ਭਾਰਤੀ-ਅਮਰੀਕੀ ਨਿਊਯਾਰਕ ’ਚ ਮੇਅਰ ਅਹੁਦੇ ਲਈ ਡੈਮੋਕਰੈਟਿਕ ਪ੍ਰਾਇਮਰੀ ਚੋਣ ’ਚ ਜੇਤੂ
ਨਿਊਯਾਰਕ: ਭਾਰਤੀ-ਅਮਰੀਕੀ ਕਾਨੂੰਨਸਾਜ਼ ਜ਼ੋਹਰਾਨ ਕਵਾਮੇ ਮਮਦਾਨੀ ਨੇ ਨਿਊਯਾਰਕ ਸਿਟੀ ਦੇ ਮੇਅਰ ਅਹੁਦੇ ਲਈ ਡੈਮੋਕਰੈਟਿਕ ਪਾਰਟੀ ਦੀ ਪ੍ਰਾਇਮਰੀ ਚੋਣ ’ਚ ਸਾਬਕਾ ਗਵਰਨਰ ਐਂਡਰਿਊ ਕਿਊਮੋ ਨੂੰ ਹਰਾ ਦਿੱਤਾ ਹੈ। ਜ਼ੋਹਰਾਨ ਭਾਰਤੀ ਫਿਲਮਸਾਜ਼ ਮੀਰਾ ਨਾਇਰ ਤੇ ਭਾਰਤੀ ਮੂਲ ਦੇ ਯੁਗਾਂਡਾ ਦੇ ਲੇਖਕ ਮਹਿਮੂਦ...
Advertisement
ਨਿਊਯਾਰਕ: ਭਾਰਤੀ-ਅਮਰੀਕੀ ਕਾਨੂੰਨਸਾਜ਼ ਜ਼ੋਹਰਾਨ ਕਵਾਮੇ ਮਮਦਾਨੀ ਨੇ ਨਿਊਯਾਰਕ ਸਿਟੀ ਦੇ ਮੇਅਰ ਅਹੁਦੇ ਲਈ ਡੈਮੋਕਰੈਟਿਕ ਪਾਰਟੀ ਦੀ ਪ੍ਰਾਇਮਰੀ ਚੋਣ ’ਚ ਸਾਬਕਾ ਗਵਰਨਰ ਐਂਡਰਿਊ ਕਿਊਮੋ ਨੂੰ ਹਰਾ ਦਿੱਤਾ ਹੈ। ਜ਼ੋਹਰਾਨ ਭਾਰਤੀ ਫਿਲਮਸਾਜ਼ ਮੀਰਾ ਨਾਇਰ ਤੇ ਭਾਰਤੀ ਮੂਲ ਦੇ ਯੁਗਾਂਡਾ ਦੇ ਲੇਖਕ ਮਹਿਮੂਦ ਮਮਦਾਨੀ ਦਾ ਪੁੱਤਰ ਹੈ। -ਪੀਟੀਆਈ
Advertisement
Advertisement
×