Israel's military targeted Hamas leadership in Qatar's capital ਦੋਹਾ ਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਕਈ ਧਮਾਕੇ ਸੁਣੇ ਗਏ। ਪਹਿਲਾਂ ਇਹ ਪਤਾ ਨਹੀਂ ਲਗ ਸਕਿਆ ਕਿ ਇਹ ਧਮਾਕੇ ਕਿਸ ਨੇ ਤੇ ਕਿਉਂ ਕੀਤੇ ਪਰ ਬਾਅਦ ਵਿਚ ਇਜ਼ਰਾਈਲ ਦੀ ਫੌਜ ਨੇ ਦਾਅਵਾ ਕੀਤਾ ਕਿ ਉਨ੍ਹਾਂ ਵਲੋਂ ਹਮਾਸ ਦੇ ਰਾਜਧਾਨੀ ਵਿਚ ਰਹਿ ਰਹੇ ਆਗੂਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਦੂਜੇ ਪਾਸੇ ਕਤਰ ਨੇ ਇਸ ਕਾਇਰਾਨਾ ਹਰਕਤ ਦੀ ਨਿਖੇਧੀ ਕੀਤੀ ਹੈ।
Advertisement
Advertisement
×