Taliban: ਰੂਸ ਦੀ ਸੁਪਰੀਮ ਕੋਰਟ ਨੇ ਤਾਲਿਬਾਨ ਨੂੰ ਪਾਬੰਦੀਸ਼ੁਦਾ ਜਥੇਬੰਦੀਆਂ ਦੀ ਸੂਚੀ ਤੋਂ ਹਟਾਇਆ
ਮਾਸਕੋ, 17 ਅਪਰੈਲ Russia's supreme court removes Taliban from list of banned organisationsਰੂਸ ਦੀ ਸੁਪਰੀਮ ਕੋਰਟ ਨੇ ਸਰਕਾਰੀ ਐਡਵੋਕੇਟ ਜਨਰਲ ਦੀ ਅਪੀਲ ’ਤੇ ਤਾਲਿਬਾਨ 'ਤੇ ਲਾਈ ਪਾਬੰਦੀ ਨੂੰ ਹਟਾ ਦਿੱਤਾ ਹੈ। ਇਹ ਜਾਣਕਾਰੀ ਆਰਆਈਏ ਨਿਊਜ਼ ਏਜੰਸੀ ਨੇ ਸਾਂਝੀ ਕੀਤੀ। ਇਸ...
Advertisement
ਮਾਸਕੋ, 17 ਅਪਰੈਲ
Russia's supreme court removes Taliban from list of banned organisationsਰੂਸ ਦੀ ਸੁਪਰੀਮ ਕੋਰਟ ਨੇ ਸਰਕਾਰੀ ਐਡਵੋਕੇਟ ਜਨਰਲ ਦੀ ਅਪੀਲ ’ਤੇ ਤਾਲਿਬਾਨ 'ਤੇ ਲਾਈ ਪਾਬੰਦੀ ਨੂੰ ਹਟਾ ਦਿੱਤਾ ਹੈ। ਇਹ ਜਾਣਕਾਰੀ ਆਰਆਈਏ ਨਿਊਜ਼ ਏਜੰਸੀ ਨੇ ਸਾਂਝੀ ਕੀਤੀ। ਇਸ ਨਾਲ ਤਾਲਿਬਾਨ ਨੂੰ ਰੂਸ ਦੀ ਦਹਿਸ਼ਤਗਰਦ ਜਥੇਬੰਦੀਆਂ ਦੀ ਸੂਚੀ ਤੋਂ ਹਟਾਉਣ ਦਾ ਰਾਹ ਪੱਧਰਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ 2021 ਤੋਂ ਅਫਗਾਨਿਸਤਾਨ ’ਤੇ ਤਾਲਿਬਾਨ ਸਰਕਾਰ ਸ਼ਾਸਨ ਕਰ ਰਹੀ ਹੈ। ਰਾਇਟਰਜ਼
Advertisement
Advertisement
×