DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤੀ ਮੂਲ ਦੀ ਸ਼ੋਹਿਨੀ ਸਿਨਹਾ ਐਫਬੀਆਈ ਦੇ ਫੀਲਡ ਅਫਸਰ ਦੀ ਮੁਖੀ ਨਿਯੁਕਤ

ਵਾਸ਼ਿੰਗਟਨ, 2 ਅਗਸਤ ਭਾਰਤੀ ਅਮਰੀਕੀ ਮਹਿਲਾ ਸ਼ੋਹਿਨੀ ਸਿਨਹਾ ਨੂੰ ਅਮਰੀਕੀ ਰਾਜ ਉਟਾਹ ਦੇ ਸਾਲਟ ਲੇਕ ਸਿਟੀ ਸਥਿਤ ਐਫਬੀਆਈ ਫੀਲਡ ਦਫ਼ਤਰ ਦਾ ਸਪੈਸ਼ਲ ਏਜੰਟ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਸ਼ੋਹਿਨੀ ਨੂੰ ਅਤਵਿਾਦੀ ਵਿਰੋਧੀ ਜਾਂਚ ਦੇ ਖੇਤਰ ’ਚ ਉਨ੍ਹਾਂ ਦੀ ਮੁਹਾਰਤ ਲਈ...
  • fb
  • twitter
  • whatsapp
  • whatsapp
featured-img featured-img
**EDS: TO GO WITH STORY** Washington: Undated photo of Shohini Sinha, who has been named as the special agent in charge of the FBI Salt Lake City Field Office. (PTI Photo)(PTI08_02_2023_000015A)
Advertisement

ਵਾਸ਼ਿੰਗਟਨ, 2 ਅਗਸਤ

ਭਾਰਤੀ ਅਮਰੀਕੀ ਮਹਿਲਾ ਸ਼ੋਹਿਨੀ ਸਿਨਹਾ ਨੂੰ ਅਮਰੀਕੀ ਰਾਜ ਉਟਾਹ ਦੇ ਸਾਲਟ ਲੇਕ ਸਿਟੀ ਸਥਿਤ ਐਫਬੀਆਈ ਫੀਲਡ ਦਫ਼ਤਰ ਦਾ ਸਪੈਸ਼ਲ ਏਜੰਟ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਸ਼ੋਹਿਨੀ ਨੂੰ ਅਤਵਿਾਦੀ ਵਿਰੋਧੀ ਜਾਂਚ ਦੇ ਖੇਤਰ ’ਚ ਉਨ੍ਹਾਂ ਦੀ ਮੁਹਾਰਤ ਲਈ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ ਸਿਨਹਾ ਵਾਸ਼ਿੰਗਟਨ ਡੀਸੀ ਸਥਿਤ ਐੱਫਬੀਆਈ ਹੈਡਕੁਆਰਟਰ ਦੇ ਡਾਇਰੈਕਟਰ ਦੇ ਕਾਰਜਕਾਰੀ ਵਿਸ਼ੇਸ਼ ਸਹਾਇਕ ਵਜੋਂ ਸੇਵਾ ਨਿਭਾਅ ਰਹੀ ਸੀ।

Advertisement

Advertisement
×