ਬੰਗਲਾਦੇਸ਼ ’ਚ ਸਰਕਾਰੀ ਪ੍ਰਣਾਲੀ ਬਹਾਲ
ਬੰਗਲਾਦੇਸ਼ ਦੀ ਸੁਪਰੀਮ ਕੋਰਟ ਨੇ ਚੋਣਾਂ ਸਮੇਂ ਕਿਸੇ ਵੀ ਤਰ੍ਹਾਂ ਦੇ ਪੱਖਪਾਤ ਨੂੰ ਰੋਕਣ ਅਤੇ ਚੋਣਾਂ ਵਿੱਚ ਹੇਰਾ-ਫੇਰੀ ’ਤੇ ਨਿਗਰਾਨੀ ਰੱਖਣ ਵਾਲੇ ਸਰਕਾਰੀ ਸਿਸਟਮ (ਨਾਨ-ਪਾਰਟੀਜ਼ਨ ਕੇਅਰਟੇਕਰ) ਬਹਾਲ ਕਰ ਦਿੱਤਾ ਹੈ, ਪਰ ਸਪੱਸ਼ਟ ਕੀਤਾ ਹੈ ਕਿ ਇਹ ਫੈਸਲਾ ਅਗਲੇ ਵਰ੍ਹੇ ਫਰਵਰੀ...
Advertisement
ਬੰਗਲਾਦੇਸ਼ ਦੀ ਸੁਪਰੀਮ ਕੋਰਟ ਨੇ ਚੋਣਾਂ ਸਮੇਂ ਕਿਸੇ ਵੀ ਤਰ੍ਹਾਂ ਦੇ ਪੱਖਪਾਤ ਨੂੰ ਰੋਕਣ ਅਤੇ ਚੋਣਾਂ ਵਿੱਚ ਹੇਰਾ-ਫੇਰੀ ’ਤੇ ਨਿਗਰਾਨੀ ਰੱਖਣ ਵਾਲੇ ਸਰਕਾਰੀ ਸਿਸਟਮ (ਨਾਨ-ਪਾਰਟੀਜ਼ਨ ਕੇਅਰਟੇਕਰ) ਬਹਾਲ ਕਰ ਦਿੱਤਾ ਹੈ, ਪਰ ਸਪੱਸ਼ਟ ਕੀਤਾ ਹੈ ਕਿ ਇਹ ਫੈਸਲਾ ਅਗਲੇ ਵਰ੍ਹੇ ਫਰਵਰੀ ਵਿੱਚ ਹੋਣ ਵਾਲੀਆਂ ਆਮ ਚੋਣਾਂ ’ਤੇ ਲਾਗੂ ਨਹੀਂ ਹੋਵੇਗਾ। ਚੀਫ ਜਸਟਿਸ ਸਈਦ ਰਿਫਾਤ ਅਹਿਮਦ ਦੀ ਅਗਵਾਈ ਵਾਲੇ ਬੈਂਚ ਨੇ ਇਹ ਫੈਸਲਾ ਸੁਣਾਇਆ। ਜ਼ਿਕਰਯੋਗ ਹੈ ਕਿ ਇਸ ਪ੍ਰਣਾਲੀ ਨੂੰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸਰਕਾਰ ਦੌਰਾਨ ਰੱਦ ਕਰ ਦਿੱਤਾ ਗਿਆ ਸੀ। -
Advertisement
Advertisement
×

