Magnitude 6.2 earthquake: ਜਾਪਾਨ ਨੇੜੇ ਭੂਚਾਲ; ਰਿਕਟਰ ਸਕੇਲ ’ਤੇ ਤੀਬਰਤਾ 6.2
ਸੂਨਾਮੀ ਬਾਰੇ ਕੋਈ ਚਿਤਾਵਨੀ ਨਹੀਂ ਮਿਲੀ: ਜਾਪਾਨੀ ਮੀਡੀਆ
Advertisement
ਟੋਕੀਓ, 26 ਨਵੰਬਰ
ਜਾਪਾਨ ਦੇ ਹੋਨਸ਼ੂ ਦੇ ਪੱਛਮੀ ਤੱਟ ਦੇ ਨੇੜੇ ਅੱਜ 6.2 ਤੀਬਰਤਾ ਵਾਲਾ ਭੂਚਾਲ ਆਇਆ। ਇਹ ਜਾਣਕਾਰੀ ਯੂਰਪੀਅਨ-ਮੈਡੀਟੇਰੀਅਨ ਭੂਚਾਲ ਵਿਗਿਆਨ ਕੇਂਦਰ ਨੇ ਦਿੱਤੀ। ਉਨ੍ਹਾਂ ਕਿਹਾ ਕਿ ਭੂਚਾਲ ਦਾ ਕੇਂਦਰ ਅੱਠ ਕਿਲੋਮੀਟਰ ਧਰਤੀ ਅੰਦਰ ਸੀ। ਦੂਜੇ ਪਾਸੇ ਜਾਪਾਨ ਦੇ ਮੀਡੀਆ ਅਨੁਸਾਰ ਭੂਚਾਲ ਤੋਂ ਪਹਿਲਾਂ ਸੂਨਾਮੀ ਬਾਰੇ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਸੀ। ਖਬਰ ਲਿਖੇ ਜਾਣ ਤਕ ਪਤਾ ਨਹੀਂ ਲੱਗ ਸਕਿਆ ਕਿ ਇਸ ਭੂਚਾਲ ਨਾਲ ਕਿੰਨਾ ਨੁਕਸਾਨ ਹੋਇਆ ਹੈ। ਰਾਇਟਰਜ਼
Advertisement
Advertisement
×