ਸਿੰਗਾਪੁਰੀ ਕੰਪਨੀ ਦੇ ਭਾਰਤੀ ਮੂਲ ਦੇ ਡਾਇਰੈਕਟਰ ਨੂੰ 90 ਹਜ਼ਾਰ ਡਾਲਰ ਜੁਰਮਾਨਾ
ਸਿੰਗਾਪੁਰ ਦੀ ਹਾਈਫਲੱਕਸ ਕੰਪਨੀ ਦੇ ਭਾਰਤੀ ਮੂਲ ਦੇ ਸਾਬਕਾ ਡਾਇਰੈਕਟਰ ਰਾਜਸ਼ੇਖਰ ਕੁਪੂਸਵਾਮੀ ਮਿੱਤਾ ਨੂੰ 2011 ਵਿੱਚ ਏਕੀਕ੍ਰਿਤ ਪਾਣੀ ਅਤੇ ਬਿਜਲੀ ਪ੍ਰਾਜੈਕਟ ਬਾਰੇ ਜਾਣਕਾਰੀ ਨਾ ਦੇਣ ’ਤੇ 90,000 ਸਿੰਗਾਪੁਰੀ ਡਾਲਰ ਜੁਰਮਾਨਾ ਕੀਤਾ ਗਿਆ ਹੈ। ਆਸਟਰੇਲਿਆਈ ਨਾਗਰਿਕ ਅਤੇ ਸਿੰਗਾਪੁਰ ਦੇ ਸਥਾਈ ਵਸਨੀਕ...
Advertisement
ਸਿੰਗਾਪੁਰ ਦੀ ਹਾਈਫਲੱਕਸ ਕੰਪਨੀ ਦੇ ਭਾਰਤੀ ਮੂਲ ਦੇ ਸਾਬਕਾ ਡਾਇਰੈਕਟਰ ਰਾਜਸ਼ੇਖਰ ਕੁਪੂਸਵਾਮੀ ਮਿੱਤਾ ਨੂੰ 2011 ਵਿੱਚ ਏਕੀਕ੍ਰਿਤ ਪਾਣੀ ਅਤੇ ਬਿਜਲੀ ਪ੍ਰਾਜੈਕਟ ਬਾਰੇ ਜਾਣਕਾਰੀ ਨਾ ਦੇਣ ’ਤੇ 90,000 ਸਿੰਗਾਪੁਰੀ ਡਾਲਰ ਜੁਰਮਾਨਾ ਕੀਤਾ ਗਿਆ ਹੈ। ਆਸਟਰੇਲਿਆਈ ਨਾਗਰਿਕ ਅਤੇ ਸਿੰਗਾਪੁਰ ਦੇ ਸਥਾਈ ਵਸਨੀਕ ਰਾਜਸ਼ੇਖਰ (68) ਨੇ ਵੀਰਵਾਰ ਨੂੰ ਜ਼ਿਲ੍ਹਾ ਅਦਾਲਤ ਸਾਹਮਣੇ ਆਪਣੇ ਦੋਸ਼ ਕਬੂਲ ਕਰ ਲਏ। ਇਸ ਤਹਿਤ ਉਹ ਅਗਲੇ ਪੰਜ ਸਾਲਾਂ ਲਈ ਕੰਪਨੀ ਦਾ ਡਾਇਰੈਕਟਰ ਵੀ ਨਹੀਂ ਰਹੇਗਾ।
Advertisement
Advertisement
×