ਰੂਸ ਨਾਲ ਚੰਗੀ ਭਾਵਨਾ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ: ਯੂਕਰੇਨ
ਰਾਈਟਰਜ਼, 24 ਜੁਲਾਈ ਯੂਕਰੇਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਅਨੁਸਾਰ ਯੂਕਰੇਨ ਰੂਸ ਨਾਲ ਗੱਲਬਾਤ ਲਈ ਤਿਆਰ ਹੈ, ਜੇਕਰ ਮਾਸਕੋ ਨੇਕ ਵਿਸ਼ਵਾਸ, ਚੰਗੀ ਭਾਵਨਾ ਨਾਲ ਗੱਲਬਾਤ ਕਰਨ ਲਈ ਤਿਆਰ ਹੋਵੇ ਤਾਂ। ਹਾਲਾਂਕਿ ਇਸ ਦਾ ਹਾਲੇ ਕੋਈ ਸੰਕੇਤ ਨਹੀਂ ਦੇਖਿਆ ਗਿਆ ਹੈ।...
Advertisement
ਰਾਈਟਰਜ਼, 24 ਜੁਲਾਈ
ਯੂਕਰੇਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਅਨੁਸਾਰ ਯੂਕਰੇਨ ਰੂਸ ਨਾਲ ਗੱਲਬਾਤ ਲਈ ਤਿਆਰ ਹੈ, ਜੇਕਰ ਮਾਸਕੋ ਨੇਕ ਵਿਸ਼ਵਾਸ, ਚੰਗੀ ਭਾਵਨਾ ਨਾਲ ਗੱਲਬਾਤ ਕਰਨ ਲਈ ਤਿਆਰ ਹੋਵੇ ਤਾਂ। ਹਾਲਾਂਕਿ ਇਸ ਦਾ ਹਾਲੇ ਕੋਈ ਸੰਕੇਤ ਨਹੀਂ ਦੇਖਿਆ ਗਿਆ ਹੈ। ਵਿਦੇਸ਼ ਮੰਤਰਾਲੇ ਅਨੁਸਾਰ ਦਮਿਤਰੋ ਕੁਲੇਬਾ ਨੇ ਆਪਣੇ ਚੀਨੀ ਹਮਰੁਤਬਾ ਵੈਂਗ ਯੀ ਨਾਲ ਗੱਲਬਾਤ ਦੌਰਾਨ ਇਹ ਟਿੱਪਣੀ ਕੀਤੀ ਹੈ।
Advertisement
Advertisement
Advertisement
×

