DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Several people wounded in stabbing near Amsterdam: ਐਮਸਟਰਡਮ ਵਿੱਚ ਛੁਰੇਬਾਜ਼ੀ ਕਾਰਨ ਕਈ ਜ਼ਖਮੀ

ਐਮਸਟਰਡਮ, 27 ਮਾਰਚ ਐਮਸਟਰਡਮ ਦੇ ਸੈਂਟਰਲ ਡੈਮ ਸਕੁਏਅਰ ਨੇੜੇ ਅੱਜ ਚਾਕੂਬਾਜ਼ੀ ਦੀ ਘਟਨਾ ਵਿਚ ਕਈ ਲੋਕ ਜ਼ਖਮੀ ਹੋ ਗਏ। ਇਹ ਘਟਨਾ ਇੱਥੋਂ ਦੇ ਮਸ਼ਹੂਰ ਸੈਲਾਨੀ ਕੇਂਦਰ ਨੇੜੇ ਵਾਪਰੀ। ਹਾਲੇ ਇਹ ਪਤਾ ਨਹੀਂ ਲਗ ਸਕਿਆ ਕਿ ਪੁਲੀਸ ਨੇ ਹਮਲਾਵਰ ਨੂੰ ਗ੍ਰਿਫਤਾਰ...
  • fb
  • twitter
  • whatsapp
  • whatsapp
Advertisement

ਐਮਸਟਰਡਮ, 27 ਮਾਰਚ

ਐਮਸਟਰਡਮ ਦੇ ਸੈਂਟਰਲ ਡੈਮ ਸਕੁਏਅਰ ਨੇੜੇ ਅੱਜ ਚਾਕੂਬਾਜ਼ੀ ਦੀ ਘਟਨਾ ਵਿਚ ਕਈ ਲੋਕ ਜ਼ਖਮੀ ਹੋ ਗਏ। ਇਹ ਘਟਨਾ ਇੱਥੋਂ ਦੇ ਮਸ਼ਹੂਰ ਸੈਲਾਨੀ ਕੇਂਦਰ ਨੇੜੇ ਵਾਪਰੀ। ਹਾਲੇ ਇਹ ਪਤਾ ਨਹੀਂ ਲਗ ਸਕਿਆ ਕਿ ਪੁਲੀਸ ਨੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ ਕਿ ਨਹੀਂ ਤੇ ਚਾਕੂ ਨਾਲ ਹਮਲਾ ਕਰਨ ਦਾ ਉਦੇਸ਼ ਕੀ ਸੀ। ਰਾਇਟਰਜ਼

Advertisement

Advertisement
×