Small plane crashes into Nebraska river ਅਮਰੀਕਾ: ਛੋਟਾ ਜਹਾਜ਼ ਹਾਦਸਾਗ੍ਰਸਤ; ਤਿੰਨ ਹਲਾਕ
ਫਰੀਮੌਂਟ, 19 ਅਪਰੈਲ ਇੱਥੋਂ ਦੇ ਨੇਬਰਾਸਕਾ ਵਿੱਚ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ਵਿਚ ਸਵਾਰ ਤਿੰਨ ਜਣਿਆਂ ਦੀ ਮੌਤ ਹੋ ਗਈ। ਕਾਊਂਟ ਦੇ ਚੀਫ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਜਹਾਜ਼ ਪਲੈਟੇ ਨਦੀ ’ਤੇ ਉਡਾਣ ਭਰ ਰਿਹਾ...
Advertisement
ਫਰੀਮੌਂਟ, 19 ਅਪਰੈਲ
ਇੱਥੋਂ ਦੇ ਨੇਬਰਾਸਕਾ ਵਿੱਚ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ਵਿਚ ਸਵਾਰ ਤਿੰਨ ਜਣਿਆਂ ਦੀ ਮੌਤ ਹੋ ਗਈ। ਕਾਊਂਟ ਦੇ ਚੀਫ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਜਹਾਜ਼ ਪਲੈਟੇ ਨਦੀ ’ਤੇ ਉਡਾਣ ਭਰ ਰਿਹਾ ਸੀ ਕਿ ਹਾਦਸਾਗ੍ਰਸਤ ਹੋ ਗਿਆ। ਉਨ੍ਹਾਂ ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਪਛਾਣ ਜਨਤਕ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਅਮਰੀਕਾ ਦੇ ਸਥਾਨਕ ਸਮੇਂ ਰਾਤ ਸਵਾ ਅੱਠ ਵਜੇ ਵਾਪਰਿਆ।
Advertisement
Advertisement
×