ਘਾਨਾ ’ਚ ਭਗਦੜ ਕਾਰਨ ਛੇ ਮੌਤਾਂ
ਘਾਨਾ ਦੀ ਰਾਜਧਾਨੀ ਅਕਰਾ ਵਿੱਚ ਫ਼ੌਜੀ ਭਰਤੀ ਦੌਰਾਨ ਮਚੀ ਭਗਦੜ ’ਚ ਛੇ ਜਣਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਹ ਭਗਦੜ ਉਮੀਦਵਾਰਾਂ ਦੀ ਅਚਾਨਕ ਵਧੀ ਭੀੜ ਕਾਰਨ ਮਚੀ। ਇਹ ਉਮੀਦਵਾਰ ਸੁਰੱਖਿਆ ਨਿਯਮਾਂ ਨੂੰ ਤੋੜਦਿਆਂ ਤੈਅ ਸਮੇਂ...
Advertisement
ਘਾਨਾ ਦੀ ਰਾਜਧਾਨੀ ਅਕਰਾ ਵਿੱਚ ਫ਼ੌਜੀ ਭਰਤੀ ਦੌਰਾਨ ਮਚੀ ਭਗਦੜ ’ਚ ਛੇ ਜਣਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਹ ਭਗਦੜ ਉਮੀਦਵਾਰਾਂ ਦੀ ਅਚਾਨਕ ਵਧੀ ਭੀੜ ਕਾਰਨ ਮਚੀ। ਇਹ ਉਮੀਦਵਾਰ ਸੁਰੱਖਿਆ ਨਿਯਮਾਂ ਨੂੰ ਤੋੜਦਿਆਂ ਤੈਅ ਸਮੇਂ ਤੋਂ ਪਹਿਲਾਂ ਹੀ ਭਰਤੀ ਵਾਲੀ ਥਾਂ ’ਤੇ ਸਟੇਡੀਅਮ ਵਿੱਚ ਪਹੁੰਚ ਗਏ ਸਨ।
Advertisement
Advertisement
×

