ਲੂਵਰ ਅਜਾਇਬ ਘਰ ਵਿੱਚ ਲੁੱਟ ਨਾਲ ਫਰਾਂਸ ਦੀ ਦਿੱਖ ਨੁਕਸਾਨੀ: ਗੇਰਾਰਡ
Robbery at Louvre museum hit France's image ਫਰਾਂਸ ਦੇ ਨਿਆਂ ਮੰਤਰੀ ਗੇਰਾਰਡ ਡਾਰਮੈਨਿਨ ਨੇ ਅੱਜ ਕਿਹਾ ਕਿ ਐਤਵਾਰ ਨੂੰ ਲੂਵਰ ਅਜਾਇਬ ਘਰ ਵਿੱਚ ਗਹਿਣਿਆਂ ਦੀ ਚੋਰੀ ਨੇ ਫਰਾਂਸ ਦੀ ਇੱਕ ਬਹੁਤ ਹੀ ਨਕਾਰਾਤਮਕ ਤਸਵੀਰ ਪੇਸ਼ ਕੀਤੀ ਹੈ ਕਿਉਂਕਿ ਇਹ ਸਭ...
Advertisement
Robbery at Louvre museum hit France's image ਫਰਾਂਸ ਦੇ ਨਿਆਂ ਮੰਤਰੀ ਗੇਰਾਰਡ ਡਾਰਮੈਨਿਨ ਨੇ ਅੱਜ ਕਿਹਾ ਕਿ ਐਤਵਾਰ ਨੂੰ ਲੂਵਰ ਅਜਾਇਬ ਘਰ ਵਿੱਚ ਗਹਿਣਿਆਂ ਦੀ ਚੋਰੀ ਨੇ ਫਰਾਂਸ ਦੀ ਇੱਕ ਬਹੁਤ ਹੀ ਨਕਾਰਾਤਮਕ ਤਸਵੀਰ ਪੇਸ਼ ਕੀਤੀ ਹੈ ਕਿਉਂਕਿ ਇਹ ਸਭ ਸੁਰੱਖਿਆ ਖਾਮੀਆਂ ਕਰ ਕੇ ਹੋਇਆ ਹੈ।
ਉਨ੍ਹਾਂ ਕਿਹਾ, ‘ਫਰਾਂਸ ਵਿੱਚ ਬਹੁਤ ਸਾਰੇ ਅਜਾਇਬ ਘਰ ਹਨ ਤੇ ਇਨ੍ਹਾਂ ਅਜਾਇਬ ਘਰਾਂ ਵਿੱਚ ਅਨਮੋਲ ਗਹਿਣੇ ਤੇ ਵਸਤਾਂ ਪਈਆਂ ਹਨ। ਉਨ੍ਹਾਂ ਫਰਾਂਸੀਸੀ ਰੇਡੀਓ ਸਟੇਸ਼ਨ ਫਰਾਂਸ ਨਾਲ ਇੱਕ ਇੰਟਰਵਿਊ ਵਿੱਚ ਗੱਲਬਾਤ ਕਰਦਿਆਂ ਇਹ ਟਿੱਪਣੀਆਂ ਕੀਤੀਆਂ। ਦੱਸਣਾ ਬਣਦਾ ਹੈ ਕਿ ਫਰਾਂਸ ਦੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਇਸ ਅਜਾਇਬ ਘਰ ਵਿਚ ਲੁਟੇਰਿਆਂ ਨੇ ਚਾਰ ਮਿੰਟ ਵਿਚ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਰਾਇਟਰਜ਼
Advertisement
Advertisement
Advertisement
×