ਸੂਡਾਨ: ਯੂਰਪੀ ਸੰਘ ਨੇ ਇੱਕ ਸਾਲ ਲਈ ਪਾਬੰਦੀਆਂ ਵਧਾਈਆਂ
ਯੂਰਪੀਅਨ ਯੂਨੀਅਨ ਨੇ ਸੂਡਾਨ ਦੀ ਜੰਗ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲਿਆਂ ਵਿਰੁੱਧ ਪਾਬੰਦੀਆਂ 10 ਅਕਤੂਬਰ, 2026 ਤੱਕ ਇੱਕ ਸਾਲ ਲਈ ਵਧਾ ਦਿਤੀਆਂ ਹਨ। ਇਨ੍ਹਾਂ ਵਿਅਕਤੀਆਂ ਦੀਆਂ ਜਾਇਦਾਦ ਜ਼ਬਤ ਕਰਨ ਦੇ ਨਾਲ ਨਾਲ ਯਾਤਰਾ ’ਤੇ ਵੀ ਪਾਬੰਦੀ ਲਗਾਈ ਗਈ ਹੈ। ਪਾਬੰਦੀਆਂ...
Advertisement
ਯੂਰਪੀਅਨ ਯੂਨੀਅਨ ਨੇ ਸੂਡਾਨ ਦੀ ਜੰਗ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲਿਆਂ ਵਿਰੁੱਧ ਪਾਬੰਦੀਆਂ 10 ਅਕਤੂਬਰ, 2026 ਤੱਕ ਇੱਕ ਸਾਲ ਲਈ ਵਧਾ ਦਿਤੀਆਂ ਹਨ। ਇਨ੍ਹਾਂ ਵਿਅਕਤੀਆਂ ਦੀਆਂ ਜਾਇਦਾਦ ਜ਼ਬਤ ਕਰਨ ਦੇ ਨਾਲ ਨਾਲ ਯਾਤਰਾ ’ਤੇ ਵੀ ਪਾਬੰਦੀ ਲਗਾਈ ਗਈ ਹੈ।
ਪਾਬੰਦੀਆਂ ਵਿੱਚ ਦਸ ਵਿਅਕਤੀਆਂ ਅਤੇ ਅੱਠ ਸੰਸਥਾਵਾਂ ਸ਼ਾਮਲ ਹਨ। ਇਹ ਉਹ ਸੰਸਥਾਵਾਂ ਹਨ ਜੋ ਹਥਿਆਰਾਂ ਅਤੇ ਵਾਹਨਾਂ ਦੇ ਨਾਲ-ਨਾਲ ਫੌਜੀ ਸਮਾਨ ਦੀ ਸਪਲਾਈ ਕਰਦੀਆਂ ਹਨ।
Advertisement
Advertisement
×