ ਕੋਸ਼ਿਸ਼
ਦਹਿਸ਼ਤਗਰਦਾਂ ਨੇ ਉੱਤਰ-ਪੱਛਮੀ ਪਾਕਿਸਤਾਨ ਦੇ ਬੰਨੂ ਜ਼ਿਲ੍ਹੇ ਵਿੱਚ ਥਾਣੇ ’ਤੇ ਡਰੋਨ ਹਮਲਾ ਕੀਤਾ ਪਰ ਇਸ ਦੌਰਾਨ ਧਮਾਕਾ ਨਾ ਹੋਣ ਕਾਰਨ ਨੁਕਸਾਨ ਤੋਂ ਬਚਾਅ ਹੋ ਗਿਆ। ਪੁਲੀਸ ਅਨੁਸਾਰ ਦਹਿਸ਼ਤਗਰਦਾਂ ਨੇ ਬੀਤੀ ਦੇਰ ਰਾਤ ਖੈ਼ਬਰ ਪਖ਼ਤੂਨਖਵਾ ਸੂਬੇ ਦੇ ਉੱਤਰੀ ਵਜ਼ੀਰਿਸਤਾਨ ਨਾਲ ਲੱਗਦੇ...
Advertisement
ਦਹਿਸ਼ਤਗਰਦਾਂ ਨੇ ਉੱਤਰ-ਪੱਛਮੀ ਪਾਕਿਸਤਾਨ ਦੇ ਬੰਨੂ ਜ਼ਿਲ੍ਹੇ ਵਿੱਚ ਥਾਣੇ ’ਤੇ ਡਰੋਨ ਹਮਲਾ ਕੀਤਾ ਪਰ ਇਸ ਦੌਰਾਨ ਧਮਾਕਾ ਨਾ ਹੋਣ ਕਾਰਨ ਨੁਕਸਾਨ ਤੋਂ ਬਚਾਅ ਹੋ ਗਿਆ। ਪੁਲੀਸ ਅਨੁਸਾਰ ਦਹਿਸ਼ਤਗਰਦਾਂ ਨੇ ਬੀਤੀ ਦੇਰ ਰਾਤ ਖੈ਼ਬਰ ਪਖ਼ਤੂਨਖਵਾ ਸੂਬੇ ਦੇ ਉੱਤਰੀ ਵਜ਼ੀਰਿਸਤਾਨ ਨਾਲ ਲੱਗਦੇ ਬੰਨੂ ਜ਼ਿਲ੍ਹੇ ਦੇ ਹੁਵੈਦ ਪੁਲੀਸ ਸਟੇਸ਼ਨ ’ਤੇ ਡਰੋਨ ਰਾਹੀਂ ਆਈਈਡੀ ਸੁੱਟੀ, ਜਿਹੜੀ ਪੁਲੀਸ ਸਟੇਸ਼ਨ ਦੇ ਵਿਹੜੇ ਵਿੱਚ ਡਿੱਗੀ ਪਰ ਧਮਾਕਾ ਨਾ ਹੋਇਆ।
Advertisement
Advertisement
×